Back
तरन तारन चुनाव में साझा उम्मीदवार पर अकाली दल का दावा; 2027 में एकजुटता से संभव
KKKIRTIPAL KUMAR
Nov 14, 2025 10:36:13
Sangrur, Punjab
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਤਰਨ ਤਾਰਨ ਦੀ ਇਲੈਕਸ਼ਨ ਦੇ ਵਿੱਚ ਸਾਡਾ ਸਾਂਝਾ ਉਮੀਦਵਾਰ ਸੀ ਪਰ ਵਾਰਸ ਪੰਜਾਬ ਪਾਰਟੀ ਦੇ ਲੀਡਰਾਂ ਨੇ ਇਹ ਕਿਹਾ ਕਿ ਮਨਦੀਪ ਸਿੰਘ ਸਿਰਫ ਵਾਰਸ ਪੰਜਾਬ ਦਾ ਹੀ ਉਮੀਦਵਾਰ ਹੈ ਜਿਸ ਕਾਰਨ ਸਾਡੀ ਹਾਰ ਹੋਈ ਪਰ ਇਸ ਨਾਲ ਇਹ ਵੀ ਗੱਲ ਕਹੀ ਕਿ 2027 ਦੇ ਵਿੱਚ ਜੇਕਰ ਸਾਰੀ ਪੰਥਕ ਧਿਰਾਂ ਇਕੱਠੀਆਂ ਹੋ ਕੇ ਚੋਣ ਲੜਦੀਆਂ ਹਨ ਤਾਂ ਅਸੀਂ ਸਾਰੇ ਮਿਲ ਕੇ ਸਰਕਾਰ ਬਣਾ ਸਕਦੇ ਹਾਂ ਸਮੇਂ ਦੀ ਲੋੜ ਹੈ ਕਿ ਸਾਰੇ ਅਕਾਲੀ ਆਪਣੇ ਮਤਭੇਦ ਭੁਲਾ ਕੇ ਇਕੱਠੇ ਹੋ ਕੇ ਚੋਣ ਲੜਨ ਚੋਣ ਨਤੀਜਿਆਂ ਨੇ ਇਹ ਸਾਬਿਤ ਕੀਤਾ ਹੈ ਕਿ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਚੋਣ ਲੜਨੀ ਚਾਹੀਦੀ ਹੈ ਬਾਈਟ ਸਿਮਰਨਜੀਤ ਸਿੰਘ ਮਾਨ
133
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowNov 14, 2025 12:10:530
Report
SSSanjay Sharma
FollowNov 14, 2025 11:54:1493
Report
RMRakesh Malhi
FollowNov 14, 2025 11:53:4985
Report
AMAjay Mahajan
FollowNov 14, 2025 11:53:1356
Report
SBSANJEEV BHANDARI
FollowNov 14, 2025 11:49:3246
Report
MJManoj Joshi
FollowNov 14, 2025 11:38:32Chandigarh, Chandigarh:Tarn Taran (Punjab) by-election | AAP's Harmeet Singh Sandhu wins the election
Anta (Rajasthan) Assembly by-election | Congress' Pramod Jain "Bhaya" wins the election
16
Report
BSBhushan Sharma
FollowNov 14, 2025 11:37:3530
Report
JSJagmeet Singh
FollowNov 14, 2025 11:37:0044
Report
MTManish Thakur
FollowNov 14, 2025 11:25:59140
Report
RKRAJESH KATARIA
FollowNov 14, 2025 11:24:12103
Report
MSManuj Sharma
FollowNov 14, 2025 11:19:5862
Report
NLNitin Luthra
FollowNov 14, 2025 11:16:35120
Report
RKRAJESH KATARIA
FollowNov 14, 2025 11:16:0770
Report
KSKamaldeep Singh
FollowNov 14, 2025 11:05:11130
Report
ASAvtar Singh
FollowNov 14, 2025 10:53:2660
Report