Back
पंजाब में दलित समुदाय के लिए 14000 करोड़ बजट और विकास की बहस
RBRohit Bansal
Jan 02, 2026 09:02:34
Chandigarh, Chandigarh
ਹਰਪਾਲ ਚੀਮਾ, ਵਿੱਤ ਮੰਤਰੀ ਪੰਜਾਬ
ਪੂਰੇ ਦੇਸ਼ ਦੇ ਅੰਦਰ ਸਭ ਤੋਂ ਵੱਧ ਦਲਿਤ ਸਮਾਜ ਦੀ ਗਿਣਤੀ ਪੰਜਾਬ ਦੇ ਅੰਦਰ ਹੈ ਪਰ ਪੂਰੇ पंजाब ਦੇ ਅੰਦਰ ਦਲਿਤ ਸਮਾਜ ਨੂੰ ਗੁਮਰਾਹ ਕੀਤਾ ਗਿਆ
ਅਕਾਲੀ ਦਲ ਅਤੇ ਕਾਂਗਰਸ ਨੇ ਦਲਿਤ ਦੇ ਸਹਾਰੇ ਸਰਕਾਰ ਬਣਾਈ ਪਰ ਇਹਨਾਂ ਨੂੰ ਹਾਸ਼ੀਏ ਤੇ ਰੱਖਿਆ ਗਿਆ
ਆਮ ਆਦਮੀ ਪਾਰਟੀ ਦੇ 6 ਮੰਤਰੀ ਦਲਿਤ ਸਮਾਜ ਦੇ ਨੇ ਜਿਹੜੇ ਕਿਸੇ ਸਰਕਾਰ ਵਿੱਚ ਨਹੀਂ ਰਹੇ
ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਥੇ SC ਸਮਾਜ ਲਈ 25% ਵਕੀਲਾਂ ਲਈ ਰਿਜਰਵੇਸ਼ਨ ਰੱਖੀ ਗਈ ਹੈ
ਜੀਐਸਟੀ ਵਧਾਉਣਾ ਐਕਸਾਈਜ ਡਿਊਟੀ ਨੂੰ ਵਧਾਉਣਾ ਮੇਰੀਆਂ ਪ੍ਰਮુખ ਕੰਮ ਰਹੇ ਨੇ- ਚੀਮਾ
14000 ਕਰੋੜ ਦਾ ਸਪੈਸ਼ਲ ਬਜਟ ਦਲਿਤ ਸਮਾਜ ਲਈ ਹਰ ਸਾਲ ਰੱਖਿਆ ਗਿਆ
ਸਾਡੀ ਸਰਕਾਰ ਨੇ 14000 ਨੌਕਰੀ ਦਲਿਤ ਸਮਾਜ ਦੇ ਲੋਕਾਂ ਨੂੰ ਦਿੱਤੀਆਂ
ਆਰਥਿਕ ਬਦਲਾਵ ਦੇ ਨਾਲ ਸਮਾਜਿਕ ਬਦਲਾਵ ਆਮ ਆਦਮੀ ਪਾਰਟੀ ਲੈ ਕੇ ਆਈ
ਪੁਰਾਣੀਆਂ ਸਰਕਾਰਾਂ ਨਫਰਤ ਫੈਲਾ ਕੇ ਜਿੰਦੀਆਂ ਸੀ ਅਤੇ ਨਕਾਰਤਮਕ ਭੂਮਿਕਾ ਨਿਭਾਉਂਦੀਆਂ ਸੀ
52000 ਕਰੋੜ ਦਾ GST ਕਾਂਗਰਸ ਦੇ 5 ਸਾਲ ਦਾ ਸੀ ਸਾਡਾ 95000 ਕਰੋੜ ਪਾਰ ਕਰ ਚੁੱਕਾ ਹੈ
ਪੰਜਾਬ ਦਾ ਆਬਕਾਰੀ ਵਿਭਾਗ 6 ਹਜਾਰ ਕਰੋੜ ਤੇ ਸੀ ਜੋ 11 ਹਜਾਰ ਕਰੋੜ ਤੇ ਪਹੁੰਚ ਗਿਆ।
ਕੈਪੀਟਲ ਐਕਸਪੈਂਡੀਚਰ ਚ ਅਕਾਲੀ ਦਲ ਨੇ ਜਿੰਨਾ 10 ਸਾਲ ਵਿੱਚ ਕੀਤਾ ਕਾਂਗਰਸ ਦੇ ਪੰਜ ਸਾਲ ਵਿੱਚ ਕੀਤਾ ਉਸ ਤੋਂ ਜਿਆਦਾ ਅਸੀਂ ਤਿੰਨ ਸਾਲ ਦੇ ਅੰਦਰ ਕੀਤਾ ਅਤੇ ਦੋ ਸਾਲ ਸਾਡੇ ਬਾਕੀ ਨੇ
ਆਉਣ ਵਾਲੇ ਸਮੇਂ ਵਿੱਚ ਓਲੰਪਿਕ ਅਤੇ ਨੈਸ਼ਨਲ ਚੈਂਪੀਅਨ ਵਿੱਚ ਤੁਹਾਨੂੰ ਦਲਿਤ ਬੱਚੇ ਵੀ ਨਜ਼ਰ ਆਉਣਗੇ
5 ਹਾਜ਼ਰ ਦਲਿਤ ਪਰਿਵਾਰਾਂ ਦਾ ਕਰਜ਼ਾ ਮਾਫ ਕੀਤਾ ਜਿਨਾਂ ਦੇ ਘਰ ਦੇ ਜੀ ਚਲੇ ਗਏ ਸੀ ਅਤੇ ਉਹ ਕਰਜ ਵਾਪਸ ਨਹੀਂ ਕਰ ਸਕਦੇ ਸੀ
ਕਾਂਗਰਸ ਸਰਕਾਰ ਸਮੇਂ ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਹੀ ਖਾ ਗਏ ਆ ਕੇ ਅਸੀਂ ਪੂਰਾ ਵਜ਼ੀਫਾ ਵਿਦਿਆਰਥੀਆਂ ਤੱਕ ਪਹੁੰਚਾਇਆ
ਦਲਿਤ ਵਿਦਿਆਰਥੀ ਕਾਲਜ ਵਿੱਚ 1 ਲਖ ਰਹਿ ਗਏ ਸੀ ਜਿਸ ਨੂੰ ਅਸੀਂ 3 ਲੱਖ ਤੇ ਲੈ ਗਏ ਅਤੇ ਸਾਡਾ ਟੀਚਾ 5 ਲੱਖ ਤੱਕ ਲੈ ਕੇ ਜਾਣ ਦਾ ਹੈ
ਪੁਰਾਣੀਆਂ ਸਰਕਾਰਾਂ ਦਲਿਤਾਂ ਦੇ ਨਾਮ ਤੇ ਸਕੀਮਾਂ ਬਣਾਉਂਦੀਆਂ ਸੀ ਪਰ ਲਾਗੂ ਨਹੀਂ ਕਰਦੀਆਂ ਸੀ
ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਕਰਜ ਦੇ ਅਧਾਰ ਤੇ ਚਲਦੀਆਂ ਨੇ
ਕੇਂਦਰ ਸਰਕਾਰ ਸੂਬਿਆਂ ਦੀ ਅਰਥਿਕਤਾ ਨੂੰ ਕਮਜ਼ੋਰ ਕਰ ਰਹੀ ਹੈ
ਜੀ ਰਾਮ ਜੀ ਯੋਜਨਾ ਦੇ ਨਾਲ ਦਲਿਤ ਸਮਾਜ ਦੇ ਮੂੰਹੋਂ ਰੋਟੀ ਖੋਹੀ ਜਾ ਰਹੀ ਹੈ
ਬੀਜੇਪੀ ਨੂੰ ਪੰਜਾਬ ਵਿੱਚੋਂ ਮੂੰਹ ਤੋੜ ਜਵਾਬ ਮਿਲੇਗਾ
ਬੀਜੇਪੀ ਦਲিত ਸਮਾਜ ਨੂੰ ਪੁਰਾਣੀ ਪ੍ਰਥਾ ਮੁਤਾਬਕ ਗੁਲਾਮ ਬਣਾਉਣਾ ਚਾਹੁੰਦੀ ਹੈ
ਪੁਰਾਣੀਆਂ ਸਰਕਾਰਾਂ ਨੇ ਕਮਾਈ ਦੇ ਸਾਧਨ ਨਹੀਂ ਵਧਾਏ ਇਸੇ ਕਾਰਨ ਪੰਜਾਬ ਤੇ ਕਰਜਾ ਚੜਿਆ
ਉਡਦਾ ਪੰਜਾਬ ਅੱਜ ਰੰਗਲਾ ਪੰਜਾਬ ਬਣ ਰਿਹਾ
ਬੀਜੇਪੀ ਨੇ ਬਿਹਾਰ ਵਿੱਚ ਮਹਾਰਾਸ਼ਟਰ ਵਿੱਚ, ਕਾਂਗਰਸ ਨੇ ਕਰਨਾਟਕ ਅਤੇ ਹਿਮਾਚਲ ਵਿੱਚ ਸਾਡਾ ਮਾਡਲ ਚੋਰੀ ਕੀਤਾ
ਬੀਬੀਆਂ ਨੂੰ 1000 ਰੁਪਏ ਵਾਲੀਆਂ ਮੁਬਾਰਕਾਂ ਜਲਦ ਦਿੱਤੀਆਂ ਜਾਣਗੀਆਂ ਨਵੇਂ ਸਾਲ ਦੇ ਨਾਲ ਨਾਲ
ਸਾਡੀ ਸਰਕਾਰ ਦੇ ਅੰਦਰ ਅਸੀਂ ਕੋਈ ਨਵਾਂ ਟੈਕਸ ਨਹੀਂ ਲਗਾਇਆ
ਪਹਿਲਾਂ ਦਲਿਤ ਸਮਾਜ ਦੀ ਕੇਵਲ 200 ਯੂਨਿਟ ਬਿਜਲੀ ਮਾਫ ਸੀ ਅਤੇ ਇਕ ਕਿਲੋਵਾਟ ਤੱਕ ਹੀ ਮਾਫ ਸੀ ਪਰ ਅਸੀਂ ਸਾਰੇ ਲਈ 300 ਯੂਨਿਟਾਂ ਮਾਫ ਕੀਤੇ
ਆਰਡੀਐਫ ਦਾ ਪੈਸਾ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸੇ, ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਪੈਸੇ ਸਾਡੇ ਕੇਂਦਰ ਰੋਕ ਕੇ ਹੋਏ ਨੇ
ਕੇਂਦਰ ਸੂਬਿਆੰ ਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ
ਆਪਰੇਸ਼ਨ ਸੰਦੂਰ ਦੇ ਸਮੇਂ ਪੰਜਾਬੀ ਸਭ ਤੋਂ ਅੱਗੇ ਡੱਟ ਕੇ ਖੜੇ, ਪਰ ਬੀਜੇਪੀ ਨਫਰਤ ਦੇ ਨਾਲ ਪੰਜਾਬ ਤੇ ਰਾਜ ਕਰਨਾ ਚਾਹੁੰਦੀ ਹੈ
ਜੀਐਸਟੀ ਦੇ ਕਾਰਨ ਪੰਜਾਬ ਦਾ ਨੁਕਸਾਨ ਹੋਇਆ, 70 ਹਜਾਰ ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦਾ ਜੀਐਸਟੀ ਦੇ ਕਾਰਨ ਹੋਇਆ
ਦੇਸ਼ ਦੇ ਵਿੱਤ ਮੰਤਰੀ ਨੂੰ ਚੈਲੇੰਜ ਉਹ ਜੀਐਸਟੀ ਦੇ ਅਤੇ ਪੁਰਾਣੇ ਵੈਟ ਦੇ ਹਿਸਾਬ ਨਾਲ ਅੰਕੜੇ ਜਾਰੀ ਕਰਨ
ਫਸਲੀ ਵਿਭਿੰਨਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ
ਇਕ ਲੱਖ ਕਰੋੜ ਤੋਂ ਵੱਧ ਦਾ ਨਿਵੇਸ਼ ਪੰਜਾਬ ਦੇ ਵਿੱਚ ਹੋਇਆ ਜਿਸ ਨਾਲ ਢਾਈ ਲੱਖ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਿਲਿਆ
ਅਕਾਲੀ ਕਾਂਗਰਸ ਦੀ ਸਰਕਾਰ ਸਮੇਂ ਯੂਨੀਵਰਸਿਟੀਆਂ ਤੇ ਕਾਲਜ ਬੰਦ ਹੋ ਗਏ ਸੀ ਪਰ ਸਾਡੀ ਸਰਕਾਰ ਸਮੇਂ ਬਹੁਤ ਸਾਰੇ ਨੌਜਵਾਨਾਂ ਨੇ ਕਾਲਜਾਂ ਵਿੱਚ ਵਾਪਸੀ ਕੀਤੀ ਅਤੇ ਪਹਿਲਾਂ ਦੇ ਮੁਕਾਬਲੇ ਐਡਮਿਸ਼ਨ ਵਿੱਚ ਵਾਧਾ ਹੋਇਆ ਹੈ۔
ਪਹਿਲਾਂ ਦੇ ਮੁਕਾਬਲੇ ਪ੍ਰਵਾਸ ਬਹੁਤ ਘੱਟ ਹੋਇਆ ਹੈ ਕੁਝ ਹੱਦ ਤੱਕ ਪ੍ਰਵਾਸ ਜਰੂਰ ਚੱਲ ਰਿਹਾ ਹੈ
ਜਿਵੇਂ ਧਰਤੀ ਹੇਠਲਾ ਪਾਣੀ ਉੱਪਰ ਆ ਰਿਹਾ ਉਵੇਂ ਹੀ ਨੌਜਵਾਨ ਵੀ ਬਾਹਰ ਜਾਣ ਤੋਂ ਰੁਕਦੇ ਹੋਏ ਤੁਹਾਨੂੰ ਨਜ਼ਰ ਆਉਣਗੇ
ਕਿਸੇ ਵੀ ਸਕੀਮ ਨੂੰ ਲਾਗੂ ਕਰਨ ਤੋਂ ਪਹਿਲਾਂ ਸੱਸਾਇਟੀ ਤੇ ਨਜ਼ਰ ਰੱਖਣੀ ਪੈਂਦੀ ਹੈ ਉਸ ਦੀ ਮੰਗ ਕੀ ਹੈ ਅਤੇ ਕਿਸ ਨਾਲ ਜਿਆਦਾ ਲੋਕਾਂ ਨੂੰ ਫਾਇਦਾ ਹੋਏਗਾ
ਕੇਂਦਰ ਦੇ ਮੰਤਰੀ ਸ਼ਿਵਰਾਜ ਚੌਹਾਨ ਨੇ ਪਰਾਲੀ ਦੇ ਮਾਮਲੇ ਵਿੱਚ ਪੰਜਾਬ ਦੀ ਤਰੀਫ ਕੀਤੀ ਜਦੋਂ ਵਿਰੋਧੀ ਤੁਹਾਡੀ ਤਾਰੀਫ ਕਰਨ ਤਾਂ ਸਮਝੋ ਕੰਮ ਵਧੀਆ ਹੈ
ਕਿਸੇ ਵੀ ਗਲਤੀ ਕਰਨ ਵਾਲੇ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਏਗਾ ਫਿਰ ਚਾਹੇ ਉਹ ਰਿਸ਼ਵਤ ਦਾ ਮਾਮਲਾ ਹੋਵੇ ਚਾਹੇ ਗੈਰਹਾਜਰੀ ਦਾ ਮਾਮਲਾ ਹੋਵੇ ਅਸੀਂ ਆਪਣੇ ਡਿਪਾਰਟਮੈਂਟ ਦੇ ਅੰਦਰ ਚਾਰੀਆਂ ਨੂੰ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਕਿਉਂਕਿ ਉਹ ਲਗਾਤਾਰ ਗੈਰ ਹਾਜ਼ਰ ਸੀ ਅਤੇ ਬਹੁਤ ਸਾਰੀਆਂ ਫਾਈਲਾਂ ਸਮੇਂ ਸਿਰ ਅੱਗੇ ਨਹੀਂ ਵੱਢ ਪਾਉਂਦੀਆਂ ਉਸ ਕਾਰਨ
ਕਰਜ ਦੇ ਮਾਮਲੇ ਤੇ ਕਾਂਗਰਸ ਨੇ ਝੂਠ ਬੋਲਿਆ, ਕਾਂਗਰਸ ਦੇ ਸਮੇਂ 1,12000 ਕਰੋੜ GST ਦੇ ਰੂਪ ਵਿਚ ਆਇਆ ਪਰ ਓਹਨਾ ਨੇ ਕੀ ਕੀਤਾ
25 ਹਜਾਰ ਕਰੋੜ ਰੁਪਏ ਪੁਰਾਣੀਆਂ ਸਰਕਾਰਾਂ ਦੇ ਲਈ ਕਰਜ ਦਾ ਸਾਨੂੰ ਹਰ ਸਾਲ ਵਿਆਜ਼ ਦੇਣਾ ਪੈ ਰਿਹਾ
ਪੁਰਾਣੀਆਂ ਸਰਕਾਰਾਂ ਦੀਆਂ ਲਾਈਆਂ ਬਿਮਾਰੀਆਂ ਦਾ ਇੱਕ ਇੱਕ ਕਰਕੇ ਇਲਾਜ ਕਰਨਾ ਪੈ ਰਿਹਾ ਹੈ।
ਅਕਾਲੀ ਦਲ ਬੀਜੇਪੀ ਦੇ ਰਾਜ ਵਿੱਚ ਸਭ ਤੋਂ ਵੱਧ ਬੇਅਦਬੀਆਂ ਹੋਈਆਂ ਪੰਥ ਦੇ ਪਿੱਠ ਵਿੱਚ ਛੁਰਾ ਮਾਰਨਾ ਅਤੇ ਨੌਜਵਾਨਾਂ ਦੇ ਕਤਲ ਵਰਗੀਆਂ ਘਟਨਾਵਾਂ ਹੋਈਆਂ
ਕਾਂਗਰਸ ਨੇ ਵੀ ਇਹ ਸਾਰੀਆਂ ਘਟਨਾਵਾਂ ਨੂੰ ਅੱਗੇ ਜਾਰੀ ਰੱਖਿਆ
ਅਕਾਲੀ ਦਲ ਦੇ ਲਿਆਏ ਚਿੱਟੇ ਨੂੰ ਕਾਂਗਰਸ ਨੇ ਵੀ ਅੱਗੇ ਪ੍ਰਮੋਟ ਕੀਤਾ
2026 ਦੇ ਅੰਦਰ ਹੋਰ ਤਿਆਰੀ ਨਾਲ ਕੰਮ ਕੀਤਾ ਜਾਏਗਾ ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਮਜਬੂਤ ਕੀਤਾ ਜਾ ਸਕੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RBRohit Bansal
FollowJan 02, 2026 09:07:440
Report
VSVARUN SHARMA
FollowJan 02, 2026 08:52:100
Report
MJManoj Joshi
FollowJan 02, 2026 08:50:170
Report
MJManoj Joshi
FollowJan 02, 2026 08:35:120
Report
AAAsrar Ahmad
FollowJan 02, 2026 08:33:240
Report
ADAnkush Dhobal
FollowJan 02, 2026 08:18:490
Report
AAAsrar Ahmad
FollowJan 02, 2026 07:09:510
Report
AAAsrar Ahmad
FollowJan 02, 2026 06:14:23Noida, Uttar Pradesh:ANI MORN ANI POONCH SNOW FALL
PLAYOUT ALERT: POONCH (J&K): PIR PANJAL RANGE RECEIVES FRESH SNOWFALL/ VISUALS
0
Report
AAAsrar Ahmad
FollowJan 02, 2026 06:14:16Noida, Uttar Pradesh:BHADERWAH, DODA (J&K): BHADERWAH VALLEY RECEIVES FRESH SNOWFALL / VISUALS
0
Report
AAAsrar Ahmad
FollowJan 02, 2026 06:14:06Noida, Uttar Pradesh:BHALESSA, DODA (J&K): BHALESSA VALLEY RECEIVES FRESH SNOWFALL/ VISUALS
0
Report
VKVipan Kumar
FollowJan 02, 2026 05:54:010
Report
AAAsrar Ahmad
FollowJan 02, 2026 05:15:10Noida, Uttar Pradesh:DHARAMSHALA, KANGRA (HIMACHAL PRADESH): DHAULADHAR MOUNTAINS RECEIVES FRESH SNOWFALL/ VISUALS/ REAX
0
Report
TBTarsem Bhardwaj
FollowJan 02, 2026 03:48:380
Report
ADAnkush Dhobal
FollowJan 02, 2026 03:45:090
Report