Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
जी राम जी नाम परिवर्तन के विरोध में ग्रामीण मजदूरों का संयुक्त मोर्चा आज भिड़ेगा
RBRohit Bansal
Dec 26, 2025 08:02:26
Chandigarh, Chandigarh
ਵਿਕਸਤ ਭਾਰਤ 'ਜੀ ਰਾਮ ਜੀ ਦੇ ਖਿਲਾਫ ਨਰੇਗਾ ਮਜ਼ਦੂਰ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ 1 ਤੋਂ 8 ਤਕ ਸੰਘਰਸ਼ ਦਾ ਐਲਾਨ ਚੰਡੀਗੜ੍ਹ 26 ਦਸੰਬਰ 2025 : ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਦੇ ਨਾਂ ਬਦਲ ਹੇਠ ਦੇਸ਼ ਦੇ ਕਰੋੜਾਂ ਮਜ਼ਦੂਰਾਂ ਤੋਂ ਰੋਟੀ ਖੋਹ ਖਿਲਾਫ 1 ਜਨਵਰੀ ਤੋਂ ਪੰਜਾਬ ਅੰਦਰ ਭਾਜਪਾ ਭਜਾਓ,ਆਪ ਭਜਾਓ ਰੁਜ਼ਗਾਰ ਬਚਾਓ ਰੈਲੀਆਂ ਕਰਨ ਅਤੇ 8 ਜਨਵਰੀ ਨੂੰ ਬਰਨਾਲਾ ਵਿਖੇ ਸਾਂਝੀ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਵੇਗੀ। ਇਹ ਐਲਾਨ ਅੱਜ ਇਥੇ ਅਜੇ ਭਵਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵੱਖ ਵੱਖ ਮਜ਼ਦੂਰ ਜਥੇਬੰਦੀਆਂ ਦੇ ਅਧਾਰBased ਬਣੇਂ ਮਨਰੇਗਾ ਰੁਜ਼ਗਾਰ ਬਚਾਓ ਸੰਯੁਕਤ ਮਜ਼ਦੂਰ ਮੋਰਚਾ ਵੱਲੋਂ ਕੀਤਾ ਗਿਆ। ਇਸ ਮੌਕੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਪੇਂਡੂ ਰੁਜ਼ਗਾਰ ਅਧਿਕਾਰ ਬਚਾਉਣ ਲਈ ਲੋੜ ਪੈਣ ਤੇ ਮਜ਼ਦੂਰ ਦਿੱਲੀ ਵੱਲ ਵੀ ਕੂਚ ਬਉਰੁਨੇ. ਪੱਤਰਕਾਰਾਂ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਮੱਖਣ ਸਿੰਘ ਰਾਮਗੜ੍ਹ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ.) ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਸੂਬਾ ਸਕੱਤਰ ਜਗਸੀਰ ਸਿੰਘ ਖੋਸਾ, ਡਾ ਅੰਬੇਡਕਰ ਮਨਰੇਗਾ ਮਜ਼ਦੂਰ ਏਕਤਾ ਯੂਨੀਅਨ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਬੱਬੀ, ਨੇ ਕਿਹਾ ਕਿ ਕੇਂਦਰ ਦੀ ਮੋਦੀ ਭਾਜਪਾ ਸਰਕਾਰ ਨੇ ਮਨਰੇਗਾ ਕਾਨੂੰਨ 2005 ਨੂੰ ਰੱਦ ਕਰਕੇ ਨਵਾਂ ਨਾਮਕਰਨ ਨਾਲ ਦੇਸ਼ ਦੇ ਕਰੋੜਾਂ ਪੇਂਡੂ ਮਜ਼ਦੂਰਾਂ ਨਾਲ ਧ੍ਰੋਹ ਹੀ ਨਹੀਂ ਕਮਾਇਆ ਸਗੋਂ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿਚ ਬਿਨਾਂ ਚਰਚਾ ਕਰਵਾਏ ਜੀ ਰਾਮ ਜੀ ਨੂੰ ਪਾਸ਼ ਕਰਕੇ ਭਾਰਤੀ ਲੋਕਤੰਤਰ ਦਾ ਵੀ ਕਤਲ ਕਰ ਦਿੱਤਾ ਹੈ। ਮਜ਼ਦੂਰ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ 30 ਦਸੰਬਰ ਨੂੰ ਜੀ ਰਾਮ ਜੀ ਦੇ ਖਿਲਾਫ ਸੌਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਸਿਰਫ਼ ਤੇ ਸਿਰਫ਼ ਇੱਕ ਡਰਾਮਾ ਐਲਾਨਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਇਹ ਸਪੱਸ਼ਟ ਕਰਨ ਕਿ ਪੰਜਾਬ ਅੰਦਰ 6 ਮਹੀਨੇ ਤੋਂ ਮਨਰੇਗਾ ਦੇ ਕੰਮਾਂ ਨੂੰ ਬੰਦ ਕਰਕੇ ਠੇਕੇਦਾਰੀ ਸਿਸਟਮ ਕਿਉਂ ਲਾਗੂ ਕੀਤਾ, ਅਤੇ ਇਸ ਸਾਲ ਕੇਂਦਰ ਵੱਲੋਂ ਆਇਆ 882 ਕਰੋੜ ਮਗਨਰੇਗਾ ਫੰਡ ਕਿਥੇ ਤੇ ਕਿਵੇਂ ਖਰਚ ਕੀਤਾ ਹੈ ਅਤੇ 31 ਮਾਰਚ 2026 ਤੱਕ ਬੰਦ ਕੰਮਾਂ ਨੂੰ ਚਾਲੂ ਕਰਨਗੇ ਜਾਂ ਨਹੀਂ, ਸਮੇਤ ਵਿਧਾਨ ਸਭਾ ਦੇ ਇਜਲਾਸ ਵਿੱਚ ਹਾਲੀਆ ਭਾਜਪਾ ਵੱਲੋਂ ਲਾਗੂ ਕੀਤੇ ਨਵੇਂ ਕਿਰਤ ਕਾਨੂੰਨਾਂ ਨੂੰ ਵੀ ਪੰਜਾਬ ਅੰਦਰ ਲਾਗੂ ਨਾ ਕਰਨ ਦਾ ਮਤਾ ਪੇਸ਼ ਕਰਨ ਦੀ ਹਿੰਮਤ ਕਰਨਗੇ?। ਮਜ਼ਦੂਰ ਸਯੁੰਕਤ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਕਦੇ ਮਨਰੇਗਾ ਦੀ ਥਾਂ ਜੀ ਰਾਮ ਜੀ ਦਾ ਨਵਾਂ ਨਾਮ ਰੱਖਣ ਨਾਲ ਕੋਈ ਇਤਰਾਜ਼ ਨਹੀਂ ਹੈ ਪਰ ਇਸ ਦੀ ਆੜ ਵਿੱਚ ਭਾਜਪਾ ਨੇ ਮਜ਼ਦੂਰਾਂ ਰੋਟੀ ਖੋਹਣ ਦਾ ਰਾਹ ਪੱਧਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਕਾਨੂੰਨ ਵਿੱਚ ਕੇਂਦਰ 90% ਫੰਡ ਦਿੰਦਾ ਸੀ ਅਤੇ ਹੁਣ ਜੀ ਰਾਮ ਜੀ ਦਾ ਕਾਨੂੰਨ ਤਹਿਤ ਕੇਂਦਰ 60% ਅਤੇ 40% ਸੂਬਿਆਂ ਉਪਰ ਸੁੱਟ ਕੇ ਕੇਂਦਰ ਆਪਣੀ ਜੁਮੇਵಾರಿ ਤੋਂ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ਸਮੇਤ ਹਰ ਖੇਤਰ ਵਿੱਚ ਆਈ ਮਸ਼ੀਨਰੀ ਕਾਰਨ ਪੇਂਡੂ ਮਜ਼ਦੂਰਾਂ ਤੋਂ ਖੁਸੇ ਰੁਜ਼ਗਾਰ ਦੇ ਬਦਲ ਲਈ ਹੀ ਮਜ਼ਦੂਰ ਸਮਾਜ ਦੇ ਲੰਮੇ ਸੰਘਰਸ਼ ਤੇ ਕੁਰਬਾਨੀਆਂ ਦੀ ਬਦੌਲਤ 2005 ਵਿੱਚ ਮਨਮੋਹਨ ਸਿੰਘ ਸਰਕਾਰ ਨੇ ਮਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਸਾਲ ਵਿਚ 100 ਦਿਨ ਕੰਮ ਦੀ ਗਰੰਟੀ ਹੋਈ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ਵਿਚ ਆਉڻ ਤੋਂ ਬਾਅਦ ਪਹਿਲਾ ਲਗਾਤਾਰ ਮਨਰੇਗਾ ਦਾ ਬਜ਼ਟ ਘਟਾ ਕੇ ਕਾਨੂੰਨ ਨੂੰ ਕਮਜ਼ੋਰ ਕੀਤਾ。 ਅਤੇ ਹੁਣ ਭਾਜਪਾ ਸਰਕਾਰ ਨੇ ਮਨਰੇਗਾ ਕਾਨੂੰਨ ਤੇ ਬਲਡੋਜਰ ਚਲਾ ਕੇ ਦੇਸ਼ ਦੇ ਕਰੋੜਾਂ ਗਰੀਬਾਂ ਦੇ ਚੁੱਲ੍ਹੇ ਠੰਡੇ ਕਰ ਦਿੱਏ ਹਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਭਾਵੇਂ ਮੋਦੀ ਸਰਕਾਰ ਨੇ ਨਵੇਂ ਜੀ ਰਾਮ ਜੀ ਕਾਨੂੰਨ ਤਹਿਤ 125 ਦਿਨ ਕੰਮ ਦੀ ਗਰੰਟੀ ਕਰਨ ਦੀ ਤਸਵੀਰ ਦਿਖਾਈ ਹੈ। ਪਰ ਪਿਛਲੇ ਮਨਰੇਗਾ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਮਿਲੇ ਸਾਰੇ ਅਧਿਕਾਰ ਖਤਮ ਕਰ ਦਿੱਤੇ ਹਨ। ਜਿਵੇਂ ਕੰਮ ਦੀ ਡਿਮਾਂਡ ਕਰਨ ਦਾ ਹੱਕ ਖਤਮ ਕਰਨਾ, ਖੇਤੀ ਸੀਜ਼ਨ ਦੌਰਾਨ 60 ਦਿਨ ਕੰਮ ਨਾਂ ਦੇਣਾ, ਅਤੇ ਕੇਂਦਰ ਸਰਕਾਰ ਜਦੋਂ ਚਾਹੂ ਕੰਮ ਚੱਲੇਗਾ, ਘੱਟੋ ਘੱਟ ਮਜਦੂਰੀ ਰੇਟ ਦੇਣਾ ਦਾ ਹੱਕ ਖਤਮ ਕਰਨ ਵਾਲੇ ਫੈਸਲੇ ਕਰਕੇ ਭਾਜਪਾ ਨੇ ਪੇਂਡੂ ਮਜ਼ਦੂਰਾਂ ਦੇ ਰੁਜ਼ਗਾਰ ਗਰੰਟੀ ਕਾਨੂੰਨ ਨੂੰ ਵੋਟ ਵਟੋਰ ਸਕੀਮ ਵਿਚ ਤਬਦੀਲ ਕਰ ਦਿੱਤਾ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਜੀ ਰਾਮ ਜੀ ਦੇ ਨਾਮ ਖਿਲਾਫ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਕਰਨ ਵਾਲੀ ਆਪ ਮਾਨ ਸਰਕਾਰ ਵੀ ਮਨਰੇਗਾ ਕਾਨੂਨ ਨੂੰ ਖਤਮ ਕਰਨ ਲਈ ਭਾਜਪਾ ਨਾਂ ਅੰਦਰ ਖਾਤੇ ਇੱਕ ਮਿੱਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਪਹਿਲਾਂ ਪੁਰਾਣੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਕਾਰਪੋਰੇਟ ਪੱਖੀ ਕਾਨੂੰਨ ਲਾਗੂ ਕਰਨਾ ਅਤੇ ਹੁਣ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਮਜ਼ਦੂਰ ਸਮਾਜ ਉੱਪਰ ਵੱਡਾ ਹਮਲਾ ਕੀਤਾ ਹੈ। ਭਾਜਪਾ ਦੇ ਪੇਂਡੂ ਰੁਜ਼ਗਾਰ ਮਾਰੂ ਹਮਲੇ ਖਿਲਾਫ ਆਉਣ ਵਾਲੇ ਸਮੇਂ ਵਿੱਚ ਦੇਸ਼ ਪੱਧਰ ਦੀਆਂ ਜਥੇਬੰਦੀਆਂ ਮਿਲਕੇ ਭਾਜਪਾ ਮੋਦੀ ਸਰਕਾਰ ਖਿਲਾਫ਼ ਵੱਡਾ ਅੰਦੋਲਨ ਕੀਤਾ ਜਾਏਗਾ। ਇਸ ਮੌਕੇ ਮਜ਼ਦੂਰ ਆਗੂ ਵੀ ਬੋਧ, ਆਰ ਬੋਧ, ਵੀ ਮੌਜੂਦ ਸਨ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBhushan Sharma
Dec 26, 2025 09:38:05
akhra, Himachal Pradesh:वीर बाल दिवस पर भाजपा संगठनात्मक जिला नूरपुर की महत्वपूर्ण प्रेस वार्ता, सांसद डॉ. राजीव भारद्वाज ने दी जानकारी एंकर -भारतीय जनता पार्टी संगठनात्मक जिला नूरपुर द्वारा भाजपा जिला कार्यालय नूरपुर (जसूर, भलेटा) में वीर बाल दिवस के उपलक्ष्य में एक महत्वपूर्ण प्रेस वार्ता आयोजित की गई। प्रेस वार्ता को भाजपा जिला अध्यक्ष राजेश काका एवं सांसद डॉ. राजीव भारद्वाज सहित अन्य वरिष्ठ एवं गणमान्य नेताओं ने संबोधित किया। इस अवसर पर सांसद डॉ. राजीव भारद्वाज ने वीर बाल दिवस के महत्व पर प्रकाश डालते हुए कहा कि यह दिवस गुरु गोबिंद सिंह जी के साहिबजादों के अद्वितीय बलिदान की स्मृति में मनाया जाता है। उन्होंने कहा कि साहिबजादों का साहस, धर्म और राष्ट्र के लिए दिया गया बलिदान देश की युवा पीढ़ी के लिए प्रेरणास्रोत है。 डॉ. भारद्वाज ने कहा कि प्रधानमंत्री नरेंद्र मोदी द्वारा वीर बाल दिवस की शुरुआत कर देश ने अपने वीर बालकों को सच्ची श्रद्धांजलि अर्पित की है। उन्होंने युवाओं से आग्रह किया कि वे देशभक्ति, संस्कार और राष्ट्र निर्माण के मूल्यों को अपने जीवन में आत्मसात करें। भाजपा जिला अध्यक्ष राजेश काका ने कहा कि वीर बाल दिवस हमें अपने इतिहास और संस्कृति पर गर्व करने की प्रेरणा देता है। उन्होंने बताया कि भाजपा संगठन द्वारा इस अवसर पर जन-जागरूकता कार्यक्रमों के माध्यम से साहिबजादों के बलिदान की गाथा को जन-जन तक पहुंचाया जा रहा है। प्रेस वार्ता में उपस्थित अन्य नेताओं ने भी अपने विचार साझा करते हुए वीर बाल दिवस को राष्ट्र के लिए गौरव का प्रतीक बताया। बाइट -डॉ राजीव भारद्वाज (सांसद काँगड़ा -चम्बा )
0
comment0
Report
SBSANJEEV BHANDARI
Dec 26, 2025 09:36:15
Zirakpur, Punjab:ਜ਼ੀਰਕਪੁਰ ਅੱਜ ਜ਼ੀਰਕਪੁਰ ਨਗਰ ਕੌਂਸਲ ਵਿਚ 18 ਮਹੀਨੇ ਬਾਅਦ ਹੋਈ ਕੌਂਸਲਰਾਂ ਦੀ ਮੀਟਿੰਗ ਇੱਕ ਵਾਰ ਫੇਰ ਹੰਗਾਮੇ ਦੀ ਭੇਂਟ ਚੜ੍ਹ ਗਈ । ਵਾਰਡ ਕਾਉਂਸਲ ਉਨਾਂ ਨੇ ਆ ਬਾਈ ਸ਼ਹਿਰ ਦੇ ਵੱਖ-ਵੱਖ ਮੁੱਦੇ ਜਿਨ੍ਹਾਂ ਵਿੱਚ ਬੰਦ ਪਏ ਵਿਕਾਸ ਕਾਰਜ , ਟੁੱਟੀਆਂ ਸੜਕਾਂ , ਕੂੜੇ ਦਾ ਨਿਪਟਾਰਾ , ਸੀਵਰੇਜ ਸਿਸਟਮ , ਐਸਟੀਪੀ , ਸ਼ਹਿਰ ਵਿੱਚ ਧੜੱਲੇ ਨਾਲ ਹੋ ਰਹੇ ਨਜਾਇਜ਼ ਕਬਜ਼ੇ ਅਤੇ ਅਵਾਰਾ ਪਸ਼ੂਆਂ ਸਮੇਤ ਸ਼ਹਿਰ ਵਿੱਚ ਨਜਾਇਜ਼ ਬਣੇ ਹੋਟਲ ਦੇ ਮੁੱਦਿਆਂ ਨੂੰ ਮੁੱਖ ਤੌਰ ਤੇ ਮੀਟਿੰਗ ਵਿੱਚ ਰੱਖਿਆ ਗਿਆ । ਵਾਰਡ ਪਾਰਸ਼ਦਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਡਿਵੈਲਪਮੈਂਟ ਦੇ ਕੰਮ ਠੱਪ ਪਏ ਹਨ ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਖੱਜل ਖੁਆਰ ਹੋਣਾ ਪੈ ਰਿਹਾ । ਕੌਂਸਲਰਾਂ ਨੇ ਕਿਹਾ ਕਿ ਜ਼ੀਰਕਪੁਰ ਕਮੇਟੀ ਕੋਲ ਤਕਰੀਬਨ 800 ਕਰੋੜ ਰੁਪਏ ਦਾ ਬਜਟ ਹੈ ਜਦਕਿ ਸ਼ਹਿਰ ਦੇ ਹਾਲਾਤ ਜਸ ਦੇ ਤਸ ਬਣੇ ਹੋਏ ਹਨ ਅਤੇ ਸਥਾਨਕ ਪ੍ਰਸ਼ਾਸਨ ਸ਼ਹਿਰ ਦੀ ਸਮੱਸਿਆਵਾਂ ਨੂੰ ਦਰ ਕਿਨਾਰ ਕਰਦਾ ਨਜ਼ਰ ਆ ਰਿਹਾ ਹੈ।
0
comment0
Report
VBVIJAY BHARDWAJ
Dec 26, 2025 09:30:41
Bilaspur, Chhattisgarh:हिमाचल प्रदेश के मुख्यमंत्री सुखविंदर सिंह सुक्खू ने बिलासपुर में एंटी चिट्टा वॉकाथॉन का नेतृत्व किया और नशे से दूर रहने की छात्रों व स्थानीय लोगों को शपथ दिलाई. बिलासपुर, हिमाचल प्रदेश. चिट्टा मुक्ति हिमाचल एक संकल्प, एक दिशा के अंतर्गत बिलासपुर शहर में maha वॉकथॉन का आयोजन किया गया जिसमें मुख्यमंत्री ने एंटी चिट्टा अवेयरनेस वॉकथान का नेतृत्व किया. तकनीकी शिक्षा मंत्री राजेश धर्माणी समेत पूर्व मंत्री रामलाल ठाकुर, जिला के पूर्व विधायक व स्कूल/कॉलेज छात्रों ने भाग लिया. हारमनी ऑफ द पाइनस पुलिस बैंड ने नशे के खिलाफ जागरूक किया. इससे पूर्व शिमला, धर्मशाला और हमीरपुर में भी ऐसे आयोजन हुए थे और बिलासपुर में इससे सरकार ने चिट्टे पर प्रहार किया. मुख्यमंत्री ने स्कूलों के छात्रों और स्थानीय लोगों को चिट्टे जैसे जानलेवा नशे से दूर रहने और नशा माफियाओं के खिलाफ सरकार के अभियान में सहयोग की अपील की. इसके बाद बाल विद्यालय रौड़ा सेक्टर से मुख्य बाजार से होते हुए लुहनु ग्राउंड के ट्रेक तक महा वॉकथॉन निकाली गई जिसमें मुख्यमंत्री ने पैदल march कर अभियान को सफल बनाया.
0
comment0
Report
ASARVINDER SINGH
Dec 26, 2025 09:21:52
Hamirpur, Himachal Pradesh:पूर्व केंद्रीय मंत्री एवं सांसद अनुराग सिंह ठाकुर ने शुक्रवार को नादौन में भारतीय जनता पार्टी के कार्यक्रम में बतौर मुख्यातिथि शिरकत की। कार्यक्रम में पहुंचने पर भाजपा और युवा मोर्चा कार्यकर्ताओं ने अनुराग सिंह ठाकुर का भव्य स्वागत किया। कार्यक्रम में पहुंचने से पहले वीर बाल दिवस के मौके पर अनुराग सिंह ठाकुर ने नादौन में गुरुद्वारा में शीश नवाया। मीडिया से बातचीत के दौरान अनुराग सिंह ठाकुर ने कांग्रेस पर जमकर निशाना साधते हुए कहा कि यूपीए सरकार के समय देश की अर्थव्यवस्था पूरी तरह से लड़खड़ा चुकी थी और उस समय दुनिया की पांच लड़खड़ाती अर्थव्यवस्था में भारत की अर्थव्यवस्था शामिल थी। लेकिन 2014 के बाद एनडीए सरकार ने केंद्र में सत्ता संभाली और भारत की अर्थव्यवस्था को दुनिया की चार सबसे बड़ी अर्थव्यवस्थाओं में शामिल किया है। अनुराग सिंह ठाकुर ने बताया कि इस तिमाही में भारत की अर्थव्यवस्था 8.2% बढ़ी है, जोकि विश्व में सबसे तेज गति से बढ़ी है। जिसका श्रेय प्रधानमंत्री नरेंद्र मोदी को जाता है। अनुराग सिंह ठाकुर ने कांग्रेस पर तंज कसते हुए कहा कि कांग्रेस में सच बोलने की प्रथा खत्म हो चुकी है। उन्होंने कहा कि विदेशी धरती पर भी कांग्रेस के नेता भारत की बदनामी करते हैं। बाइट- अनुराग ठाकुर (सांसद, हमीरपुर) हिमाचल प्रदेश में रेजिडेंट डॉक्टर की बर्खास्तगी के मुद्दे पर प्रधानमंत्री को भेजी शिकायत पर अनुराग सिंह ठाकुर ने कहा कि मामले की निष्पक्ष होकर जांच होनी चाहिए तथा जांच के बाद ही उचित कार्यवाही की जानी चाहिए। उन्होंने कहा कि एक छोटे से वीडियो से सही और गलत का अंदाजा नहीं लगाया जा सकता। उन्होंने कहा कि परिस्थितियों का भी आकलन होना चाहिए कि यह घटना क्यों घटित हुई है। बाइट- अनुराग ठाकुर (सांसद, हमीरपुर) वीर बाल शहीदी दिवस के मौके पर अनुराग सिंह ठाकुर ने कहा कि सिख गुरु और सिख समुदाय का मान पूरी दुनिया में बढ़ाया है। उन्होंने कहा कि मोदी सरकार ने करतारपुर कॉरिडोर बनाया, हिमकुण्ड में रोपवे का काम चल रहा है, दुनिया वीर बाल दिवस मना रही है, साथ ही अफगानिस्तान में तालिबान राज के दौरान सिखों के ग्रन्थों को भारत में पहुंचने का कार्य भी किया गया है। उन्होंने कहा कि सरकार ने तीन बड़े जहाज के माध्यम से सिख परिवारों को भारत सुरक्षित लाने का कार्य भी किया गया है।
0
comment0
Report
DVDavit Verma
Dec 26, 2025 09:21:14
0
comment0
Report
KBKulbir Beera
Dec 26, 2025 09:19:41
0
comment0
Report
SSSandeep Singh
Dec 26, 2025 09:18:03
Kullu, Himachal Pradesh:हिमाचल में बर्फबारी का अलर्ट, न्यू ईयर पर सफेद चादर ओढ़ेंगे पहाड़ एंकर- क्या आप भी बर्फबारी का इंतजार कर रहे हैं और पहाड़ी राज्यों का रुख करने की तैयारी में हैं? तो जी पंजाब हरियाणा हिमाचल की ये खबर आपके बेहद काम की है। जी हां, वेस्टर्न डिस्टरबेंस की दस्तक के बाद हिमाचल प्रदेश में मौसम एक बार फिर करवट लेने वाला है। लंबे समय से ड्राई स्पेल झेल रहे पहाड़ अब सफेद बर्फ की चादर ओढ़ने को तैयार हैं। मौसम विभाग के अनुसार 30 दिसंबर से एक सक्रिय वेस्टर्न डिस्टरबेंस हिमाचल प्रदेश में प्रवेश कर रहा है। इसके असर से 31 दिसंबर और नए साल के पहले दिन प्रदेश के ऊंचाई वाले इलाकों में मध्यम दर्जे की बर्फबारी होने की संभावना जताई गई है। लाहौल-स्पीति, कुल्लू, किन्नौर, चंबा और शिमला के ऊपरी इलाकों में बर्फबारी का खास असर देखने को मिल सकता है। बाइट – मौसम वैज्ञानिक संदीप, 30 दिसंबर से वेस्टर्न डिस्टरबेंस प्रदेश में प्रवेश करेगा। 31 दिसंबर और 1 जनवरी को ऊंचाई वाले इलाकों में मध्यम बर्फबारी का पूर्वानुमान है। वहीं दूसरी ओर बर्फबारी की उम्मीद ने सैलानियों के चेहरे पर मुस्कान ला दी है। रोहतांग दर्रे की ओर पहुंच रहे सैलानी बर्फीले नजारों का भरपूर आनंद ले रहे हैं और मौसम को लेकर खासा उत्साह नजर आ रहा है। बाइट - सैलानी, रोहतांग दर्रा-पहाड़ों में बर्फ देखने का सपना पूरा हो गया है, मौसम और नजारे दोनों शानदार हैं।
0
comment0
Report
NSNaresh Sethi
Dec 26, 2025 09:13:30
Kot Kapura, Punjab:ਅਕਸਰ ਹੀ ਵਿਵਾਦਾਂ ਚ ਰਹਿਣ ਵਾਲੀ ਫਰੀਦਕੋਟ ਦੀ ਮਾਡਰਨ ਜੇਲ ਇੱਕ ਵਾਰ ਮੁੜ ਚਰਚਾ ਚ ਆਈ ਜਦੋ ਜੇਲ੍ਹ ਵਿਭਾਗ ਵੱਲੋਂ ਜੇਲ੍ਹ ਅੰਦਰ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ,ਸੁਲਫਾਂ ਅਤੇ ਮੋਬਾਈਲ ਫੋਨ ਬ੍ਰਾਮਦ ਕੀਤੇ ਗਏ ਜੋ ਆਪਣੇ ਆਪ ਚ ਸਵਾਲ ਖੜੇ ਕਰਦੇ ਹਨ ਕਿ ਇੰਨੀ ਹਾਈ ਸਕਿਉਰਿਟੀ ਵਾਲੀ ਜੇਲ੍ਹ ਅੰਦਰ ਨਸ਼ਾ ਮੋਬਾਈਲ ਯਾ ਹੋਰ ਪਬੰਧੀਸ਼ੁਦਾ ਚੀਜ਼ਾਂ ਕਿਵੇ ਪੁਹੰਚ ਰਹੀਆਂ ਹਨ। ਤаਜ਼ਾ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਵੱਲੋਂ ਪੱਤਰ ਲਿੱਖ ਕੇ ਥਾਣਾ ਸਿਟੀ ਵਿੱਖੇ ਕਾਰਵਾਈ ਕਰਨ ਲਈ ਭੇਜਿਆ ਗਿਆ ਹੈ। ਜੇਲ ਪ੍ਰਸ਼ਾਸ਼ਨ ਮੁਤਾਬਕ ਜੇਲ ਗਾਰਡ ਵੱਲੋਂ ਅਲੱਗ ਅਲੱਗ ਬੈਰਕਾਂ ਦੀ ਅਚਨਚੇਤ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੋਰਾਨ ਬੈਰਕਾਂ ਵਿੱਚੋਂ 176 ਪ੍ਰੈਗਾਬਾਲੀਨ ਕੈਪਸੂਲ,05 ਮੋਬਾਇਲ ਫੋਨ ਅਤੇ 29 ਗ੍ਰਾਮ ਸੁਲਫਾ ਬਰਾਮਦ ਹੋਇਆ ਹੈ। ਜਿਸ ਸਬੰਧੀ ਸਹਾਇਕ ਥਾਣੇਦਾਰ ਵੱਲੋ ਥਾਣਾ ਸਿਟੀ ਕੋਤਵਾਲੀ ਵਿੱਖੇ ਨਾਮਲੂਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇੱਥੇ ਇਹ ਵੀ ਵਰਣਣਯੋਗ ਹੈ ਕੇ ਤਲਾਸ਼ੀ ਦੌਰਾਨ ਮਿਲਿਆ ਇਹ ਸਾਰਾ ਸਮਾਨ ਲਾਵਾਰਿਸ ਹਾਲਤ ਵਿੱਚ ਮਿਲਿਆ ਜਿਸ ਨੂੰ ਲੈੱਕੇ ਅਗਿਆਤ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਵ/ਓ ਇਸ ਸਬੰਧੀ ਜਦ ਸਹਾਇਕ ਜੇਲ੍ਹ ਸੁਪਰਡੈਂਟ ਰਾਜਦੀਪ ਸਿੰਘ ਨਾਲ ਫ਼ੋਨ ਤੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਜੇਲ ਦੀਆਂ ਬਾਹਰੀ ਦਿਵਾਰ ਤੋਂ ਅੰਦਰ ਸਮਾਨ ਸੁੱਟਿਆ ਗਿਆ ਸੀ ਜੋ ਕੈਦੀਆਂ ਤੱਕ ਪੁੱਜਣ ਤੋਂ ਪਹਿਲਾਂ ਹੀ ਜੇਲ੍ਹ ਗਾਰਡ ਵੱਲੋਂ ਬ੍ਰਾਮਦ ਕਰ ਲਿਆ ਗਿਆ ਜਿਸ ਸਬੰਧੀ ਥਾਣਾਂ ਸਿਟੀ ਵਿਖੇ ਅਗਿਆਤ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜੀਸ ਸਬੰਧੀ ਜਾਂਚ ਚਲ ਰਹੀ ਹੈ ਕੇ ਜੇਲ੍ਹ ਅੰਦਰ ਬੰਦ ਕਿਸ ਕੈਦੀ ਵੱਲੋਂ ਇਹ ਸਮਾਨ ਮੰਗਵਾਇਆ ਗਿਆ ਸੀ ਅਤੇ ਜਿਨ੍ਹਾਂ ਵਲੋਂ ਬਾਹਰੋਂ ਜੇਲ੍ਹ ਅੰਦਰ ਸਮਾਨ ਸੁੱਟਿਆ ਗਿਆ ਸੀ ਉਨ੍ਹਾਂ ਸਬੰਧੀ ਵੀ ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ । ਫੋਨ ਰਿਕਾਰਡਿੰਗ ਸਹਾਇਕ ਜੇਲ ਸੁਪਰਡੈਂਟ ਰਾਜਦੀਪ ਸਿੰਘ
0
comment0
Report
VSVARUN SHARMA
Dec 26, 2025 09:08:35
Kapurthala, Punjab:ਸੁਲਤਾਨਪੁਰ ਲੋਧੀ ਵਿੱਚ ਸਤਿਕਾਰ ਸਹਿਤ ਮਨਾਇਆ ਗਿਆ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ – ਸ਼ਹੀਦਾਂ ਦੇ ਪਾਏ ਪੂਰਨਿਆਂ ’ਤੇ ਤੁਰਨ ਦੀ ਲੋੜ ਸੁਲਤਾਨਪੁਰ ਲੋਧੀ ਵਿੱਚ ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਸ਼ਰਧਾ ਤੇ ਸਤਿਕਾਰ ਸਹਿਥ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਜਥੇਬੰਦੀਆਂ ਅਤੇ ਟਰੱਸਟ ਦੇ ਆਗੂਆਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਬੁੱਤ ’ਤੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਨਮਨ ਕੀਤਾ ਗਿਆ。 ਸਮਾਗਮ ਟਰੱਸਟ ਦੇ ਚੇਅਰਮੈਨ ਪ੍ਰੋ. ਚਰਨ ਸਿੰਘ ਦੀ ਦੇਖਰੇਖ ਹੇਠ ਕਰਵਾਇਆ ਗਿਆ। ਇਸ ਦੌਰਾਨ ਟਰੱਸਟ ਦੇ ਸਕੱਤਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਮੁਲਕ ਦੀ ਆਜ਼ਾਦੀ ਲਈ ਸ਼ਹੀਦ ਸੂਧਮ ਸਿੰਘ ਵੱਲੋਂ ਦਿੱਤੀ ਗਈ ਬੇਮਿਸਾਲ ਕੁਰਬਾਨੀ ਭਵਿੱਖ ਦੀਆਂ ਪੀੜ੍ਹੀਆਂ ਲਈ ਸਦੀਵੀ ਪ੍ਰੇਰਨਾ ਦਾ ਸਰੋਤ ਰਹੇਗੀ। ਵੱਖ-ਵੱਖ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਸ਼ਹੀਦ ਦੇ ਬੁੱਤ ’ਤੇ ਫੁੱਲਾਂ ਦੀਆਂ ਮਾਲਾਵਾਂ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦਕਾ ਹੀ ਆਜ਼ਾਦੀ ਦਾ ਸੰਘਰਸ਼ ਸਿਖਰਾਂ ’ਤੇ ਪਹੁੰਚ ਸਕਿਆ。 ਇਸ ਮੌਕੇ ਸ਼ਹੀਦ ਦੇ ਜੀਵਨ ਅਤੇ ਸੰਘਰਸ਼ ’ਤੇ ਚਾਨਣਾ ਪਾਇਆ ਗਿਆ ਅਤੇ ‘ਸ਼ਹੀਦ ਊਧਮ ਸਿੰਘ ਅਮਰ ਰਹੇ’ ਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਬੁਲੰਦ ਕੀਤੇ ਗਏ。 **ਬਾਈਟ:** * ਸੱਜਣ ਸਿੰਘ ਚੀਮਾ, ਹਲਕਾ ਇੰਚਾਰਜ * ਦੀਪਕ ਧੀਰ ਰਾਜੂ, ਪ੍ਰਧਾਨ ਨਗਰ ਕੌਂਸਲ * ਜਸਪਾਲ ਸਿੰਘ ਧੰਜੂ, ਸਾਬਕਾ ਚੇਅਰਮੈਨ * ਸੁਖਦੇਵ ਸਿੰਘ ਜੱਜ * teਜਵੰਤ ਸਿੰਘ, ਸਾਬਕਾ ਚੇਅਰਮੈਨ * ਜਥੇਦਾਰ ਜਰਨੈਲ ਸਿੰਘ ਡੋਗਰਾਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
0
comment0
Report
BSBhushan Sharma
Dec 26, 2025 08:35:13
akhra, Himachal Pradesh:शिमला मारपीट मामले के विरोध में डॉक्टर एक दिन की हड़ताल पर, नूरपुर सिविल अस्पताल में ओपीडी बंद, मरीजों को हुई परेशानी शिमला में डॉ. राघव के साथ हुई मारपीट की घटना के विरोध में डॉक्टरों ने कड़ा रुख अपनाया है। आरडीए शिमला, प्रदेश व जिला डॉक्टर एसोसिएशन के आह्वान तथा शिमला डॉक्टर एसोसिएशन के समर्थन में सभी डॉक्टर एक दिन की छुट्टी पर हैं. डॉ. सन्नी धीमान ने स्पष्ट किया कि हड़ताल के बावजूद सभी आपातकालीन सेवाएं पूरी तरह सुचारु रूप से चल रही हैं और इसमें किसी प्रकार की कोई कमी नहीं है। उन्होंने बताया कि आज भी अस्पताल में ऑपरेशन थिएटर (ओटी) की सेवाएं दी गई हैं, ताकि गंभीर मरीजों को किसी तरह की परेशानी न हो। वहीं दूसरी ओर, ओपीडी सेवाएं बंद रहने के कारण मरीजों को परेशानी का सामना करना पड़ा। सिविल अस्पताल नूरपुर में ओपीडी चेकअप के लिए पहुंचे मरीजों ने अपनी नाराजगी जाहिर की। मरीज राय सिंह ने बताया कि वह कुखेड़ से चेकअप करवाने के लिए नूरपुर आए थे, लेकिन यहां पहुंचने पर उन्हें जानकारी मिली कि डॉक्टर आज छुट्टी पर हैं। उन्होंने सरकार से आग्रह किया कि इस मामले को जल्द सुलझाया जाए, ताकि आम जनता को इस तरह की परेशानी न उठानी पड़े।
0
comment0
Report
Advertisement
Back to top