Back
मोहाली अदालत ने 5 महीने के बच्चे की हत्या के आरोप में पिता को उम्रकैद
MSManish Shanker
Nov 12, 2025 16:02:25
Sahibzada Ajit Singh Nagar, Punjab
Manish Shanker Mohali
ਮੋਹਾਲੀ ਅਦਾਲਤ ਵੱਲੋਂ 5 ਮਹੀਨੇ ਦੇ ਪੁੱਤਰ ਦੀ ਹੱਤਿਆ ਦੇ ਆਰੋਪ ਵਿੱਚ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਹਜਾਰ ਰੁਪਏ ਜੁਰਮਾਨਾ
3 ਸਾਲ ਪਹਿਲਾਂ ਆਪਣੇ ਹੀ ਪੰਜ ਮਹੀਨੇ ਦੇ ਪੁੱਤਰ ਸਾਰਥਕ ਦੀ ਹੱਤਿਆ ਕਰਨ ਵਾਲੇ ਪਿਤਾ ਅਭੀ ਸ਼ੇਖ ਨੂੰ ਮੋਹਾਲੀ ਅਦਾਲਤ ਵੱਲੋਂ ਆਈਪੀਸੀ ਦੀ ਧਾਰਾ 302 ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਮੋਹਾਲੀ ਅਦਾਲਤ ਵੱਲੋਂ ਉਮਰ ਕੈਦ ਦੀ ਸज़ਾ ਸੁਣਾਈ ਅਤੇਦ ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਛੇ ਮਹੀਨੇ ਸਜ਼ਾ ਵਧਾਈ ਜਾਵੇਗੀ。
ਦੋਸ਼ੀ ਅਭਿਸ਼ੇਕ ਦੀ ਪਤਨੀ ਨਿਕੀਤਾ ਨੇ ਦੱਸਿਆ ਕਿ ਉਸ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਮਾਰਚ 2021 ਵਿੱਚ ਉਹ ਜ਼ੀਰਕਪੁਰ ਸਥਿਤ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਜਿੱਥੇ 2022 ਵਿੱਚ ਉਸਦੇ ਬੇਟੇ ਸਾਰਥਕ ਦਾ ਜਨਮ ਹੋਇਆ। ਘਰੇਲੂ ਲੜਾਈ ਝਗੜੇ ਤੇ ਚੱਲਦੇ ਆਂ 11 ਜੂਨ 2022 ਨੂੰ ਨੇਕੀਤਾ ਆਪਣੇ ਪਤੀ ਨਾਲ ਲੜ ਕੇ ਘਰ ਵਾਪਸ ਚਲੇ ਗਈ ਸੀ। ਲੇਕਿਨ ਬੇਟਾ ਸਾਰਥਕ ਆਪਣੇ ਪਿਤਾ ਦੇ ਘਰ ਵਿੱਚ ਹੀ ਸੀ। ਕੁਝ ਸਮੇਂ ਬਾਅਦ ਨਿੱਕੀਤਾ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਅਭਿਸ਼ੇਕ ਦੇ ਘਰ ਵਾਪਸ ਆਈ ਤਾਂ ਦੇਖਿਆ ਕਿ ਉਸਦੇ ਪੁੱਤਰ ਸਾਰਥਕ ਦੇ ਹੱਥ ਪੈਰ ਮੂੰਹ ਨੀਲਾ ਹੋਇਆ ਪਿਆ ਸੀ। ਤੇ ਉਸ ਦੇ ਪਤੀ ਅਭਿਸ਼ੇਕ ਵੱਲੋਂ ਵੀ ਆਤਮ ਹੱਤਿਆ ਕਰਨ ਲਈ ਆਪਣੇ ਹੱਥਾਂ ਦੀਆਂ ਨਸਾਂ ਕੱਟੀਆਂ ਸਨ ਲੇਕਿਨ ਉਹ ਬਚ ਗਿਆ। ਬਾਅਦ ਵਿੱਚ ਉਸ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ ਕਿ ਉਸ ਵੱਲੋਂ ਆਪਣੇ ਹੀ ਪੁੱਤਰ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ。
166
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MSManish Shanker
FollowNov 12, 2025 17:17:200
Report
MJManoj Joshi
FollowNov 12, 2025 17:16:440
Report
NKNeeraj Kumar Gaur
FollowNov 12, 2025 16:33:0857
Report
NSNitesh Saini
FollowNov 12, 2025 16:32:5033
Report
VSVARUN SHARMA
FollowNov 12, 2025 15:15:52147
Report
HSHarmeet Singh Maan
FollowNov 12, 2025 15:15:3644
Report
VSVARUN SHARMA
FollowNov 12, 2025 15:05:41157
Report
JSJagmeet Singh
FollowNov 12, 2025 14:51:5761
Report
BKBIMAL KUMAR
FollowNov 12, 2025 13:45:25151
Report
BSBhushan Sharma
FollowNov 12, 2025 13:15:25159
Report
RBRohit Bansal
FollowNov 12, 2025 12:52:30155
Report
RBRohit Bansal
FollowNov 12, 2025 12:48:01125
Report
ASARVINDER SINGH
FollowNov 12, 2025 12:38:32156
Report
VBVIJAY BHARDWAJ
FollowNov 12, 2025 12:38:07134
Report