Back
पंजाब में जातीय ध्रुवीकरण के आरोप, कांग्रेस पर घमासान
RBRohit Bansal
Nov 04, 2025 05:54:19
Chandigarh, Chandigarh
ਪੰਜਾਬ ਦੇ ਅੰਦਰ ਜੌ ਜ਼ਿਮਨੀ ਚੋਣ ਹੋ ਰਹੀ ਹੈ ਉਸ ਵਿੱਚ ਸਾਰਿਆ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਪਰਚਾਰ ਕਰ ਰਹੇ ਨੇ ਪਰ ਰਾਜਾ ਵਰਿੰਡ ਵਲੋ ਇਸ ਚੋਣ ਦੁਰਾਨ ਜਾਤੀ ਵਾਦੀ ਜ਼ਹਿਰ ਉਗਲ ਰਹੇ ਨੇ 
ਸਾਡੇ ਗੁਰੂ ਸਾਹਿਬ ਨੇ ਜਾਤੀ ਦੇ ਖਿਲਾਫ ਕੰਮ ਕੀਤਾ 
ਸਾਡੇ ਸਾਬਕਾ ਗ੍ਰਹ ਮੰਤਰੀ ਬੂਟਾ ਸਿੰਘ ਜੋਂ ਇਕ ਤਾਕਤਵਰ ਤੇ ਪੜੇ ਲਿਖੇ ਮੰਤਰੀ ਰਹੀ 
PHD ਦੀ ਡਿਗਰੀ ਓਹਨਾ ਕੋਲ ਸੀ 
ਉਹ ਇਕ ਪੱਤਰਕਾਰ ਰਹੇ , ਟੀਚਰ ਰਹੇ ਤੇ ਉਸਨੂੰ ਹੀ ਜਾਤੀ ਦੇ ਨਾਮ ਤੇ ਅਪਮਾਨਿਤ ਕੀਤਾ ਗਿਆ ਉਸ ਦੀ ਪਾਰਟੀ ਵਲੋ 
ਪੰਜਾਬ ਦੀ ਧਰਤੀ ਤੋਂ ਜਾਤੀਵਾਦ ਦੇ ਖਿਲਾਫ ਲੜਾਈ ਲੜੀ ਗਈ ਅਤੇ ਜੌ ਇਕ ਕਾਂਗਰਸ ਦੇ ਪ੍ਰਧਾਨ ਦੇ ਮਾਨਸਿਕ ਦਾ ਪਤਾ ਲਗਦਾ ਹੈ ਉਸਦਾ ਕੀ ਦਲਿਤ ਪ੍ਰਤੀ ਸੋਚ ਹੈ 
ਕਾਲੇ ਰੰਗ ਦੇ ਅਧਾਰ ਤੇ ਨਸਲੀ ਮਤਭੇਦ ਕੀਤਾ ਜਾ ਰਿਹਾ ਹੈ 
ਇਹਨਾ ਦੇ ਆਪਣੇ ਲੀਡਰ ਹੀ ਦਲਿਤ ਲੀਡਰ ਦੇ ਖਿਲਾਫ ਸ਼ਬਦ ਬੋਲਦੇ ਸੀ 
ਅਰਬੀ ਘੋੜੇ ਤੇ ਟੱਟੂ ਦਾ ਸ਼ਬਦ ਵਰਤਿਆ ਗਿਆ 
ਆਪ ਦੀ ਸਰਕਾਰ ਨੇ ਸਭ ਸਰਕਾਰ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਸਤਿਕਾਰ ਦਿੱਤਾ ਤੇ ਹਰ ਦਫਤਰ ਵਿਚ ਫੋਟੋ ਲਗਾਈ 
ਕਾਂਗਰਸ ਪਾਰਟੀ ਕਿ ਆਪਣੇ ਪ੍ਰਧਾਨ ਦੇ ਖਿਲਾਫ ਕਾਰਵਾਈ ਕਰੇਗੀ ਅਤੇ ਨਾਲ ਹੀ ਕੀ ਇਸਨੂੰ ਪਾਰਟੀ ਵਿੱਚੋ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ 
ਸਾਡੇ ਸਾਰੇ ਗੁਰੂ ਸਾਹਿਬ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਪਰ ਕਾਂਗਰਸ ਅੱਜ ਵੀ ਪੁਰਾਣੀ ਜਾਤੀਵਾਦੀ ਪ੍ਰਥا ਨੂੰ ਚਲਾ ਰਹੀ ਹੈ 
ਪੰਜਾਬ ਸਰਕਾਰ 350 ਸਾਲ ਬਲੀਦਾਨ ਦਿਵਸ ਵੱਡੇ ਪੱਧਰ ਤੇ ਮਨਾ ਰਹੀ ਹੈ ਤੇ ਪੂਰੇ ਦੇਸ਼ ਵਿਦੇਸ਼ ਵਿੱਚੋ ਲੋਕਾ ਨੂੰ ਬੁਲਾ ਰਹੀ ਹੈ ਅਤੇ ਕਿਸੇ ਦੂਸਰੇ ਧਰਮ ਲਈ ਦਿੱਤੇ ਬਲੀਦਾਨ ਦਾ ਪਰਚਾਰ ਕਰਨ ਦੀ ਗੱਲ ਕਰ ਰਹੀ ਹੈ 
ਬਾਬਾ ਜੀਵਨ ਸਿੰਘ ਜਿਸ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉਸਦਾ ਅੱਜ ਅਸੀ ਸਨਮਾਨ ਕਰ ਰਹੇ ਹਾਂ ਤੇ ਕਾਂਗਰਸ ਉਸਦੀ ਅਪਮਾਨ ਕਰ ਰਹੀ ਹੈ 
ਕਾਂਗਰਸ ਦੇ ਪ੍ਰਧਾਨ ਇਹਨਾ ਦੇ ਸਾਬਕਾ ਪ੍ਰਧਾਨ ਦੇ ਬਿਆਨ ਸਾਰੇ ਦਲਿਤ ਵਿਰੋਧੀ ਹਨ 
ਕੋਈ ਵੀ ਬੰਦਾ ਜੇਕਰ ਅਪਰਾਧ ਕਰਦਾ ਹੈ ਤਾਂ ਉਸਦੇ ਖਿਲਾਫ ਗੈਰ ਜਮਾਨਤੀ ਕੇਸ ਦਰਜ਼ ਹੁੰਦਾ ਹੈ 
ਇਹ ਅਪਰਾਧ ਮਾਫ਼ੀ ਵਾਲਾ ਨਹੀਂ ਹੈ 
ਜੌ MLA, MP, cabinet ਮੰਤਰੀ ਰਿਹਾ ਹੋਵੇ ਉਸਨੂੰ ਇਹ ਚੀਜ਼ ਪਹਿਲਾ ਸੋਚਣਾ ਚੈਯਾਦਾ 
ਸਾਡਾ ਲੀਗਲ ਸੈੱਲ ਵਲੋ ਇਲੈਕਸ਼ਨ ਕਮਿਸ਼ ਨੇ ਨੂੰ ਸ਼ਕਯਤ ਦਿੱਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 04, 2025 11:47:320
Report
DVDEVENDER VERMA
FollowNov 04, 2025 11:44:110
Report
SSSanjay Sharma
FollowNov 04, 2025 11:42:370
Report
TBTarsem Bhardwaj
FollowNov 04, 2025 11:32:240
Report
NSNavdeep Singh
FollowNov 04, 2025 11:31:290
Report
SSSanjay Sharma
FollowNov 04, 2025 11:31:120
Report
RBRajneesh Bansal
FollowNov 04, 2025 11:24:380
Report
JSJagmeet Singh
FollowNov 04, 2025 11:13:570
Report
SSSanjay Sharma
FollowNov 04, 2025 11:03:47Noida, Uttar Pradesh:आप उम्मीदवार के हक में रोड शो के दौरान हल्का तरनतारण के गांव झामके कलां से LIVE
0
Report
ASAvtar Singh
FollowNov 04, 2025 10:43:48Gurdaspur, Punjab:Gurdaspur 
ਗੁਰਦਾਸਪੁਰ ਦੇ ਬਲਾਕ ਦੁਰਗਲਾ ਦੇ ਪਿੰਡ ਗੰਜੀ ਦੇ ਗੁਰਦੁਆਰਾ ਸਾਹਿਬ ਚ ਚੋਰ ਵੱਲੋਂ ਕੀਤੀ ਗਈ ਗੋਲਕ ਤੋੜਨ ਦੀ ਕੋਸ਼ਿਸ਼ ਘਟਨਾ ਸੀਸੀਟੀਵੀ ਚੋਂ ਇਕ ਕੈਦ
0
Report
ASARVINDER SINGH
FollowNov 04, 2025 10:40:180
Report
ASAvtar Singh
FollowNov 04, 2025 10:33:04Gurdaspur, Punjab:ਗੁਰਦਾਸਪੁਰ ਦੇ ਬਲਾਕ ਦੁਰਗਲਾ ਦੇ ਪਿੰਡ ਗੰਜੀ ਦੇ ਗੁਰਦੁਆਰਾ ਸਾਹਿਬ ਚ ਚੋਰ ਵੱਲੋਂ ਕੀਤੀ ਗੋਲਕ ਤੋੜਨ ਦੀ ਕੋਸ਼ਿਸ਼ ਘਟਨਾ ਸੀਸੀਟੀਵੀ ਚੋਂ ਇੱਕ ਕੈਦ
0
Report
MSManish Shanker
FollowNov 04, 2025 10:32:080
Report
ASARVINDER SINGH
FollowNov 04, 2025 10:23:140
Report
SSSandeep Singh
FollowNov 04, 2025 10:22:420
Report