Back
858 नई सरकारी नौकरियों की घोषणा: पंजाब सरकार ने विपक्ष पर बड़ा हमला
RBRohit Bansal
Nov 01, 2025 09:02:07
Chandigarh, Chandigarh
Cm punjab ਸਮਾਗਮ ਵਿੱਚ ਆਏ
Dr ਬਲਬੀਰ ਸਿੰਘ ਨੇ ਬੋਲਣਾ ਸ਼ਰੂ ਕੀਤਾ
858 ਨੂੰ ਨੌਕਰੀ ਦਿੱਤੀ ਜਾ ਰਹੀ ਹੈ ਅਤੇ 56000 ਹਜ਼ਾਰ ਅੱਜ ਨੌਕਰੀ ਦੀ ਗਿਣਤੀ ਅੱਗੇ ਚਲੀ ਗਈ ਹੈ
400 ਦੇ ਕਰੀਬ ਨਰਸ ਨੂੰ ਇਸੇ ਮਹੀਨੇ ਹੋਰ ਨੌਕਰੀ ਦਿੱਤੀ ਜਾਵੇਗੀ
881 ਆਮ ਆਦਮੀ ਕਲੀਨਿਕ ਤਿਆਰ ਹੋ ਚੁੱਕੇ ਨੇ ਤੇ 237 ਹੋਰ ਤਿਆਰ ਕਿਤੇ ਜਾ ਰਹੇ ਨੇ
ਰੱਬ ਡਾਕਟਰ ਨਹੀਂ ਮਰੀਜ਼ ਹੈ ਕਿਉਕਿ ਇਸਦੇ ਨਾਲ ਹੀ ਹਸਪਤਾਲ ਨੇ
5 ਸਾਲ ਬਾਦ ਹਰ ਨਵੇਂ ਬੱਚੇ ਨੂੰ ਪ੍ਰਮੋਸ਼ਨ ਦਿੱਤੀ ਜਾਵੇਗੀ
5 ਸਾਲ ਬਾਦ ਹਰ ਨਵੇਂ ਬੱਚੇ ਨੂੰ ਪ੍ਰਮੋਸ਼ਨ ਦਿੱਤੀ ਜਾਵੇਗੀ
CM ਪੰਜਾਬ ਨੇ ਬੋਲਣਾ ਸ਼ਰੂ ਕੀਤਾ
703 ਮੈਡੀਕਲ
50 ਹੈਲਥ ਵਰਕਰ female
ਅਤੇ ਹੋਰ ਡਿਪਾਰਮੈਟ ਦੇ ਮਿਲਾ ਕੇ
kੁੱਲ 858 ਨਵੀਂ ਨੌਕਰੀ ਦਿੱਤੀ ਜਾ ਰਹੀ ਹੈ
56856 ਨੌਕਰੀ ਅੱਜ ਤਕ ਪੰਜਾਬ ਵਿੱਚ ਦਿੱਤੀ ਜਾ ਚੁੱਕੀ ਹੈ
bਿਨਾ ਕੇ ਸਿਫਾਰਸ਼ ਅਤੇ ਕਿਸੇ ਰਿਸ਼ਵਤ ਦੇ ਇਹ ਨੌਕਰੀ ਦਿੱਤੀ ਗਈ ਹੈ
ਨਿਊ ਪੰਜਾਬ ਡੇ ਤੇ
ਅੱਜ ਪੰਜਾਬ ਛੋਟਾ ਹੋ ਗਿਆ ਸੀ ਕੀ ਇਸ ਚੀਜ਼ ਦੀ ਖੁਸ਼ੀ ਮਨਾਈ ਜਾਵੇ ਜਾ ਇਸ ਚੀਜ਼ ਦੀ ਵਧਾਈ ਦਿੱਤੀ ਜਾਵੇ
ਵਿਰੋਧੀ ਧਿਰ ਤੇ ਨਿਸ਼ਾਨਾ ਪਰਤਾਪ ਬਾਜਵਾ ਤੇ
ਸਾਨੂੰ ਕਹਿੰਦੇ ਨੇ 92 ਜ਼ਮੂਰੇ ਕਿੱਥੋਂ ਆ ਗਏ, ਕਿਹੋਜੇਹਾ ਮਤਿਰਿਆਲ ਆ ਗਿਆ
ਜਦੋਂ ਅਸੀਂ ਕਹਿੰਦੇ ਹਾ ਸਾਡੇ ਬਾਪੂ ਨੇ ਸੋਨੇ ਦੀ ਸਮਾਗਲਿੰਗ ਨਹੀਂ ਕੀਤੀ, ਫਿਰ ਚੁੱਪ ਹੋ ਜਾਂਦੇ ਨੇ
ਬਿਕਰਮ ਮਜਥਿਆ ਤੇ
ਸਾਨੂੰ ਤਜ਼ਰਬਾ ਆ ਗਿਆ ਨਸ਼ੇ ਵਾਲੇ ਕਿਵੇਂ ਫੜਨੇ ਨੇ, ਜਦੋਂ ਜੇਲ ਦੇ ਅੰਦਰ ਭੇਜ ਦਿੱਤਾ ਤਾਂ ਕਹਿੰਦੇ ਇਹ ਲੋਕ ਤੰਤਰ ਦੀ ਹਟਿਆ ਹੈ,,,
ਅਵਾਰਾ ਪਸ਼ੂ ਦੇ ਮਾਮਲੇ ਤੇ ਅਸੀ ਹੱਲ ਕਰਨ ਲਈ ਤਿਆਰ ਹਾ, ਇਹਨਾ ਦੇ ਲਈ ਜੰਗਲ ਤੇ ਖੁੱਲੇ ਏਰੀਆ ਬਣਾ ਦਿੱਤੇ ਜਾਣ, ਜਿਸ ਨਾਲ ਇਹ ਸੜਕ ਤੇ ਨਾ ਆਉਣਾ
ਪਰ ਹਰ ਗੱਲ ਵਿਚ ਕੇਂਦਰ ਦਾ ਕੋਈ ਨੇ ਕੋਈ ਡਿਪारਮੈਟ ਅੱਗੇ ਆ ਜਾਂਦਾ ਹੈ
ਬੰਦੇ ਨੂੰ delhi ਜਾਣ ਲਈ 2 ਦਿਨ ਲਗ ਜਾਂਦੇ ਨੇ ਪਰ ਪੰਜਾਬ ਦਾ ਧੂਆ delhi ਜਲਦੀ ਚਲਾ ਜਾਂਦਾ ਹੈ ਤੇ delhi ਜਾਕੇ ਰੁਕ ਜਾਂਦਾ ਹੈ
ਆਪਣੇ ਇਲਾਜ਼ ਦਾ ਬਾਹਰ ਹੋ ਜਾਂਦੇ ਨੇ ਇਸੇ ਲਈ ਪੰਜਾਬ ਵਿਚ ਡਾਕਟਰ ਦੀ ਭਰਤੀ ਨਹੀਂ ਕੀਤੀ ਗਈ
ਕੋਈ ਲੀਡਰ ਜਦੋਂ ਬੱਸ ਦਾ ਕੰਮ ਕਰਦਾ ਤੇ ਓਹ ਸਰਕਾਰੀ ਨੂੰ ਕਿਉ ਕਾਮਜਾਬ ਕਰੇਗਾ ਉਹ ਤਾਂ ਪ੍ਰਾਈਵੇਟ ਨੂੰ ਕਾਮਜਾਬ ਕਰੇਗਾ
ਇਹੀ ਕੰਮ ਸਕੂਲ ਅਤੇ ਹਸਪਤਾਲ ਦਾ ਹੈ ਤੇ ਲੀਡਰ ਨੇ ਇਹੀ ਕਾਰਨ ਸਭ ਕੁਝ ਬਰਬਾਦ ਕੀਤਾ
ਨਵਿਆ ਨੂੰ ਬੇਨਤੀ ਹੈ ਬਦਲੀ ਲਈ ਕੋਈ ਅਰਜ਼ੀ ਨੇ ਲੈਕੇ ਅਵੋ
ਧਰਨੇ ਤੇ ਹੋ ਮੁਜ਼ਰਿਓ ਤੋਂ ਬਚੋ, ਇਸ ਨਾਲ ਇਕ ਸਟੇਟ ਦੀ ਹਾਲਤ ਗ਼ਲਤ ਹੋ ਜਾਂਦੀ ਹੈ
ਅੱਜ ਪੰਜਾਬ ਡੇ ਦੇ ਮੌਕੇ ਤੇ ਅਸੀ ਪੰਜਾਬ ਦੀ ਸੇਵਾ ਕਰਨੀ ਹੈ
ਡਾ਼ਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ
ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ ਅਤੇ ਪੰਜਾਬ ਦੇ ਹੱਕ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਅਜਿਹਾ ਨਹੀਂ ਕਰਨਾ ਚਾਹੀਦਾ ਪੰਜਾਬ ਦੀ ਸਲਾਹ ਦੇ ਨਾਲ ਹੀ ਕੋਈ ਫੈਸਲਾ ਕੇਂਦਰ ਨੂੰ ਲੈਣਾ ਚਾਹੀਦਾ ਸੀ ਜੋ ਇਹ ਫੈਸਲਾ ਲਿਆ ਗਿਆ ਇਹ ਬਿਲਕੁਲ ਗਲਤ ਫੈਸਲਾ ਹੈ ਇਸ ਨਾਲ ਪੰਜਾਬ ਦੀਆਂ ਭਾਵਨਾਵਾਂ ਨੂੰ ਭੜਕਾਇਆ ਗਿਆ
ਜੋ ਅਰਵਿੰਦ ਕੇਜਰੀਵਾਲ ਦੀ ਕੋਠੀ ਦਾ ਜ਼ਿਕਰ ਹੋ ਰਿਹਾ ਇਸੇ ਕੋਠੀ ਵਿੱਚ ਮੁੱਖ ਮੰਤਰੀ ਤਾਂ ਰਹਿੰਦੇ ਨਹੀਂ ਸੀ ਉਸ ਸਮੇਂ ਪਾਕਿਸਤਾਨ ਦੇ ਨਾਗਰਿਕ ਇਸ ਕੋਠੀ ਵਿੱਚ ਰਹਿੰਦੇ ਰਹੇ ਨੇ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਇਸ ਕੋਠੀ ਵਿੱਚ ਰਹਿ ਰਹੇ ਨੇ ਜੇਕਰ ਅਰਵਿੰਦ ਕੇਜਰੀਵਾਲ ਇੱਕ ਰਾਤ ਲਈ ਰੁਕਦੇ ਨੇ ਤਾਂ ਇਸ ਦੇ ਵਿੱਚ ਕੀ ਹਰਜ ਹੈ ਬਿਲਕੁਲ ਗਲਤ ਪ੍ਰਚਾਰ ਬੰਦ ਕਰਨਾ ਚਾਹੀਦਾ ਬੀਜੇਪੀ ਦੀ ਹਰ ਚੀਜ਼ ਨਕਲੀ ਹੈ ਫਿਰ ਚਾਹੇ ਬੀਜੇਪੀ ਯਮੁਨਾ ਨਦੀ ਦਾ ਜ਼ਿਕਰ ਕਰ ਲਏ ਚਾਹੇ ਬੀਜੇਪੀ ਬਾਕੀ ਚੀਜ਼ਾਂ ਦਾ ਜ਼ਿਕਰ ਕਰ ਕਰ ਲਏ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NLNAND LAL
FollowNov 01, 2025 11:54:080
Report
NSNaresh Sethi
FollowNov 01, 2025 11:51:060
Report
TBTarsem Bhardwaj
FollowNov 01, 2025 11:23:350
Report
VSVARUN SHARMA
FollowNov 01, 2025 11:18:030
Report
BSBHARAT SHARMA
FollowNov 01, 2025 11:07:560
Report
RBRohit Bansal
FollowNov 01, 2025 11:06:550
Report
MSManish Shanker
FollowNov 01, 2025 11:04:10Sahibzada Ajit Singh Nagar, Punjab:ਮੁਅਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਪੁਲਿਸ ਰਿਮਾਂਡ ਲਈ ਵਿਜਲੈਂਸ ਵੱਲੋਂ ਮੋਹਾਲੀ ਅਦਾਲਤ ਵਿੱਚ ਲਗਾਈ ਗਈ ਅਰਜੀ ਦੀ ਸੁਣਵਈ ਸੋਮਵਾਰ ਤੱਕ ਟਲੀ。
0
Report
NSNitesh Saini
FollowNov 01, 2025 11:04:000
Report
SSSanjay Sharma
FollowNov 01, 2025 10:49:510
Report
SSSanjay Sharma
FollowNov 01, 2025 10:45:340
Report
TSTEJINDER SINGH
FollowNov 01, 2025 10:36:290
Report
RKRAMAN KHOSLA
FollowNov 01, 2025 10:31:310
Report
SSSanjay Sharma
FollowNov 01, 2025 10:30:240
Report
DVDEVENDER VERMA
FollowNov 01, 2025 10:21:140
Report
PSParambir Singh Aulakh
FollowNov 01, 2025 10:17:390
Report