Back
किसान- मजदूर मोर्चा चंडीगढ़ में दाखिल, बॉर्डर पर सुरक्षा सख्त
KSKamaldeep Singh
Nov 10, 2025 03:17:02
Chandigarh, Chandigarh
ਗੁਰਦੁਆਰਾ ਅੰਬ ਸਾਹਿਬ ਤੋਂ ਕਿਸਾਨ ਮਜ਼ਦੂਰ ਮੋਰਚਾ ਦਾ ਜਥਾ 11 ਵਜੇ ਦੇ ਤਕਰੀਬਨ ਹੋਏਗਾ ਰਵਾਨਾ, ਬਡੈਲ ਜੇਲ ਜਾਂ ਵਾਈਪੀਐਸ ਚੌਂਕ ਦੇ ਜਰੀਏ ਚੰਡੀਗੜ੍ਹ ਵਿੱਚ ਦਾਖਲ ਹੋਇਆ ਜਾਏਗਾ ਮੌਕੇ ਦੀ ਜੋ ਵੀ ਸਥਿਤੀ ਬਣੀ ਉਹ ਸਥਿਤੀ ਦੇ ਮੁਤਾਬਿਕ ਹੀ ਫੈਸਲਾ ਲਿਆ ਜਾਏਗਾ: ਸਰਵਨ ਸਿੰਘ ਪੰਧੇਰ ਪੰਜਾਬ ਯੂਨੀਵਰਸਿਟੀ ਦੇ bਾਬਰ ਲੱਗਾਉਣਾ ਅਤੇ ਰਾਸਤੇ ਬੰਦ ਕਰਨਾ,gਲਤ ਹੈ ਜੇਕਰ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਵੀ ਵਿਅਕਤੀ ਪ੍ਰਦਰਸ਼ਨ ਕਰਦਾ ਹੈ ਤਾਂ ਉਸਨੂੰ ਆਪਣਾ ਹੱਕ ਹੈ ਚੰਡੀਗੜ੍ਹ ਪੰਜਾਬ ਬਾਰਡਰ ਦੇ ਉੱਪਰ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਕੀਤੇ ਗਏ ਤੈਨਾਤ ਪੰਜਾਬ ਯੂਨੀਵਰਸਿਟੀ ਵਿੱਚ ਹੋਣ ਵਾਲੇ ਪ੍ਰਦਰਸ਼ਨ ਨੂੰ ਵੇਖਦਿਆਂ ਕੀਤੀ ਗਈ ਬਾਰਡਰਾਂ ਦੇ ਉੱਪਰ ਸਖਤੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੋਹਾਲੀ ਦੇ ਫੇਸ ਛੇ ਦੇ ਜਰੀਏ ਚੰਡੀਗੜ੍ਹ ਵਿੱਚ ਦਾਖਲ ਹੋਣ ਦਾ ਕੀਤਾ ਗਿਆ ਹੈ ਫੈਸਲਾ, ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਬੁੜੈਲ ਰੋਡ ਤੇ ਵਾਈ ਪੀ ਐਸ ਚੌਂਕ ਜ਼ਰੀਏ ਦਾਖ਼ਲ ਹੋਣ ਦਾ ਲੀਆ ਗਿਆ ਹੈ ਫੈਸਲਾ ਕਿਸਾਨ ਜਥੇਬੰਦੀਆਂ ਦੇ ਇਨਾਂ ਜਥਿਆਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਬਾਰਡਰਾਂ ਦੇ ਉੱਪਰ ਬੈਰੀਕੇਟਿੰਗ ਕੀਤੀ ਜਾ ਰਹੀ ਹੈ
10
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowNov 10, 2025 04:17:519
Report
RKRAMAN KHOSLA
FollowNov 10, 2025 04:17:306
Report
AAAsrar Ahmad
FollowNov 10, 2025 04:01:578
Report
MSManish Shanker
FollowNov 10, 2025 03:46:07Sahibzada Ajit Singh Nagar, Punjab:Manish Shanker Mohali
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਓ ਮੋਰਚਾ ਵੱਲੋਂ ਅੱਜ ਧਰਨੇ ਦੀ ਦਿੱਤੀ ਗਈ ਕਾਲ ਦੇ ਮੱਦੇ ਨਜ਼ਰ ਚੰਡੀਗੜ੍ਹ ਪੁਲਿਸ ਵੱਲੋਂ ਮੋਹਾਲੀ ਦੇ ਫੇਜ਼-6 ਸਥਿਤ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਭਾਰੀ ਪੁਲਿਸ ਵੱਲ ਕੀਤਾ ਗਿਆ ਤੈਨਾਤ。
9
Report
AKAshok Kumar1
FollowNov 10, 2025 03:21:3910
Report
ADAnkush Dhobal
FollowNov 10, 2025 03:17:4512
Report
ADAnkush Dhobal
FollowNov 10, 2025 03:16:518
Report
MJManoj Joshi
FollowNov 10, 2025 03:01:1014
Report
KSKamaldeep Singh
FollowNov 10, 2025 01:17:50Chandigarh, Chandigarh:Panjab University में प्रदर्शन की कॉल पर लोगों का पहुंचना शुरू हो गया है। पुलिस गेट पर ही खड़ी हो गई है। किसी गाड़ी को अंदर जाने नहीं दिया जा रहा है।
14
Report
SSSanjay Sharma
FollowNov 09, 2025 17:31:3114
Report
MSManish Sharma
FollowNov 09, 2025 16:15:5414
Report
NSNitesh Saini
FollowNov 09, 2025 14:36:0714
Report
TBTarsem Bhardwaj
FollowNov 09, 2025 13:48:1313
Report
SGSatpal Garg
FollowNov 09, 2025 13:47:1714
Report