Back
शिरोमणि अकाली दल में नेतृत्व को लेकर आंतरिक असंतोष बढ़ा, पदाधिकारी पर सवाल
KSKamaldeep Singh
Dec 19, 2025 04:01:15
Chandigarh, Chandigarh
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਲੀਡਰਸ਼ਿਪ ਨੂੰ ਲੈ ਕੇ ਉੱਠੀ ਬਗਾਵਤ
ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਤੇ ਪੰਜ ਮੈਂਬਰੀ ਕਮੇਟੀ ਨੂੰ ਲਿਖੀ ਚਿੱਠੀ,
ਪਾਰਟੀ ਦੇ ਜਰਨਲ ਸਕੱਤਰ ਜਸਬੀਰ ਸਿੰਘ ਘੁੰਮਣ ਨੇ ਲਿਖੀ ਚਿੱਠੀ,
ਅੱਜ ਦੀ ਲੋੜ ਹੈ ਕਿ ਪਾਰਟੀ ਦੇ ਹਰ ਛੋਟੇ ਵੱਡੇ ਫੈਸਲੇ ਵਿੱਚ ਸਮੂਹਿਕ ਸਾਂਝ ਇੱਕ ਜੁੜਤਾ ਅਤੇ ਪੰਥਕ ਮਰਿਆਦਾ ਵਿੱਚ ਹੋਣ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪਾਰਟੀ ਦਫਤਰ ਤੋਂ ਲੈ ਕੇ ਸੰਗਠਨ ਢਾਂਚੇ ਤੱਕ ਕੁਝ ਗਿਣਤੀ ਦੇ ਆਗੂਆਂ ਦਾ ਪ੍ਰਭਾਵ ਜਿਆਦਾ ਨਜ਼ਰ ਆਉਂਦਾ ਹੈ।
ਜਥੇਬੰਦੀ ਢਾਂਚੇ ਵਿੱਚ ਕੁਝ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਜਿਹੜੇ ਪਾਰਟੀ ਦੇ ਮੁਢਲੇ ਮੈਂਬਰ ਵੀ ਨਹੀਂ ਬਣੇ ।ਜ਼ਿਲਾ ਜਥੇਦਾਰਾਂ ਦੀ ਨਿਯੁਕਤੀ ਵੇਲੇ ਜ਼ਿਲਾ ਡੈਲੀਗੇਟਾਂ ਤੋਂ ਰਾਇ ਤੱਕ ਨਹੀਂ ਲਈ ਗਈ।
ਜਿਹੜੇ ਦੂਜੇ ਪਾਸੇ ਦੇ ਲੀਡਰ ਸੀ ਉਹੀ ਲੀਡਰ ਇਸ ਪਾਰਟੀ ਵਿੱਚ ਹੋ ਰਹੇ ਨੇ,
ਪਿਛਲੇ ਕੁਝ ਸਮੇਂ ਤੋਂ ਪਾਰਟੀ ਵਰਕਰਾਂ ਵਿੱਚ ਜੋ ਨਿਰਾਸ਼ਤਾ ਪੈਦਾ ਹੋਈ ਹੈ ਉਸ ਨੂੰ ਗੰਭੀਰਤਾ ਨਾਲ ਸਮਝਣ ਅਤੇ ਤੁਰੰਤ ਦੂਰ ਕਰਨ ਦੀ ਲੋੜ ਸਮਝਣ ਦੀ ਬਜਾਏ ਉਸਨੂੰ ਹੋਰ ਡੂੰਘਾ ਕੀਤਾ ਜਾ ਰਿਹਾ ਹੈ।
ਜਿਨਾਂ ਵਰਕਰਾਂ ਨੇ ਘਰ ਘਰ ਜਾ ਕੇ ਭਰਤੀ ਕੀਤੀ ਦਿਨ ਰਾਤ ਮਿਹਨਤ ਕੀਤੀ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਅਤੇ ਪੂਰੀ ਪੂਰਤੀ ਕਰਨਾ ਸਭ ਤੋਂ ਪਹਿਲੀ ਜਿੰਮੇਵਾਰੀ ਬਣਦੀ ਸੀ ਪਰ ਉਹ ਪਾਰਟੀ ਵੱਲੋਂ ਨਹੀਂ ਨਿਭਾਈ ਗਈ।
ਅਗਸਤ ਮਹੀਨੇ ਵਿੱਚ ਹੋਏ ਜਨਰਲ ਇਜਲਾਸ ਤੋਂ ਬਾਅਦ ਦੋ ਵਾਰ ਇਜਲਾਸ ਦੀ ਤਰੀਕ ਅਤੇ ਸਥਾਨ ਤੈਅ ਹੋਣ ਦੇ ਬਾਵਜੂਦ ਵੀ ਇਜਲਾਸ ਨਹੀਂ ਬੁਲਾਇਆ ਗਿਆ ਜਿਸ ਨਾਲ ਵਰਕਰਾਂ ਵਿੱਚ ਨਿਰਾਸ਼ਾ ਹੋਰ ਵੀ ਵਧੀ ਹੈ
ਪਾਰਟੀ ਤੋਂ ਉੱਪਰ ਕੋਈ ਵੀ ਵੱਡਾ ਨਹੀਂ ਹੈ। ਪਾਰਟੀ ਦੇ ਸਿਧਾਂਤ ਹਮੇਸ਼ਾ ਜਿਉਂਦੇ ਰਹਿਣੇ ਚਾਹੀਦੇ ਹਨ ਵਿਅਕਤੀ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਦਾ ਧੜਾ ਜਿਹੜਾ ਵੀ ਸਿਧਾਂਤਾਂ ਨੂੰ ਧਲਾਂਜਲੀ ਦੇਵੇਗਾ ਉਹ ਪਾਰਟੀ ਵਿੱਚੋਂ ਕਿੰਨੀ ਵੱਡੀ ਤਾਕਤ ਰੱਖਦਾ ਹੋਵੇ ਸਮਰੱਥਾ ਰੱਖਦਾ ਹੋਵੇ ਉਸ ਖਿਲਾਫ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਫੈਸਲਾ ਕਰਨਾ ਹੀ ਧਰਮ ਅਤੇ ਮਰਿਆਦਾ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 19, 2025 05:50:560
Report
SSSanjay Sharma
FollowDec 19, 2025 05:35:150
Report
KDKuldeep Dhaliwal
FollowDec 19, 2025 05:31:460
Report
BSBHARAT SHARMA
FollowDec 19, 2025 05:16:390
Report
SNSUNIL NAGPAL
FollowDec 19, 2025 05:16:150
Report
NLNAND LAL
FollowDec 19, 2025 04:54:540
Report
TSTEJINDER SINGH
FollowDec 19, 2025 04:15:160
Report
KSKamaldeep Singh
FollowDec 19, 2025 04:03:300
Report
BSBALINDER SINGH
FollowDec 19, 2025 03:47:310
Report
BSBHARAT SHARMA
FollowDec 19, 2025 03:39:460
Report
SGSatpal Garg
FollowDec 19, 2025 03:20:500
Report
SBSANJEEV BHANDARI
FollowDec 19, 2025 03:04:330
Report
SSSanjay Sharma
FollowDec 19, 2025 02:49:000
Report