Back
पंजाब में आनंदपुर साहिब के किसानों को 2.26 करोड़ का फसल मुआवजा वितरित
BKBIMAL KUMAR
Nov 14, 2025 13:54:29
Anandpur Sahib, Punjab
ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਕਾਸ ਦੀ ਲਹਿਰ ਨੂੰ ਦਿੱਤੀ ਗਤੀ- ਹਰਜੋਤ ਸਿੰਘ ਬੈਂਸ
2.26 ਕਰੋੜ ਦਾ ਫਸਲ ਮੁਆਵਜ਼ਾ ਰਿਕਾਰਡ ਸਮੇਂ ਵਿੱਚ ਵਰੰਡਿਆ ਗਿਆ- ਕੈਬਨਿਟ ਮੰਤਰੀ
ਫਸਲ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਸਮੇਂ-ਸਿਰ ਮੁਆਵਜ਼ਾ ਦੇਣ ਦੇ ਵਾਅਦਿਆਂ ਨੂੰ ਸਰਕਾਰ ਨੇ ਕੀਤਾ ਪੂਰਾ
ਤਰਨ ਤਾਰਨ ਵਿੱਚ ਹੋਏ ਜਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਕਿਹਾ ਕਿ ਪੰਜਾਬ ਦੀ ਜਿਹੜੀ ਤਰਨ ਤਾਰਨ ਦੀ ਬਾਈਪੋਲ ਸੀ ਜਿਸ ਨੂੰ 2027 ਦਾ ਸੈਮੀਫਾਈਨਲ ਆਖਿਆ ਜਾ ਰਿਹਾ ਸੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ
Anchor - ਪਿੰਡ ਜਿੰਦਵਾੜੀ ਵਿਖੇ ਆਯੋਜਿਤ ਫਸਲ ਮੁਆਵਜ਼ਾ ਸਮਾਗਮ ਵਿਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਹੜ੍ਹਾਂ ਨਾਲ ਹੋਏ ਫਸਲੀ ਨੁਕਸਾਨ ਦੀ ਭਰਭਾਈ ਦੇ ਲਈ ਪ੍ਰਤੀ ਏਕੜ 20 ਹਜਾਰ ਰੁਪਏ ਦੇ ਹਿਸਾਬ ਨਾਲ ਜਿਮੀਦਾਰਾਂ ਨੂੰ ਮੁਆਵਜਾ ਦਿੱਤਾ ਗਿਆ ਤੇ ਰਾਹਤ ਦੇ ਸਰਟੀਫਿਕੇਟ ਵੰਡੇ ਗਏ
ਤਰਨ ਤਾਰਨ ਵਿੱਚ ਹੋਏ ਜਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਕਿਹਾ ਕਿ ਪੰਜਾਬ ਦੀ ਜਿਹੜੀ ਤਰਨ ਤਾਰਨ ਦੀ ਬਾਈਪੋਲ ਸੀ ਜਿਸ ਨੂੰ 2027 ਦਾ ਸੈਮੀਫਾਈਨਲ ਆਖਿਆ ਜਾ ਰਿਹਾ ਸੀ ਉਦੋਂ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ ਤੇ ਰਿਕਾਰਡ ਮਾਰਚ ਦੇ ਨਾਲ ਇਹ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਜੋ ਇਹ ਦਿਖਾਉਂਦਾ ਹੈ ਤੇ ਪਰੂਫ ਕਰਦਾ ਕਿ ਮਾਨ ਸਾਹਿਬ ਵੱਲੋਂ ਜੋ ਕੰਮ ਕੀਤੇ ਜਾ ਰਹੇ ਲੋਕ ਉਸ ਤੋਂ ਖੁਸ਼ ਨੇ ਭਾਵੇਂ ਕਿ ਜਿੰਨਾ ਮਰਜ਼ੀ ਓਪੋਜੀਸ਼ਨ ਰੌਲਾ ਪਾ ਲਵੇ ।
VO1 - ਆਪਣੇ ਭਾਸ਼ਣ ਦੌਰਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਸਾਡੀ ਸਰਕਾਰ ਨੇ ਪਿਛਲੇ ਦਿਨੀ ਆਏ ਪੰਜਾਬ ਵਿੱਚ ਹੜਾਂ ਦੇ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਭਾਈ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੇ ਵਾਅ Disclosure ਕੀਤਾ ਸੀ ਉਸ ਵਾਅਦੇ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ ।ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ, ਪਿਛਲੇ 15 ਦਿਨਾਂ ਵਿੱਚ ਕੁੱਲ 5 ਕਰੋੜ 40 ਲੱਖ ਰੁਪਏ ਵਿੱਚੋਂ ਲਗਭਗ 2 ਕਰੋੜ 26 ਲੱਖ ਰੁਪਏ ਦਾ ਫਸਲ ਮੁਆਵਜ਼ਾ ਰਿਕਾਰਡ ਗਤੀ ਨਾਲ ਵੰਡਿਆ ਗਿਆ ਹੈ, ਜਿਸ ਵਿੱਚੋਂ ਸਬ ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ 72 ਲੱਖ 12 ਹਜ਼ਾਰ ਰੁਪਏ ਅਤੇ ਸਬ ਡਿਵੀਜ਼ਨ ਨੰਗਲ ਵੱਲੋਂ 58 ਲੱਖ 89 ਹਜ਼ਾਰ ਰੁਪਏ ਅਤੇ ਸਬ ਡਿਵੀਜ਼ਨ ਰੂਪਨਗਰ ਵੱਲੋਂ 89 ਲੱਖ 68 ਹਜ਼ਾਰ ਰੁਪਏ ਵੰਡੇ ਗਏ ਹਨ। ਦਰਅਸਲ, ਅੱਜ ਹੀ ਮਾਨਯੋਗ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਨਸ ਦੀ ਮੌਜੂਦਗੀ ਵਿੱਚ, ਐਸਡੀਐਮ ਨੰਗਲ ਵੱਲੋਂ 10 ਲੱਖ 16 ਹਜ਼ਾਰ ਰੁਪਏ ਅਤੇ ਐਸਡੀਐਮ ਅਨੰਦਪੁਰ ਸਾਹਿਬ ਵੱਲੋਂ 18 ਲੱਖ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਗਿਆ ਹੈ ਅਤੇ ਇਹੀ ਰਕਮ ਅਗਲੇ 24 ਘੰਟਿਆਂ ਵਿੱਚ ਆਰਟੀਜੀਐस ਰਾਹੀਂ ਵੰਡੀ ਜਾਵੇਗੀ।
112
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowNov 14, 2025 15:33:290
Report
SGSatpal Garg
FollowNov 14, 2025 15:18:12102
Report
VSVARUN SHARMA
FollowNov 14, 2025 15:17:1449
Report
SSSanjay Sharma
FollowNov 14, 2025 14:51:13Noida, Uttar Pradesh:SHIMLA (HIMACHAL PRADESH): JAIRAM THAKUR (HIMACHAL PRADESH LEGISLATIVE ASSEMBLY LOP & BJP LEADER) ON NDA WINS BIHAR LEGISLATIVE ASSEMBLY POLLS 2025/ PM NARENDRA MODI’S STATEMENT
119
Report
ADAnkush Dhobal
FollowNov 14, 2025 14:45:10175
Report
SBSANJEEV BHANDARI
FollowNov 14, 2025 14:24:0498
Report
SSSanjay Sharma
FollowNov 14, 2025 13:51:06109
Report
KSKamaldeep Singh
FollowNov 14, 2025 13:50:20Chandigarh, Chandigarh:ज़ਿਮਨੀ ਚੋਣਾਂ 'ਚ ਮਿਲੇ ਫਤਵੇ ਮਗਰੌਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਲੋਕਾਂ ਦਾ ਕੀਤਾ ਧੰਨਵਾਦ
130
Report
RBRohit Bansal
FollowNov 14, 2025 13:50:12Chandigarh, Chandigarh:SAD leader Daljit Singh Cheema reaction on Tarn Taran bye election results.
71
Report
VSVARUN SHARMA
FollowNov 14, 2025 13:22:25143
Report
JSJagmeet Singh
FollowNov 14, 2025 13:22:08117
Report
NSNaresh Sethi
FollowNov 14, 2025 13:03:5099
Report
VSVARUN SHARMA
FollowNov 14, 2025 12:51:22139
Report
SSSanjay Sharma
FollowNov 14, 2025 12:51:10154
Report