Back
श्री आनंदपुर साहिब नगर कीर्तन पहुंचा; हरजोत सिंह बैंस और मालविंदर कांग ने किया स्वागत
MJManoj Joshi
Nov 22, 2025 12:06:33
Chandigarh, Chandigarh
ਤਲਵੰਡੀ ਸਾਬੋ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਪਹੁੰਚਿਆ ਸ੍ਰੀ ਅਨੰਦਪੁਰ ਸਾਹਿਬ Live ਫਰੀਦਕੋਟ ਤੋਂ ਨਗਰ ਕੀਰਤਨ ਪਹੁੰਚਿਆ ਸ਼੍ਰੀ ਅਨੰਦਪੁਰ ਸਾਹਿਬ , ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮਾਲਵਿੰਦਰ ਕੰਗ ਨੇ ਵੇਰਕਾ ਚੌਂਕ ਵਿਖੇ ਕੀਤਾ ਸਵਾਗਤ , ਪੁਲਿਸ ਵੱਲੋਂ ਗਾਰਡ ਆਫ ਆਨਰ ਵੀ ਕੀਤਾ ਗਿਆ। ਨਾਲੇ ਸੜਕ ਵਾਲੀ ਕਰਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਸਬੰਧੀ ਨਗਰ ਕੀਰਤਨ ਪਹੁੰਚਣੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸ਼ੁਰੂ ਹੋ ਚੁੱਕੇ ਹਨ ਅੱਜ ਸ਼ਾਮ ਇੱਕ ਨਗਰ ਕੀਰਤਨ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਤੋਂ ਕੱਢਿਆ ਗਿਆ ਉਹ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਿਆ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਵੇਰਕਾ ਚੌਂਕ ਪਹੁੰਚਣ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਐਮਪੀ ਰੋਪੜ ਮਾਲਵਿੰਦਰ ਸਿੰਘ ਕੰਗ ਦੁਆਰਾ ਉਸਦਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਤੇ ਕੈਬਨਟ ਮੰਤਰੀ ਹਰਜੋਤ ਬੈਂਸ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਜ਼ਦੀਕ ਇਸ ਨਗਰ ਕੀਰਤਨ ਦੇ ਪਹੁੰਚਣ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ । ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੀ ਇੱਕ ਟੁਕੜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਵੀ ਦਿੱਤੀ ਗਈ ।
101
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManuj Sharma
FollowNov 22, 2025 12:47:4748
Report
NSNitesh Saini
FollowNov 22, 2025 12:39:56100
Report
ASAvtar Singh
FollowNov 22, 2025 12:05:12152
Report
TSTEJINDER SINGH
FollowNov 22, 2025 11:53:1368
Report
RKRAJESH KATARIA
FollowNov 22, 2025 11:51:28123
Report
BSBHARAT SHARMA
FollowNov 22, 2025 11:38:07155
Report
RBRohit Bansal
FollowNov 22, 2025 11:33:24Chandigarh, Chandigarh:Kanchanpreet Granted Bail in all FIRs registered against her during elections. What AAP government has to say for this false and frivolous cases against Shiromani Akali leaders.
146
Report
ASAvtar Singh
FollowNov 22, 2025 11:33:03Gurdaspur, Punjab:Gurdaspur
50 ਹਜ਼ਾਰ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਬਟਾਲਾ ਤੋਂ ਬੀਤੀ ਦੇਰ ਰਾਤ ਗ੍ਰਿਫਤਾਰ ਕੀਤਾ gਏ ਐਸਡੀਐਮ ਵਿਕਰਮਜੀਤ ਸਿੰਘ ਨੂੰ ਗੁਰਦਾਸਪੁਰ ਦੀ ਅਦਾਲਤ ਵਿੱਚ ਕੀਤਾ ਗਿਆ ਪੇਸ਼
144
Report
SSSanjay Sharma
FollowNov 22, 2025 11:19:58197
Report
DSDEVINDER SHARMA
FollowNov 22, 2025 11:08:22192
Report
SSSanjay Sharma
FollowNov 22, 2025 11:06:48Noida, Uttar Pradesh:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਫਗਵਾੜਾ ਤੋਂ
91
Report
SSSanjay Sharma
FollowNov 22, 2025 11:04:56Noida, Uttar Pradesh:JOHANNESBURG (SOUTH AFRICA): G20 LEADERS SUMMIT 2025/ PM NARENDRA MODI’S OPENING REMARKS
86
Report
VSVARUN SHARMA
FollowNov 22, 2025 11:04:31117
Report
AJAnil Jain
FollowNov 22, 2025 10:52:54123
Report