Back
खन्ना मंडी में फसल कम होने से किसानों को करोड़ों का नुकसान
DSDharmindr Singh
Nov 12, 2025 12:24:38
Khanna, Punjab
ਪੰਜਾਬ ਭਰ ਅੰਦਰ ਝੋਨੇ ਦਾ ਸੀਜ਼ਨ ਲਗਬਗ ਖ਼ਤਮ ਹੋ ਗਿਆ ਹੈ। ਇਸ ਵਾਰ ਜਿੱਥੇ ਹੜ੍ਹਾਂ ਦੀ ਮਾਰ ਰਹੀ ਓਥੇ ਹੀ ਦੂਜੇ ਪਾਸੇ ਮੌਸਮ ਦੀ ਮਾਰ ਨਾਲ ਫ਼ਸਲ ਦਾ ਝਾੜ ਵੀ ਘਟਿਆ। ਜੇਕਰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਰੋੜਾਂ ਰੁਪਏ ਦਾ ਨੁਕਸਾਨ ਆੜ੍ਹਤੀਆਂ ਅਤੇ ਕਿਸਾਨਾਂ ਦਾ ਹੋਇਆ। ਨਾਲ ਹੀ ਸਰਕਾਰ ਨੂੰ ਵੀ ਕਰੋੜਾਂ ਰੁਪਏ ਦਾ ਮਾਲੀਆ ਨੁਕਸਾਨ ਹੋਇਆ। ਪਿਛਲੇ ਸਾਲ ਇਸ ਮੰਡੀ ਵਿੱਚ ਕਰੀਬ 19 ਲੱਖ 30 ਹਜ਼ਾਰ ਕੁਇੰਟਲ ਫ਼ਸਲ ਆਈ ਸੀ। ਇਸ ਵਾਰ ਕਰੀਬ 15 ਲੱਖ 78 ਹਜ਼ਾਰ ਕੁਇੰਟਲ ਫ਼ਸਲ ਆਈ। ਸਿੱਧੇ ਤੌਰ ਉਪਰ ਸਾਢੇ ਤਿੰਨ ਲੱਖ ਕੁਇੰਟਲ ਫ਼ਸਲ ਘਟੀ ਹੈ। ਇਸਦਾ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋਇਆ। ਜੇਕਰ ਮੰਡੀਕਰਨ ਬੋਰਡ ਨੂੰ ਮਿਲਣ ਵਾਲੀ ਮਾਰਕੀਟ ਫੀਸ ਦੀ ਗੱਲ ਕਰੀਏ ਤਾਂ ਕਰੀਬ ਡੇਢ ਕਰੋੜ ਰੁਪਿਆ ਘਟਿਆ। ਆੜ੍ਹਤੀਆਂ ਦੀ ਆੜ੍ਹਤ ਕਰੀਬ 1 ਕਰੋੜ 67 ਲੱਖ ਘਟੀ。
53
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BKBIMAL KUMAR
FollowNov 12, 2025 13:45:25109
Report
BSBhushan Sharma
FollowNov 12, 2025 13:15:2557
Report
RBRohit Bansal
FollowNov 12, 2025 12:52:30155
Report
RBRohit Bansal
FollowNov 12, 2025 12:48:0135
Report
ASARVINDER SINGH
FollowNov 12, 2025 12:38:3271
Report
VBVIJAY BHARDWAJ
FollowNov 12, 2025 12:38:0792
Report
KSKamaldeep Singh
FollowNov 12, 2025 12:31:2158
Report
ASAnmol Singh Warring
FollowNov 12, 2025 12:25:1059
Report
SNSUNIL NAGPAL
FollowNov 12, 2025 12:23:5043
Report
RBRohit Bansal
FollowNov 12, 2025 12:20:2044
Report
TBTarsem Bhardwaj
FollowNov 12, 2025 12:15:0661
Report
SKSanjeev Kumar
FollowNov 12, 2025 12:03:5597
Report
MJManoj Joshi
FollowNov 12, 2025 12:03:26179
Report
ADAnkush Dhobal
FollowNov 12, 2025 12:00:28185
Report