Back
पंजाब सरकार बिजली संशोधन बिल पर वार्ता नतीजा नहीं, 22 तारीख की बैठक तय
KSKamaldeep Singh
Dec 20, 2025 06:49:22
Chandigarh, Chandigarh
ਕੱਲ੍ਹ ਸਾਡੀ ਦੇਰ ਰਾਤ ਤੱਕ ਮੀਟਿੰਗ ਚੱਲੀ, ਉਸ ਤੋਂ ਬਾਅਦ ਅਗਲੀ ਮੀਟਿੰਗ ਦਾ ਪੱਤਰ ਵੀ ਸਾਨੂੰ ਮਿਲ ਗਿਆ ਹੈ, ਬਿਜਲੀ ਸੋਧ ਬਿੱਲ ਤੇ ਸਰਕਾਰ ਕੁਝ ਨਹੀਂ ਬੋਲ ਰਹੀ ਸੀ, ਅਸੀਂ ਸਾਰੀਆਂ ਮੰਗਾਂ ਆਪਣੀਆਂ ਰੱਖੀਆਂ ਰੇਖੀਆਂ, ਪਰ ਸ਼ਾਮ ਤੱਕ ਕੋਈ ਗੱਲ ਨਹੀਂ ਨਿਕਲੀ, ਕੋਈ ਹੱਲ ਨਹੀਂ ਨਿਕਲਿਆ 22 ਤਰੀਕ ਦੀ ਮੀਟਿੰਗ ਰੱਖੀ ਗਈ ਹੈ, ਉਸ ਦੇ ਵਿੱਚ ਕੀ ਨਿਕਲਦਾ ਹੈ ਅਸੀਂ ਵੇਖਦੇ ਆ 20-21 ਤਰੀਕ ਵਾਲਾ ਰੇਲ ਰੋਕੋ ਅੰਦੋਲਨ ਅਸੀਂ ਮੁਲਤਵੀ ਕਰਦੇ ਆ, ਸ਼ਹੀਦੀ ਜੋੜ ਮੇਲ ਨੂੰ ਵੇਖਦਿਆਂ ਅਸੀਂ ਰੇਲ ਰੋਕੋ ਅੰਦੋਲਨ ਮੁਲਤਵੀ ਕੀਤਾ ਹੈ, ਸੂਬਾ ਸਰਕਾਰ ਨੇ ਬਿਜਲੀ ਸੋਧ ਬਿੱਲ ਤੇ ਕੇਂਦਰ ਨੂੰ ਕੀ ਲਿਖਿਆ ਹੈ, ਉਸ ਦੀ ਚਿੱਠੀ ਵੀ ਅਸੀਂ ਮੰਗੀ ਹੈ, ਮਨਰੇਗਾ ਦਾ ਕੇਂਦਰ ਨੇ ਨਾਮ ਬਦਲ ਦਿੱਤਾ, ਕੰਮ ਕਰਨ ਦਾ ਤਰੀਕਾ ਬਦਲ ਦਿੱਤਾ ਗਿਆ ਹੈ, ਅਗਲੇ ਵਿਧਾਨ ਸਭਾ ਇਜਲਾਸ ਵਿੱਚ ਪੰਜਾਬ ਸਰਕਾਰ ਮਨਰੇਗਾ, ਬਿਜਲੀ ਸੋਧ ਬਿੱਲ, ਬੀਜ ਬਿੱਲ 2025, ਤੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ ਸਰਕਾਰ ਸਾਡੇ ਮਸਲਿਆਂ ਦਾ ਹੱਲ ਕਰੇ ਜੇਕਰ ਸਰਕਾਰ ਨੇ ਹੱਲ ਨਾ ਕੀਤਾ ਤਾਂ ਕੱਲ ਨੂੰ ਲੋਕ ਸਾਨੂੰ ਇਹ ਨਾ ਕਹਿਣ ਕੀ ਸੜਕਾਂ ਜਾਮ ਕਰਦੇ ਨੇ ਜੇਕਰ ਮੁਲਾਜ਼ਮ ਟੋਲ ਤੇ ਲੱਗੇ ਨੇ ,ਉਨਾਂ ਦਾ ਰੋਜ਼ਗਾਰ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowDec 20, 2025 08:20:040
Report
RMRakesh Malhi
FollowDec 20, 2025 08:17:110
Report
KCKhem Chand
FollowDec 20, 2025 08:03:090
Report
DSDharmindr Singh
FollowDec 20, 2025 07:36:580
Report
SSSandeep Singh
FollowDec 20, 2025 07:36:370
Report
BSBHARAT SHARMA
FollowDec 20, 2025 07:36:130
Report
SBSANJEEV BHANDARI
FollowDec 20, 2025 07:35:560
Report
RKRAMAN KHOSLA
FollowDec 20, 2025 07:33:30Hoshiarpur, Punjab:ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਗੜ੍ਹਸ਼ੰਕਰ ਪਹੁੰਚੇ ਸਾਬਕਾ ਮੰਤਰੀ ਦਿੱਲੀ ਮੁਨੀਸ਼ ਸੁਸੋਧਿਆ ਦੀਆਂ ਤਸਵੀਰਾਂ ਉਨ੍ਹਾਂ ਨਾਲ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਅਰੋੜੀ
0
Report
TBTarsem Bhardwaj
FollowDec 20, 2025 07:21:580
Report
MJManoj Joshi
FollowDec 20, 2025 07:17:570
Report
DSDEVINDER SHARMA
FollowDec 20, 2025 07:00:470
Report
TBTarsem Bhardwaj
FollowDec 20, 2025 06:51:000
Report
KDKuldeep Dhaliwal
FollowDec 20, 2025 06:36:310
Report
DKDevinder Kumar Kheepal
FollowDec 20, 2025 06:35:570
Report