Back
Firozpur152002blurImage

Firozpur - ਫਿਰੋਜ਼ਪੁਰ ਦੇ ਆਪ ਵਿਧਾਇਕ ਦੀ ਪਤਨੀ ਨੇ ਬੀਜੇਪੀ ਆਗੂ ਰਾਣਾ ਸੋਢੀ ਨੂੰ ਦਿਖਾਇਆ ਸ਼ੀਸਾ

RAJESH KATARIA
May 16, 2025 07:37:46
Firozpur, Punjab
ਸੁਖਵਿੰਦਰ ਕੌਰ ਦੀ ਮੌਤ ਤੇ ਰਾਣਾ ਸੋਢੀ ਕਰ ਰਹੇ ਸਿਆਸਤ ਕੇਂਦਰ ਸਰਕਾਰ ਤੋਂ ਪਰਿਵਾਰ ਨੂੰ ਦਿਵਾਉਣ ਮੁਆਵਜ਼ਾ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਪਰਿਵਾਰ ਨਾਲ ਖੜੀ ਹੈ। ਐਂਂਕਰ) ਬੀਤੇ ਦਿਨੀਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਕੀ ਵਿੱਚ ਡ੍ਰੋਨ ਹਮਲੇ ਚ੍ਹ ਇੱਕ ਪਰਿਵਾਰ ਦੇ ਤਿੰਨ ਜੀਅ ਅੱਗ ਵਿੱਚ ਝੁਲਸ ਗਏ ਸਨ। ਜਿਨ੍ਹਾਂ ਵਿਚੋਂ ਇੱਕ ਔਰਤ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਸੀ। ਜਿਸਤੋਂ ਬਾਅਦ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਜਿਥੇ ਇਲਾਕੇ ਦੇ ਲੋਕ ਪਹੁੰਚ ਰਹੇ ਸਨ। ਉਥੇ ਹੀ ਵੱਖ ਵੱਖ ਸਿਆਸੀ ਲੋਕ ਵੀ ਪਹੁੰਚੇ ਸਨ। ਤਾਂ ਇਸੇ ਦੌਰਾਨ ਬੀਜੇਪੀ ਆਗੂ ਰਾਣਾ ਸੋਢੀ ਨੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਕਹਿ ਕੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਹਾਇਤਾ ਅਤੇ ਸਰਕਾਰੀ ਨੌਕਰੀ ਦਿਵਾਉਣ ਤਾਂ ਰਾਣਾ ਸੋਢੀ ਨੂੰ ਜਵਾਬ ਦਿੰਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਸਿਆਸਤ ਕਰਨ ਨਹੀਂ ਆਏ ਪੰਜਾਬ ਦੇ ਮੁੱਖ ਮੰਤਰੀ ਅਤੇ ਉਹ ਪਹਿਲੇ ਦਿਨ ਤੋਂ ਪਰਿਵਾਰ ਦੇ
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com