Back
Firozpur152002blurImage

Firozpur - ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ-54 ’ਤੇ ਜ਼ੀਰਾ ਨਜ਼ਦੀਕ ਪਿੰਡ ਮਲਸੀਆਂ ਕਲਾਂ ਨੇੜੇ ਅੱਜ ਕਾਰ ਅਤੇ ਕੈਂਟਰ ਦੀ ਹੋਈ ਟੱਕਰ

RAJESH KATARIA
May 16, 2025 13:21:17
Firozpur, Punjab
ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ-54 ’ਤੇ ਜ਼ੀਰਾ ਨਜ਼ਦੀਕ ਪਿੰਡ ਮਲਸੀਆਂ ਕਲਾਂ ਨੇੜੇ ਅੱਜ ਕਾਰ ਅਤੇ ਕੈਂਟਰ ਦੀ ਹੋਈ ਟੱਕਰ ਟਕਰ ਦੌਰਾਨ ਮਾਂ-ਧੀ ਸਮੇਤ ਤਿੰਨ ਜਣਿਆਂ ਦੀ ਦਰਦਨਾਕ ਮੌਤ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਗ-54 ’ਤੇ ਜ਼ੀਰਾ ਨਜ਼ਦੀਕ ਪਿੰਡ ਮਲਸੀਆਂ ਕਲਾਂ ਨੇੜੇ ਅੱਜ ਕਾਰ ਅਤੇ ਕੈਂਟਰ ਦੀ ਟੱਕਰ ਦੌਰਾਨ ਮਾਂ-ਧੀ ਸਮੇਤ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੂਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਛੇ ਜੀਆਂ ਦਾ ਇਕ ਪਰਿਵਾਰ ਕਰੇਟਾ ਗੱਡੀ ਨੰਬਰ ਐੱਚ.ਆਰ.06.ਬੀ.ਜੇ-0361 ’ਤੇ ਬਿਆਸ ਮੱਥਾ ਟੇਕਣ ਜਾ ਰਿਹਾ ਸੀ ਕਿ ਪਿੰਡ ਮਲਸੀਆਂ ਨਜ਼ਦੀਕ ਉਨ੍ਹਾਂ ਦੀ ਗੱਡੀ ਅੱਗੇ ਜਾ ਰਹੇ ਕੈਂਟਰ ਨੰਬਰ ਪੀ.ਬੀ.04.ਏ.ਡੀ-0185, ਜਿਸ ਵਿਚ ਪੱਥਰ ਦੀਆਂ ਪਾਈਪਾਂ ਲੋਡ ਕੀਤੀਆਂ ਹੋਈਆਂ ਸਨ, ਨੂੰ ਓਵਰਟੇਕ ਕਰਦਿਆਂ ਉਸ ਨਾਲ ਜਾ ਟਕਰਾਈ। ਟੱਕਰ ਏਨੀ ਭਿਆਨਕ ਸੀ ਕਿ ਆਇਸ਼ਰ ਕੈਂਟਰ ਦਾ ਟਾਇਰਾਂ ਵਾਲਾ ਹਿੱਸਾ ਬਾਡੀ ਤੋਂ ਅਲੱਗ ਹੋ ਗਿਆ ਅਤੇ
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com