Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
पंजाब कांग्रेस का विरोध: 60-40 रोजगार कानून से जनता पर असर
KSKamaldeep Singh
Dec 21, 2025 09:17:59
Chandigarh, Chandigarh
ਮਨਰੇਗਾ ਸਕੀਮ ਦੇ ਬਦਲਾਅ ਨੂੰ ਲੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਘੇਰਿਆ ਨਾਮ ਬਦਲਣ ਨਾਲ ਕੁਝ ਨਹੀਂ ਚੱਲਣਾ ਲੋਕਾਂ ਨੂੰ ਰੋਜ਼ਗਾਰ ਦਿਓ ਜਿਸ ਤਰੀਕੇ ਦਾ ਕਾਨੂੰਨ ਬਣਾ ਦਿੱਤਾ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਣਾ ਪਹਿਲਾਂ ਕੇਂਦਰ ਸਰਕਾਰ 90 ਫੀਸਦ ਅਤੇ ਸੂਬਾ ਸਰਕਾਰ 10 ਫੀਸਦੀ ਹਿੱਸਾ ਪਾਉਣੇ ਸੀਗੀ ਪਰ ਹੁਣ 60 40 ਦੇ ਅਨੁਪਾਤ ਦੇ ਨਾਲ ਹਿੱਸਾ ਪਾਇਆ ਜਾਵੇਗਾ। ਪਰ ਸਟੇਟ ਗੌਰਮੈਂਟ ਕੋਲ ਤਾਂ 10 ਫੀਸਦੀ ਹਿੱਸਾ ਪਾਉਣ ਵਾਸਤੇ ਵੀ ਪੈਸੇ ਨਹੀਂ ਹਨ। ਨਵੇਂ ਕਾਨੂੰਨ ਮੁਤਾਬਕ ਅੰਗੂਠਾ ਲਗਾ ਕੇ , 12 ਮਹੀਨੇ ਵਿੱਚ ਦੋ ਮਹੀਨੇ ਕੰਮ ਨਹੀਂ ਹੋਵੇਗਾ, ਇਹ ਜਾਣਬੁਝ ਕੇ ਕੀਤਾ ਜਾ ਰਿਹਾ ਹੈ ਤਾਂ ਕੀ ਘੱਟ ਤੋਂ ਘੱਟ ਲੋਕ ਮਜ਼ਦੂਰੀ ਕਰਨ ਆਉਣ, ਭਾਜਪਾ ਆਪਣੀਆਂ ਸਟੇਟਾਂ ਵਿੱਚ ਪੈਸਾ ਵੱਧ ਦੇਵੇਗੀ ਭਾਜਪਾ ਖ਼ਿਲਾਫ਼ ਤਕੜੇ ਹੋ ਕੇ ਮੋਰਚਾ ਲਗਾਉਣਾ ਪੈਣਾ, ਇਹ ਸਕੀਮ ਵਾਪਸ ਹੋਵੇਗੀ , ਇਜਲਾਸ ਵਿੱਚ ਨਕਾਮੀਆਂ ਗਿਣਾਈਆਂ ਜਾਣਗੀਆਂ ਪਰ ਮੈਂ ਇਹ ਕਹਿਣਾ ਹਾਂ ਕਿ ਸਰਕਾਰ ਅਗਲੇ ਬਜਟ ਵਿੱਚ 40 40 ਫੀਸਦੀ ਪੈਸਾ ਇਸ ਸਕੀਮ ਦੇ ਤਹਿਤ ਰੱਖੇ ਤਾਂ ਕਿ ਇਸ ਸਕੀਮ ਹੁਣ ਆ ਚੁੱਕੀ ਹੈ ਪਰ ਗਰੀਬਾਂ ਦਾ ਕੋਈ ਨੁਕਸਾਨ ਨਾ ਹੋਵੇ ਕਾਂਗਰਸ ਪਾਰਟੀ ਕੁਝ ਦਿਨਾਂ ਵਿੱਚ ਮੀਟਿੰਗਾਂ ਕਰਕੇ ਤੈਅ ਕਰੇਗੀ ਅਤੇ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਵੱਡੇ ਪ੍ਰਦਰਸ਼ਨਾਂ ਦੀ ਕਾਲ ਦਿੱਤੀ ਜਾਵੇਗੀ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Dec 21, 2025 10:21:44
Fazilka, Punjab:फाजिल्का में आज जिला कांग्रेस कमेटी द्वारा चौक घंटाघर में प्रदर्शन किया गया । केंद्र सरकार के खिलाफ प्रदर्शन करते हुए केंद्र सरकार का पुतला भी फूंका गया । आरोप लगाए जा रहे हैं कि सरकार द्वारा मनरेगा का नाम बदलने का प्रयास किया जा रहा है । जिसके खिलाफ वह रोष प्रदर्शन कर रहे हैं । हालांकि चौक घंटाघर में प्रदर्शन के दौरान स्थानीय दुकानदारों में भी रोष देखने को मिला । जिन्होंने कहा कि बाजार बंद कर दिया गया है । जिस वजह से उनका कारोबार प्रभावित हुआ है । जिस पर जिला कांग्रेस कमेटी के अध्यक्ष द्वारा माफी भी मांगी गई । जानकारी देते हुए फाजिल्का जिला कांग्रेस कमेटी के अध्यक्ष हरप्रीत सिंह सिद्धू ने बताया कि केंद्र सरकार द्वारा मनरेगा का नाम बदलने का प्रयास किया जा रहा है । जिसके विरोध में आज केंद्र सरकार का पुतला फूंक प्रदर्शन स्थानीय चौंक घंटाघर में किया जा रहा है । हरप्रीत सिद्धू ने कहा कि अब 60-40 की रेशों कर दी गई है । जो पहले दस प्रतिशत थी जिसे अब 40 कर दिया गया है । उन्होंने कहा कि पंजाब के पास पहले ही पैसा नहीं है । और ऐसे में मनरेगा को खत्म कर गरीब व्यक्ति पर बोझ डाला जा रहा है । जिसके खिलाफ उन्होंने संघर्ष की शुरुआत की है । वही इस धरने में फाजिल्का से पूर्व विधायक दविंदर सिंह घुबाया, डाक्टर रिणवा और जिला कांग्रेस कमेटी के पदाधिकारी मौजूद रहे । हालांकि मौके पर मौजूद दुकानदार अंकित और अरुण शर्मा ने बताया कि बाजार को बंद कर दिया गया है । कांग्रेस के धरने के चलते कामकाज ठप हो गया है । पहले ही बाजार में काम नहीं है । और ऊपर से रास्ता बंद करने से उनके कारोबार प्रभावित हुए हैं । जिस पर जिला कांग्रेस कमेटी के अध्यक्ष हरप्रीत सिद्धू ने कहा कि वह इसके लिए दुकानदारों से माफी मांगते हैं । लेकिन उन्होंने दुकानदारों से सहयोग की अपील भी की । उन्होंने कहा कि गरीब लोगों की मदद के लिए वह उनका सहयोग करें । अगर गरीब को मेहनत मजदूरी मिलेगी तो तभी वह बाजार में आकर उक्त दुकानदारों से खरीदारी करेगा ।
0
comment0
Report
DSDharmindr Singh
Dec 21, 2025 09:33:07
Khanna, Punjab:खन्ना के गुरुद्वारा मंजी साहिब की 21.5 एकड़ जमीन का विवाद फिर गरमाया कोर्ट के आदेशों के बावजूद प्रशासन नहीं दिला रहा कब्ज़ा, SHO की सैलरी अटैच श्री गुरु हरगोबिंद साहिब जी की चरण छू प्राप्त पवित्र जगह गुरुद्वारा श्री मंजी साहिब कोटा की 171 कनाल जमीन (करीब 21.5 एकड़) का मामला एक बार फिर गरमा गया है। यह जमीन दोराहा के गांव बिलासपुर स्थित है और श्री गुरु ग्रंथ साहिब जी के नाम पर दर्ज है और शिरोमणि गुरुद्वारा प्रबंधक कमेटी (एसजीपीसी) की मालिकी है। इसके बावजूद अब तक जमीन का कब्ज़ा न मिलना कोर्ट के आदेशों की खुली अवहेलना बताया जा रहा है। यह आरोप गुरुद्वारा मंजी साहिब के मैनेजर इकबाल सिंह झबाल और एसजीपीसी के वकील हरबाग सिंह गिल ने लगाए। उन्होंने बताया कि साल 2010, 2017 और 2023 में अलग-अलग अदालतें साफ तौर पर यह फैसला दे चुकी हैं कि यह जमीन लोह लंगर की है और सुप्रीम कोर्ट भी इसकी मालिकी एसजीपीसी के हक में तय कर चुका है। उन्होंने कहा कि अदालत की ओर से पायल प्रशासन को कई बार आदेश दिए गए कि जमीन का कब्ज़ा एसजीपीसी को सौंपा जाए, लेकिन यह छठी बार है जब अलग-अलग बहाने बनाकर कब्ज़ा नहीं दिलाया गया और मामले को टाल दिया गया। मैनेजर इकबाल सिंह झबल ने बताया कि हर बार कब्ज़ा लेने के लिए श्री अमृतसर साहिब से करीब 200 एसजीपीसी कर्मचारी पायल आते हैं, लेकिन प्रशासन की लापरवाही के कारण उन्हें बिना कब्ज़ा लिए वापस लौटना पड़ता है। इससे गुरु घरों को हर बार लाखों रुपये का नुकसान हो रहा है। उन्होंने बताया कि जमीन पर अवैध कब्ज़ा करके बैठे लोगों ने हाई कोर्ट में याचिका भी दायर की है, लेकिन अब तक उन्हें कोई राहत नहीं मिली है। इसके बावजूद तहसीलदार और पुलिस अधिकारी फोर्स नहीं दे रहे। इस मौके पर एसजीपीसी के वकील हरबाग सिंह गिल ने कहा कि अदालत के आदेश बिल्कुल स्पष्ट हैं और प्रशासन को बिना देरी उनकी पालना करनी चाहिए। उन्होंने आरोप लगाया कि कोर्ट के आदेशों की लगातार अवहेलना की जा रही है, जिस कारण एक एसएचओ की सैलरी तक कोर्ट द्वारा अटैच की जा चुकी है, लेकिन इसके बावजूद प्रशासन की ओर से कोई ठोस कार्रवाई नहीं हो रही। बाइट - इकबाल सिंह झबल हरबाग सिंह गिल
0
comment0
Report
KCKhem Chand
Dec 21, 2025 09:30:50
Kot Kapura, Punjab:ਕੋਟਕਪੂਰਾ ਵਿਖੇ ਜੈਤੋ ਬਾਈਪਾਸ ਦੀ ਸੜਕ ਦੀ ਹਾਲਤ ਦਿਨੋਂਦਿਨ ਬਦਤਰ ਹੁੰਦੀ ਜਾ ਰਹੀ ਹੈ। ਸੜਕ ਵਿੱਚ ਵੱਡੇ-ਵੱਡੇ ਖੱਡੇ ਪੈ ਗਏ ਹਨ, ਜਿਸ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਹੋਇਆ ਹੈ。 ਇਲਾਕੇ ਦੇ ਨਿਵਾਸੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਜੈਤੋ ਬਾਈਪਾਸ ਕੋਟਕਪੂਰਾ ਦਾ ਇੱਕ ਮੁੱਖ ਰਸਤਾ ਹੈ, ਜਿਸ ਰਾਹੀਂ ਹਰ ਰੋਜ਼ ਸੈਂਕੜੇ ਵਾਹਨ ਲੰਘਦੇ ਹਨ। ਖੱਡਿਆਂ ਕਾਰਨ ਦੋ-ਪਹੀਆ ਅਤੇ ਚਾਰ-ਪਹੀਆ ਵਾਹਨਾਂ ਦਾ ਸੰਤੁਲਨ ਵਿਕੜ ਜਾਂਦਾ ਹੈ, ਜਿਸ ਨਾਲ ਕਈ ਵਾਰ ਹਾਦਸੇ ਹੋ ਜਾਂਦੇ ਹਨ। ਖ਼ਾਸ ਕਰਕੇ ਰਾਤ ਸਮੇਂ ਜਾਂ ਮੀਂਹ ਦੇ ਦਿਨਾਂ ਵਿੱਚ ਖੱਡੇ ਪਾਣੀ ਨਾਲ ਭਰ ਜਾਣ ਕਰਕੇ ਦਿਸਦੇ ਨਹੀਂ ਅਤੇ ਹਾਦਸਿਆਂ ਦਾ ਖ਼ਤਰਾ ਹੋਰ ਵੱਢ ਜਾਂਦਾ ਹੈ। ਰਾਹਗੀਰਾਂ ਨੇ ਦੱਸਿਆ ਕਿ ਸੜਕ ਦੇ ਨਾਲ-ਨਾਲ ਸੁਆ ਵਗਦਾ ਹੈ ਅਤੇ ਕਈ ਵਾਰ ਖੱਡਿਆਂ ਤੋਂ ਬਚਦੇ ਹੋਏ ਵਾਹਨ ਸਿੱਧੇ ਸੁਏ ਵਿੱਚ ਡਿੱਗ ਜਾਂਦੇ ਹਨ। ਇਨ੍ਹਾਂ ਘਟਨਾਵਾਂ ਵਿੱਚ ਕਈ ਲੋਕ ਜ਼ਖ਼ਮੀ ਵੀ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ。 ਇਲਾਕੇ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਸੰਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਨੂੰ ਇਸ ਸਮੱਸਿਆ ਬਾਰੇ ਅਗਾਹ ਕਰ ਚੁੱਕੇ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ ਹਨ। ਲੋਕਾਂ ਨੇ ਮੰਗ ਕੀਤੀ ਕਿ ਜੈਤੋ ਬਾਈਪਾਸ ਦੀ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਸੁਏ ਦੇ ਨਾਲ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ。 ਇਲਾਕਾ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੜਕ ਦੀ ਮੁਰੰਮਤ ਨਾ ਹੋਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਨਤਾ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਇਸ ਖ਼ਤਰਨਾਕ ਸੜਕ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ।
0
comment0
Report
SSSandeep Singh
Dec 21, 2025 09:17:33
0
comment0
Report
DSDharmindr Singh
Dec 21, 2025 09:08:06
Khanna, Punjab:केंद्र सरकार द्वारा मनरेगा (महात्मा गांधी राष्ट्रीय ग्रामीण रोजगार गारंटी योजना) का नाम और नियम बदलने के विरोध में कांग्रेस की जिला इकाई ने खन्ना के ललहेड़ी चौक में धरना दिया। इस धरने में पूर्व मंत्री गुरकीरत सिंह कोटली और कांग्रेस के जिला अध्यक्ष लखवीर सिंह लक्खा विशेष तौर पर पहुंचे। धरने को संबोधित करते हुए दोनों नेताओं ने कहा कि केंद्र सरकार गरीब विरोधी नीतियां अपना रही है और मनरेगा जैसी गरीबों को रोजगार देने वाली योजना को कमजोर करने की कोशिश कर रही है। उन्होंने बताया कि पहले मनरेगा योजना के तहत 90 प्रतिशत राशि केंद्र सरकार देती थी और 10 प्रतिशत हिस्सा राज्य सरकार देती था। लेकिन अब केंद्र सरकार ने यह नियम बदलकर 60 प्रतिशत केंद्र और 40 प्रतिशत राज्य सरकार का हिस्सा कर दिया है। कांग्रेस नेताओं ने कहा कि पहले से ही राज्य सरकारों के पास फंड की कमी है और ऐसे में 40 प्रतिशत राशि देना उनके लिए बेहद मुश्किल है। इसका सीधा नुकसान गरीब मजदूरों और ग्रामीण क्षेत्रों के लोगों को होगा, जिन्हें समय पर काम और मजदूरी नहीं मिल पाएगी। उन्होंने चेतावनी दी कि कांग्रेस पार्टी मनरेगा से जुड़े किसी भी बदलाव का सख्त विरोध करती है और आगे भी गरीबों के हक की लड़ाई लड़ती रहेगी। धरने के दौरान कांग्रेस कार्यकर्ताओं ने केंद्र सरकार के खिलाफ नारेबाजी भी की। बाइट - गुरकीरत कोटली लखवीर लक्खा
0
comment0
Report
TSTEJINDER SINGH
Dec 21, 2025 09:07:47
Rupnagar, Punjab:ਰੋਪੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਆਪਣੇ ਸਿੰਘਾਂ ਦੇ ਨਾਲ ਛੇ ਪੋਹ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਅਨੰਦਗੜ੍ਹ ਸਾਹਿਬ ਦਾ ਕਿਲਾ ਛੱਡ ਕੇ ਜਦੋਂ ਰੋਪੜ ਦੇ ਨੇੜੇ ਸਰਸਾ ਨਦੀ ਦੇ ਪਹੁੰਚਦੇ ਹਨ ਤਾਂ ਸਰਸਾ ਦਾ ਪਾਣੀ ਵੀ ਠਾਠਾ ਮਾਰ ਰਿਹਾ ਹੁੰਦਾ ਹੈ ਅਤੇ ਜਦੋਂ ਉੱਥੇ ਪੜਾਓ ਕੀਤਾ ਜਾਂਦਾ ਹੈ ਤਾਂ ਪਿੱਛੋਂ ਪਹਾੜੀ ਰਾਜਿਆਂ ਦੀ ਫੌਜ ਆਪਣੀਆਂ ਕਸਮਾਂ ਤੋੜ ਕੇ ਗੁਰੂ ਸਾਹਿਬ ਦੇ ਕਾਫਲੇ ਉੱਤੇ ਹਮਲਾ ਕਰ ਦਿੰਦੇ ਹਨ ਜਿਸ ਦਾ ਕੇ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੰਘ ਡੱਟ ਕੇ ਮੁਕਾਬਲਾ ਕਰਦੇ ਹਨ ਪ੍ਰੰਤੂ ਜਦੋਂ ਸਰਸਾ ਨਦੀ ਨੂੰ ਪਾਰ ਕਰਦੇ ਹਨ ਤਾਂ ਇਥੋਂ ਇੱਕ ਨਵਾਂ ਇਤਿਹਾਸ ਰਚਿਆ ਜਾਂਦਾ ਹੈ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਇੱਕ ਹਿੱਸੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਸ੍ਰੀ ਚਮਕੌਰ ਸਾਹਿਬ ਵੱਲ ਨਿਕਲਦੇ ਹਨ ਜਦ ਕਿ ਦੂਜਾ ਹਿੱਸਾ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸਰਸਾ ਨਦੀ ਦੇ ਪਾਰ ਕੁੰਮਾ ਮਾਸ਼ਕੀ ਦੇ ਛਨ ਉੱਤੇ ਪਹੁੰਚਦੇ ਹਨ ਜਦ ਕਿ ਤੀਜਾ ਹਿੱਸਾ ਮਾਤਾ ਸੁੰਦਰ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਰੋਪੜ ਵੱਲ ਕੂਚ ਕਰਦੇ ਹਨ ਇਸ ਇਤਿਹਾਸਿਕ ਘਟਨਾ ਨੂੰ ਭਾਵੇਂ ਕਿ ਅੱਜ 321 ਸਾਲ ਹੋ ਚੁੱਕੇ ਹਨ ਪ੍ਰੰਤੂ ਅੱਜ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਦੁਆਰਾ ਪਰਿਵਾਰ ਵਿਚੋੜਾ ਸਾਹਿਬ ਤੋਂ ਆਪਣੇ ਗੁਰੂ ਅਤੇ ਉਹਨਾਂ ਦੇ ਸਾਹਿਬਜ਼ਾਦੇ ਅਤੇ ਉਹਨਾਂ ਦੇ ਨਾਲ ਸਿੰਘਾਂ ਨੂੰ ਵੀ ਸਜਦਾ ਕਰਨ ਲਈ ਨਗਰ ਕੀਰਤਨ ਦੇ ਰੂਪ ਵਿੱਚ ਸ਼ਰਧਾ ਭੇਟ ਕਰਦੇ ਹਨ ਜਿਸ ਦੇ ਤਹਿਤ ਸੰਗਤਾਂ ਇਸ ਪੋਹ ਦੇ ਮਹੀਨੇ ਵਿੱਚ ਵੀ ਨਗਰ ਕੀਰਤਨ ਦੇ ਰੂਪ ਵਿੱਚ ਸਰਸਾ ਨਦੀ ਨੂੰ ਨੰਗੇ ਪੈਰੀ ਹੀ ਪਾਰ ਕਰਦੀਆਂ ਹਨ ਅਤੇ ਕੀਰਤਨ ਕਰਦੀਆਂ ਗੁਰੂ ਨੂੰ ਯਾਦ ਕਰਦੀਆਂ ਗੁਰੂ ਸਾਹਿਬ ਦੇ ਪੂਰੇ ਪਰਿਵਾਰ ਨੂੰ ਸਜਦਾ ਕਰਦੀਆਂ ਹਨ Bytes. Sant Baba Avtar Singh Devotees
0
comment0
Report
JSJagmeet Singh
Dec 21, 2025 08:50:30
Fatehgarh Sahib, Punjab:ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ, ਜੋ ਕਿ 25, 26 ਅਤੇ 27 ਦਸੰਬਰ ਨੂੰ, ਸ਼ਹੀਦਾਂ ਦੀ ਪਵਿੱਤਰ ਧਰਤੀ Sਰੀ ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਸ਼ਹੀਦੀ ਸਭਾ ਵਿੱਚ ਆਉਣ ਵਾਲੀ ਸੰਗਤ ਲਈ ਪੁਲਿਸ ਵੱਲੋਂ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਇਸ ਵਾਰ ਸ਼ਹੀਦੀ ਸਭਾ ਦੇ ਮੱਦ੍ਹੇ ਨਜ਼ਰ ਉਹਨਾਂ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ 22 ਤੋਂ ਵੱਧ ਪਾਰਕਿੰਗ ਹਨ ਜਿੱਥੋਂ ਲੋਕ ਗੱਡੀਆਂ ਪਾਰਕ ਕਰਕੇ ਇਥੋ ਰਿਕਸ਼ਾ ਰਾਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਸਕਦੇ ਹਨ। ਉੱਥੇ ਉਹਨਾਂ ਨੇ ਦੱਸਿਆ ਕਿ ਇਸ ਵਾਰ ਸਾਰੇ ਜ਼ਿਲ੍ਹੇ ਨੂੰ ਸੀਸੀਟੀਵੀ ਕੈਮਰਿਆਂ ਦੇ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਉਥੇ ਉਹਨਾਂ ਨੇ ਦੱਸਿਆ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਤੈਨਾਤ ਰਹਿਣਗੇ。
0
comment0
Report
RMRakesh Malhi
Dec 21, 2025 08:37:03
0
comment0
Report
MTManish Thakur
Dec 21, 2025 08:35:38
Kullu, Himachal Pradesh:पूरे देशभर में राष्ट्रीय पल्स पोलियो अभियान के तहत जीरो से 5 वर्ष के छोटे बच्चों को पल्स पोलियो की दो बूंद पिलाई जा रही है वहीं कुल्लू जिला में भी 402 पल्स पोलियो बूथ पर स्वास्थ्य विभाग के 1611 कर्मचारी इस अभियान में अपनी सेवाएं दे रहे हैं वही कुल्लू जिला मुख्यालय अस्पताल कुल्लू में स्थानीय विधायक सुंदर सिंह ठाकुर ने पल्स पोलियो अभियान का शुभारंभ किया इस दौरान उन्होंने नौनिहालों को दो बूंद पल्स पोलियो की दवा पिलाई और बड़ी संख्या में अभिभावकों ने छोटे बच्चों को पल्स पोलियो की दवा पिलाने के लिए पल्स पोलियो केंद्र पर पहुंचे कुल्लू जिला में पल्स पोलिया अभियान के प्रथम चरण में 30183 बच्चों को पल्स पोलियो अभियान के तहत 2 बूंद दवा पिलाई जा रही है जिसके लिए स्वास्थ्य विभाग के द्वारा 10 ट्रांजिट कैंप में भी प्रवासी मजदूरों के बच्चों और झुग्गी झोपड़ी में रहने वाले छोटे बच्चों को भी दवाई पिला रही है जिसमें बस स्टैंड पर भी पोलियो वूथ स्थापित कर छोटे बच्चों को पल्स पोलियो की दो बूंद पिलाई जा रही है विधायक कुल्लू सदर सुंदर सिंह ठाकुर ने कहा कि वर्ष 1995 में पूरे देश भर में पल्स पोलियो मुक्त अभियान शुरू हुआ था और उसे वक्त हमारे समाज में पोलियो एक बहुत बड़ा अभिशाप के रूप में था और आज पूरा भारतवर्ष पल्स पोलियो बीमारी से मुक्त हुआ है लेकिन पड़ोसी देश नेपाल पाकिस्तान बांग्लादेश में आज भी पल्स पोलियो की बीमारी के मामले आ रहे हैं और उसके मध्य नजर देश भर में पल्स पोलिया अभियान जीरो से लेकर 5 वर्ष तक के बच्चों को दो बूंद पोलियो की दवाई पिलाई जा रही है उन्होंने कहा कि कुल्लू जिलाभर में 30,183 बच्चों को पोलियो की खुराक पिलाने के लिए 402 बूथ स्थापित किए है 1611 स्वास्थ्य विभाग के कर्मचारी अपनी सेवाएं दे रहे हैं उन्होंने कहा कि प्रथम चरण में 402 पोलिंग बूथ पर पल्स पोलियो की दवा पिलाई जा रही है उन्होंने कहा कि इसके अलावा 10 ट्रांसलेट साइट पर भी पल्स पोलियो दवाई अप्लाई जा रही है जहां पर झुग्गी झोपड़ी और मजदूर रहते हैं वहां पर भी इस अभियान को चलाया जा रहा है। उन्होंने कहा कि प्रदेश सरकार के द्वारा पल्स पोलियो अभियान को पूरा करने के लिए स्वास्थ्य विभाग के कर्मचारियों के माध्यम से प्रथम और द्वितीय चरण में भी घर-घर जाकर स्वास्थ्य विभाग की टीम छोटे हुए छोटे बच्चों को पल्स पोलियो की दवाई पिलाई जाएगी ताकि भविष्य में पल्स पोलियो अभियान को सफल बनाया जा सके। बाईट-सुंदर सिंह ठाकुर , विधायक सदर कुल्लू विधानसभा क्षेत्र
0
comment0
Report
ADAnkush Dhobal
Dec 21, 2025 08:34:43
0
comment0
Report
KBKulbir Beera
Dec 21, 2025 08:17:55
Bathinda, Punjab:ਸੰਘਣੀ ਧੁੰਦ ਅਤੇ ਠੰਡ ਨੇ ਆਵਾਜਾਈ ਦੇ ਸਾਧਨਾਂ ਨੂੰ ਲਵਾਈਆਂ ਬਰੇਕਾਂ ਲਗਾਤਾਰ ਵੱਧ ਰਹੀ ਧੁੰਦ ਤੇ ਠੰਡ ਲੋਕਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ ਸੜਕਾਂ ਤੇ ਧੁੰਦ ਕਾਰਨ ਚੱਲਣ ਦੀ ਵਿਜੀਬਿਲਟੀ ਨਾ ਮਾਤਰ ਮਜ਼ਦੂਰ ਤੇ ਛੋਟੇ ਕਾਰੋਬਾਰੀ ਹੋ ਰਹੇ ਨੇ ਪ੍ਰਭਾਵਿਤ ਪੈ ਰਹੀ ਠੰਡ ਤੇ ਧੁੰਦ ਕਾਰਨ ਜਿੱਥੇ ਵਿਜੀਬਿਲਟੀ ਘੱਟ ਗਈ ਹੈ ਉਥੇ ਹੀ ਆਵਾਜਾਈ ਦੇ ਸਾਧਨਾਂ ਨੂੰ ਵੀ ਬਰੇਕਾਂ ਲੱਗ ਰਹੀਆਂ ਹਨ ਹਾਈਵੇਆਂ ਦੇ ਉੱਪਰ ਆਪਣੇ ਕੰਮਾਂ ਕਾਰਾਂ ਅਤੇ ਕਾਰੋਬਾਰ ਲਈ ਜਾਣ ਵਾਲੇ ਲੋਕਾਂ ਨੂੰ ਆ ਰਹੀ ਹੈ ਵੱਡੀ ਸਮੱਸਿਆ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਡ ਤੇ ਧੁੰਦ ਹੋਰ ਵਧੇਗੀ ਗਰਮ ਕੱਪੜੇ ਤੇ ਅੱਗ ਦੀ ਵਰਤੋਂ ਆਪਣੇ ਆਪ ਨੂੰ ਗਰਮ ਰੱਖਣ ਲਈ ਲੋਕ ਵਰਤ ਰਹੇ ਹਨ ਇਸ ਮੌਸਮ ਵਿੱਚ ਜਿੱਥੇ ਆਪਣੇ ਆਪ ਨੂੰ ਸੇਫ ਰੱਖਣਾ ਉੱਥੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਲਗਾਤਾਰ ਧੁੰਦ ਕਾਰਨ ਐਕਸੀਡੈਂਟਾਂ ਵਿੱਚ ਵਾਧਾ ਹੋ ਰਿਹਾ ਹੈ。 ਸੜਕਾਂ ਤੇ ਚੱਲਣ ਵਾਲੇ ਟੂ ਵੀਲਰਾਂ ਵਾਲੇ ਦੱਸਦੇ ਹਨ ਕਿ ਸਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮਜਬੂਰੀ ਹੈ ਦਿਹਾੜੀ ਤੇ ਜਾਣਾ ਨਹੀਂ ਤਾਂ ਇਹੋ ਜਿਹੀ ਠੰਡ ਵਿੱਚ ਕੌਣ sੜਕਾਂ ਤੇ ਆਵੇਗਾ ਕੰਮ ਕਾਰ ਮਿਲ ਨਹੀਂ ਰਿਹਾ ਪਰ ਫਿਰ ਵੀ ਭਾਲ ਵਿੱਚ ਆਉਣਾ ਪੈਂਦਾ ਹੈ。 ਗਰਮ ਕੱਪੜਿਆਂ ਦੇ ਗਰੀਬਾਂ ਲਈ ਲੱਗਦਾ ਸੰਡੇ ਬਾਜ਼ਾਰ ਜਿੱਥੇ ਵੱਡੇ ਗਿਣਤੀ ਵਿੱਚ ਗਰੀਬ ਕੱਪੜੇ ਖਰੀਦੇ ਨਜ਼ਰ ਆ ਰਹੇ ਹਨ。
0
comment0
Report
Advertisement
Back to top