Become a News Creator

Your local stories, Your voice

Follow us on
Download App fromplay-storeapp-store
Advertisement
Back
Shimla171001
कनाडा वीजा के नाम पर युवती से 25 लाख की ठगी; आरोपी गिरफ्तार
ADAnkush Dhobal
Feb 23, 2026 05:32:44
Shimla, Himachal Pradesh
कनाडा का वीज़ा लगाने के नाम पर युवती से ठगी युवती से वसूले 25 लाख रुपया, नहीं दिलवाया कनाडा का वीज़ा युवती के भाई की शिकायत पर शिमला पुलिस ने मामला दर्ज कर आरोपी लड़की को किया गिरफ़्तार आरोपी मंजू देवी खरड़ से की गई गिरफ़्तार शिमला पुलिस ने स्पेशल टीम गठित कर कई ठिकानों पर दी थी दबिश
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
PSParambir Singh Aulakh
Feb 23, 2026 06:52:38
Amritsar, Punjab:ਕੱਠੂਨੰਗਲ ਬਾਈਪਾਸ ’ਤੇ ਲੁੱਟ ਦੀ ਵੱਡੀ ਵਾਰਦਾਤ, ਅਮ੍ਰਿਤਸਰ ਦੇ ਨੌਜਵਾਨ ਨਾਲ ਕੁੱਟਮਾਰ ਐਕਸੀਡੈਂਟ ਦਾ ਬਹਾਨਾ ਬਣਾ ਕੇ 8-9 ਅਣਪਛਾਤਿਆਂ ਨੇ ਗੱਡੀ ਤੋੜੀ, ਸੋਨੇ ਦੀ ਚੈਨ ਤੇ ਨਕਦੀ ਲੁੱਟੀ ਪੀੜਤ ਦਵਿੰਦਰ ਸਿੰਘ ਦੀ ਪੁਲਿਸ ਤੇ ਸਰਕਾਰ ਨੂੰ ਅਪੀਲ—ਲੁੱਟ ਗਿਰੋਹ ’ਤੇ ਹੋਵੇ ਸਖ਼ਤ ਕਾਰਵਾਈ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਕਿਹਾ—ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਦੇ ਕੱਠੂਨੰਗਲ ਖੇਤਰ ਤੋਂ ਇੱਕ ਗੰਭੀਰ ਲੁੱਟ ਅਤੇ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ, ਜਿੱਥੇ ਅੰਮ੍ਰਿਤਸਰ ਦੇ ਰਹਿਣ ਵਾਲੇ ਦਵਿੰਦਰ ਸਿੰਘ ਨਾਲ ਕੁਝ ਅਣਪਛਾਤੇ ਲੋਕਾਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਕੇ ਲੁੱਟ ਕੀਤੀ ਗਈ। ਇਹ ਵਾਰਦਾਤ ਰਾਤ ਦੇ ਸਮੇਂ ਵਾਪਰੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ。 ਪੀੜਤ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਰੋਡ ’ਤੇ ਐਕਸੀਡੈਂਟ ਦਾ ਬਹਾਨਾ ਬਣਾ ਕੇ ਲੁੱਟ ਕਰਨ ਵਾਲੇ ਗਿਰੋਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸਨੂੰ ਇਨਸਾਫ਼ ਦਿਵਾਇਆ ਜਾਵੇ। ਬਾਈਟ: ਦਵਿੰਦਰ ਸਿੰਘ (ਪੀੜਤ) ਉਥੇ ਹੀ ਹਸਪਤਾਲ ਵਿੱਚ ਜੇਰੇ ਇਲਾਜ਼ ਪੀੜਤ ਦੇ ਬਿਆਨ ਲੈਣ ਪਹੁੰਚੇ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੱਠੂਨੰਗਲ ਬਾਈਪਾਸ ਨੇੜੇ ਐਕਸੀਡੈਂਟ ਹੋਣ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਹਸਪਤਾਲ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
0
comment0
Report
DSDharmindr Singh
Feb 23, 2026 06:17:50
Khanna, Punjab:ਗੁਰਦਾਸਪੁਰ ਵਿੱਚ ਥਾਣੇ ਉੱਪਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਭਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਵਿਭਾਗ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਿਹਾ ਹੈ। ਇਸੇ ਕੜੀ ਤਹਿਤ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਡਾ. ਦਰਪਣ ਆਹਲੂਵਾਲੀਆ ਨੇ ਬੀਤੀ ਅੱਧੀ ਰਾਤ ਨੂੰ ਅਚਾਨਕ ਵੱਖ-ਵੱਖ ਥਾਣਿਆਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਓਹਨਾਂ ਨੇ ਸਮਰਾਲਾ ਅਤੇ ਮਾਚੀਵਾੜਾ ਸਾਹਿਬ ਥਾਣੇ ਦੇ ਨਾਲ ਨਾਲ ਨਾਕਿਆਂ ਦੀ ਚੈਕਿੰਗ ਵੀ ਕੀਤੀ। ਐਸਐਸਪੀ ਨੇ ਥਾਣਿਆਂ ਵਿੱਚ ਤੈਨਾਤ ਮੁਲਾਜ਼ਮਾਂ ਦੀ ਹਾਜ਼ਰੀ, ਹਥਿਆਰਾਂ ਦੀ ਤਿਆਰੀ ਅਤੇ ਸੀਸੀਟੀਵੀ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਡਿਊਟੀ ‘ਤੇ ਤੈਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਹਰ ਸਮੇਂ ਅਲਰਟ ਰਹਿੰਦੇ ਹੋਏ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ‘ਤੇ ਨਜ਼ਰ ਰੱਖੀ ਜਾਵੇ। ਰਾਤ ਸਮੇਂ ਨਾਕਾਬੰਦੀ ਮਜ਼ਬੂਤ ਕਰਨ ਅਤੇ ਪਟਰੋਲਿੰਗ ਵਧਾਉਣ ਦੇ ਵੀ ਆਦੇਸ਼ ਦਿੱਤੇ ਗਏ। ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਜ਼ਿਲ੍ਹੇ ਦੀ ਅਮਨ-ਕਾਨੂੰਨ ਸਥਿਤੀ ਨੂੰ ਕਿਸੇ ਵੀ ਕੀਮਤ ‘ਤੇ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ。
0
comment0
Report
PSParambir Singh Aulakh
Feb 23, 2026 06:16:04
Amritsar, Punjab:ਸੰਤ ਬಾಬਾ ਘਾਲਾ ਸਿੰਘ ਜੀ ਤੋਂ ਸੁਰੱਖਿਆ ਵਾਪਸ ਲੈਣ ਦੀ ਨਿੰਦਾ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਨੂੰ ਤੁਰੰਤ ਬਹਾਲੀ ਲਈ ਆਖਿਆ ਸ੍ਰੀ ਅੰਮ੍ਰਿਤਸਰ, 23 ਫ਼ਰਵਰੀ- ਨਾਨਕਸਰ ਸੰਪਰਦਾ ਦੇ ਅਤਿ ਸਤਿਕਾਰਯੋਗ ਸੰਤ ਬਾਬਾ ਘਾਲਾ ਸਿੰਘ ਜੀ ਪਾਸੋਂ ਸੁਰੱਖਿਆ ਵਾਪਸ ਲੈਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸੂਬੇ ਦੀ ਮੌਜੂਦਾ ਅਮਨ ਕਾਨੂੰਨ ਦੀ ਵਿਗੜੀ ਸਥਿਤੀ ਦੇ ਚੱਲਦਿਆਂ ਸਰਕਾਰ ਦੀ ਇਹ ਕਾਰਵਾਈ ਗਲਤ ਹੈ। ਉਨ੍ਹਾਂ ਕਿਹਾ ਕਿ ਨਾਨਕਸਰ ਸੰਪਰਦਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਅਤੇ ਸੰਤ ਬਾਬਾ ਘਾਲਾ ਸਿੰਘ ਜੀ ਨੂੰ ਪਿਛਲੇ ਲੰਮੇ ਸਮੇਂ ਤੋਂ ਜੋ ਸੁਰੱਖਿਆ ਮਿਲੀ ਹੋਈ ਹੈ ਜਿਸ ਨੂੰ ਹਾਲ ਹੀ ਵਿੱਚ ਵਾਪਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਜੋ ਕਤਲੋਗਾਰਤ ਅੱਜ ਪੰਜਾਬ ਵਿੱਚ ਵਾਪਰ ਰਹੀ ਹੈ ਇਹ ਪੰਜਾਬ ਦਾ ਸੁਭਾਅ ਨਹੀਂ ਬਲਕਿ ਇੱਥੋਂ ਸਰਬੱਤ ਦੇ ਭਲੇ ਦਾ ਸਨੇਹਾ ਸਮੁੱਚੇ ਵਿਸ਼ਵ ਨੂੰ ਜਾਂਦਾ ਹੈ। ਜੇਕਰ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਦੇ ਪ੍ਰਚਾਰਕਾਂ ਨਾਲ ਸਰਕਾਰ ਲਾਗਤਬਾਜ਼ੀ ਕਰਕੇ ਕਾਰਵਾਈ ਕਰੇਗੀ ਤਾਂ ਇਹ ਬਿਲਕੁਲ ਉਚਿਤ ਨਹੀਂ ਇਸ ਉੱਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਇਹ ਕਾਰਵਾਈ ਸੰਜੀਦਾ ਨਹੀਂ ਅਤੇ ਅਜਿਹੇ ਵਿੱਚ ਜੇਕਰ ਸੰਤ ਬਾਬਾ ਘਾਲਾ ਸਿੰਘ ਜੀ ਦੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਿੱਧੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਤੁਰੰਤ ਪ੍ਰਭਾਵ ਨਾਲ ਸੰਤ ਬਾਬਾ ਘਾਲਾ ਸਿੰਘ ਜੀ ਦੀ ਸੁਰੱਖਿਆ ਮੁੜ ਬਹਾਲ ਕਰੇ。
0
comment0
Report
BSBhushan Sharma
Feb 23, 2026 05:49:29
Nurpur, Himachal Pradesh:कोपड़ा पंचायत में स्मार्ट मीटर लगाने के विरोध पर ग्रामीणों ने सरकार से रोक लगाने की मांग की है। विधानसभा क्षेत्र नूरपुर की पंचायत कोपड़ा में बड़ी संख्या में गांववासी शामिल होकर स्मार्ट मीटर लगाने के खिलाफ कड़ा ऐतराज़ जता रहे हैं। ग्रामीणों ने कहा कि बिना लोगों की सहमति के स्मार्ट मीटर लागू नहीं होने चाहिए। समाजसेवी देस राज ने कहा कि सभी लोग एकत्रित होकर विरोध कर रहे हैं और सरकार से इस पर रोक लगाने की मांग की। इन्द्र प्रहलाद ने कहा कि सभी गांववासी स्मार्ट मीटरों के विरोध में एकजुट हैं और हिमाचल प्रदेश में कहीं भी इसे न लगाने को कहा। महिलाएं भी विरोध कर रही हैं और ऑनलाइन बिल भुगतान के मुद्दे पर आपत्ति जतातीं हैं। बैठक में मौजूद अन्य ग्रामीणों ने भी अपने विचार व्यक्त किए और सरकार से जनभावनाओं का सम्मान करने की अपील की।
0
comment0
Report
SNSUNIL NAGPAL
Feb 23, 2026 05:32:57
Fazilka, Punjab:अबोहर शहर में बीती रात करीब 1:00 बजे एक भयानक सड़क हादसा हो गया। रोटरी चौक के पास तेज़ रफ्तार कार के टकराने से कार में सवार पांच युवकों में से तीन की मौके पर ही मौत हो गई, जबकि दो युवक गंभीर रूप से घायल बताए जा रहे हैं। सगे भाइयों समेत तीन युवकों की मौत हादसे में जान गंवाने वालों की पहचान उदय, विशाल (दोनों सगे भाई) और उनके साथी रमन के रूप में हुई है। बताया जा रहा है कि हादसे के बाद तीनों की हालत बेहद गंभीर थी और इलाज के दौरान उनकी मौत हो गई। दो घायल युवकों का इलाज जारी कार में सवार अन्य दो युवक अनमोल और रोशन गंभीर रूप से घायल हैं। प्राथमिक उपचार के बाद दोनों को फरीदकोट रेफर किया गया है, जहां उनका इलाज जारी है। मृतक और घायल सभी युवक अबोहर के नजदीक गांव बलुआणा के निवासी बताए जा रहे हैं। हादसे की सूचना मिलते ही परिजन तुरंत अस्पताल पहुंच गए, जहां माहौल गमगीन हो गया। शहर में शोक की लहर, पुलिस जांच में जुटी इस दर्दनाक हादसे की खबर फैलते ही अबोहर शहर में शोक की लहर दौड़ गई। मौके पर पहुंची police ने स्थिति संभाली और हादसे के कारणों की जांच शुरू कर दी है। पुलिस के अनुसार, मामले से जुड़े सभी पहलुओं की गहनता से पड़ताल की जा रही है।
0
comment0
Report
AZAbhinva zeepunjabi
Feb 23, 2026 05:03:32
Noida, Uttar Pradesh:ਸੰਗਰੂਰ ਦੇ ਉੱਬਾਂਵਾਲ ਰੋਡ ਦੇ ਉੱਤੇ ਚੰਡੀਗੜ੍ਹ ਤੋਂ ਬਠਿੰਡਾ ਜਾਣ ਵਾਲੇ ਨੈਸ਼ਨਲ ਹਾਈਵੇ ਦੇ ਉੱਤੇ ਧੁੰਦ ਕਾਰਨ ਅੱਜ ਸਵੇਰੇ ਲਗਭਗ 10 ਗੱਡੀਆਂ ਆਪਸ ਦੇ ਵਿੱਚ ਭਿੜੀਆਂ ਜਖਮੀ ਸੰਗਰੂਰ ਦੇ ਹਸਪਤਾਲ ਦੇ ਵਿੱਚ ਦਾਖਲਤੜਕਸਾਰ ਸੰਗਰੂਰ ਵਿੱਚ ਧੁੰਦ ਦੇ ਕਾਰਨ ਹੋਇਆ ਸੜਕੀ ਹਾਦਸਾ 10 ਗੱਡੀਆਂ ਇੱਕ ਦੂਜੇ ਨਾਲ ਆਪਸ ਦੇ ਵਿੱਚ ਜਾ ਟਕਰਾਈਆਂ ਸਵੇਰੇ 7:30 ਵਜੇ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਗੱਡੀਆਂ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਜਾ ਰਹੀਆਂ ਸੀ ਤਾਂ ਧੁੰਦ ਦੇ ਕਾਰਨ ਇੱਕ ਦੂਜੇ ਵਿੱਚ ਜਾਂ ਟਕਰਾਈਆਂ ਜਿਸ ਤੋਂ ਬਾਅਦ ਕੁਝ ਗੱਡੀਆਂ ਖਦਾਨਾ ਵਿੱਚ ਵੀ ਉਤਰ ਗਈਆਂ ਸੜਕ ਸੁਰੱਖਿਆ ਫੋਰਸ ਮੌਕੇ ਉੱਤੇ ਪਹੁੰਚੀ ਜਿਨਾਂ ਵੱਲੋਂ ਰਸਤੇ ਨੂੰ ਖਾਲੀ ਕਰਵਾਇਆ ਗਿਆ ਅਤੇ ਜ਼ਖਮੀਆਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ。
0
comment0
Report
AZAbhinva zeepunjabi
Feb 23, 2026 04:50:51
Noida, Uttar Pradesh:दिल्ली में पकड़े गए लश्कर ए तैयबा के मॉड्यूल पर बड़ा खुलासा लश्कर के इस मॉड्यूल का हैंडलर है शब्बीर अहमद लोन शब्बीर ने बांग्लादेश में अपना बेस बनाया हुआ है शब्बीर सीधा लश्कर चीफ हाफिज सईद और आतंकी जकी उर रहमान लखवी से संपर्क में है हाफिज सईद का कोड नेम चाचा जी जबकि जकी उर रहमान का कोड नेम ताया जी है शब्बीर को आतंक की फैक्ट्री में लॉन्च करने वाला है अबुल अलकामा 2005 के आसपास अबु अलकामा ने शब्बीर को जिहाद के लिए लॉन्च किया उस वक्त अबु अलकामा का हाफिज सईद की तरफ था सूत्रों के मुताबिक शब्बीर ने बांग्लादेश में बेस बनाया हुआ है लेकिन 2019 में वो जेल से छूटने के बाद भारत आता जाता रहा है वो बांग्लादेश हिली बॉर्डर से निकला दिल्ली और कोलकाता में जो पोस्टर भारत विरोधी पोस्टर लश्कर के इस मॉड्यूल ने लगाए वो कोलकाता में प्रिंट हुए थे शब्बीर ने ही बांग्लादेश से पोस्टर की पीडीएफ फाइल भेजी थी शब्बीर के कहने पर लश्कर के इस मॉड्यूल ने कोलकाता में बेस बनाया था कोलकाता के बाहरी इलाके में 8 हजार रुपए महीने के हिसाब से घर किराए पर लिया था शब्बीर ने 80 हजार से ज्यादा रुपए भी भेजे थे ,हथियार खरीदने के लिए और पैसा आने वाला था शब्बीर से मॉड्यूल के लोग सिग्नल एप से संपर्क में थे शब्बीर से मालदा का उमर फारुक ज्यादा बात करता था शब्बीर तमिलनाडु से पकड़े गए सभी 6 बांग्लादेशी नागरिकों को कोलकाता बुलाने वाला था फिर आतंकी हमलों के बाद सभी 7 बांग्लादेशी नागरिकों को बांग्लादेश बुलाने का प्लान था खुफिया एजेंसियों के मुताबिक बांग्लादेश में पाकिस्तानी खुफिया एजेंसी ISI का एक पूरा ब्रिगेड है वहां पाकिस्तानी आतंकी संगठनों ने भी पैर पसार रहे हैं इसके अलावा बांग्लादेश में कई लोकल आतंकी ग्रुप है ।जिसमें अंसार बांग्ला टीम है जो अलकायदा से जुड़ा है JMB है जो लश्कर ए तैयबा से जुड़ा है इस्लामिक छात्र शिविर है जो एक रेडिकल ग्रुप है न्यू जेएमबी है जो ISIS से जुड़ा है लश्कर, जैश के अलावा हुजी सबसे एक्टिव तंजीम है.
0
comment0
Report
Advertisement
Back to top