
Dhuri - ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦਫਤਰ ਦੀ ਨਵੀਂ ਸਹੂਲਤ: ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ
ਲੋਕਾ ਨੂੰ ਹੁਣ ਨਹੀ ਪੈਣਗੇ ਚੰਡੀਗ੍ਹੜ ਚੱਕਰ ਮੁੱਖ ਮੰਤਰੀੌ ਦੇ ਅਫਸਰ ਬੈਠਣਗੇ ਇਸ ਦਫਤਰ ਵਿੱਚ ਅਤੇ ਸੁਣਗੇ ਲੋਕਾ ਦੀ ਸਕਾਇਤਾ , ਮੋਕੇ ਤੇ ਹੋਵੇਗਾ ਹੱਲ, ਸ਼ਾਇਦ ਇਸ ਸਹਾਇਤਾ ਕੇਦਰ ਦਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਕਰਨੇ ਗੇ ਉਦਘਾਟਨ ਧੂਰੀ ਦੇ ਕ੍ਰਾਂਤੀ ਚੌਂਕ ਨੇੜੇ ਬਣੀ ਪੁਰਾਣੀ ਸਬ ਤਹਿਸੀਲ ਵਿਖੇ ਮੁੱਖ ਮੰਤਰੀ ਦਫਤਰ ਸਹੂਲਤ ਕੇਂਦਰ ਵਿਖੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਇੱਕ ਸਹੂਲਤ ਕੇਂਦਰ ਬਣਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕਾਂ ਦੇ ਮਸਲੇ ਹੱਲ ਕੀਤੇ ਜਾਣਗੇ ਲੋਕਾ ਦਾ ਕਹਿਣਾ ਹੈ ਕਿ ਬਹੁਤ ਖੂਸੀ ਦੀ ਗਲ ਹੈ ਕਿ ਇਸ ਦਫਤਰ ਵਿੱਚ ਇੱਖ ਛੱਤ ਹੇਠ ਲੋਕਾ ਦੀ ਮੁਸਕਲਾ ਦਾ ਹੱਲ ਕੀਤਾ ਜਾਵੇਗਾ ਅਤੇ ਪੀ ਸੀ ਅਫਸਰ ਇਸ ਦਫਤਰ ਵਿੱਚ ਬੈਠ ਕੇ ਲੋਕਾ ੇ ਕੰਮ ਕਰਨਗੇ : ਇਸ ਬਿਲਡਿੰਗ ਵਿੱਚ ਬਣਨ ਜਾ ਰਹੇ ਮੁੱਖ ਮੰਤਰੀ ਦਫਤਰ ਨੂੰ ਪੂਰੀ ਤਰ੍ਹਾਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਨੂੰ ਮੁੱਖ ਮੰਤਰੀ ਦਫਤਰ ਚੰਡੀਗੜ੍ਹ ਦੇ ਮੁੱਖ ਦਫਤਰ ਨਾ
For breaking news and live news updates, like us on Facebook or follow us on Twitter and YouTube . Read more on Latest News on Pinewz.com
ਫਿਰੋਜ਼ਪੁਰ ਦੇ ਉਧਮ ਸਿੰਘ ਚੌਂਕ ਵਿਖੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿੱਥੇ ਇੱਕ ਤੇਜ਼ ਰਫ਼ਤਾਰ ਥਾਰ ਨੇ ਰੋਂਗ ਸਾਈਡ ਆ ਕੇ ਮੋਟਰਸਾਈਕਲ ਸਵਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਹਵਾ ਵਿੱਚ ਉਛਲ ਕੇ ਦੂਰ ਜਾ ਡਿੱਗਿਆ ਅਤੇ ਗੰਭੀਰ ਜਖ਼ਮੀ ਹੋ ਗਿਆ। ਹਾਦਸਾ ਚੌਂਕ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਿਆ ਹੈ। ਜਖ਼ਮੀ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਥਾਰ ਸਵਾਰ ਮੌਕੇ ਤੋਂ ਗੱਡੀ ਲੈ ਕੇ ਭੱਜ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਚੌਂਕ ਵਿੱਚ ਨਾਕਾ ਲਗਾ ਕੇ ਬੈਠੀ ਪੁਲਿਸ ਸਾਰਾ ਕੁਝ ਦੇਖਦੀ ਰਹੀ ਪਰ ਕਾਰਵਾਈ ਕਰਨ ਦੀ ਥਾਂ ਮੂਰਕ ਦਰਸ਼ਕ ਬਣੀ ਰਹੀ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ’ਚ ਜੁਟ ਗਈ ਹੈ।