Become a News Creator

Your local stories, Your voice

Follow us on
Download App fromplay-storeapp-store
Advertisement
Back
Chandigarh160022
बीजेपी मेयर के एक साल के कार्यकाल पर सवाल, पानी-बिजली और कर से नाराजगी
MJManoj Joshi
Jan 24, 2026 11:19:29
Chandigarh, Chandigarh
भाजपा मेयर के एक साल का लेखा जोखा भारतीय जनता पार्टी ने दिया हम बताना चाहते हैं की का ऐसे बताया गया की सब कुछ ऐसा हुआ जो पहले नहीं हुआ नगर निगम के ऐतिहास में पहली बार इतनी बड़ी संख्या मे गोवंश का देहांत हुआ लोगों से सेस लिये जाता हैं मगर उन पर पैसा नहीं खर्चा जाता 24 घंटे पानी देने का प्रोजेक्ट भी फेल हो गया प्रॉपर्टी टैक्स तीन गुना किया जब कांग्रेस ने विरोध किया दिया तो दो गुना कर दिया दिया बिजली अपने चहेते प्राइवेट कंपनियों की दिया जा रहा हैं कल तेज हवा के कारण पेड़ गिरे बिजली गुल रही एक हज़ार कर्मचारियों की नगर निगम से छुट्टी कर दी गई शहर की सड़कों की हालत ख़राब है गड्ढों मे सड़के है जमीनें बेची जा रही हैं MP साहब का सहयोग न मिलने का बात मेयर साहिबा करती हैं नगर निगम मे हाथ खड़े कर चुनाव होना चाहिए पाँच साल का मेयर का चुनाव हो ताकि हॉर्स ट्रेडिंग न हो सकी भाजपा नगर निगम मे पुri तरह फेल रही हैं
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Jan 24, 2026 13:15:26
Fazilka, Punjab:अबोहर शहर में नकली सोना देकर ठगी का एक गंभीर मामला सामने आया है। गली नंबर 11, लास्ट चौक पर बर्तनों का काम करने वाले व्यापारी हरीश गांधी को एक महिला ने नकली सोने का हार देकर करीब 5 लाख रुपये की ठगी का शिकार बना लिया। पीड़ित हरीश गांधी ने बताया कि बीते करीब दो महीनों से एक महिला उनके यहां बर्तन व अन्य सामान खरीदने के लिए नियमित रूप से आती-जाती थी। इस दौरान महिला के व्यवहार और बार-बार आने से उन पर भरोसा बन गया। इसी भरोसे का फायदा उठाते हुए महिला ने बताया कि उसके पास एक सोने का हार है, जिसे वह बेचने की इच्छुक है। महिला ने हार के दो मोती पहले सैंपल के तौर पर भी दिखाए, जो जांच में असली थे जिससे व्यापारी को कोई शक नहीं हुआ। जिसके बाद उसे पूरा हार दे दिया गया । हरीश गांधी ने बताया कि महिला की बातों पर विश्वास करते हुए उन्होंने उक्त हार के बदले ₹5,00,000 की रकम उसे दे दी। लेकिन कुछ समय बाद जब उन्होंने उस हार की जांच करवाई तो वह सोना नहीं बल्कि पीतल का निकला। यह जानकारी मिलते ही वह हैरान रह गए। पीड़ित ने कहा कि आज के समय में किसी पर भी आंख मूंदकर भरोसा करना भारी पड़ सकता है। उन्होंने इस ठगी की शिकायत तुरंत पुलिस को दी
0
comment0
Report
VKVipan Kumar
Jan 24, 2026 13:04:42
Dharamshala, Himachal Pradesh:एंकर : हिमाचल प्रदेश स्कूल शिक्षा बोर्ड की मार्च माह में शुरू हो रही 10वीं-12वीं की परीक्षाओं पर पहली बार बोर्ड मुख्यालय से भी हर परीक्षा केंद्र की ऑनलाइन मॉनिटरिंग करेगा। इसके लिए विशेष स्क्रीनें बोर्ड मुख्यालय में लगाई जाएंगी तथा परीक्षा केंद्रों पर निगरानी रखने के लिए कर्मचारियों को तैनात किया जाएगा, ताकि बोर्ड परीक्षाओं में नकल की संभावना को शून्य किया जा सके। इस दौरान प्रदेशभर में बनाए गए 2,384 परीक्षा केंद्रों की निगरानी सीधे शिक्षा बोर्ड मुख्यालय से की जाएगी। किसी भी संदिग्ध गतिविधि पर तुरंत संबंधित केंद्र को अलर्ट किया जाएगा। नकल रोकने के लिए पांच स्तर पर मॉनिटरिंग नकल रोकने के लिए पांच स्तर पर मॉनिटरिंग की जाएगी। इसमें उपमंडल स्तर पर जहां उडऩ दस्तों का प्रबंध प्रशासनिक अधिकारी करेंगे, वहीं शिक्षा विभाग और स्कूल शिक्षा बोर्ड के उडऩ दस्ते भी नकल के मामले रोकने के लिए गठित होंगे। इसके अलावा इन सभी उडऩ दस्तों पर नजर रखने के लिए शिक्षा बोर्ड अलग से उडऩ दस्ता गठित करेगा, जोकि परीक्षा केंद्रों में परीक्षार्थियों पर नजर रखने के साथ-साथ इन उडऩ दस्तों की भी मॉनिटरिंग करेगा कि वे सही से परीक्षा केंद्रों का निरीक्षण कर रहे हैं या नहीं। बोर्ड ने स्पष्ट किया है कि नकल या अनुचित साधनों के इस्तेमाल पर जीरो टॉलरेंस नीति अपनाई जाएगी। दोषी पाए जाने पर कड़ी कार्रवाई की जाएगी, ताकि परीक्षाएं निष्पक्ष और शांतिपूर्ण ढंग से संपन्न हो सकें। शिक्षा बोर्ड पहली बार प्रदेश भर में 10वीं और 12वीं कक्षा के लिए बनाए गए 2384 परीक्षा केंद्रों की ऑनलाइन मॉनिटरिंग बोर्ड मुख्यालय से करेगा। इसके लिए विशेष स्क्रीनों का प्रबंध किया जाएगा। इसके अलावा शिक्षा बोर्ड एक विशेष उडऩ दस्ते का भी गठन करेगा, जो परीक्षा केंद्रों के निरीक्षण के साथ-साथ प्रशासनिक, शिक्षा विभाग और बोर्ड की ओर से गठित उडऩ दस्तों पर नजर रखेगा। जून में आए अच्छे अंक मार्च परीक्षा से जुड़ेंगे बोर्ड चेयरमैन ने कहा कि जो दसवीं के स्टूडेंटस की यदि मार्च की परीक्षा में परफार्मेंस अच्छी नहीं रहती है तो ऐसे स्टूडेंटस के लिए जून में भी परीक्षा का मौका दिया जाएगा। जून की परीक्षा में अच्छे अंक प्राप्त करने वाले परीक्षार्थियों के अंकों को, मार्च में आयोजित परीक्षा में प्राप्त अंकों में जोड़ा जाएगा। उन्होंने कहा कि बोर्ड की इस पहल से वार्षिक परीक्षाओं के समय प्रदेश व राष्ट्रीय स्तर पर खेलने वाले खिलाड़ी यदि मार्च में परीक्षा से वंचित रहते हैं तो उन्हें जून में परीक्षा का मौका मिलेगा। अभी यह पहल दसवीं की परीक्षा में शुरू की गई है, परिणामों के आधार पर इसे बारहवीं में भी शुरू किया जा सकता है। स्ट्रेस न लें परीक्षार्थी, अपना बेस्ट दें बोर्ड परीक्षाओं में नकल रोकने के लिए बोर्ड की ओर से किए जा रहे प्रयासों के बीच बोर्ड चेयरमैन ने कहा कि परीक्षार्थी परीक्षा का स्ट्रेस न लें और तैयारी करके आएं और अपना बेस्टे देने का प्रयास करें। चेयरमैन ने कहा कि कई जगहों पर असामाजिक तत्वों द्वारा नकल करवाने की सूचना मिलती हैं, ऐसे में समाज को भी जागरूक होना होगा। ऐसे तत्वों की सूचना के लिए बोर्ड की ओर से एक मोबाइल नंबर भी जारी किया जाएगा। बाईट : डॉ. राजेश शर्मा  अध्यक्ष स्कूल शिक्षा बोर्ड धर्मशाला
0
comment0
Report
KBKulbir Beera
Jan 24, 2026 13:04:07
Bathinda, Punjab:ਬਠਿੰਡਾ ਪੁਲਿਸ ਨੇ ਫੜਿਆ ਹਨੀ ਟਰੈਪ 7 ਲੋਕਾਂ ਤੇ ਮਾਮਲਾ ਦਰਜ ਕਰ ਕੀਤੇ ਗਿਰਫਤਾਰ ਸਟੇਸ਼ਨ ਨੇੜੇ ਬਾਹਰੋਂ ਆਏ ਯਾਤਰੀਆਂ ਨੂੰ ਬਣਾਉਂਦੇ ਸਨ ਆਪਣਾ ਸ਼ਿਕਾਰ 4 ਲੜਕੀਆਂ ਅਤੇ 3 ਲੜਕੇ ਹਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਹੈ ਕਿ ਰੇਲਵੇ ਸਟੇਸ਼ਨ ਨਜ਼ਦੀਕ ਅਜਿਹੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਸਨ ਅਤੇ ਕੁਝ ਲੋਕਾਂ ਦੀਆਂ ਸ਼ਿਕਾਇਤਾਂ ਵੀ ਆਈਆਂ ਸਨ ਜਿਸਦੇ ਚਲਦੇ ਸਾਡਿਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਸਨ ਅਤੇ ਇਹਨਾਂ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ है ਜਿਨਾਂ ਦੇ ਵਿੱਚ ਤਿੰਨ ਲੜਕੇ ਅਤੇ ਚਾਰ ਲੜਕੀਆਂ ਹਨ ਇਹ ਰਾਤ ਦੇ ਸਮੇਂ ਰੇਲਵੇ ਸਟੇਸ਼ਨ ਤੇ ਬਾਹਰੋ आई ਯਾਤਰੀ ਜਦ ਨਿਕਲਦੇ ਸਨ ਤਾਂ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸਨ ਅਤੇ ਸੁਨਸਾਨ ਥਾਂ ਦੇ ਉੱਪਰ ਲੈ ਕੇ ਜਾਂਦੇ ਸਨ ਅਤੇ ਉਸ ਥਾਂ ਦੇ ਉੱਪਰ ਕੁਝ ਦੂਰੀ ਉੱਪਰ ਇਨਾ ਲੜਕਿਆਂ ਦੇ ਸਾਥੀ ਲੜਕੇ ਖੜੇ ਹੁੰਦੇ ਸਨ ਇਹ ਰਿਕਸ਼ਾ ਉਪਰ ਸਵਾਰ ਹੋ ਕੇ ਅਤੇ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਅਤੇ ਮੋਟੀਆਂ ਰਕਮਾਂ ਵਸੂਲ ਕਰਦੇ ਸਨ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਕਿਹੜੀਆਂ ਘਟਨਾਵਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ ਹੈ ਬਾਈਟ ਅੰਮ੍ਰਿਤਪਾਲ ਸਿੰਘ ਭਾਟੀ ਡੀਐਸਪੀ
0
comment0
Report
TSTEJINDER SINGH
Jan 24, 2026 12:47:35
Rupnagar, Punjab:ਰੋਪੜ ਦੋ ਦਿਨ ਪਹਿਲਾਂ ਰੋਪੜ ਜ਼ਿਲ੍ਹੇ ਦੇ ਨਿਵਾਸੀ ਜੋਬਨਜੀਤ ਸਿੰਘ ਜੋ ਕਿ ਜੰਮੂ ਕਸ਼ਮੀਆਂ ਦੇ ਡੋਡਾ ਜਿਲ੍ਹੇ ਵਿੱਚ ਸੜਕੀ ਹਾਦਸੇ ਦੇ ਦੌਰਾਨ ਸ਼ਹੀਦ ਹੋ ਗਿਆ ਸੀ ਅੱਜ ਉਸ ਦਾ ਅੰਤਿਮ ਸੰਸਕਾਰ ਰੂਪਨਗਰ ਦੇ ਗਊਸ਼ਾਲਾ ਸ਼ਮਸ਼ਾਨ ਘਾਟ ਵਿਖੇ ਸੈਂਕੜੇ ਅਤੇ ਹਜ਼ਾਰਾਂ ਲੋਕਾਂ ਦੀ ਨਮ ਅੱਖਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਜੋਬਨਜੀਤ ਦਾ ਸੰਸਕਾਰ ਮੌਕੇ ਜਿੱਥੇ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਲੋਕ ਪਹੁੰਚੇ ਸਨ ਉੱਥੇ ਹੀ ਭਾਰਤੀ ਫੌਜ ਨੇ ਆਪਣੇ ਰੀਤੀ ਰਿਵਾਜਾਂ ਦੇ ਨਾਲ ਸਲਾਮੀ ਦੇ ਕੇ ਜੋ ਮਨਜੀਤ ਨੂੰ ਵਿਦਾਈ ਦਿੱਤੀ ਇਸ ਮੌਕੇ ਜੋਬਨਜੀਤ ਦੇ ਪਿਤਾ ਜੋ ਕਿ ਖੁਦ ਫੌਜ ਵਿੱਚੋਂ ਰਿਟਾਇਰ ਹਨ ਨੇ ਆਪਣੇ ਸ਼ਹੀਦ ਪੁੱਤਰ ਨੂੰ ਅੰਤਿਮ ਬਿੰਦਾਈ ਦਿੰਦਿਆਂ ਮੁੱਖ ਅਗਨੀ ਦਿੱਤੀ ਗਈ ਇਸ ਮੌਕੇ ਅੰਤਿਮ ਸੰਸਕਾਰ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੇ haiਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਜੀ ਵੱਲੋਂ ਅਰਦਾਸ ਕੀਤੀ ਗਈ ਇਸ ਮੌਕੇ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਅਤੇ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਵੀ ਪਹੁੰਚੀਆਂ ਹੋਈਆਂ ਸਨ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਆਪਣੇ ਅਧਿਕਾਰਕ ਤੌਰ ਤੇ ਆਪਣੇ ਸਾਥੀ ਨੂੰ ਸਲਾਮੀ ਦੇ ਕੇ ਵਿਦਾਈ ਦਿੱਤੀ ਗਈ ਇਸ ਮੌਕੇ ਪਹੁੰਚੇ ਭਾਰਤੀ ਫੌਜ ਦੇ ਉচ্চ ਅਧਿਕਾਰੀਆਂ ਨੇ ਕਿਹਾ ਕਿ ਇਹ ਇੱਕ ਹਾਦਸੇ ਦੇ ਵਿੱਚ 10 ਜਵਾਨ ਸ਼ਹੀਦ ਹੋਏ ਸਨ ਜਿਨਾਂ ਵਿੱਚੋਂ ਜੋਬਨਜੀਤ ਸਿੰਘ ਪੰਜਾਬ ਦੇ ਰੂਪਨਗਰ ਜਿਲੇ ਨਾਲ ਸੰਬੰਧਿਤ ਹੈ ਅਤੇ ਅੱਜ ਜੋਬਨਜੀਤ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਸਸਕਾਰ ਕੀਤਾ ਗਿਆ ਹੈ ਇਸ ਮੌਕੇ ਹਲਕੇ ਦੇ ਵਿਧਾਇਕ ਦਿਨੇਸ਼ ਚੱਡਾ ਅਤੇ ਪ੍ਰਸ਼ਾਦਨਿਕ ਅਧਿਕਾਰੀ ਵੀ ਪਹੁੰਚੇ ਹੋਏ ਸਨ
0
comment0
Report
TBTarsem Bhardwaj
Jan 24, 2026 12:35:58
Ludhiana, Punjab:लुधियाना राहों रोड सहित ससराली सतलुज बांध के कार्य को लेकर किसानों द्वारा 26 तारीख को लाडोवाल टोल प्लाजा फ्री करने का ऐलान। डिप्टी कमिश्नर ने कहा इसको लेकर टेंडर दिया गया है, जल्द कार्य शुरू होगा। 26 जनवरी को भारतीय किसान मजदूर यूनियन व दुआबा यूनियन द्वारा ऐलान किया गया है कि उनकी ओर से लडोवाल टोल प्लाजा को फ्री किया जाएगा। बता दें कि राहों रोड सहित ससरली सतलुज बांध का अभी तक कार्य मुकम्मल नहीं हो पाया है, इसके रस में उन्होंने यह ऐलान किया है। वहीं इस बाबत जहां किसानों ने ऐलान किया है और उन्होंने टोल प्लाजा को फ्री करने की बात कही है, किसी को लेकर डिप्टी कमिश्नर हिमांशु जैन ने भी इस बाबत जानकारी देते हुए बताया कि उनकी ओर से टेंडर लगा हुआ है और जल्द ही सतलुज ससराली बांध का कार्य शुरू हो जाएगा। उन्होंने कहा कि अगर कोई जानकारी हासिल करनी है तो किस उनके साथ बातचीत कर सकते हैं और जानकारी हासिल कर सकते हैं。
0
comment0
Report
MJManoj Joshi
Jan 24, 2026 12:35:31
Chandigarh, Chandigarh:मुख्यमंत्री सेहत योजना के तहत लोगों के घरों में जाकर पंजाब यूथ क्लब के वॉलेंटियर्स की ओर से योजना के कार्ड बनाने का काम शुरू किया गया है । Mohali शहर के सेक्टर- 79 मे आज पंजाब यूथ क्लब के वॉलंटियर्स की ओर से लोगों के कारण उनके घरों में जाकर बनाए गए। यूथ क्लब के वॉलंटियर्स गुरप्रीत सिंह ने बताया था कि उनके मोबाइल फ़ोन में मुख्यमंत्री सेहत योजना का एक ऐप डाउनलोड किया गया है जिसके तहत घरों में जाकर बह परिवार के मुखिया का वोटर कार्ड नंबर डालते हैं या आधार कार्ड नंबर डालते हैं जिससे पूरे परिवार की जानकारी मिल जाती है और फिर पूरे परिवार का एक टोकन नंबर जनरेट होता हैं इस टोकन नंबर को परिवार के सदस्य अपने पास के सरकारी सेंटर पर जा कर दिखा देंगे जहां उनका कार्ड बनाकर दे दिया जाएगा。
0
comment0
Report
DSDharmindr Singh
Jan 24, 2026 12:09:09
Fatehgarh Sahib, Punjab:
0
comment0
Report
TBTarsem Bhardwaj
Jan 24, 2026 11:57:08
Ludhiana, Punjab:ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਫਤਰ ਦੇ 100 ਮੀਟਰ ਦੂਰੀ ਤੇ ਪੁਸ ਇਲਾਕੇ ਡਾਕਟਰ ਸ਼ਾਮ ਸਿੰਘ ਰੋਡ ਤੇ ਦਿਨ ਦਿਹਾੜੇ ਘਰ ਵਿੱਚ ਚੋਰੀ ਘਰ ਦੀ ਬਜ਼ੁਰਗ ਨਾਲ ਲੱੱਗਦੇ ਮੰਦਰ ਮੱਥਾ ਟੇਕਣ ਗਏ ਸੀ ਜਦ ਵਾਪਸ ਆਈ ਤਾਂ ਘਰ ਦੇ ਵਿੱਚੋਂ 10 ਤੋਲੇ ਸੋਨਾ ਅਤੇ ਦੋ ਲੱਖ ਰੁਪਏ ਨਗਦੀ ਚੋਰੀ ਸੀਸੀ ਟੀਵੀ ਵਿੱਚ ਚੋਰ ਦੀਆਂ ਤਸਵੀਰਾਂ ਹੋਈਆਂ ਕੈਦ ਲੁਧਿਆਣਾ ਦੇ ਪੌਸ਼ ਇਲਾਕੇ ਡਾਕਟਰ ਸ਼ਾਮ ਸਿੰਘ ਰੋਡ ਤੇ ਦਿਨ ਦਿਹਾੜੇ ਘਰ ਵਿੱਚੋਂ 10 ਤੋਲੇ ਸੋਨਾ ਅਤੇ 2 ਲੱਖ ਰੁਪਏ ਦੀ ਨਗਦੀ ਚੋਰ ਨੇ ਚੋਰੀ ਕੀਤੀ ਦੱਸਣ ਯੋਗ ਹੈ ਕਿ ਪੁਲਿਸ ਕਮਿਸ਼ਨਰ ਦਫਤਰ ਦੇ 100 ਮੀਟਰ ਦੂਰੀ ਬਿਲਕੁਲ ਸਾਹਮਣੇ ਇਲਾਕੇ ਦੇ ਵਿੱਚ ਦਿਨ ਦਿਹਾੜੇ ਚੋਰ ਘਰ ਵਿੱਚ ਦਾਖਲ ਹੋਇਆ ਅਤੇ ਘਰ ਦੇ ਅਲਮਾਰੀ ਤੋੜ ਕੇ ਉਸ ਵਿੱਚੋਂ 10 ਤੋਲੇ ਨਗਦੀ ਸੋਨਾ ਤੇਦੋ ਲੱਖ ਰੁਪਆ ਚੋਰੀ ਕੀਤੇ ਜਦ ਚੋਰ ਘਰ ਦੇ ਅੰਦਰ ਜਾਣ ਦੀ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਪੀੜਤ ਪਰਿਵਾਰ ਨੇ ਦੱਸਿਆ ਕਿ ਘਰ ਦੀ ਔਰਤ ਨਾਲ ਲੱਗਦੇ ਮੰਦਰ ਦੇ ਵਿੱਚ ਮੱਥਾ ਟੇਕਣ ਗਈ ਸੀ ਅਤੇ 10 ਮਿੰਟ ਬਾਅਦ ਘਰ ਵਾਪਸ ਆਏ ਤਾਂ ਦੇਖਿਆ ਕਿ ਉਲਦੇ ਘਰ ਦੇ ਅੰਦਰ ਅਲਮਾਰੀ ਟੁੱਟੀ ਪਈ ਸੀ ਅਤੇ ਸਮਾਨ ਵਿਕਰਿਆ ਪਿਆ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੋਸ ਇਲਾਕਾ ਜਿੱਥੇ ਕਿ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਉਥੇ ਸਾਹਮਣੇ ਪੁਲਿਸ ਕਮਿਸ਼ਨਰ ਦਫਤਰ ਹੈ ਇਸ ਚੋਰੀ ਤੋਂ ਬਾਅਦ ਪੁਲਿਸ ਤੇ ਕਈ ਤਰਹਾਂ ਦੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ。
0
comment0
Report
RBRohit Bansal
Jan 24, 2026 11:54:48
Chandigarh, Chandigarh:ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਵੀਡੀਓ ਸੰਦੇਸ਼ ਰਾਹੀਂ ਨਵ-ਨਿਯੁਕਤ ਉਮੀਦਵਾਰਾਂ ਨੂੰ ਸੰਬੋਧਨ ਕੀਤਾ ਗਿਆ ਅਸੀਂ ਸਿਰਫ਼ ਵਿਕਾਸ ਨਹੀਂ ਸਗੋਂ ਸਮਾਜਿਕ ਸ਼ਮੂਲੀਅਤ ਦੇ ਨਾਲ ਵਿਕਾਸ ਕਰ ਰਹੇ ਹਾਂ: ਸ਼੍ਰੀ ਹਰਦੀਪ ਸਿੰਘ ਪੁਰੀ 18ਵੇਂ ਰੁਜ਼ਗਾਰ ਮੇਲੇ ਦੌਰਾਨ ਦੇਸ਼ ਭਰ ਵਿੱਚ 61,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੈਨਿਕ ਬਲਾਂ ਵਿੱਚ ਮਹਿਲਾਵਾਂ ਦੀ ਭਰਤੀ ਵਿੱਚ ਪ੍ਰਮੁੱਖ ਵਾਧੇ ‘ਤੇ ਚਾਨਣਾ ਪਾਇਆ ਚੰਡੀਗੜ੍ਹ ਦੇ ਆਈਟੀਬੀਪੀ ਬehrਲਾਨਾ ਕੈਂਪ ਵਿੱਚ 107 ਨਿਯੁਕਤੀ ਪੱਤਰ ਵੰਡੇ ਚੰਡੀਗੜ੍ਹ, 24 ਜਨਵਰੀ, 2026: ਨੌਜਵਾਨ ਸ਼ਕਤੀ ਦੇ ਨਾਲ ਵਿਕਸਿਤ ਭਾਰਤ ਦੇ ਸੰਕਲਪ ਨੂੰ ਪ੍ਰੋਤਸਾਹਨ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀ ਦੇਸ਼ ਦੇ ਵੱਖ-ਵੱਖ 45 ਥਾਵਾਂ ‘ਤੇ ਰੁਜ਼ਗਾਰ ਮੇਲਿਆਂ ਨੂੰ ਸੰਬੋਧਨ ਕੀਤਾ ਅਤੇ ਨਵ-ਨਿਯੁਕਤ ਨੌਜਵਾਨਾਂ ਨੂੰ 61,000 ਤੋਂ ਵੱਧ ਨਿਯੁਕਤੀ-ਪੱਤਰ ਵੰਡੇ । ਇਸੇ ਦੇ ਤਹਿਤ ਇੰਡੋ-ਤਿੱਬਤੀ ਬਾਰਡਰ ਪੁਲਿਸ ਫੋਰਸ, ਬਹਿਲਾਨਾ ਕੈਂਪ, ਚੰਡੀਗੜ੍ਹ ਨੇ ਸ਼ਨੀਵਾਰ ਨੂੰ ਰੁਜ਼ਗਾਰ ਮੇਲੇ ਦੇ 18ਵੇਂ ਐਡੀਸ਼ਨ ਦਾ ਆਯੋਜਨ ਕੀਤਾ। ਇਹ ਪਹਿਲਕਦਮੀ ਭਾਰਤ ਸਰਕਾਰ ਦੇ ਪਾਰਦਰਸ਼ੀ, ਸਮੇਂ ਸਿਰ ਅਤੇ ਸਮਾਵੇਸ਼ੀ ਭਰਤੀ ਦੇ ਮਿਸ਼ਨ-ਅਧਾਰਿਤ ਦ੍ਰਿਸ਼ਟੀਕੋਣ ਵਿੱਚ ਇੱਕ ਹੋਰ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਈ, ਜੋ ਜਨਤਕ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਦਾ ਟੀਚਾ ਰੱਖਦੀ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੰਡੋ-ਤਿੱਬਤੀ ਬਾਰਡਰ ਪੁਲਿਸ ਫੋਰਸ, ਬਹਿਲਾਨਾ ਕੈਂਪ, ਚੰਡੀਗੜ੍ਹ ਸਖਿਤ ਰੁਜ਼ਗਾਰ ਮੇਲੇ ਵਿੱਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਰਸਮੀ ਤੌਰ 'ਤੇ ਨਿਯੁਕਤੀ ਪੱਤਰ ਸੌਂਪੇ। ਇਸ ਸਮਾਗਮ ਦੌਰਾਨ, ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਲਈ ਕੁੱਲ 107 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਪ੍ਰਾਪਤ ਹੋਏ। ਇਨ੍ਹਾਂ ਵਿੱਚ आਈਟੀਬੀਪੀ ਵਿੱਚ 10, ਸੀਆਰਪੀਐੱਫ ਵਿੱਚ 36, सੀਆਈਐੱਸਐੱਫ ਵਿੱਚ 30, ਅਸਾਮ ਰਾਈਫਲਜ਼ ਵਿੱਚ 8, ਬੈਂਕ ਆਫ਼ ਬੜੌਦਾ ਵਿੱਚ 2, ਯੂਨੀਅਨ ਬੈਂਕ ਵਿੱਚ 3 ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿੱਚ 18 ਉਮੀਦਵਾਰ ਸ਼ਾਮਲ ਸਨ, ਜੋ ਕਿ ਰੁਜ਼ਗਾਰ ਮੇਲੇ ਰਾਹੀਂ ਜਨਤਕ ਸੇਵਾ ਦੇ ਵਿਸ਼ਾਲ ਮੌਕਿਆਂ ਨੂੰ ਦਰਸਾਉਂਦੇ ਹਨ। ਇਕੱਠ ਨੂੰ ਸੰਬੋਧਨ करਦਿਆਂ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਨਵ-ਨਿਯੁਕਤ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ को ਵਧਾਈ ਦਿੱਤੀ ਅਤੇ ਇਸ ਮੌਕੇ ਨੂੰ ਸਮਰਪਣ, ਅਨੁਸ਼ਾਸਨ ਅਤੇ ਲਗਨ ਦੇ ਕਈ ਵਰ੍ਹਿਆਂ ਨੂੰ ਦਰਸਾਉਂਦੇ ਹੋਏ ਇੱਕ ਮਾਣਮੱਤੇ ਵਾਲਾ ਮੀਲ ਪੱਥਰ ਦੱਸਿਆ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜਨਤਕ ਸੇਵਾ ਇੱਕ ਜ਼ਿੰਮੇਵਾਰੀ ਹੈ ਜਿੱਥੇ ਸਰਕਾਰੀ ਨੀਤੀਆਂ ਨਾਗਰਿਕਾਂ ਲਈ ਠੋਸ ਨਤੀਜਿਆਂ ਵਿੱਚ ਬਦਲ ਜਾਂਦੀਆਂ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨਿਯੁਕਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਨਾ ਕੀਤੇ ਭਾਰਤ-2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵਣਗੀਆਂ। ਸ਼੍ਰੀ ਪੁਰੀ ਨੇ ਕਿਹਾ ਕਿ ਰੁਜ਼ਗਾਰ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 11 ਲੱਖ ਤੋਂ ਵੱਧ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ, ਜੋ ਸਰਕਾਰ ਦੀ ਮਿਸ਼ਨ-ਮੋਡ ਭਰਤੀ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਚੰਡੀਗੜ੍ਹ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਸਿਰਫ਼ ਰਸਮੀ ਕਾਰਵਾਈਆਂ ਨਹੀਂ ਹਨ, sਗੋਂ ਭਾਰਤ ਦੇ ਪ੍ਰਸ਼ਾਸਨਿਕ ਅਤੇ ਸੇਵਾ ਪ੍ਰਦਾਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਨਿਰੰਤਰ ਯਤਨਾਂ ਦਾ ਹਿੱਸਾ ਹਨ। ਸ਼੍ਰੀ ਪੁਰੀ ਨੇ ਇਸ ਮੌਕੇ ਭਾਰਤ ਦੇ ਮਜ਼ਬੂਤ ਵਿਕਾਸ ਦ੍ਰਿਸ਼ਟੀਕੋਣ, ਆਲਮੀ ਸਥਿਤੀ ਵਿੱਚ ਤਰੱਕੀ, ਨਿਰਮਾਣ, ਨਿਰਯਾਤ, ਲੌਜਿਸਟਿਕਸ, ਨਵਿਆਉਣਯੋਗ ਊਰਜਾ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਦੇ ਵਿਸਥਾਰ ਦਾ ਜ਼ਿਕਰ ਕੀਤਾ। ਵਿਕਾਸ ਦੀ ਸਮਾਵੇਸ਼ੀ ਪ੍ਰਕਿਰਤੀ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ, "ਅਸੀਂ sਿਰਫ਼ ਵਿਕਾਸ ਨਹੀਂ, sਗੋਂ ਸਮਾਜਿਕ ਸ਼ਮੂਲੀਅਤ ਦੇ ਨਾਲ ਵਿਕਾਸ ਕਰ ਰਹੇ ਹਾਂ." ਕੇਂਦਰੀ ਮੰਤਰੀ ਨੇ ਅੱਗੇ ਜਨਤਕ ਪ੍ਰਸ਼ਾਸਨ ਦੀ ਨੀਂਹ ਵਜੋਂ ਸੇਵਾ ਨੂੰ ਰੇਖਾਂਕਿਤ ਕੀਤਾ, ਭਰਤੀਆਂ ਨੂੰ ਯਾਦ ਦਿਵਾਉਂਦੇ ਹੋਏ ਕਿ ਸਰਕਾਰੀ ਅਧਿਕਾਰ नਾਗਰਿਕਾਂ ਪ੍ਰਤੀ ਇੱਕ ਫਰਜ਼ ਹੈ। ਉਨ੍ਹਾਂ ਨੇ ਉਨਾਂ ਨੂੰ ਆਪਣੇ ਪੇਸ਼ੇਵਰ ਜੀਵਨ ਨੂੰ ਯੋਗਤਾ, ਇਮਾਨਦਾਰੀ ਅਤੇ ਸ਼ਿਸ਼ਟਾਚਾਰ ਦੇ ਥੰਮ੍ਹਾਂ 'ਤੇ ਬਣਾਉਣ ਦੀ ਤਾਕੀਦ ਕੀਤੀ, ਜੋ ਪ੍ਰਭਾਵਸ਼ਾਲੀ ਅਤੇ ਭਰੋਸੇਯੋਗ ਸ਼ਾਸਨ ਦੀ ਨੀਂਹ ਬਣਾਉਂਦੇ ਹਨ। ਵਰਦੀਧਾਰੀ ਬਲਾਂ, ਬੈਂਕਿੰਗ ਸੰਸਥਾਵਾਂ ਅਤੇ ਤਕਨਾਲੋਜੀ-ਪ੍ਰੇਰਿਤ ਵਿਭਾਗਾਂ ਵਿੱਚ ਸ਼ਾਮਲ ਹੋ ਰਹੇ ਉਮੀਦਵਾਰਾਂ ਨੂੰ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਸੇਵਾ ਰਾਸ਼ਟਰੀ ਸੁਰੱਖਿਆ, ਆਰਥਿਕ ਵਿਕਾਸ ਅਤੇ ਨਾਗਰਿਕ-ਕੇਂਦ੍ਰਿਤ ਡਿਜੀਟਲ ਸ਼ਾਸਨ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ। ਇਸ ਸਮਾਗਮ ਦੌਰਾਨ, ਵਿਗਿਆਨ ਅਤੇ ਤਕਨਾਲੋਜੀ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਦੇਸ਼ ਭਰ ਵਿੱਚ 45 ਥਾਵਾਂ 'ਤੇ ਇੱਕੋ ਸਮੇਂ ਆਯੋਜਿਤ ਕੀਤੇ ਜਾ ਰਹੇ ਰੁਜ਼ਗਾਰ ਮੇਲਿਆਂ ਨੂੰ ਵਰਚੁਅਲੀ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਐਡੀਸ਼ਨ ਦੌਰਾਨ ਵੰਡੇ_gੇ ਕੁੱਲ ਨਿਯੁਕਤੀ ਪੱਤਰਾਂ ਵਿੱਚੋਂ ਲਗਭਗ 49,200 ਉਮੀਦਵਾਰ ਗ੍ਰਹਿ ਮੰਤਰਾਲੇ ਅਤੇ ਬਲਾਂ ਨਾਲ ਸਬੰਧਿਤ ਹਨ। ਡਾ. ਜਿਤੇਂਦਰ ਸਿੰਘ ਨੇ ਮਹਿਲਾ ਕਾਂਸਟੇਬਲਾਂ ਦੀ ਭਰਤੀ ਵਿੱਚ ਹੋਏ ਮਹੱਤਵਪੂਰਨ ਵਾਧੇ ਨੂੰ ਉਜਾਗਰ ਕੀਤਾ, ਇਸ ਦਾ ਸਿਹਰਾ ਪਿਛਲੇ 11 ਵਰ੍ਹਿਆਂ ਵਿੱਚ ਸ਼ੁਰੂ ਕੀਤੇ گئے ਪ੍ਰਗਤੀਸ਼ੀਲ ਸੁਧਾਰਾਂ ਅਤੇ ਸਮਰੱਥ ਨੀਤੀਆਂ ਨੂੰ ਦਿੱਤਾ। ਮਹਿਲਾਵਾਂ ਦੀ ਰਾਸ਼ਟਰੀ ਸੁਰੱਖਿਆ ਵਿੱਚ ਵੱਧ ਰਹੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਮਹਿਲਾ ਬੀਐੱਸਐEIF ਕਰਮਚਾਰੀ ਹੁਣ ਅੰਤਰਰਾਸ਼ਟਰੀ ਸਰਹੱਦਾਂ 'ਤੇ ਜ਼ੀਰੋ ਲਾਈਨ 'ਤੇ ਤਾਇਨਾਤ ਹਨ, ਅਤੇ ਗਣਤੰਤਰ ਦਿਵਸ ਸਮਾਰੋਹ ਵਿੱਚ ਡਿਊਟੀ 'ਤੇ ਇੱਕ ਪੁਰਸ਼ ਸੀਆਰਪੀਐੱਫ ਟੁਕੜੀ ਦੀ ਅਗਵਾਈ ਇੱਕ ਮਹਿਲਾ ਸਹਾਇਕ ਕਮਾਂਡੈਂਟ ਕਰੇਗੀ - ਜੋ ਕਿ ਹਥਿਆਰਬੰਦ ਬਲਾਂ ਵਿੱਚ ਜੈਂਡਰ ਸਮਾਵੇਸ਼ ਦਾ ਪ੍ਰਤੀਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਐੱਨਡੀਏ ਸਰਕਾਰ ਦੇ ਅਧੀਨ ਭਰਤੀ ਵਿੱਚ ਬਹੁਤ ਵਾਧਾ ਹੋਇਆ ਹੈ। ਇਹ ਨੋਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਪੀਏ ਕਾਰਜਕਾਲ ਦੌਰਾਨ, ਯੂਪੀਐੱਸਸੀ, ਐੱਸਐੱਸਸੀ ਅਤੇ ਰੇਲਵੇ ਭਰਤੀ ਬੋਰਡ ਵਰਗੀਆਂ ਵੱਡੀਆਂ ਭਰਤੀ ਏਜੰਸੀਆਂ ਰਾਹੀਂ 7.22 ਲੱਖ ਨਿਯੁਕਤੀਆਂ ਕੀਤੀਆਂ ਗਈਆਂ ਸਨ, ਜਦੋਂ ਕਿ ਐੱਨਡੀਏ ਸਰਕਾਰ ਦੇ ਅਧੀਨ, ਇਹ ਅੰਕੜਾ 10.96 ਲੱਖ ਤੋਂ ਵੱਧ ਹੋ ਗਿਆ ਹੈ। ਇਸ ਤੋਂ ਪਹਿਲਾਂ, ਮੁੱਖ ਮਹਿਮਾਨ ਅਤੇ ਨਵੇਂ ਭਰਤੀ ਹੋਏ ਉਮੀਦਵਾਰਾਂ ਦਾ ਸਵਾਗਤ ਕਰਦੇ ਹੋਏ, ਸ਼੍ਰੀ ਆਨੰਦ ਬੀ. ਉੱਲਗੱਦੀ, ਕਮਾਂਡੈਂਟ, ਟਰਾਂਸਪੋਰਟ ਬਟਾਲੀਅਨ, ਆਈਟੀਬੀਪੀ ਨੇ ਮਿਸ਼ਨ ਭਾਰਤੀ ਨੂੰ ਭਾਰਤ ਸਰਕਾਰ ਦੀ ਇੱਕ ਪ੍ਰਮੁੱਖ ਪਹਿਲਕਦਮੀ ਵਜੋਂ ਉਜਾਗਰ ਕੀਤਾ ਜੋ ਸੰਸਥਾਗਤ ਨਵੀਨੀਕਰਨ, ਯੁਵਾ ਸਸ਼ਕਤੀਕਰਨ ਅਤੇ ਕੁਸ਼ਲ ਜਨਤਕ ਸੇਵਾ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੁਜ਼ਗਾਰ ਮੇਲੇ ਯੋਗਤਾ-ਅਧਾਰਿਤ ਅਤੇ ਪਾਰਦਰਸ਼ੀ ਭਰਤੀ ਪ੍ਰਕਿਰਿਆਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਟਰਾਂਸਪੋਰਟ ਬਟਾਲੀਅਨ, ਆਈਟੀਬੀਪੀ, ਚੰਡੀਗੜ੍ਹ ਵਿਖੇ ਹੋਏ ਰੁਜ਼ਗਾਰ ਮੇਲੇ ਵਿੱਚ ਡਾ. ਕਮਲਜੀਤ ਸਿੰਘ, ਡਾਇਰੈਕਟਰ ਜਨਰਲ (ਐਸਸੀਐਲ), ਸ਼੍ਰੀ ਰਾਜੇਸ਼ ਕੁਮਾਰ (ਈਪੀਐਸ), ਇੰਸਪੈਕਟਰ ਜਨਰਲ, ਸ਼੍ਰੀ ਵਿਜੇ ਦੇਸ਼ਵਾਲ, ਡਿਪਟੀ ਇੰਸਪੈਕਟਰ ਜਨਰਲ, ਹੈੱਡਕੁਆਰਟਰ ਵੈਸਟਰਨ ਕਮਾਂਡ, ਸ਼੍ਰੀ ਆਨੰਦ ਬੀ. ਉੱਲਾਗੱਡੀ, ਫਾਈਟਰ ਟ੍ਰਾਂਸਪੋਰਟ ਕੋਰ ਵੀ ਮੌਜੂਦ ਰਹੇ। ਪ੍ਰੋਗਰਾਮ ਦੀ ਸਮਾਪਤੀ ਸ਼੍ਰੀ ਬਦ੍ਰੀਨਾਥ ਕੁਲਕਰਣੀ, ਸੈਕਿੰਡ-ਇਨ-ਕਮਾਂਡ, ਟ੍ਰਾਂਸਪੋਰਟ ਬਟਾਲੀਅਨ, ਆਈਟੀਬੀਪੀ, ਬਹਿਲਾਨਾ ਕੈਂਪ, ਚੰਡੀਗੜ੍ਹ ਦੇ ਧੰਨਵਾਦੀ ਮਤੇ ਨਾਲ ਹੋਈ, ਜਿਨ੍ਹਾਂ ਨੇ ਮਾਨਯੋਗ ਮੰਤਰੀਆਂ, ਸੀਨੀਅਰ ਅਧਿਕਾਰੀਆਂ ਅਤੇ ਸਾਰੇ ਹਿੱਸੇਦਾਰਾਂ ਨੂੰ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ.
0
comment0
Report
Advertisement
Back to top