Back
Firozpur152002blurImage

Firozpur: ਭਾਰਤ 'ਚ ਡਰੋਨ ਰਾਹੀਂ ਪਾਕਿਸਤਾਨ ਦੀ ਹੈਰੋਇਨ ਤਸਕਰੀ ਦਾ ਖੁਲਾਸਾ

RAJESH KATARIA
May 19, 2025 11:29:29
Firozpur, Punjab
ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਭਾਰਤ ਖਿਲਾਫ ਅਜੇ ਵੀ ਜਾਰੀ ਡਰੋਨ ਜਰੀਏ ਲਗਾਤਾਰ ਭਾਰਤ ਵਿੱਚ ਭੇਜੀ ਜਾ ਰਹੀ ਹੈ ਕਰੋੜਾਂ ਰੁਪਏ ਦੀ ਹੈਰੋਇਨ ਫਿਰੋਜਪੁਰ ਪੁਲਿਸ ਨੇ ਨਾਕਾਬੰਦੀ ਦੌਰਾਨ ਚਾਰ ਨਸ਼ਾ ਤਸਕਰਾਂ ਨੂੰ ਚਾਰ ਕਿਲੋ 225 ਗ੍ਰਾਮ ਹੈਰੋਇਨ ਅਤੇ 1 ਲੱਖ 97500 ਰੁਪਏ ਡਰਗ ਮਨੀ ਸਨੇ ਕੀਤਾ ਗਿਰਫਤਾਰ ਸਰਹੱਦ ਪਾਰ ਤੋਂ ਡਰੋਨ ਰਾਹੀ ਹੈਰੋਇਨ ਮੰਗਵਾ ਕੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਕਰਦੇ ਸਨ ਸਪਲਾਈ , ਫੜੇ ਗਏ ਆਰੋਪੀਆਂ ਉੱਪਰ ਪਹਿਲਾਂ ਵੀ ਹਨ ਕਈ ਮੁਕਦਮੇ ਦਰਜ ਆਣ ਵਲੇ ਸਮੇ ਵਿੱਚ ਹੋ ਸਕਦੇ ਹਨ ਵੱਡੇ ਖੁਲਾਸੇ ਬਾਈਟ= ਐਸਐਸਪੀ , ਫਿਰੋਜ਼ਪੁਰ , ਭੁਪਿੰਦਰ ਸਿੰਘ
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com