Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

सुप्रीम कोर्ट की टिप्पणी से किसानों को राहत; नहीं करते प्रदूषण

HSHarmeet Singh Maan
Dec 02, 2025 08:03:50
Nabha, Punjab
ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਅਤੇ ਹਵਾ ਪ੍ਰਦੂਸ਼ਣ ਮਾਮਲੇ ਚ ਕਿਸਾਨਾਂ ਦੇ ਹੱਕ ਵਿੱਚ ਮਹੱਤਵਪੂਰਨ ਟਿੱਪਣੀ ਨੂੰ ਲੈ ਕੇ ਕਿਸਾਨਾਂ ਵੱਲੋਂ ਖੁਸ਼ੀ ਜਤਾਈ ਗਈ ਹੈ। ਨਾਭਾ ਵਿਖੇ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤਾੰ kiseanਾਂ ਨੇ ਕਿਹਾ ਕਿ ਸਾਨੂੰ ਤਾਂ ਫਜ਼ੂਲ ਦਾ ਬਦਨਾਮ ਕੀਤਾ ਜਾਂਦਾ ਅਸੀਂ ਬਿਲਕੁਲ ਵੀ ਪ੍ਰਦੂਸ਼ਣ ਨਹੀਂ ਕਰਦੇ ਪਰ ਸੁਪਰੀਮ ਕੋਰਟ ਦੀ ਟਿੱਪਣੀ ਨੇ ਸਾਬਤ ਕਰਕੇ ਰੱਖ ਦਿੱਤਾ ਹੈ ਕਿ ਕਿਸਾਨ ਪ੍ਰਦੂਸ਼ਣ ਨਹੀਂ ਕਰਦੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASARVINDER SINGH
Dec 02, 2025 08:03:01
Hamirpur, Himachal Pradesh:तंबाकू उत्पादों की बिक्री के लिए अब लाइसेंस अनिवार्य, हमीरपुर नगर निगम ने सख्ती के संकेत दिए हमीरपुर, हमीरपुर जिले में तंबाकू उत्पादों की अवैध बिक्री पर अंकुश लगाने के लिए अब पंचायत से लेकर नगर निगम स्तर तक लाइसेंस प्रणाली अनिवार्य कर दी गई है। नियमों के अनुसार अब कोई भी व्यापारी बिना लाइस_license के बीड़ी, सिगरेट या अन्य तंबाकू उत्पादों की बिक्री नहीं कर सकेगा। पंचायत क्षेत्रों में इसके लिए पंचायत सचिव से अनुमति लेनी होगी, जबकि नगर निगम क्षेत्र में यह प्रक्रिया निगम कार्यालय के माध्यम से पूरी की जाएगी。 नगर निगम हमीरपुर के आयुक्त राकेश शर्मा ने जानकारी देते हुए बताया कि निगम ने काफी समय से व्यापारियों को लाइसेंस बनवाने के लिए प्रेरित किया है, लेकिन अभी भी कई दुकानदार इस दिशा में कदम नहीं उठा रहे। उन्होंने बताया कि अभी तक सिर्फ 50 दुकानदारों ने ही लाइसेंस के लिए आवेदन किया है, जबकि शहर में तंबाकू उत्पाद बेचने वाले दुकानदारों की संख्या इससे काफी अधिक है। आयुक्त शर्मा ने स्पष्ट किया कि निगम की टीम द्वारा प्रत्येक दुकान का भौतिक सत्यापन किया जा रहा है। जांच के बाद ही नियमों के अनुरूप दुकानदारों को लाइसेंस जारी किए जाएंगे। उन्होंने चेतावनी देते हुए कहा कि यदि अगले कुछ दिनों में तंबाकू उत्पाद बेचने वाले दुकानदारों ने लाइसेंस नहीं बनवाया, तो उनके खिलाफ कड़ी कार्रवाई की जाएगी। इसमें न केवल भारी जुर्माना लगाया जाएगा, बल्कि लाइसेंस न होने की स्थिति में दुकान पर प्रतिबंधात्मक कार्रवाई भी की जा सकती है। नगर निगम ने सभी दुकानदारों से अपील की है कि वे जल्द से जल्द लाइसेंस हेतु निगम कार्यालय में आवेदन करें। निगम का मानना है कि लाइसेंस प्रणाली लागू होने से तंबाकू उत्पादों की अनियंत्रित बिक्री पर रोक लगेगी और शहर में स्वास्थ्य-संबंधी नियमों का बेहतर तरीके से पालन सुनिश्चित किया जा सकेगा।
0
comment0
Report
VKVipan Kumar
Dec 02, 2025 07:50:53
Dharamshala, Himachal Pradesh:धर्मशाला में ‘समृद्धि भवन’ का उद्घाटन, नगर निगम की सभी सुविधाएँ अब एक ही पोर्टल पर समाचार: मुख्यमंत्री सुखविंद्र सिंह सुखू ने आज स्मार्ट सिटी मिशन के तहत लगभग 24 करोड़ रुपये की लागत से निर्मित धर्मशाला नगर निगम के नए कार्यालय परिसर ‘समृद्धि भवन’ का विधिवत उद्घाटन किया। उद्घाटन के बाद सीएम सुखू ने कहा कि यह भवन नगर निगम की प्रशासनिक कार्यप्रणाली को आधुनिक तकनीक से जोड़ते हुए जनता को सभी सेवाएँ एक ही पोर्टल पर उपलब्ध करवाने की दिशा में महत्वपूर्ण कदम है। उन्होंने बताया कि लंबे समय से अधर में लटका यह भवन अब पूरी तरह तैयार है और राज्य सरकार ने स्मार्ट सिटी के फंड बंद होने के बाद भी आवश्यक राशि उपलब्ध करवाई। मुख्यमंत्री ने कहा कि नए कार्यालय परिसर में मेयर का कार्यालय, सभी पार्षदों के कार्यालय, तथा नगर निगम से संबंधित सभी विभाग एक ही स्थान पर संचालित होंगे। इससे जनता को विभिन्न सेवाओं के लिए अलग-अलग कार्यालयों के चक्कर नहीं लगाने पड़ेंगे। सीएम सुखू ने बताया कि ‘वन पोर्टल सिस्टम’ के तहत शहरी विकास विभाग (UD) की सभी सुविधाएँ अब पूरे हिमाचल प्रदेश में लागू की जा चुकी हैं। इसके माध्यम से एनओसी, विभिन्न प्रकार के सर्टिफिकेट, अनुमतियाँ तथा नगर निगम से संबंधित अन्य सेवाएँ ऑनलाइन मिल सकेंगी। उन्होंने कहा कि ‘समृद्धि भवन’ के शुरू होने से धर्मशाला नगर निगम की कार्यप्रणाली अधिक पारदर्शी, त्वरित और जन-हितैषी बनेगी, जिससे आम जनता का समय और धन दोनों की बचत होगी।
0
comment0
Report
VSVARUN SHARMA
Dec 02, 2025 07:33:59
Kapurthala, Punjab:ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਅਤੇ ਹਵਾ ਪ੍ਰਦੂਸ਼ਣ ਮਾਮਲੇ 'ਚ ਕਿਸਾਨਾਂ ਦੇ ਹੱਕ 'ਚ ਮਹੱਤਵਪੂਰਨ ਟਿੱਪਣੀ, ਕਿਸਾਨਾਂ ਵੱਲੋਂ ਸਵਾਗਤ ਦਿੱਲੀ–ਐਨਸੀਆਰ ਦੀ ਵਧਦੀ ਹਵਾ ਪ੍ਰਦੂਸ਼ਣ ਸਮੱਸਿਆ ਦੇ ਸੰਦਰਭ ਵਿੱਚ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਮਾਮਲੇ 'ਤੇ ਮਹੱਤਵਪੂਰਨ ਟਿੱਪਣੀਆਂ ਕਰਦਿਆਂ ਕਿਹਾ ਕਿ ਇਸ ਮੁੱਦੇ ਨੂੰ ਰਾਜਨੀਤਿਕ ਜਾਂ ਹੰਕਾਰ ਦਾ ਰੂਪ ਨਾ ਦਿੱਤਾ ਜਾਵੇ। ਮੁੱਖ ਨਿਆਂਧੀਸ਼ ਸੂਰਿਆ ਕਾਂਤ ਨੇ ਸਪਸ਼ਟ ਕੀਤਾ ਕਿ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਲੋੜੀਂਦੀ ਮਸ਼ੀਨਰੀ ਉਪਲਬੱਧ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ。 ਸੁਪਰੀਮ ਕੋਰਟ ਦੀ ਟਿੱਪਣੀ ਦਾ ਕਿਸਾਨਾਂ ਵੱਲੋਂ ਸਵਾਗਤ ਕਿਸਾਨਾ ਨੇ ਅਦਾਲਤ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇਂ ਦੇਰ ਨਾਲ ਇਹ ਗੱਲ ਚੁਣੀ ਗਈ ਹੈ, ਪਰ “ਦੇਰ ਆਏ ਦੁਰੁਸਤ ਆਏ”। ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਸਾੜਨ ਨੂੰ ਲੈ ਕੇ ਉਨ੍ਹਾਂ 'ਤੇ ਬੇਲੋੜੀਆਂ ਕਾਰਵਾਈਆਂ, ਪਰਚੇ ਅਤੇ ਰੈਡ ਐਂਟਰੀਆਂ ਕਰਕੇ ਉਨ੍ਹਾਂ ਨੂੰ ਖਲਨਾਇਕ ਵਜੋਂ ਪੇਸ਼ ਕੀਤਾ ਜਾ ਰਿਹਾ ਸੀ, ਜੋ ਕਿ ਨਾਇਨਸਾਫੀ ਹੈ。 ਕਾਰپੋਰੇਟ ਘਰਾਣਿਆਂ 'ਤੇ ਵੀ ਉੱਠ ਰਹੇ ਸਵਾਲ ਕਿਸਾਨਾਂ ਨੇ ਇਹ ਵੀ ਸਵਾਲ ਚੁੱਕਿਆ ਕਿ ਜਦੋਂ ਵੱਡੇ ਉਦਯੋਗਿਕ ਘਰਾਣੇ ਆਪਣੀਆਂ ਫੈਕਟਰੀਆਂ ਵਿੱਚ ਪਰਾਲੀ ਦੀਆਂ ਗੱਠਾਂ ਫੂਕਦੇ ਹਨ, ਤਾਂ ਉਸ ਵੇਲੇ ਪ੍ਰਦੂਸ਼ਣ ਕਿਉਂ ਨਹੀਂ ਗਿਣਿਆ ਜਾਂਦਾ? ਕਿਸਾਨਾਂ ਦੇ ਮੁਤਾਬਕ ਪਰਾਲੀ ਸੜਨ ਦੇ ਮੁੱਦੇ ਨੂੰ ਇਕ-ਪੱਖੀ ਬਣਾਇਆ ਗਿਆ ਹੈ ਅਤੇ ਸਾਰੇ ਦੋਸ਼ ਉਨ੍ਹਾਂ ਦੇ ਸਿਰ ਮਥੇ ਮੰਡੀਏ ਗਏ ਹਨ。 ਕਿਸਾਨਾਂ ਦੀ ਮੰਗ — ਪ੍ਰਦੂਸ਼ਣ ਐਕਟ ਤੋਂ ਮੁਕਤੀ ਅਤੇ ਦਰਜ ਮਾਮਲਿਆਂ ਦੀ ਰੱਦਗੀ ਕਿਸਾਨ ਸੰਘਠਨਾਂ ਨੇ ਸੁਪਰੀਮ ਕੋਰਟ ਤੋਂ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਪ੍ਰਦੂਸ਼ਣ ਐਕਟ ਦੇ ਦਾਯਰੇ ਤੋਂ ਬਾਹਰ ਕੱਢਿਆ ਜਾਵੇ ਅਤੇ ਪਰਾਲੀ ਸਾੜਨ ਨਾਲ ਜੁੜੇ ਦਰਜ ਮਾਮਲੇ ਤੇ ਰੈਡ ਐਂਟਰੀਆਂ ਤੁਰੰਤ ਰੱਦ ਕੀਤੀਆਂ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਹੱਲ ਸਿਰਫ਼ ਸਹਿਯੋਗ ਅਤੇ ਤਕਨੀਕ ਨਾਲ ਹੀ ਸੰਭਵ ਹੈ, ਨਾ ਕਿ ਸਜ਼ਾਵਾਂ ਅਤੇ ਧਮਕੀਆਂ ਨਾਲ。 ਅਦਾਲਤ ਦੀ ਹਦਾਇਤ — ਹੱਲ ਤਕਨੀਕ, ਸਹਿਯੋਗ ਅਤੇ ਨੀਤੀ-ਸਮਰਥਨ ਨਾਲ ਸੁਪਰੀਮ ਕੋਰਟ ਨੇ ਸਾਫ਼ ਕੀਤਾ ਕਿ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਬਣਾਉਣਾ ਹੀ ਕਾਫ਼ੀ ਨਹੀਂ। ਸਰਕਾਰ ਨੂੰ ਜ਼ਰੂਰੀ ਮਸ਼ੀਨਰੀ, ਸਹੂਲਤਾਂ ਅਤੇ ਪ੍ਰੋਤਸਾਹਨ ਮੁਹੱਈਆ ਕਰਵਾਉਣਾ ਔਰ ਵੀ ਜ਼ਰੂਰੀ ਹੈ, ਤਾਂ ਜੋ ਕਿਸਾਨ ਬਿਨਾਂ ਵਾਧੂ ਖਰਚੇ ਦੇ ਫਸਲ ਅਵਸ਼ੇਸ਼ਾਂ ਦੀ ਸੰਭਾਲ ਕਰ ਸਕਣ。
46
comment0
Report
PSParambir Singh Aulakh
Dec 02, 2025 07:33:05
Amritsar, Punjab:Breaking ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਵਿਖੇ ਆਪਣੇ ਦਫਤਰ ਦਾ ਕੀਤਾ ਗਿਆ ਉਦघਾਟਨ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਜਾ ਰਹੇ ਹਨ ਭੋਗ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਆਪਣਾ ਦਫਤਰ ਖੋਲ ਦਿੱਤਾ ਹੈ ਕਿਉਂਕਿ ਜਦੋਂ ਪੁਰਾਣੇ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਸੀ ਤਾਂ ਉਦੋਂ ਵੀ ਅੰਮ੍ਰਿਤਸਰ ਦੇ ਵਿੱਚ ਹੀ ਦਫਤਰ ਹੁੰਦਾ ਸੀ ਜਿਸ ਦਿਨ ਅਸੀਂ ਅਕਾਲੀ ਦਲ ਪੁਨਰ ਸੁਰਜੀਤ ਦਾ ਨਿਰਮਾਣ ਹੋਇਆ ਉਸੇ ਦਿਨ ਅਸੀਂ ਕਹਿ ਦਿੱਤਾ ਸੀ ਕਿ ਇਹ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਏਗਾ ਇਸ ਲਈ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਦਫਤਰ ਦਾ ਉਦਘਾਟਨ ਕਰ ਦਿੱਤਾ ਹੈ। ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਪ੍ਰੇਮ ਸਿੰਧ ਚੰਦੂ ਮਾਜਰਾ ਗੁਰ ਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਕਈ ਹੋਰ ਲੀਡਰ ਵੀ ਮੌਜੂਦ ਹਨ। ਗੁਰ ਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਪਾਉਣ ਜਾ ਰਹੇ ਹਾਂ ਤਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਦੇ ਹੋਏ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਅਲਾਇੰਸ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਦੋਂ ਬੰਦੀ ਸਿਹਾ ਰਿਹਾ ਕਰਵਾਉਣੇ ਚਾਹੀਦੇ ਸਨ ਹੁਣ ਸਿਰਫ ਉਹ ਡਰਾਮਾ ਕਰ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਸਿੱਖ ਲੀਡਰਸ਼ਿਪ ਨੌਜਵਾਨ ਅੱਗੇ ਆਉਣਗੇ ਉਹਨਾਂ ਕਿਹਾ ਕਿ 2 ਦਸੰਬਰ 2024 ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਕਮਨਾਮਾ ਜਾਰੀ ਹੋਇਆ ਸੀ ਉਸੇ ਤਹਿਤ ਪੰਥ ਇਕੱਠਾ ਹੋਣਾ ਚਾਹੀਦਾ ਹੈ ਇਹ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਹੈ。
92
comment0
Report
DSDharmindr Singh
Dec 02, 2025 07:16:03
Khanna, Punjab:ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਵਿਧਾਨ ਸਭਾ ਹਲਕਾ ਖੰਨਾ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈਕੇ ਸਿਆਸੀ ਮਾਹੌਲ ਭਖ ਗਿਆ ਹੈ। ਅੱਜ ਬੀਡੀਪੀਓ ਦਫਤਰ ਵਿਖੇ ਐਨਓਸੀ ਲੈਣ ਗਏ ਕਾਂਗਰਸੀ ਉਮੀਦਵਾਰਾਂ ਨੂੰ ਕੋਈ ਅਫ਼ਸਰ ਨਹੀਂ ਮਿਲਿਆ ਅਤੇ ਕਿਸੇ ਨੇ ਐਨਓਸੀ ਦੇਣ ਲਈ ਹਾਮੀ ਨਹੀਂ ਭਰੀ। ਜਿਸ ਮਗਰੋਂ ਕਾਂਗਰਸੀਆਂ ਨੇ ਇਕੱਠੇ ਹੋ ਕੇ ਮੌਕੇ ਤੇ ਮੌਜੂਦ ਬੀਡੀਪੀਓ ਨੂੰ ਘੇਰਦੇ ਹੋਏ ਸਵਾਲ ਪੁੱਛੇ। ਕਾਂਗਰਸ ਨੇ ਸੜਕਾਂ ਜਾਮ ਕਰਨ, ਬੀਡੀਪੀਓ ਦਫਤਰ ਨੂੰ ਤਾਲਾ ਲਗਾਉਣ ਅਤੇ ਆਤਮਦਾਹ ਤੱਕ ਦੀ ਚੇਤਾਵਨੀ ਦਿੱਤੀ। ਰਾਜੇਵਾਲ ਜੋਨ ਤੋਂ ਬਲਾਕ ਸੰਮਤੀ ਲੜ ਰਹੇ ਕਾਂਗਰਸੀ ਆਗੂ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਮੰਤਰੀ ਦੇ ਇਸ਼ਾਰੇ ਉਪਰ ਅਫ਼ਸਰ ਮਨਮਾਨੀ ਕਰ ਰਹੇ ਹਨ ਅਤੇ ਕੋਈ ਵੀ ਅਫ਼ਸਰ ਦਫ਼ਤਰ ਚ ਹਾਜਰ ਨਹੀਂ ਹੈ। ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਓਥੇ ਹੀ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਈਸੜੂ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਨੂੰ ਇਸਦੀ ਸ਼ਿਕਾਇਤ ਕਰਨਗੇ। ਬਾਈਟ - ਸਤਨਾਮ ਸੋਨੀ   ਗੁਰਵਿੰਦਰ ਈਸੜੂ ਬੀਡੀਪੀਓ ਸਰਬਜੀਤ ਸਿੰਘ ਕੰਗ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਜਾਣ ਬੁੱਝ ਕੇ ਮਾਮਲੇ ਨੂੰ ਤੂਲ ਦਿੱਤਾ ਜਾ ਰਿਹਾ। ਸਾਰੇ ਅਫ਼ਸਰ ਹਾਜ਼ਰ ਹਨ ਅਤੇ ਓਹਨਾਂ ਦੇ ਨੰਬਰ ਦਫ਼ਤਰ ਬਾਹਰ ਲਿਖ ਦਿੱਤੇ ਹਨ। ਓਹਨਾਂ ਨਾਲ ਸੰਪਰਕ ਕਰਕੇ ਸੰਬੰਧਤ ਕਾਗਜ ਜਾਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਬਾਈਟ - ਸਰਬਜੀਤ ਸਿੰਘ ਕੰਗ ਬੀਡੀਪੀਓ
63
comment0
Report
BSBHARAT SHARMA
Dec 02, 2025 07:09:54
Amritsar, Punjab:ਵੈਸੇ ਤਾਂ ਅੰਮ੍ਰਿਤਸਰ ਨੂੰ ਗੁਰੂ ਨਗਰੀ ਅਤੇ ਸਮਾਰਟ ਸਿਟੀ ਵਜੋਂ ਜਾਣਿਆ ਜਾਂਦਾ ਹੈ, ਪਰ ਅੱਜ ਅੰਮ੍ਰਿਤਸਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਜਗ੍ਹਾ ਜਗ੍ਹਾ ਤੇ ਕੁੜੇ ਦੇ ਢੇਰ ਲੱਗੇ ਹੋਏ ਹਨ, ਇਲਾਕਾ ਨਿਵਾਸੀ ਹੋ ਰਹੇ ਖੱਜਲ ਖੁਆਰ। ਗੁਰੂ ਨਗਰੀ ਅੰਮ੍ਰਿਤਸਰ ਤੇ ਰੋਜ਼ਾਨਾ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਪਰ ਅੱਜ ਸਾਰੇ ਅੰਮ੍ਰਿਤਸਰ ਸ਼ਹਿਰ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਜੀ ਮੀਡੀਆ ਦੀ ਟੀਮ ਅੱਜ ਪਹੁੰਚੀ ਪੁਤਲੀ ਘਰ ਦੇ ਗਵਾਲ ਮੰਡੀ ਚੌਂਕ ਜਿੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਸਨ , ਅਵਾਰਾ ਪਸ਼ੂ ਕੂੜਾ ਖਾ ਰਹੇ ਸਨ , ਅਤੇ ਇਲਾਕਾ ਨਿਵਾਸੀਆਂ ਨੂੰ ਇਸ ਕਰਕੇ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਲਾਕੇ ਦੇ ਮੌਜੂਦਾ ਕੌਂਸਲਰ ਨੇ ਕਿਹਾ ਜਲਦ ਹੀ ਕਰਵਾਇਆ ਜਾਵੇਗਾ ਕੂੜੇ ਦਾ ਮਸਲਾ ਹੱਲ ਜੀ ਮੀਡੀਆ ਦੀ ਟੀਮ ਅੱਜ ਪਹੁੰਚੀ ਅੰਮ੍ਰਿਤਸਰ ਦੇ ਇਲਾਕਾ ਪੁਤਲੀ ਘਰ ਦੇ ਗਵਾਲ ਮੰਡੀ ਚੌਂਕ ਜਿੱਥੇ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਸਨ , ਜ਼ੀ ਮੀਡੀਆ ਦੇ ਨਾਲ ਇਲਾਕਾ ਨਿਵਾਸੀਆਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੂੜਾ ਚੱਕਣ ਵਾਲੀ ਗੱਡੀਆਂ ਨਹੀਂ ਆ ਰਹੀਆਂ ਜਿਸ ਕਰਕੇ ਸਾਡੇ ਸਾਰੇ ਇਲਾਕੇ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਬਦਬੂ ਫੈਲੀ ਹੋਈ ਆ ਤੇ ਬਿਮਾਰੀਆਂ ਵੀ ਫੈਲਣ ਦਾ ਡਰ ਬਣਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਵੇਰੇ ਅਸੀਂ ਆਪਣੇ ਘਰ ਦਾ ਕੂੜਾ ਖੁਦ ਲਿਫਾਫੇ ਤੇ ਭਰ ਕੇ ਸੁੱਟਦੇ ਹਨ ਪਰ ਮੁਨਸੀਪਲ ਕਾਰਪੋਰੇਸ਼ਨ ਵੱਲੋਂ ਕੂੜਾ ਚੱਕਣ ਵਾਲੀਆਂ ਗੱਡੀਆਂ ਨਹੀਂ ਭੇਜੇ ਜਾਂਦੇ ਜਿਸ ਕਰਕੇ ਇੱਥੇ ਜਗ੍ਹਾ ਜਗ੍ਹਾ ਤੇ ਘੋੜੇ ਦੇ ਢੇਰ ਲੱਗੇ ਹੋਏ ਹਨ। ਇਲਾਕੇ ਦੇ ਮੌਜੂਦਾ ਕੌਂਸਲਰ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਮੇਅਰ ਤੱਕ ਇਹ ਮਸਲਾ ਪਹੁੰਚਾਇਆ ਜਾਂਦਾ ਹੈ ਪਰ ਉਹ ਸਾਨੂੰ ਇਹੀ ਕਹਿੰਦੇ ਹਨ ਕਿ ਥੋੜਾ ਵਕਤ ਦਿਓ ਮਸਲਾ ਹੱਲ ਹੋ ਜਾਵੇਗਾ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਕੂੜੇ ਦੇ ਕਰਕੇ ਸਾਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਸੰਗਤਾਂ ਇਸੀ ਰੋਡ ਤੋਂ ਹੀ ਰਾਮ ਤੀਰਥ ਪਵਿੱਤਰ ਸਥਾਨ ਨਤਮਸਤਕ ਹੋਣ ਲਈ ਜਾਦੀਆਂ ਹਨ ਅਤੇ ਜਗ੍ਹਾ ਜਗ੍ਹਾ ਤੇ ਜਦੋਂ ਉਹ ਕੂੜੇ ਦੇ ਢੇਰ ਵੇਖਦੇ ਹਨ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਦੇ ਅੱਗੇ ਲਗਾਈ ਗੁਹਾਰ ਕਿ ਜਲਦ ਹੀ ਸਾਡੇ ਇਲਾਕੇ ਤੋਂ ਕੂੜੇ ਦਾ ਮਸਲਾ ਹੱਲ ਕੀਤਾ ਜਾਵੇ।
116
comment0
Report
SSSandeep Singh
Dec 02, 2025 06:16:25
Dharamshala, Himachal Pradesh:शीतकालीन सत्र का पांचवां दिन: विपक्ष सरकार पर युवा-विरोधी नीति का आरोप, सदन से पहले जोरदार प्रदर्शन. हिमाचल प्रदेश विधानसभा के शीतकालीन सत्र का आज पांचवां दिन भी गर्म माहौल के साथ शुरू हुआ। सदन की कार्रवाई से पहले विपक्ष ने जोरदार प्रदर्शन करते हुए सरकार को युवा-विरोधी करार दिया। प्रदर्शन के दौरान नेता प्रतिपक्ष जयराम ठाकुर ने मुख्यमंत्री सुखविंदर सिंह सुखु सरकार पर गंभीर आरोप लगाए। जयराम ठाकुर ने कहा कि प्रदेश की कांग्रेस सरकार ने चुनाव के दौरान प्रत्येक वर्ष एक लाख नौकरियां देने का वादा किया था, लेकिन तीन साल बाद भी यह दावा ज़मीन पर नजर नहीं आ रहा। उन्होंने आरोप लगाया कि रोजगार को लेकर युवाओं में निराशा बढ़ रही है और सरकार अपने ही वादों से पीछे हटती दिख रही है। सत्र के बाहर विपक्ष के हल्ले के बीच भीतर की कार्यवाही भी विवादों के बीच शुरू होने की संभावना जताई जा रही है।
201
comment0
Report
SNSUNIL NAGPAL
Dec 02, 2025 05:52:11
117
comment0
Report
Advertisement
Back to top