Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
चंडीगढ़ में सार्वजनिक स्थान पर शराब पीने को रोकने पर पुलिसकर्मी पर हमला, तीनों आरोपी गिरफ्तार
KSKamaldeep Singh
Dec 12, 2025 05:32:31
Chandigarh, Chandigarh
ਚੰਡੀਗੜ੍ਹ ਦੇ ਵਿੱਚ ਜਨਤਕ ਥਾਂ ਤੇ ਸ਼ਰਾਬ ਪੀਣ ਤੋਂ ਰੋਕਣ ਤੇ ਪੁਲਿਸ ਕਰਮਚਾਰੀ ਦੇ ਉਪਰ ਕੀਤਾ ਗਿਆ ਕਾਤਲਾਨਾ ਹਮਲਾ ਪੁਲਿਸ ਕਰਮਚਾਰੀ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਖੇ ਕਰਵਾਇਆ ਗਿਆ ਦਾਖਲ ਜਿੱਥੇ ਇਲਾਜ ਦੌਰਾਨ ਸਿਰ ਚ 22 ਟਾਂਕੇ, ਨੱਕ ਤੇ 4 ਟਾਂਕੇ ਲੱਗੇ ​ ਜਨਤਕ ਥਾਂ ਤੇ ਸ਼ਰਾਬ ਪੀ ਕੇ ਤਿੰਨ ਵਿਅਕਤੀਆਂ ਹੰਗਾਮਾ ਕਰ ਰਹੇ ਸਨ ਜਿਸ ਤੋ ਬਾਅਦ ਪੁਲਿਸ ਕਰਮਚਾਰੀ ਹੰਸਦੀਨ ਮੌਕੇ ਤੇ ਪੁੱਜਿਆ , ਜਦੋ ਪੁਲਿਸ ਕਰਮਚਾਰੀ ਨੇ ਉਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਿੰਨੋ ਵਿਅਕਤੀਆਂ ਨੇ ਕਰਮਚਾਰੀ ਦੇ ਉਪਰ ਹਮਲਾ ਕਰ ਦਿੱਤਾ ਪੁਲਿਸ ਵੱਲੋ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Dec 12, 2025 06:47:00
Mandi, Himachal Pradesh:राजधानी शिमला के बहुचर्चित युग हत्याकांड मामले में हिमाचल हाईकोर्ट के फैसले के खिलाफ पीड़ित परिवार सुप्रीम कोर्ट पहुंच गया है। युग के पिता विनोद गुप्ता ने उच्च न्यायालय के फैसले को चुनौती देते हुए शीर्ष अदालत में एसएलपी दायर की है, जिसे अदालत ने स्वीकार कर लिया है। युग के पिता विनोद गुप्ता ने कहा कि वे 23 सितंबर को उच्च न्यायालय की ओर से सुनाए गए फ़ैसले से संतुष्ट नहीं है। ऐसे में उन्होंने इस फ़ैसले को सुप्रीम कोर्ट में चुनौती दी है। विनोद गुप्ता ने कहा कि युग की हत्या में जिस आरोपी की प्रमुख संलिप्तता थी, उसे ही बरी कर दिया है। 5 सितंबर 2018 को चार साल के मासूम युग की हत्या मामले में जिला अदालत ने तेजिंद्र पाल, चंद्र शर्मा और विक्रांत बख्शी को दोषी करार देने के बाद फांसी की सजा सुनाई थी। 23 सितंबर को हाईकोर्ट ने निचली अदालत के फैसले को पलटते हुए एक दोषी तेजिंद्र पाल को बरी कर दिया था, जबकि दो की फांसी की सजा को उम्रकैद में बदल दिया था। मामले की सुनवाई के बाद हाईकोर्ट ने दोषी चंद्र शर्मा और विक्रांत बख्शी की फांसी की सजा को उम्रकैद में तब्दील कर दिया। सबूत के अभाव में तीसरे दोषी तेजिंद्र पाल को संदेह का लाभ देते हुए बरी कर दिया। बता दें कि शिमला के राम बाजार निवासी विनोद गुप्ता के बेटे युग का 14 जून 2014 को अपहरण किया गया था। 22 अगस्त 2016 को विक्रांत बख्शी की निशानदेही पर सीआईडी ने टैंक के अंदर और बाहर से युग ही हड्डियां बरामद कीं। इसके बाद राम बाजार के चंद्र शर्मा और तेजिंद्र पाल की गिरफ्तारी हुई थी।
0
comment0
Report
ASARVINDER SINGH
Dec 12, 2025 06:17:14
Hamirpur, Himachal Pradesh:उद्यान विभाग हमीरपुर के पास फलिया पौधों की डिमांड काफी बढ़ गई है। बागवानों द्वारा उद्यान विभाग के पास सेब, आड़ू, नाशपाती, पलम और किबी इत्यादि फलों की डिमांड बढ़ गई है। जिसे पूरा करने के लिए विभाग ने कमर कस ली है। विभाग द्वारा बारिश होते ही बागवानों को फलिय पौधे उद्यान विभाग के विक्रय केंद्रों में उपलब्ध होंगे। वहीं हमीरपुर उद्यान विभाग के उपनिदेशक राजेश्वर परमार ने बताया कि उद्यान विभाग के पास बागवानों की फलिया पौधों की दस हजार के करीब डिमांड पहुंची है। बागवानों को फलिया पौधे उपलब्ध करवाएं जाएं। इसके लिए विभाग ने पहले ही हमीरपुर जिला की चार नर्सरियों में फलिया पौधों की पनीरी तैयार करवाई है। उन्होंने बताया कि अगर इससे अधिक फलिय पौधों की डिमांड होगी, तो उसे पूरा करने के लिए अन्य जिलों की नर्सरियों से भी पौधों की सप्लाई उपलब्ध करवाई जाएगी। राजेश्वर परमार ने बताया कि बारिश होते ही बागवानों को फलिय पौधे उद्यान विभाग के विक्रय केंद्रों में उपलब्ध करवा दिए जायेंगे। वहीं उद्यान विभाग के उपनिदेशक राजेश्वर परमार ने बागवानों से अपील करते हुए कहा कि सर्दी के मौसम में खासकर आम और मुसम्मी के पौधों को कोहरे की बजह से काफी नुकसान पहुंचता है, कई बार हालात ऐसे हो जाते हैं कि पौधे पूरी तरह सूख जाते हैं। ऐसे में पौधों को कोहरे से बचाने के लिए बागवान हर एक दो दिन बाद सिंचाई करते रहे। जिससे पौधों में नमी रहेगी और कोहरे की मार से पौधों को बचाया जा सकता है। उन्होंने बताया कि किसान और बागवान पौधों पर तौलिए लगा भी कोहरे के प्रभाव से फलिय पौधों को बचा सकते हैं।
0
comment0
Report
KSKamaldeep Singh
Dec 12, 2025 04:32:33
0
comment0
Report
ASAnmol Singh Warring
Dec 12, 2025 04:15:32
Sri Muktsar Sahib, Punjab:ਟਿੱਬੀ ਸਾਹਿਬ–ਦਾਤਨਸਰ ਰਸਤਾ ਬੇਹਾਲ, ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਸੰਗਤ ਲਈ ਬਣਾਉਣ ਲਈ ਮੰਗ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਡੀਸੀ ਨੂੰ ਚਿੱਠੀ ਲਿਖ ਕੇ ਬਣਾਉਣ ਦੀ ਕੀਤੀ ਮੰਗ ਕਈ ਸਾਲਾਂ ਤੋਂ ਸੜਕ ਦੇ ਹਾਲਾਤ ਬੇਹਦ ਮਾੜੇ.. ਸ੍ਰੀ ਮੁਕਤਸਰ ਸਾਹਿਬ ਵਿੱਚ ਗੁਰਦੁਆਰਾ ਟੱਬੀ ਸਾਹਿਬ ਤੋਂ ਦਾਤਨਸਰ ਸਾਹਿਬ ਨੂੰ ਜਾਂਦੇ ਰਸਤੇ ਦੀ ਖਰਾਬ ਹਾਲਤ ਨੂੰ ਲੈ ਕੇ ਸੰਗਤ ਵਿੱਚ ਹਰ ਸਾਲ ਭਾਰੀ ਨਾਰਾਜ਼ਗੀ ਦੇ ਵੇਖਣ ਨੂੰ ਮਿਲਦੀ ਹੈ।ਜਨਵਰੀ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਦੌਰਾਨ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਇਸ ਟੁੱਟੇ ਹੋਏ ਰਸਤੇ ਕਰਕੇ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਡੀਸੀ ਨੂੰ ਚਿੱਠੀਆਂ ਲਿਖ ਕੇ ਰਸਤੇ ਦੀ ਮੁਰੰਮਤ ਦੀ ਮੰਗ ਕੀਤੀ ਗਈ ਹੈ ਲੇਕਿਨ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।ਕੱਚੀ ਸੜਕ, ਖੜਦਾ ਸਿਵਰੇਜ ਦਾ ਪਾਣੀ ਅਤੇ ਥੋੜ੍ਹੀ ਜਿਹੀ ਬਾਰਿਸ਼ ਨਾਲ ਬਣਦਾ ਚੀਕੜ ਸੰਗਤ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਗੁਰਦੁਆਰਾ ਟਿੱਬੀ ਸਾਹਿਬ ਤੋਂ ਦਾਤਨਸਰ ਸਾਹਿਬ ਨੂੰ ਜਾਣ ਵਾਲੀ ਇਹ ਸੜਕ ਕਈ ਸਾਲ ਪਹਿਲਾਂ ਬਣਾਈ ਗਈ ਸੀ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਸੜਕ ਜ਼ਿਆਦਾਤਰ ਹਿੱਸਿਆਂ ਵਿਚੋਂ ਟੁੱਟ ਚੁੱਕੀ ਹੈ ਅਤੇ ਆਰਜ਼ੀ ਤੌਰ ‘ਤੇ ਇੱਟਾਂ ਦਾ ਖੜਵੰਜਾ ਬਣਾ ਕੇ ਰਸਤਾ ਚਲਾਇਆ ਜਾ ਰਿਹਾ ਹੈ। ਇਸੇ ਰਸਤੇ ‘ਤੇ ਹਰ ਸਾਲ ਸਿਵਰੇਜ ਦਾ ਪਾਣੀ ਖੜ ਜਾਂਦਾ ਹੈ ਜਿਸ ਨਾਲ ਸੰਗਤ ਨੂੰ ਕੀਚੜ ਅਤੇ ਗੰਦੇ ਪਾਣੀ ਵਿਚੋਂ ਲੰਘਣਾ ਪੈੰਦਾ ਹੈ। ਜਦੋਂ ਜਨਵਰੀ ਦੇ ਮਹੀਨੇ ਵਿੱਚ ਬਾਰਿਸ਼ ਪੈਂ ਜਾਵੇ ਤਾਂ ਇਹ ਰਸਤਾ ਪੂਰੀ ਤਰ੍ਹਾਂ ਅਣਚੱਲੂ ਹੋਣ ਦੀ ਕਗਾਰ ਤੇ ਪਹੁੰਚ ਜਾਂਦਾ ਹੈ。 ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਵੀ ਇਸ ਰਸਤੇ ਨੂੰ ਲੈ ਕੇ ਡੀਸੀ ਨੂੰ ਚਿੱਠੀਆਂ ਲਿਖੀਆਂ ਗਈਆਂ ਸੀ ਅਤੇ ਇਸ ਵਾਰ ਵੀ ਸੜਕ ਦੀ ਮੁਰੰਮਤ ਲਈ ਚਿੱਠੀ ਭੇਜ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਡੀਸੀ ਸਾਹਿਬ ਵੱਲੋਂ ਭਰੋਸਾ ਤਾਂ ਦੇ ਦਿੱਤਾ ਗਿਆ ਹੈ ਕਿ ਇਸ ਸੜਕ ਦਾ ਕੰਮ ਜਲਦ ਕਰਵਾਇਆ ਜਾਵੇਗਾ, ਪਰ ਫਿਲਹਾਲ ਜ਼ਮੀਨੀ ਪੱਧਰ 'ਤੇ ਕੋਈ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਨਵਰੀ 2026 ਵਿੱਚ ਸ਼ਹੀਦੀ ਜੋਡ ਮੇਲਾ ਹੋਣਾ ਹੈ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿਕ਼ਤ ਨਾ ਆਵੇ, ਇਸ ਲਈ ਇਸ ਸੜਕ ਦੀ ਤੁਰੰਤ ਮੁਰੰਮਤ ਕਰਨਾ ਬਹੁਤ ਜ਼ਰੂਰੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੜਕ, ਸਿਵਰੇਜ ਅਤੇ ਬਾਰਿਸ਼ ਦੇ ਪਾਣੀ ਦੀ ਸਮੱਸਿਆ ਨੂੰ ਜਲਦੀ ਹੱਲ ਕਰੇ ਤਾਂਕਿ ਆਉਣ ਵਾਲੇ ਮੇਲੇ ਵਿੱਚ ਸੰਗਤ ਸਹੀ ਤਰੀਕੇ ਨਾਲ ਗੁਰਦੁਆਰਿਆਂ ਦੇ ਦਰਸ਼ਨ ਕਰ ਸਕੇl ਸ੍ਰੀ ਮੁਕਤਸਰ ਸਾਹਿਬ ਤੋਂ ਅਨਮੋਲ ਸਿੰਘ ਵੜਿੰਗ ਦੀ ਰਿਪੋਰਟ..
0
comment0
Report
SNSUNIL NAGPAL
Dec 12, 2025 03:05:20
Fazilka, Punjab:ਸਵਰਗੀ ਅਤੇ ਸਾਬਕਾ ਮੰਤਰੀ ਚੌਧਰੀ ਕਾਸ਼ੀ ਰਾਮ ਦੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਤੋਂ ਬਾਅਦ ਫ਼ਜ਼ਿਲਕਾ ਦੇ ਵਿੱਚ ਸਿਆਸੀ ਘਮਾਸਾਨ ਨਜ਼ਰ ਆ ਰਿਹਾ ਹੈ । ਇੱਕ ਦੂਜੇ ਤੇ ਸ਼ਬਦੀਵਾਰ ਕੀਤੇ ਜਾ ਰਹੇ ਨੇ । ਫਾਜ਼ਿਲਕਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਵਰਗੀ ਚੌਧਰੀ ਕਾਸ਼ੀ ਰਾਮ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਪੋਤੇ ਦੀ ਘਰਵਾਲੀ ਨੂੰ ਜਿਲਾ ਪਰਿਸ਼ਦ ਦੀ ਚੋਣ ਤੇ ਟਿਕਟ ਦਿੱਤੀ ਗਈ ਹੈ । ਜਿਨਾਂ ਵੱਲੋਂ ਇਹ ਚੋਣ ਲੜੀ ਜਾ ਰਹੀ ਹੈ । ਤਾਂ ਉੱਥੇ ਹੀ ਉਹਨਾਂ ਦੇ ਸਾਹਮਣੇ ਚੋਣ ਲੜ ਰਹੀ ਮਹਿਲਾ ਸੀਟ ਭਾਜਪਾ ਵੱਲੋਂ ਪੂਜਾ ਰਾਣੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਚੌਧਰੀ ਕਾਸ਼ੀਰਾਮ ਦਾ ਨਾਮ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ । ਜਿਨਾਂ ਨੇ ਇਲਾਓਕੇ ਵਿੱਚ ਬਹੁਤ ਕੰਮ ਕੀਤਾ । ਪਰ ਉਹਨਾਂ ਦੇ ਪਰਿਵਾਰ ਨੇ ਕੁਛ ਵੀ ਨਹੀਂ ਕੀਤਾ । ਇਸ ਲਈ ਉਹ ਵੋਟ ਦੇ ਹੱਕਦਾਰ ਨਹੀਂ ਨੇ । ਜਦ ਕਿ ਉਧਰ ਸਵਰਗੀ ਚੌਧਰੀ ਕਾਸ਼ੀਰਾਮ ਦੇ ਪਰਿਵਾਰ ਤੋਂ ਉਮੀਦਵਾਰ ਪਾਰੁਲ ਰਿਣਵਾ ਦੇ ਪਤੀ ਅਮਿਤ ਰਿਨਵਾ ਨੇ ਇਸਤੇ ਪਲਟਵਾਰ ਕੀਤਾ ਤੇ ਕਿਹਾ ਕਿ ਜੌ ਕੰਮ ਚੌਧਰੀ ਕਾਸ਼ੀਰਾਮ ਨੇ ਕੀਤੇ ਉਹ ਸੁਰਜੀਤ ਜਿਆਣੀ ਨਹੀਂ ਕਰ ਸਕਦੇ । ਫਾਜ਼ਿਲਕਾ ਦੇ ਵਿੱਚ ਸ਼ੂਗਰ ਮਿੱਲ ਲਾਈ ਗਈ । ਉਸ ਸਮੇਂ ਪਿੰਡ ਦੇ ਵਿੱਚ ਦਾਣਾ ਮੰਡੀ, ਐਕਸਚੇਂਜ ਤੇ ਹੋਰ ਸੁਵਿਧਾਵਾਂ ਦਿੱਤੀਆਂ ਗਈਆਂ । ਅਜਿਹੇ ਵੱਡੇ ਕੰਮ ਸੁਰਜੀਤ ਜਿਆਣੀ ਨੇ ਨਹੀਂ ਕੀਤੇ。
0
comment0
Report
Advertisement
Back to top