Become a News Creator

Your local stories, Your voice

Follow us on
Download App fromplay-storeapp-store
Advertisement
Back
Ludhiana141001

लुधियाणा के समराला चौक पर सोने की चूडियाँ चुराने वाली महिला पकड़ाई—लोगों ने मदद की

TBTarsem Bhardwaj
Nov 14, 2025 01:30:38
Ludhiana, Punjab
ਲੁਧਿਆਣਾ ਦੇ ਸਮਰਾਲਾ ਚੌਕ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ। ਜਦ ਇਕ ਛਾਤਰ ਔਰਤ ਨੂੰ ਇੱਕ ਦੂਸਰੀ ਔਰਤ ਦੀ ਸੋਨੇ ਦੀ ਚੂੜੀ ਉਤਾਰਨ ਸਮੇਂ ਕਾਬੂ ਕਰ ਲਿਆ ਔਰਤ ਨੂੰ ਉਸ ਜਦ ਦੋਸੀ ਔਰਤ ਨੂੰ ਫੜਿਆ ਉਸਦੇ ਸਾਥੀ ਮੌਕੇ ਤੋਂ ਕਾਰ ਵਿੱਚ ਬੈਠ ਕੇ ਫਰਾਰ ਹੋ ਗਏ ਪੀੜਤ ਔਰਤ ਨੇ ਉਥੇ ਮੌਜੂਦ ਲੋਕਾਂ ਦੀ ਮਦਦ ਨਾਲ ਸੋਨੇ ਦੀ ਚੂੜੀ ਉਤਾਰਨ ਵਾਲੀ ਔਰਤ ਨੂੰ ਫੜ ਕੇ ਬੰਨ ਲਿਆ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਔਰਤ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੀੜਤ ਤੌਰ ਤੇ ਦੱਸਿਆ ਕਿ ਉਹ ਮੋਹਾਲੀ ਤੋਂ ਆਪਣੇ ਰਿਸ਼ਤੇਦਾਰਾਂ ਦੇ ਭੋਗ ਉਪਰ ਆਏ ਸੀ ਜਦੋਂ ਬਸ ਚਾਣ ਲੱਗੀ ਤਾਂ ਅਚਾਨਕ ਉਸਨੇ ਦੇਖਿਆ ਕਿ ਉਸਦੇ ਹੱਥ ਤੇ ਕੋਈ ਸੱਟ ਲੱਗੀ ਤੇ ਉਸਨੂੰ ਦੇਖਿਆ ਕਿ ਉਸਦੀ ਸੋਨੇ ਦੀ ਚੂੜੀ ਕਿਸੇ ਤਿੱਖੀ ਚੀਜ਼ ਨਾਲ ਕੱਟੀ ਹੋਈ ਸੀ ਅਤੇ ਦੋਸ਼ੀ ਔਰਤ ਨੂੰ ਉਸ ਨੇ ਤੁਰੰਤ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਔਰਤ ਨੇ ਦੱਸਿਆ ਕਿ ਜਿਸ ਸਮੇਂ ਉਹ ਮੋਹਾਲੀ ਜਾਣ ਲਈ ਬਸ ਚੜਨ ਲੱਗੀ ਤਾਂ ਉਸਨੂੰ ਲੱਗਿਆ ਕਿ ਉਸਦੀ ਬਾਂਹ ਉੱਪਰ ਕੋਈ ਨੁਕੀਲੀ ਚੀਜ਼ ਲੱਗੀ ਹੈ ਉਸਨੇ ਦੇਖਿਆ ਤਾਂ ਉਸਦੀ ਸੋਨੇ ਦੀ ਚੂੜੀ ਕੱਟੀ ਹੋਈ ਸੀ ਉਸਨੇ ਸੋਨੇ ਦੀ ਚੂੜੀ ਕੱਟਣ ਵਾਲੀ ਔਰਤ ਨੂੰ ਤੁਰੰਤ ਕਾਬੂ ਕਰ ਲਿਆ ਅਤੇ ਲੋਕਾਂ ਨੂੰ ਬੁਲਾਇਆ ਅਤੇ ਇਸ ਤੋਂ ਬਾਅਦ ਔਰਤ ਦੇ ਹੱਥ ਬੰਨੇ ਗਏ ਅਤੇ ਪੁਲਿਸ ਨੂੰ ਮੌਕੇ ਤੇ ਬੁਲਾ ਕੇ ਪੁਲਿਸ ਵਾਲੇ ਕੀਤਾ ਗਿਆ। ਸਾਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ。
169
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Sharma
Nov 14, 2025 03:31:02
Tarn Taran Sahib, Punjab:
0
comment0
Report
VSVARUN SHARMA
Nov 14, 2025 02:46:58
Kapurthala, Punjab:कपूरथला में पंजाबी सिंगर गिरफ्तार: NRI युवती से धोखाधड़ी कर दूसरी शादी करने का आरोप; केस में माता-पिता, भाई भी नामजद पंजाब के कपूरथला जिले के पंजाबी सिंगर हसन मानक को पुलिस ने गिरफ्तार कर लिया है। फगवाड़ा सिटी थाना पुलिस ने इसकी पुष्टि करते हुए बताया कि सिंगर पर एनआरआई युवती से धोखाधड़ी करने का आरोप है। उस पर 30 मई 2025 को धोखाधड़ी की धाराओं के तहत मामला दर्ज किया गया था। इसमें आरोप है कि उसने बिना तलाक दिए दूसरी शादी कर ली है। उसके गहने आदि भी बेच दिए। मामला एनआरआई से जुड़ा होने के कारण पुलिस ने सिंगर को गिरफ्तार कर लिया, जबकि केस में नामजद उसके पिता, मां, भाई और एक अन्य आरोपी की गिरफ्तारी के प्रयास किए जा रहे है। डीएसपी भारत भूषण ने बताया कि गायक को आज कोर्ट में पेश किया गया, जहां से उसे 14 दिन की न्यायिक हिरासत में जेल भेज दिया गया है। पहले से शादीशुदा होने के बावजूद शादी करने का आरोप : यह गिरफ्तारी परविंदर कौर की शिकायत पर हुई है। परविंदर कौर ने कुछ महीने पहले फगवाड़ा सिटी थाना पुलिस को शिकायत दी थी कि आरोपी ने खुद को सिंगर और सेलिब्रिटी बताकर उसका विश्वास जीता, जबकि वह पहले से शादीशुदा था और घरेलू हिंसा का केस भी उसके खिलाफ लंबित था। शादी के नाम पर लाखों रुपए खर्च कराए : पीड़िता की मां के अनुसार, परिवार को बिना बताए आरोपी ने शादी की पूरी तैयारी उनके खर्चे पर करवाई। सोने-चांदी के जेवर, कपड़े, महंगे गिफ्ट और शादी समारोह मिलाकर करीब 22–25 लाख रुपए खर्च हुए। बंगा स्थित एक पैलेस में सभी रस्में पूरी हुईं, लेकिन उसी दौरान पुलिस ने हस्तक्षेप करते हुए शादी को अवैध बताया। धोखाधड़ी का केस दर्जः पुलिस ने इस शिकायत के आधार पर 30 मई 2025 को आरोपी के खिलाफ धोखाधड़ी सहित अन्य धाराओं में मामला दर्ज किया था। हालांकि, पुलिस ने तब तक आरोपी को गिरफ्तार नहीं किया था। बाद में, कोर्ट ने आरोपी के खिलाफ रेप की धारा जोड़ने का भी आदेश जारी किया था।
97
comment0
Report
AAAsrar Ahmad
Nov 14, 2025 02:34:19
159
comment0
Report
BNBISHESHWAR NEGI
Nov 14, 2025 02:19:35
Dhar Chhiling Khola, Himachal Pradesh:अंतरराष्ट्रीय लवी मेले की तीसरी सांस्कृतिक संध्या मे हिमाचली पहाड़ी कलाकारों ने पंडाल मे उपस्थित दर्शकों का खूब मनोरंजन कराया। समारोह मे मुख्य अतिथि हिमाचल प्रदेश के लोक निर्माण एवं शहरी विकास मंत्री विक्रमादित्य सिंह थे जब की विशिष्ट अतिथि के रूप मे हिमाचल कांग्रेस अध्यक्षा एवं पूर्व सांसद प्रतिभा सिंह शरीक हुए। सर्वप्रथम परम्परानुसार अंतरराष्ट्रीय लवी मेला समिति के अध्यक्ष एवं उपायुक्त शिमला अनुपम कश्यप ने मुख्य अतिथि तथा अन्य अतिथिगणों को टोपी, शॉल व स्मृति चिन्ह देकर सम्मानित किया। इस दौरान नगर परिषद रामपुर की ओर से भी अतिथियों को सम्मानित किया।  सांस्कृतिक संध्या में हिमाचली पहाड़ी और आमंत्रित कलाकारों ने दर्शकों की फरमाइश पर एक से बढ़कर एक प्रस्तुतियां दीं और पंडाल को संगीतमय बनाया। सांस्कृतिक संध्या के मुख्य कलाकारों में केदार नेगी, रामेश्वर शर्मा, रोहिणी डोगरा, डिंपल ठाकुर, किशन वर्मा, तांत्रा बॉयज और कुमार साहिल की प्रस्तुतियों से दर्शकों ने खूब मनोरंजन किया।शामिल रहे। इस से पूर्व विभिन्नन क्षेत्रीय स्कूलों के छात्रों लोक नृत्य, समूह गान और नाट्य प्रदर्शन आकर्षण का केंद्र रहे।
182
comment0
Report
AAAsrar Ahmad
Nov 14, 2025 01:45:29
Noida, Uttar Pradesh:ਜਲੰਧਰ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਉਸ ਸਮੇਂ ਮਿਲਿਆ, ਜਦੋਂ ਇੱਕ ਪ੍ਰਵਾਸੀ ਆਪਣੀ ਫਰੂਟ ਦੀ ਦੁਕਾਨ ਤੇ ਬੈਠਾ ਹੋਇਆ ਸੀ, 15 ਤੋਂ 20 ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਹਨ ਅਤੇ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਹਨ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਗੁੰਡਾਗਰਦੀ ਕਰ ਰਹੇ ਹਨ, ਮੌਕੇ ਤੇ ਸੰਬੰਧਿਤ ਥਾਣੇ ਦੀ ਪੁਲਿਸ ਪਹੁੰਚਦੀ ਹੈ ਅਤੇ ਕਾਰਵਾਈ ਦਾ ਅਸ਼ਵਾਸਨ ਦਿੰਦੀ ਹੈ ਪਰ ਪੀੜਿਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਪਰ ਬਹੁਤ ਸਾਰੇ ਸਵਾਲ ਖੜੇ ਕੀਤੇ ਗਏ ਹਨ ਕਿ ਪਹਿਲਾਂ ਹੀ ਕੰਪਲੇਂਟ ਦਿੱਤੀ ਹੋਈ ਸੀ ਪਰ ਉਸਦੇ ਉੱਪਰ ਜਲੰਧਰ ਦੀ ਥਾਣਾ ਨੰਬਰ 2 ਦੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਸ਼ਰਾਰਤੀ ਲੋਕਾਂ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਮੌਕੇ ਪੀੜਿਤ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਅੱਜ ਜਦੋਂ 15 ਤੋਂ 20 ਨੌਜਵਾਨਾਂ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਤਾਂ ਪੁਲਿਸ ਪ੍ਰਸ਼ਾਸਨ ਦੀ ਗੱਡੀ ਨਾਲ ਦੀ ਗਲੀ ਦੇ ਵਿੱਚ ਖੜੀ ਹੋਈ ਸੀ। ਉਹਨਾਂ ਨੇ ਇੱਕ ਵਾਰ ਵੀ ਸਾਨੂੰ ਛੁਡਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਮੌਕੇ ਤੇ ਮੰਤਰੀ ਮਹਿੰਦਰ ਭਗਤ ਦੇ ਪੁੱਤਰ ਅਤੁਲ ਭਗਤ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਆਦੇਸ਼ ਦਿੱਤੇ
208
comment0
Report
AAAsrar Ahmad
Nov 14, 2025 01:32:41
Noida, Uttar Pradesh:लॉरेंस गैंग और गैंगस्टर रोहित गोदारा के बीच फिर हुआ गैंग वॉर.. रोहित गोदारा सोशल मीडिया पोस्ट लिख लॉरेंस गैंग के सदस्य सिद्धू उर्फ सिप्पा की दुबई में गला काटकर हत्या करने की ली ज़िम्मेदारी.. रोहित गोदारा ने लिखा कि इसने लॉरेंस के कहने पर हमारे बंदों को मारने के लिए जर्मनी में अपने बंदे भेजे.. सिद्धू दुबई में बैठकर अमेरिका और कनाडा में हमारे बंदों को धमकियां दे रहा था.. रोहित गोदारा के इस पोस्ट के बाद बढ़ सकती है दोनों गैंग के बीच दुश्मनी.. कुछ दिनों पहले ही रोहित गोदारा ने अमेरिका में लॉरेंस के खास हैरी बॉक्सर पर करवाया था हमला.. हालांकि इस हमले में हैरी बॉक्सर बच निकला था..
133
comment0
Report
TBTarsem Bhardwaj
Nov 14, 2025 01:31:24
Ludhiana, Punjab:ਲੁਧਿਆਣਾ ਵਿੱਚ ਸੋਨੇ ਦੇ ਗਹਿਣਿਆਂ ਦੀ ਦੁਕਾਨ 'ਧੀਰ ਦੀ ਹੱਟੀ' 'ਤੇ ਹਮਲਾ 15 ਬਦਮਾਸ਼ਾਂ ਨੇ ਸਟੋਰ ਦੀ ਭੰਨਤੋੜ ਕੀਤੀ, ਫਿਰ ਸੋਨੇ ਮਾਲਕ ਦੇ ਗਲ ਵਿਚ ਪਈ ਸੋਨੇ ਚੇਨਾਂ ਚੋਰੀ ਕਰਕੇ ਭੱਜ ਗਏ ਘਟਨਾ ਸੀਸੀਟੀਵੀ ਵਿੱਚ ਕੈਦ ਲੁਧਿਆਣਾ ਦੇ ਕਾਕੋਵਾਲ ਰੋਡ 'ਤੇ ਸਥਿਤ ਪ੍ਰਸਿੱਧ ਸੋਨੇ ਦੇ ਗਹਿਣਿਆਂ ਦੀ ਦੁਕਾਨ "ਧੀਰ ਦੀ ਹੱਟੀ" ਵਿੱਚ ਦਿਨ-ਦਿਹਾੜੇ ਲੁੱਟ ਅਤੇ ਭੰਨਤੋੜ ਹੋਈ। ਦਸ ਤੋਂ ਪੰਦਰਾਂ ਨਿਡਰ ਅਪਰਾਧੀਆਂ ਨੇ ਸਟੋਰ ਨੂੰ ਨਿਸ਼ਾਨਾ ਬਣਾਇਆ।ਬਦਮਾਸ਼ਾਂ ਨੇ ਨਾ ਸਿਰਫ਼ ਦੁਕਾਨ ਦੀ ਭੰਨਤੋੜ ਕੀਤੀ, ਸਗੋਂ ਦੁਕਾਨ ਮਾਲਕ ਦੇ ਪਿਤਾ ਦੀ ਸੋਨੇ ਦੀ ਚੇਨ ਵੀ ਖੋਹ ਲਈ ਅਤੇ ਭੱਜ ਗਏ। ਉਨ੍ਹਾਂ ਨੇ ਦੁਕਾਨ 'ਤੇ ਪੱਥਰਾਂ ਅਤੇ ਇੱਟਾਂ ਨਾਲ ਵੀ ਹਮਲਾ ਕੀਤਾ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਦਰਜਨ ਤੋਂ ਵੱਧ ਅਪਰਾਧੀ ਅਚਾਨਕ ਦੁਕਾਨ ਵਿੱਚ ਦਾਖਲ ਹੁੰਦੇ ਹਨ ਅਤੇ ਹਮਲਾ ਕਰਦੇ ਹਨ।ਉਨ੍ਹਾਂ ਦੀ ਨਿਡਰਤਾ ਇੰਨੀ ਸੀ ਕਿ ਕੁਝ ਹਮਲਾਵਰਾਂ ਨੇ ਦੁਕਾਨ ਵਿੱਚ ਰੱਖੇ ਫੁੱਲਾਂ ਦੇ ਗਮਲੇ ਵੀ ਚੁੱਕ ਲਏ ਅਤੇ ਉਨ੍ਹਾਂ 'ਤੇ ਹਮਲਾ कर ਦਿੱਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀਂ ਸੀ "ਪੀੜਤ ਧੀਰ ਦੀ ਹੱਟੀ" ਦੇ ਮਾਲਕ ਨੇ ਦੱਸਿਆ ਕਿ ਸ਼ੁਰੂ ਵਿੱਚ, ਕੁਝ ਨੌਜਵਾਨ ਦੁਕਾਨ 'ਤੇ ਕੁਝ ਚੀਜ਼ਾਂ ਦੇਖਣ ਲਈ ਆਏ ਸਨ। ਜਦੋਂ ਉਨ੍ਹਾਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ, ਤਾਂ ਉਹ ਥੋੜ੍ਹੀ ਦੇਰ ਬਾਅਦ ਵਾਪਸ ਆ ਗਏ, ਆਪਣੇ ਨਾਲ ਲਗਭਗ 10-15 ਹੋਰ ਨੌਜਵਾਨ ਲੈ ਕੇ ਆਏ。 ਬਦਮਾਸ਼ ਦੁਕਾਨ ਵਿੱਚ ਦਾਖਲ ਹੋਏ ਅਤੇ ਲੜਾਈ ਸ਼ੁਰੂ ਕਰ ਦਿੱਤੀ। ਜਦੋਂ ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸਨੂੰ ਜ਼ਖਮੀ ਕਰ ਦਿੱਤਾ। ਭੱਜਦੇ ਸਮੇਂ ਉਨ੍ਹਾਂ ਨੇ ਦੁਕਾਨਦਾਰ ਦੇ ਪਿਤਾ ਦੀ ਸੋਨੇ ਦੀ ਚੇਨ ਖੋਹ ਲਈ ਅਤੇ ਭੱਜ ਗਏ। ਜ਼ਖਮੀ ਦੁਕਾਨਦਾਰ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ, ਪੁਲਿਸ ਦੀ ਇੱਕ ਟੀਮ ਤੁਰੰਤ ਘਟਨਾ ਸਥਾਨ 'ਤੇ ਪਹੁੰਚੀ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਨੇੜਲੇ ਸਾਰੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਪ੍ਰਾਪਤ ਕਰ ਲਈ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ
189
comment0
Report
RBRohit Bansal
Nov 13, 2025 15:49:13
Chandigarh, Chandigarh:ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਲਈ ਦੁਨੀਆਂ ਭਰ ਤੋਂ 2,25,916 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ: ਹਰਜੋਤ ਬੈਂਸ •ਸਰਬੋਤਮ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਵਿਸ਼ੇਸ਼ ਪੁਰਸਕਾਰ ਦਿੱਤੇ ਜਾਣਗੇ, ਮੋਹਰੀ ਸਕੂਲਾਂ ਨੂੰ ਵੀ ਮਿਲਣਗੇ ਸਨਮਾਨ: ਸਿੱਖਿਆ ਮੰਤਰੀ ਚੰਡੀਗੜ੍ਹ, 13 ਨਵੰਬਰ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਦੁਆਰਾ ਕਰਵਾਏ ਜਾ ਰਹੇ ਤੀਜੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਵਿੱਚ ਵੱਡੇ ਪੱਧਰ 'ਤੇ ਵਿਦਿਆਰਥੀਆਂ ਦੀ ਦਿਲਚਸਪੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਵੱਕਾਰੀ ਮੁਕਾਬਲੇ ਵਿੱਚ ਰਜਿਸਟ੍ਰੇਸ਼ਨ ਦਾ ਅੰਕੜਾ 2,25,916 ਪਾਰ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਨੂੰ ਮਿਲਿਆ ਹੁੰਗਾਰਾ ਕੌਮਾਂਤਰੀ ਪੱਧਰ 'ਤੇ ਪੰਜਾਬੀ ਭਾਸ਼ਾ ਦੇ ਪਸਾਰੇ ਦਾ ਠੋਸ ਪ੍ਰਮਾਣ ਹੈ। ਇਸ ਸਾਲ ਦਾ ਅੰਕੜਾ ਪਿਛਲੇ ਐਡੀਸ਼ਨਾਂ, ਜਿਨ੍ਹਾਂ ਵਿੱਚ ਕ੍ਰਮਵਾਰ 24,698 ਅਤੇ 6,689 ਰਜਿਸਟ੍ਰੈਸ਼ਨ ਹੋਈਆਂ ਸਨ, ਨਾਲੋਂ ਤਰੱਕੀ ਦੀ ਇੱਕ ਵੱਡੀ ਪੁਲਾਂਘ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਵਿੱਚ ਲਗਭਗ ਨੌਂ ਗੁਣਾ ਵਾਧਾ ਨੌਜਵਾਨਾਂ ਵਿੱਚ ਉਤਸ਼ਾਹ ਦੀ ਵੱਡੀ ਲਹਿਰ ਦਾ ਪ੍ਰਮਾਣ ਹੈ। ਇਸ ਵੱਡੇ ਹੁੰਗਾਰੇ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਠੋਸ ਯਤਨਾਂ ਨੂੰ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੁਨੀਆ ਭਰ ਦੇ 2.25 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਆਪਣੀਆਂ ਭਾਸ਼ਾਈ ਜੜ੍ਹ੍ਹਾਂ ਨਾਲ ਜੁੜਦੇ ਦੇਖਣਾ ਸਾਡੀ ਸਰਕਾਰ ਲਈ ਇੱਕ ਸੁਪਨਾ ਸਾਕਾਰ ਹੋਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਮਿਲਿਆ ਭਾਰੀ ਹੁੰਗਾਰਾ ਮਾਪਿਆਂ, ਅਧਿਆਪਕਾਂ ਅਤੇ ਸਕੂਲ ਪ੍ਰਬੰਧਨ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਵਿਸ਼ਵ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਉਣ ਲਈ ਸਾਡੀ ਵਿਆਪਕ ਅਤੇ ਟੀਚਾਗਤ ਪਹੁੰਚ ਦਾ ਸਪੱਸ਼ਟ ਪ੍ਰਮਾਣ ਹੈ। ਹੁਨਰ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਣਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਹਰੇਕ ਸ਼੍ਰੇਣੀ (ਪ੍ਰਾਇਮਰੀ, ਮਿਡਲ, ਸੈਕੰਡਰੀ) ਵਿੱਚ ਪਹਿਲੇ 10 ਵਿਦਿਆਰਥੀਆਂ ਨੂੰ 11,000 ਰੁਪਏ (ਪਹਿਲਾ ਇਨਾਮ), 7,100 ਰੁਪਏ (ਦੂਜਾ ਇਨਾਮ) ਅਤੇ 5,100 ਰੁਪਏ (ਤੀਜਾ ਇਨਾਮ) ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਸਥਾਗਤ ਪੱਧਰ 'ਤੇ ਮਿਆਰੀ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਮੋਹਰੀ ਰਹਿਣ ਵਾਲੇ ਸਕੂਲਾਂ ਨੂੰ ਵੀ ਵਿਸ਼ੇਸ਼ ਪੁਰਸਕਾਰ ਅਤੇ ਮਾਨਤਾ ਦਿੱਤੀ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਇੱਕ ਮੁਕਾਬਲੇ ਤੋਂ ਵੱਧ ਹੈ, ਜੋ ਸਾਡੀ ਪਛਾਣ, ਸਾਡੀ ਮਾਂ ਬੋਲੀ ਅਤੇ ਸਾਡੀ ਵਿਰਾਸਤ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਅਸੀਂ ਸਿਰਫ ਭਾਸ਼ਾਈ ਹੁਨਰਾਂ ਦੀ ਪਰਖ ਨਹੀਂ ਕਰ ਰਹੇ ਹਾਂ ਬਲਕਿ ਅਸੀਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਭਵਿੱਖ ਦੇ ਰਖਵਾਲਿਆਂ ਨੂੰ ਤਿਆਰ ਕਰ ਰਹੇ ਹਾਂ। ਉਨ੍ਹਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਨੂੰਸ਼ੁਭਕਾਮਨਾਵਾਂ ਦਿੱਤੀਆਂ।ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਓਲੰਪੀਆਡ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 31 ਅਕਤੂਬਰ ਨੂੰ ਸਮਾਪਤ ਹੋਈ ਸੀ। ਬਰਾਬਰੀ ਵਾਲੇ ਮਾਹੌਲ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਔਨਲਾਈਨ ਟੈਸਟਿੰਗ ਪੈਟਰਨ ਨਾਲ ਜਾਣੂ ਕਰਵਾਉਣ ਲਈ ਪੀਐਸਈਬੀ ਨੇ ਵੱਡੇ ਪੱਧਰ ਈ-ਬੁਕਸ ਪ੍ਰਦਾਨ ਕੀਤੀਆਂ ਅਤੇ 10, 11 ਅਤੇ 12 ਨਵੰਬਰ ਨੂੰ ਇੱਕ ਵਿਸ਼ੇਸ਼ ਮੌਕ-ਟੈਸਟ ਵਿੰਡੋ ਦੀ ਸਹੂਲਤ ਦਿੱਤੀ। ਇਸ ਪਹਿਲਕਦਮੀ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਵਿੱਚ 1,35,784 ਵਿਦਿਆਰਥੀਆਂ ਨੇ ਸਰਗਰਮੀ ਨਾਲ ਪ੍ਰੈਕਟਿਸ ਟੈਸਟ ਵਿੱਚ ਹਿੱਸਾ ਦਿੱਤਾ। ਵਿਦਿਆਰਥੀਆਂ ਲਈ ਸਿੱਖਣ ਦੇ ਯਤਨਾਂ ਨੂੰ ਹੁਲਾਰਾ ਲਈ 15 ਅਤੇ 16 ਨਵੰਬਰ ਨੂੰ ਐਲੀਮੈਂਟਰੀ-ਪੱਧਰ ਦੇ ਵਿਦਿਆਰਥੀਆਂ ਲਈ ਪ੍ਰੈਕਟਿਸ ਪ੍ਰਿਖਿਆਵਾਂ ਦਾ ਇਕ ਹੋਰ ਰਾਊਂਡ ਰੱਖਿਆ ਗਿਆ ਹੈ। zਿਕਰਯੋਗ ਹੈ ਕਿ ਓਲੰਪੀਆਡ ਦੀ ਇਹ ਪਹਿਲਕਦਮੀ ਭਾਸ਼ਾਈ ਹੁਨਰ ਦੀ ਪਛਾਣ ਕਰਦਿਆਂ ਚੋਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਤੀਜਾ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ 5 ਦਸੰਬਰ (ਪ੍ਰਾਇਮਰੀ ਪੱਧਰ), 6 ਦਸੰਬਰ (ਮਿਡਲ) ਅਤੇ 8 ਦਸੰਬਰ (ਸੈਕੰਡਰੀ) ਨੂੰ ਔਨਲਾਈਨ ਟੈਸਟਾਂ ਨਾਲ ਸ਼ੁਰੂ ਹੋਵੇਗਾ। ਦੂਜਾ ਦੌਰ 15-16 ਦਸੰਬਰ ਨੂੰ ਹੋਵੇਗਾ, ਜਿਸਦੇ ਬਾਅਦ 23 ਦਸੰਬਰ, 2025 ਨੂੰ ਅੰਤਿਮ ਮੁਕਾਬਲਾ ਹੋਵੇਗਾ। ਉਹਨਾਂ ਅੱਗੇ ਕਿਹਾ ਕਿ ਮੁਕਾਬਲੇ ਵਿੱਚ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਲਈ ਔਨਲਾਈਨ ਟੈਸਟਾਂ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ ਜਾਵੇਗੀ।
72
comment0
Report
Advertisement
Back to top