Back

ਆਪਣੀਆਂ ਮੰਗਾ ਨੂੰ ਲੈ ਕੇਧੂਰੀ ਚ3 ਦਿਨ ਦੀ ਹੜਤਾਲ 'ਤੇ ਗਏ ਬਿਜਲੀ ਕਰਮਚਾਰ
Dhuri, Punjab:
ਆਪਣੀਆਂ ਮੰਗਾ ਨੂੰ ਲੈ ਕੇਧੂਰੀ ਚ3 ਦਿਨ ਦੀ ਹੜਤਾਲ 'ਤੇ ਗਏ ਬਿਜਲੀ ਕਰਮਚਾਰੀ
ਗਰਮੀ 'ਚ ਬਿਜਲੀ ਸਪਲਾਈ ਹੋ ਸਕਦੀ ਹੈ ਪ੍ਰਭਾਵਿਤ.......
ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆ ਤਾ ਲੰਮੇ ਸਮੇ ਲਈ ਹੋ ਸਕਦੀ ਹੈ ਹੜਤਾਲ .....
ਬਿਜਲੀ ਕਰਮਚਾਰੀਆਂ ਨੇ ਬਿਜਲੀ ਦਫਤਰ ਅੱਗੇ ਬੈਠ ਕੇ ਕੀਤਾ ਜਮ ਕੇ ਰੋਸ ਪ੍ਰਦਰਸ਼ਨ ......
ਆਪਣੀਆਂ ਮੰਗਾ ਨੂੰ ਲੈ ਕੇ ਜਿੱਥੇ ਪੰਜਾਬ ਭਰ ਵਿੱਚ ਬਿਜਲੀ ਕਾਮਿਆਂ ਵੱਲੋ ਮੰਗਾਂ ਨੂੰ ਲੈ ਕੇ ਦਰਸਲ 13 ਅਗਸਤ ਤੱਕ ਹੜਤਾਲ ਤੇ ਜਾਣ ਦਾ ਉਹਨਾਂ ਨੇ ਐਲਾਨ ਕੀਤਾ ਤਿੰਨ ਦਿਨ ਦੀ ਸਮੂਹਿਕ ਛੁੱਟੀ ਤੇ ਚਲੇ ਗਏਹਨ ; ਅੰਤਾ ਦੀ ਪੈ ਰਹੀ ਗਰਮੀ ਚ ਬਿਜਲੀ ਸਪਲਾਈ ਦੇ ਪ੍ਰਭਾਵਿਤ ਹੋਣ ਨਾਲ ਲੋਕਾ ਨੂੰ ਕਾਫੀ ਪਰੇਸ਼ਾਨੀਆ
13
Report
ਸੰਗਰੂਰ ਵਿੱਚ ਬਣੇਗਾ ਹੋਮੋਪੈਥਿਕ ਹਸਪਤਾਲ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ ਅਤੇ ਪੰਜ ਕਿਲਿਆਂ ਦੀ ਰੱਖੀ ਮੰਗ
Dhuri, Punjab:
ਸੰਗਰੂਰ ਵਿੱਚ ਬਣੇਗਾ ਹੋਮੋਪੈਥਿਕ ਹਸਪਤਾਲ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ ਅਤੇ ਪੰਜ ਕਿਲਿਆਂ ਦੀ ਰੱਖੀ ਮੰਗ
ਸੰਗਰੂਰ ਜ਼ਿਲ੍ਹੇ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਗਏ ਸਰਕਾਰੀ ਪੰਜ ਕਿੱਲੇ ਜਲਦ ਸ਼ੁਰੂ ਹੋਵੇਗਾ ਹੋਮਿਓਪੈਥਿਕ ਹਸਪਤਾਲ ਦਾ ਕੰਮ
ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੁਖਲਾਹਟ ਦੇ ਵਿੱਚ ਆ ਕੇ ਕੋਈ ਕਿੱਧਰ ਜਾ ਰਿਹਾ ਕੋਈ ਕਿੱਧਰ ਜਾ ਰਿਹਾ ਕਿਸੇ ਨੂੰ ਵੀ ਸਮਝ ਨਹੀਂ ਆ ਰਹੀ ਨਾਲ ਇਹਨਾਂ ਕਿਹਾ ਕਿ ਅਕਾਲੀ ਦਲ ਦੇ ਤਾਂ ਹਲੇ ਤਿਆਰ ਕਰਨੇ ਹੋਰ ਬਣਨਗੇ
14
Report
15 ਅਗਸਤ ਦੇ ਮੱਦੇ ਜ਼ਿਲਾ ਸੰਗਰੂਰ ਦੇ ਆਈਪੀਐਸ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਧੂਰੀ ਦੇ ਕੱਕੜਵਾਲ ਚੌਂਕ ਵਿੱਚ ਨਾਕਾ ਬੰਦੀ ਕਰਕੇ ਵਾਹਨਾਂ ਦੀ ਕੀਤੀ
Dhuri, Punjab:
15 ਅਗਸਤ ਦੇ ਮੱਦੇ ਜ਼ਿਲਾ ਸੰਗਰੂਰ ਦੇ ਆਈਪੀਐਸ ਵੱਲੋਂ ਆਪਣੀ ਪੁਲਿਸ ਪਾਰਟੀ ਨਾਲ ਧੂਰੀ ਦੇ ਕੱਕੜਵਾਲ ਚੌਂਕ ਵਿੱਚ ਨਾਕਾ ਬੰਦੀ ਕਰਕੇ ਵਾਹਨਾਂ ਦੀ ਕੀਤੀ ਚੈਕਿੰਗ,,,,,
ਪੁਲਿਸ ਵੱਲੋਂ ਬੁਰੇ ਅਨਸਰਾਂ ਨੂੰ ਦਿੱਤੀ ਗਈ ਸਖਤ ਚੇਤਾਵਨੀ ,,,,,
ਅਗਰ ਕੋਈ ਸ਼ਰਾਰਤ ਕਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸਦਾ ਜਿੰਮੇਵਾਰ ਓਹ ਖੁਦ ਹੋਵੇਗਾ ਓਹਨਾ ਨੇ ਕਿਹਾ ਕਿ ਇਸ ਅਸੀਂ ਲੋਕਾ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਸਾਡਾ ਸਾਥ ਦੇਣ ਤਾਂ ਕੇ ਇਹੋ ਜਿਹੇ ਅਨਸਰਾਂ ਨਾਲ ਸਖ਼ਤੀ ਨਾਲ਼ ਨਿਪਟਿਆ ਜਾ ਸਕੇ ।
14
Report
ਧੂਰੀ ਦੇ ਵਾਰਡ ਨੰਬਰ 21 ਦੇ ਮੁਹਲਾ ਨਿਵਾਸੀ ..... ਟੁਟੀ ਹੋਈ ਸੜਕ ਤੇ ਪਏ ਟੋਇਆ ਕਾਰਨ ੳਤੇ ਖੜੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੋ ਰਹੇ ਹਨ ਪਰੇਸ਼ਾਨ ...
Dhuri, Punjab:
ਧੂਰੀ ਦੇ ਵਾਰਡ ਨੰਬਰ 21 ਦੇ ਮੁਹਲਾ ਨਿਵਾਸੀ ..... ਟੁਟੀ ਹੋਈ ਸੜਕ ਤੇ ਪਏ ਟੋਇਆ ਕਾਰਨ ੳਤੇ ਖੜੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹੋ ਰਹੇ ਹਨ ਪਰੇਸ਼ਾਨ ......
ਸਕੂਲੀ ਬੱਚਿਆ ਦਾ ਲਘਣਾ ਹੋਣਾ ਪੈ ਰਿਹਾ ਹੈ ਮੁਸ਼ਕਲ .......
ਮੁਹਲਾ ਨਿਵਾਸੀਆ ਨੇ ਟੁਟੀ ਸੜਕ ਅਤੇ ਖੜੇ ਗੰਦੇ ਪਾਣੀ ਵਿੱਚ ਖੜ ਕੇ ਕੀਤਾ ਰੋਸ ਪ੍ਰਦਰਸਨ .......
ਅਗਰ ਸੜਕ ਜਲਦੀ ਨਾ ਬਣਾਈ ਗਈ ਦਾ ਲੁਧਿਆਣਾ ਹਾਈਵੇ ਜਾਮ ਕਰ ਕੀਤਾ ਜਾਵੇਗਾ ਰੋਸ ਪ੍ਰਦਰਸਨ ...
ਕਈ ਪਿੰਡਾ ਨੂੰ ਜਾਦੀ ਹੈ ਇਹ ਸੜਕ ..............
ਧੂਰੀ ਦੇ ਵਾਰਡ ਨੰ 21 ਦੋਲਤਪੁਰ ਰੋਡ ਜਿਥੇ ਕਿ ਵੱਖ ਵੱਖ ਸਕੂਲਾ ਦੇ ਬੱਚਿਆਂ ਅਤੇ ਬੱਚਿਆ ਨਾਲ ਭਰੀਆ ਬਸਾ ਦਾਦਾ ਲਘਣਾ ਹੁਦਾ ਹੈ ਇਹ ਸੜਕ ਕਈ ਸਾਲਾ ਤੋ ਟੁਟੀ ਪਈ ਹੈ ਜੋ ਕਿ ਇਸ ਟੁਟੀ ਹੋਈ ਸੜਕ ਤੇ ਗੰਦੇ ਪਾਣੀ ਦੇ ਖੜਣ ਨਾਲ ਲੋਕਾ ਅਤੇ ਬੱਚਿਆਂ ਨੂੰ ਭਾਰੀ ਮੂਸਕਲਾ ਦਾ ਸਾਹਮਣਾ ਕਰਨਾ ਪੇ ਰਿਹਾ ਹੈ :
14
Report
Advertisement
ਕਮਿਊਨਿਟੀ ਹਾਲ ਦੀ ਲੰਮੇ ਸਮੇ ਤੋ ਧੂਰੀ ਦੇ ਲੋਕਾ ਦੀ ਮੰਗ ਨੂੰ ਦੇਖਦੇ ਹੋਏ ਆਪ ਸਰਕਾਰ ਨੇ ਕੀਤਾ ਪੂਰਾ .. ਧੂਰੀ ਸਹਿਰ ਨਿਵਾਸੀਆ ਨੇ ਆਪ ਸਰਕਾਰ ਦਾ ਕੀਤਾ ਧੰਨਵਾਦ
Dhuri, Punjab:
ਕਮਿਊਨਿਟੀ ਹਾਲ ਦੀ ਲੰਮੇ ਸਮੇ ਤੋ ਧੂਰੀ ਦੇ ਲੋਕਾ ਦੀ ਮੰਗ ਨੂੰ ਦੇਖਦੇ ਹੋਏ ਆਪ ਸਰਕਾਰ ਨੇ ਕੀਤਾ ਪੂਰਾ ..
ਧੂਰੀ ਸਹਿਰ ਨਿਵਾਸੀਆ ਨੇ ਆਪ ਸਰਕਾਰ ਦਾ ਕੀਤਾ ਧੰਨਵਾਦ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਹਾਲ ਲਈ ਇੱਕ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਸਹਿਰ ਨਿਵਾਸੀਆ ਨੇ ਕੀਤਾ ਧੰਨਵਾਦ….
ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਲੱਖਾ ਰੁਪਏ ਦਾਨ ਕਰਨ ਵਾਲੇ ਦਾਨੀਆ ਨੂੰ ਵੱਧ ਚੜ ਕੇ ਦਾਨ ਕਰਨ ਦਾ ਕੀਤਾ ਉਪਰਾਲਾ
ਧੂਰੀ ਰਾਮਬਾਗ ਵਿਖੇ ਸ਼ਾਂਤੀ ਨਿਕੇਤਨ ਪਾਰਕ ਵਾਲੇ ਹਿੱਸੇ ਵਿੱਚ ਲਗਭਗ ਅੱਠ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਨਵੇਂ ਕਮਿਊਨਿਟੀ ਹਾਲ ਦਾ ਉਦਘਾਟਨ ਸੰਤ ਅੰਮ੍ਰਿਤਾ ਨੰਦ (ਭੂਰੀ ਵਾਲੇ )ਗੱਦੀ ਨਸ਼ੀਨ ਜਲੂਰ ਵਾਲੇ ਅਤੇ ਸੰਤ ਆਤਮਾ ਨੰਦ ਨੈਣਾਂ ਦੇਵੀ ਵਾਲਿਆਂ ਨੇ ਕੀਤਾ ਇਸ ਮੋਕੇ ਉਹਨਾ ਨਾਲ ਗਉਸੇਵਾ ਕਮਿਸ਼ਨ ਦੇ ਚੇਅਰਮੈਨ ਅਸੌਕ ਕੁਮਾਰ ਲੱਖਾ , ਮਾਰਕਿਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਅਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋ
14
Report