Back
पंजाब में गवर्नर के भाषण के दौरान कांग्रेस का हंगामा
RBRohit Bansal
Mar 06, 2026 08:00:28
Chandigarh, Chandigarh
ਰਾਜਪਾਲ ਪੰਜਾਬ ਨੇ ਬੋਲਣਾ ਸ਼ਰੂ ਕੀਤਾ ਜੈਕਾਰੇ ਨਾਲ ਸ਼ਰੂ ਕੀਤਾ ਆਪਣਾ ਭਾਸ਼ਣ ਸਿਹਤ ਦੇ ਕੰਮ ਦੇ ਜ਼ਿਕਰ ਨਾਲ ਹੋਈ ਭਾਸ਼ਣ ਦੀ ਸ਼ੁਰੂਆਤ ਪਰਤਾਪ ਸਿੰਘ ਬਾਜਵਾ ਨੇ ਭਾਸ਼ਣ ਨੂੰ ਵਿਚਕਾਰ ਹੀ ਰੋਕਿਆ ਗਵਰਨਰ ਨੇ ਕਿਹਾ ਤੁਹਾਨੂੰ ਸਮਾਂ ਮਿਲੇਗਾ ਗੱਲ ਲਈ ਤੁਹਾਡੇ ਕੋਲ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਇਹ ਸਹੀ ਸਮਾਂ ਨਹੀਂ ਹੈ ਰਾਜਪਾਲ ਨੇ ਆਪਣਾ ਭਾਸ਼ਣ ਫਿਰ ਤੋਂ ਪੜਨਾ ਸ਼ੁਰੂ ਕੀਤਾ ਪਰਤਾਪ ਬਾਜਵਾ ਲਗਾਤਾਰ ਵਿਰੋਧ ਕਰ ਰਹੇ ਨੇ ਪਰ ਭਾਸ਼ਣ ਜਾਰੀ ਹੈ ਆਮ ਆਦਮੀ ਕਲੀਨਿਕ ਦਾ ਗਵਰਨਰ ਨੇ ਜ਼ਿਕਰ ਕੀਤਾ ਕਾਂਗਰਸ ਦੇ ਸਾਰੇ MLA ਲਗਾਤਾਰ ਖੜੇ ਨੇ ਤੇ ਕਮੈਂਟਸ ਪਾਸ ਕਰ ਰਹੇ ਨੇ ਸਰਕਾਰ ਤੇ Governor ਨੇ ਫਿਰ ਕਿਹਾ ਤੁਸੀਂ ਸਹੀ ਸਮੇਂ ਤੇ ਪ੍ਰदਰਸ਼ਨ ਕਰੋ कांग्रेस کا सदਨ मे प्रदर्शन, मार्शल सदन मे बुलाये गये
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKapil sharma
FollowMar 06, 2026 11:32:530
Report
MSManish Sharma
FollowMar 06, 2026 11:08:250
Report
NSNitesh Saini
FollowMar 06, 2026 10:52:580
Report
ASAnmol Singh Warring
FollowMar 06, 2026 10:52:310
Report
RBRohit Bansal
FollowMar 06, 2026 10:39:540
Report
NSNaresh Sethi
FollowMar 06, 2026 10:34:480
Report
TBTarsem Bhardwaj
FollowMar 06, 2026 10:34:230
Report
KSKapil sharma
FollowMar 06, 2026 10:21:490
Report
TBTarsem Bhardwaj
FollowMar 06, 2026 10:15:520
Report
ASAnmol Singh Warring
FollowMar 06, 2026 10:06:270
Report
ASARVINDER SINGH
FollowMar 06, 2026 10:05:520
Report
ASAvtar Singh
FollowMar 06, 2026 10:04:140
Report
RBRohit Bansal
FollowMar 06, 2026 10:03:310
Report
TBTarsem Bhardwaj
FollowMar 06, 2026 10:02:140
Report
MSManish Shanker
FollowMar 06, 2026 10:01:56Sahibzada Ajit Singh Nagar, Punjab:मोहाली के पिंड मतौर में प्रवासियों की बुरी तरह पिटाई की घटना के बाद मतौर थाना मोहाली पुलिस ने मामला दर्ज कर आरोपियों की तलाश शुरू कर दी। CCTV फुटेज उपलब्ध है। इंस्पेक्टर Rupinder Singh SHO Police Station Mattur से जुड़ी जानकारी दी गई।
0
Report