Back
Sangrur148024blurImage

Sangrur - ਧੂਰੀ 'ਚ ਕੱਢੀ ਗਈ ਤਿਰੰਗਾ ਯਾਤਰਾ

Devinder Kumar Kheepal
May 16, 2025 13:02:20
Dhuri, Punjab
ਜੰਮੂ ਕਸ਼ਮੀਰ ਸ਼ਹੀਦਹੋਏ ਫੌਜੀਆਂ ਅਤੇ ਲੋਕਾਂ ਦੀ ਯਾਦ ਵਿੱਚ ਧੂਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਪ੍ਰਧਾਨ ਰਨਦੀਪ ਸਿੰਘ ਦੀ ਅਗਵਾਈ ਹੇਠ ਵਿੱਚ ਸੈਂਕੜੇ ਵਰਕਰਾਂ ਨਾਲ ਧੂਰੀ ਚ ਕੱਢੀ ਗਈ। ਤਿਰੰਗਾ ਯਾਤਰਾ। ਜੰਮੂ ਕਸ਼ਮੀਰ ਵਿੱਚ ਹੋਏ ਅੰਤਕੀ ਹਮਲੇ ਵਿੱਚ ਸ਼ਹੀਦ ਹੋਏ ਫੌਜੀਆਂ ਅਤੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਸੈਂਕੜੇ ਵਰਕਰਾਂ ਨਾਲ ਧੂਰੀ ਵਿੱਚ ਇੱਕ ਤਿਰੰਗਾ ਯਾਤਰਾ ਗੱਡੀ ਗਈ। ਇਹ ਤਿਰੰਗਾ ਯਾਤਰਾ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸਦਰ ਬਾਜ਼ਾਰ ਲੋਹਾ ਬਾਜ਼ਾਰ ਅਤੇ ਪੁਰਾਣੀ ਦਾਣਾ ਮੰਡੀ ਤੋਂ ਹੁੰਦੀ ਹੋਈ ਰੇਲਵੇ ਚੌਂਕ ਵਿੱਚ ਸਮਾਪਤ ਕੀਤੀ ਗਈ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਪ੍ਰਧਾਨ ਰਣਜੀਤ ਸਿੰਘ ਦਿਓਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਪਹਿਲਗਾਮ ਦੇ ਵਿੱਚ ਸਾਡੇ ਦੇਸ਼ ਦੀਆਂ ਭੈਣਾਂ ਦੇ ਸੁਹਾਗ ਉਜਾੜ ਦਿੱਤੇ ਗਏ ਸੀ। ਤੇ ਉਸ ਤੋਂ ਬਾਅਦ ਜੋ ਸਾਡੇ ਦੇਸ਼ ਦੀ ਫੋਜ ਨੇ ਜੋ ਪਾਕਿਸਤਾਨ ਨੂੰਸਬਕ ਸਿਖਾਇਆ ਅਤੇ ਅਤੇ ਜੋ ਸਾਡੇ ਫੋਜੀ ਵੀ
0
Report

For breaking news and live news updates, like us on Facebook or follow us on Twitter and YouTube . Read more on Latest News on Pinewz.com