Back
350 साल की शहादत पर राजो माजरा में विशाल नगर कीर्तन, युवाओं में जोश
DKDevinder Kumar Kheepal
Nov 12, 2025 07:36:43
Dhuri, Punjab
ਧੰਨ ਧੰਨ ਸ੍ਰੀ ਗੁਰੂ teਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ di ਅਮਰ ਸ਼ਹਾਦਤ ਨੂੰ ਸਮਰਪਿਤ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸੰਦਰਭ ਵਿੱਚ ਪਿੰਡ ਰਾਜੋ ਮਾਜਰਾ (ਧੂਰੀ) ਵੱਲੋਂ ਵੱਖ-ਵੱਖ ਨੇੜਲੇ ਪਿੰਡਾਂ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ。
ਇਸ ਨਗਰ ਕੀਰਤਨ ਵਿੱਚ ਸੈਂਕੜੇ ਸੰਗਤਾਂ ਨੇ ਸ਼ਰਧਾ ਭਾਵ ਨਾਲ ਭਾਗ ਲਿਆ। ਪੰਚ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਸੁਨਹਿਰਾ ਰਾਗ ਗਾਇਆ। ਰਾਹ ਵਿੱਚ ਸੇਵਾਦਾਰਾਂ ਵੱਲੋਂ ਲੰਗਰ ਤੇ ਛਕਣ ਦੀ ਵਿਵਸਥਾ ਕੀਤੀ。
ਇਸ ਮੌਕੇ ‘ਤੇ ਆਯੋਜਕ ਕਮੇਟੀ ਨੇ ਕਿਹਾ ਕਿ ਅਜਿਹੇ ਸਮਾਗਮ ਸਾਡੇ ਇਤਿਹਾਸ ਅਤੇ ਆਤਮਕ ਵਿਰਾਸਤ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦਾ ਮਾਧਿਅਮ ਹਨ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowNov 12, 2025 09:12:29Noida, Uttar Pradesh:DELHI: PM NARENDRA MODI ARRIVES IN NEW DELHI FROM TWO-DAY BHUTAN VISIT / VISUALS (SOURCE: ANI/DD NEWS)
0
Report
ADAnkush Dhobal
FollowNov 12, 2025 09:11:470
Report
KCKhem Chand
FollowNov 12, 2025 09:11:340
Report
AAAsrar Ahmad
FollowNov 12, 2025 09:06:040
Report
MJManoj Joshi
FollowNov 12, 2025 08:58:280
Report
SNSUNIL NAGPAL
FollowNov 12, 2025 08:51:080
Report
KSKiranveer Singh
FollowNov 12, 2025 08:50:560
Report
NLNitin Luthra
FollowNov 12, 2025 08:50:250
Report
SNSUNIL NAGPAL
FollowNov 12, 2025 08:31:440
Report
AAAsrar Ahmad
FollowNov 12, 2025 08:31:29Noida, Uttar Pradesh:ਕੈਬਨਿਟ ਮੰਤਰੀ ਅਮਨ ਅਰੋੜਾ ਸੁਨਾਮ ਵਿਖੇ ਵੱਖ-ਵੱਖ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਣ ਮੌਕੇ
0
Report
ADAnkush Dhobal
FollowNov 12, 2025 08:27:020
Report
KSKamaldeep Singh
FollowNov 12, 2025 08:23:29Chandigarh, Chandigarh:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪੰਜਾਬ ਯੂਨੀਵਰਸਿਟੀ ਵਿਖੇ ਪੁੱਜੇ
0
Report
KSKamaldeep Singh
FollowNov 12, 2025 08:21:250
Report
ASAvtar Singh
FollowNov 12, 2025 08:17:500
Report
ASAvtar Singh
FollowNov 12, 2025 08:13:250
Report