Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

पंजाब सरकार ने बाढ़ प्रभावित गाँवों के पीड़ितों को मुआवजा वितरित किया

VSVARUN SHARMA
Nov 12, 2025 15:05:41
Kapurthala, Punjab
ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੀ ਵੰਡ ਆਲਮ ਖਾਨਵਾਲਾ , ਸ਼ੇਰਪੁਰ ਡੋਗਰਾ ਤੇ ਪੱਸਣ ਕਦੀਮ ਦੇ ਪ੍ਰਭਾਵਿਤਾਂ ਨੂੰ ਮਿਲਿਆ ਮੁਆਵਜ਼ਾ ਸੁਲਤਾਨਪੁਰ ਲੋਧੀ , 12 ਨਵੰਬਰ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਦੀ ਵੰਡ ਲਗਾਤਾਰ ਜਾਰੀ ਹੈ । ਅੱਜ ਸੁਲਤਾਨਪੁਰ ਲੋਧੀ ਵਿਖੇ ਹਲਕੇ ਦੇ ਪ੍ਰਭਾਵਿਤ ਪਿੰਡਾਂ ਆਲਮ ਖਾਨਵਾਲਾ , ਸ਼ੇਰਪੁਰ ਡੋਗਰਾ ਤੇ ਪੱਸਣ ਕਦੀਮ ਦੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ । ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਲੋਕਾਂ ਨੂੰ ਫਸਲਾਂ ਦੇ ਖਰਾਬੇ ਦੇ ਇਵਜ਼ ਵਿੱਚ 20 ਹਜ਼ਾਰ ਰੁਪੈ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਦੀ ਵੰਡ ਕੀਤੀ ਜਾ ਰਹੀ ਹੈ , ਜੋ ਕਿ ਦੇਸ਼ ਭਰ ਵਿੱਚ ਸਭ ਤੋਂ ਵੱਧ ਹੈ । ਇਸ ਮੌਕੇ ਪੱਸਣ ਕਦੀਮ ਦੇ ਸਰਪੰਚ ਸੁੱਚਾ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਖਾਤਿਆਂ ਵਿੱਚ ਖ਼ਰਾਬੇ ਬਦਲੇ ਪੈਸੇ ਆ ਚੁੱਕੇ ਹਨ ਜਿਸ ਲਈ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ । ਇਸ ਤੋਂ ਇਲਾਵਾ ਪੱਸਣ ਕਦੀਮ ਦੇ ਹੀ ਸੁਖਚੈਨ sਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਮਿਲ ਗਈ ਹੈ।
66
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNitesh Saini
Nov 12, 2025 16:32:50
Sundar Nagar, Himachal Pradesh:मंडी: एंकर: भाजपा प्रदेश मुख्य प्रवक्ता राकेश जंवाल ने कहा की लाल बहादुर शास्त्री मेडिकल कॉलेज नेरचौक से एकमुश्त 41 डॉक्टरों का तबादला कांग्रेस सरकार की मंडी विरोधी सोच और भेदभावपूर्ण रवैये का ताजा उदाहरण है। उन्होंने आरोप लगाया कि मुख्यमंत्री सुखविंदर सिंह सुखु मंडी के संस्थानों को कमजोर करने की सोची-समझी साजिश पर काम कर रहे हैं। दो दिन पहले मुख्यमंत्री मंडी में कार्यक्रम के दौरान खुद को मंडी का हितैषी बता रहे थे, लेकिन_SHIMLA पहुंचते ही उनका असली चेहरा उजागर हो गया। राकेश जंवाल ने कहा कि सरकार को बने तीन साल पूरे हो चुके हैं, परंतु इस कार्यकाल में मंडी को केवल उपेक्षा ही मिली है। उन्होंने कहा कि सरदार पटेल विश्वविद्यालय, जिसे जय राम ठाकुर सरकार ने मंडी को शैक्षणिक पहचान देने के उद्देश्य से स्थापित किया था, कांग्रेस सरकार की राजनीति की भेंट चढ़ गया है। 100 से अधिक कॉलेजों को विश्वविद्यालय से अलग कर शिमला विश्वविद्यालय से जोड़ा गया, जो मंडी की संस्थागत पहचान मिटाने का प्रयास है। अब मेडिकल कॉलेज को कमजोर करने की दिशा में भी यही नीति अपनाई जा रही है। उन्होंने कहा कि सरकार का मंडी के प्रति यह सौतेला रवैया केवल इसलिए है क्योंकि जिले की 10 में से 9 विधानसभा सीटों पर भाजपा का प्रतिनिधित्व है। मुख्यमंत्री और उनकी सरकार राजनीतिक प्रतिशोध की भावना से कार्य कर रही है। मंडी को नए संस्थान देने के बजाय, जो संस्थान पहले से चल रहे हैं, उन्हें या तो बंद किया जा रहा है या उनका दर्जा घटाया जा रहा है। डॉक्टरों का तबादला इस बात کا प्रमाण है कि मुख्यमंत्री मंडी की जनता से स्वास्थ्य सुविधाएं भी छीनना चाहते हैं। राकेश जंवाल ने कहा कि मुख्यमंत्री ने स्वयं मंडी की जनता से कहा था कि किसी क्षेत्र के साथ भेदभाव नहीं होगा, लेकिन इस निर्णय ने उनके शब्दों और कर्मों के अंतर को उजागर कर दिया है। कांग्रेस सरकार लगातार मंडी के विकास कार्यों पर ताले जड़ रही है, शैक्षणिक संस्थानों को कमजोर कर रही है और अब मेडिकल कॉलेज से 41 डॉक्टर हटाकर स्वास्थ्य सेवाओं को ठप करने की दिशा में बढ़ रही है। यह फैसला मंडी की जनता के साथ खुला धोखा है। भाजपा ने स्पष्ट चेतावनी दी है कि वह इस अन्याय को बर्दाश्त नहीं करेगी। मंडी के गौरव और जनहित की रक्षा के लिए पार्टी आंदोलन की रूपरेखा तय करेगी और सड़कों पर उतरकर सरकार की भेदभावपूर्ण नीतियों के खिलाफ आवाज बुलंद करेगी। जमवाल ने कहा कि मंडी की जनता अब मुख्यमंत्री के झूठे आंसुओं और खोखले वादों में नहीं आने वाली। बाइट: राकेश जंवाल, प्रदेश भाजपा मुख्य प्रवक्ता
18
comment0
Report
MSManish Shanker
Nov 12, 2025 16:02:25
Sahibzada Ajit Singh Nagar, Punjab:Manish Shanker Mohali ਮੋਹਾਲੀ ਅਦਾਲਤ ਵੱਲੋਂ 5 ਮਹੀਨੇ ਦੇ ਪੁੱਤਰ ਦੀ ਹੱਤਿਆ ਦੇ ਆਰੋਪ ਵਿੱਚ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਅਤੇ 10 ਹਜਾਰ ਰੁਪਏ ਜੁਰਮਾਨਾ 3 ਸਾਲ ਪਹਿਲਾਂ ਆਪਣੇ ਹੀ ਪੰਜ ਮਹੀਨੇ ਦੇ ਪੁੱਤਰ ਸਾਰਥਕ ਦੀ ਹੱਤਿਆ ਕਰਨ ਵਾਲੇ ਪਿਤਾ ਅਭੀ ਸ਼ੇਖ ਨੂੰ ਮੋਹਾਲੀ ਅਦਾਲਤ ਵੱਲੋਂ ਆਈਪੀਸੀ ਦੀ ਧਾਰਾ 302 ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਮੋਹਾਲੀ ਅਦਾਲਤ ਵੱਲੋਂ ਉਮਰ ਕੈਦ ਦੀ ਸज़ਾ ਸੁਣਾਈ ਅਤੇਦ ਹਜਾਰ ਰੁਪਏ ਜੁਰਮਾਨਾ ਕੀਤਾ ਗਿਆ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਛੇ ਮਹੀਨੇ ਸਜ਼ਾ ਵਧਾਈ ਜਾਵੇਗੀ。 ਦੋਸ਼ੀ ਅਭਿਸ਼ੇਕ ਦੀ ਪਤਨੀ ਨਿਕੀਤਾ ਨੇ ਦੱਸਿਆ ਕਿ ਉਸ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਮਾਰਚ 2021 ਵਿੱਚ ਉਹ ਜ਼ੀਰਕਪੁਰ ਸਥਿਤ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਜਿੱਥੇ 2022 ਵਿੱਚ ਉਸਦੇ ਬੇਟੇ ਸਾਰਥਕ ਦਾ ਜਨਮ ਹੋਇਆ। ਘਰੇਲੂ ਲੜਾਈ ਝਗੜੇ ਤੇ ਚੱਲਦੇ ਆਂ 11 ਜੂਨ 2022 ਨੂੰ ਨੇਕੀਤਾ ਆਪਣੇ ਪਤੀ ਨਾਲ ਲੜ ਕੇ ਘਰ ਵਾਪਸ ਚਲੇ ਗਈ ਸੀ। ਲੇਕਿਨ ਬੇਟਾ ਸਾਰਥਕ ਆਪਣੇ ਪਿਤਾ ਦੇ ਘਰ ਵਿੱਚ ਹੀ ਸੀ। ਕੁਝ ਸਮੇਂ ਬਾਅਦ ਨਿੱਕੀਤਾ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਅਭਿਸ਼ੇਕ ਦੇ ਘਰ ਵਾਪਸ ਆਈ ਤਾਂ ਦੇਖਿਆ ਕਿ ਉਸਦੇ ਪੁੱਤਰ ਸਾਰਥਕ ਦੇ ਹੱਥ ਪੈਰ ਮੂੰਹ ਨੀਲਾ ਹੋਇਆ ਪਿਆ ਸੀ। ਤੇ ਉਸ ਦੇ ਪਤੀ ਅਭਿਸ਼ੇਕ ਵੱਲੋਂ ਵੀ ਆਤਮ ਹੱਤਿਆ ਕਰਨ ਲਈ ਆਪਣੇ ਹੱਥਾਂ ਦੀਆਂ ਨਸਾਂ ਕੱਟੀਆਂ ਸਨ ਲੇਕਿਨ ਉਹ ਬਚ ਗਿਆ। ਬਾਅਦ ਵਿੱਚ ਉਸ ਵੱਲੋਂ ਆਪਣਾ ਜੁਰਮ ਕਬੂਲ ਲਿਆ ਗਿਆ ਕਿ ਉਸ ਵੱਲੋਂ ਆਪਣੇ ਹੀ ਪੁੱਤਰ ਦਾ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ。
101
comment0
Report
VSVARUN SHARMA
Nov 12, 2025 15:15:52
Kapurthala, Punjab:ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਡੀਸੀ ਦਫਤਰ ਬਾਹਰ ਦਿੱਤਾ ਧਰਨਾ ਅਜ ਕਿਸਾਣ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੱਲਾ ਕਪੂਰਥਲਾ ਵੱਲੋ ਜਿੱਲਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਸੰਗਠਤ ਸਕੱਤਰ ਸ਼ੇਰ ਸਿੰਘ ਮਹੀਂਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਵੱਖ-ਵੱਖ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਤੇ ਰੋਹ ਵਿੱਚ ਆਏ ਧਰਨਾਕਾਰੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਨੇ ਸੰਬੋਧਨ ਕਰਦਿਆ кਿਹਾ ਕਿ ਮੰਡ ਖੇਤਰ ਦੇ ਕਿਸਾਨਾਂ ਤੇ ਲੋਕਾਂ ਨੂੰ ਜਲਦ ਤੋਂ ਜਲਦ ਹੜ ਨਾਲ ਨੁਕਸਾਨੇ ਮਕਾਨਾਂ ਤੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ, ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ਅਤੇ ਉਹਨਾਂ ਕਿਹਾ ਕਿ ਕਿਸੇ ਹਾਲਤ ਵਿੱਚ ਵੀ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਇਸ ਤੋਂ ਇਲਾਵਾ ਪਰਾਲੀ ਸਾੜਨ ਦੇ ਮਾਮਲੇ ਵਿੱਚ ਦਰਜ ਕੀਤੀ ਕੇਸ ਤੁਰੰਤ ਰੱਦ ਕੀਤੇ ਜਾਣ ਨਹੀਂ ਤਾਂ ਇਹਨਾਂ ਸਰਿਆਂ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ。
147
comment0
Report
JSJagmeet Singh
Nov 12, 2025 14:51:57
Fatehgarh Sahib, Punjab:ਸਰਹਿੰਦ ਨੈਸ਼ਨਲ ਹਾਈਵੇ ਤੇ ਸਰਹਿੰਦ ਸੀਆਈਏ ਸਟਾਫ ਦੇ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਰਹਿੰਦ ਸੀਆਈਏ ਸਟਾਫ ਦੇ ਨਜ਼ਦੀਕ ਇੱਕ ਸੜਕ ਹਾਦਸਾ ਵਾਪਰਿਆ ਹੈ ਜਦੋਂ ਉਹ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਕੇ ਤੇ ਹੀ ਮੌਤ ਹੋ ਗਈ ਉਨਾਂ ਦੱਸਿਆ ਕਿ ਉਕਤ ਨੌਜਵਾਨ ਮੋਟਰਸਾਈਕਲ ਤੇ ਸਨ ਜਿਨਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਉਹਨਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਕੋਈ ਅਣਪਛਾਤਾ ਵਾਹਨ ਉਹਨਾਂ ਨੂੰ ਟੱਕਰ ਮਾਰ ਗਿਆ। ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਦੋਨੇ ਨੌਜਵਾਨਾਂ ਦੀ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਦੀ ਮੋਰਚਰੀ ਵਿੱਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ。
61
comment0
Report
BKBIMAL KUMAR
Nov 12, 2025 13:45:25
Anandpur Sahib, Punjab:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਦਿੱਤੀ ਜਾਣਕਾਰੀ ਦੱਸੀ। 21 ਨਵੰਬਰ ਤੋਂ 29 ਨਵੰਬਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾਣਗੇ ਵੱਖ-ਵੱਖ ਸਮਾਗਮ, ਸਾਰੇ ਸਮਾਗਮ ਹੌਣਗੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਵਿੱਖੇ। ਚਾਵਲਾ ਨੇ ਪੰਜਾਬ ਸਰਕਾਰ ਤੇ ਵੀ ਖੜੇ ਕੀਤੇ ਸਵਾਲ ਕਿਹਾ ਕਿ ਜੋ ਕੰਮ ਪਹਿਲਾਂ ਹੋਣੇ ਚਾਹੀਦੇ ਸੀ ਉਹ ਕਰ ਰਹੀ ਹੈ, ਹੁਣ ਹਾਲੇ ਤੱਕ ਸੜਕਾਂ ਨੂੰ ਲਗਾਏ ਜਾ ਰਹੇ ਪੈੱਚ, ਜਦਕਿ ਇਹ ਸੜਕ ਨਵੀਂ ਬਣਾਉਣੀ ਚਾਹੀਦੀ ਸੀ। ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਏ ਜਾਣ ਦੇ ਸਵਾਲ ਦੇ ਜਵਾਬ ਵਿੱਚ ਚਾਵਲਾ ਨੇ ਕਿਹਾ ਕਿ ਸਰਕਾਰ ਕੋਲ ਡਿਜ਼ਲਪਮੈਂਟ ਕਰਵਾਉਣ ਲਈ ਪੈਸੇ ਨਹੀਂ, 500 ਕਰੋੜ ਰੁਪਏ ਜਿਲਾ ਬਣਾਉਣ ਲਈ ਕਿੱਥੋਂ ਆਉਣਗੇ। ਸਰਕਾਰ ਜਿਲ੍ਹਾ ਬਣਾਉਣ ਦੀ ਥਾਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇ। ਸਰਕਾਰ ਜਿੱਤ ਕਰ ਰਹੀ ਹੈ ਤੇ ਐਸਜੀਪੀਸੀ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ, ਨਾ ਕਿ ਆਪਣੇ ਵੱਖਰੇ ਸਮਾਗਮ ਕਰਣੇ ਚਾਹੀਦੇ ਸਨ। Anchor- ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ 21 ਨਵੰਬਰ ਤੋਂ 29 ਤੱਕ ਸਮਾਗਮ ਹੋਣਗੇ; 21 ਨਵੰਬਰ ਸਵੇਰੇ 9 ਵਜੇ ਗੁਰਦੁਆਰਾ ਭੋਰਾ ਸਾਹਿਬ ਅਖੰਡ ਪਾਠ ਰੱਖੇ ਜਾਣਗੇ, 23 ਤਰੀਕ ਨੂੰ ਭੋਗ ਪਾਏ ਜਾਣਗੇ, ਉੱਪਰੰਤ 23 ਤਰੀਕ ਨੂੰ ਹੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅਖੰਡ ਪਾਠ ਰੱਖੇ ਜਾਣਗੇ; ਉਸ ਤੋਂ ਬਾਅਦ ਸਾਰੇ ਸਮਾਗਮ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਚ ਹੀ ਹੋਣਗੇ। ਸ਼ਰਤ: ਪੰਜਾਬ ਸਰਕਾਰ ਦੇਸ਼ ਸਮਾਗਮਾਂ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ, ਨਾ ਕਿ ਉਨਾਂ ਨੂੰ ਆਪਣੇ ਪ੍ਰੋਗਰਾਮ ਉਲੀਕਣੇ ਚਾਹੀਦੇ ਸਨ; ਸ਼੍ਰੀ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਦੀ ਸੜਕ ਹੀ ਨਵੀਂ ਬਣਾਉਣੀ ਚਾਹੀਦੀ ਸੀ ਪਰ ਉੱਥੇ ਪੈਚ ਲਾ ਕੇ ਸਾਰ ਦਿੱਤਾ गया। ਅਸੀਂ ਪ੍ਰਸ਼ਾਸਨ ਤੋਂ ਜੋ ਕੰਮ ਕਰਵਾਏ ਹਨ ਉਹ ਲੜ ਲੜ ਕੇ ਅਤੇ ਮਗਰ ਪੈ ਕੇ ਕਰਵਾਏ ਹਨ; ਜਿਲਾ ਬਣਾਉਣ ਲਈ 500 ਕਰੋੜ ਕਿੱਥੋਂ ਲਿਆਉਣਗੇ, ਸਰਕਾਰ ਪਵਿੱਤਰ ਸ਼ਹਿਰ ਦਾ ਦਰਜਾ ਦਿਲਾਉਣ ਲਈ ਲੜ ਰਹੀ ਹੈ।
151
comment0
Report
BSBhushan Sharma
Nov 12, 2025 13:15:25
Nurpur, Himachal Pradesh:राजकीय उत्कृष्ट वरिष्ठ माध्यमिक पाठशाला सुलयाली में सात दिवसीय एन.एस.एस. शिविर का आयोजन राष्ट्रीय एकता, सामाजिक समरसता और सेवा भावना का संकल्प लेकर युवा कर रहे समाजसेवा राष्ट्रीय एकता, सामाजिक समरसता की भावना विकसित करना, युवाओं में सेवा, अनुशासन और जिम्मेदारी की भावना का निर्माण करना, ग्रामीण क्षेत्रों के विकास में उनकी सक्रिय भागीदारी सुनिश्चित करना तथा पर्यावरण संरक्षण, स्वच्छता, स्वास्थ्य और साक्षरता के प्रति जागरूकता फैलाना है। इसके साथ ही यह कार्यक्रम युवाओं में नेतृत्व क्षमता और टीम भावना को सशक्त बनाने में भी सहायक सिद्ध हो रहा है। प्रोग्राम अधिकारी सुशील कौशल ने जानकारी देते हुए बताया कि एन.एस.एस. का यह सात दिवसीय शिविर प्रत्येक स्वयंसेवक के लिए अनिवार्य होता है। इसमें विद्यार्थियों को सुबह से शाम तक अनुशासित दिनचर्या के अनुसार गतिविधियों में भाग लेना होता है। उन्होंने कहा, “हमने शिविर के लिए एक निर्धारित शेड्यूल बनाया है — सुबह प्रभात फेरी, एक्सरसाइज, गांवों में जाकर सफाई अभियान और अन्य सामाजिक प्रोजेक्ट, फिर शाम को योग सत्र। इस दौरान विभिन्न विशेषज्ञ बच्चों को अलग-अलग विषयों पर महत्वपूर्ण जानकारियां भी देते हैं। शिविर का उद्देश्य विद्यार्थियों में आत्मविश्वास जगाना और उन्हें समाज व देश के प्रति उनके कर्तव्यों के प्रति जागरूक करना है।” स्वयंसेवक मिताली ने बताया कि इस शिविर से उन्हें बहुत कुछ सीखने को मिला है। उन्होंने कहा, “हम रोज सुबह प्रभात फेरी निकालते हैं, सभी कार्य स्वयं करते हैं, और कई समाजसेवी व गणमान्य व्यक्तियों से उपयोगी जानकारी प्राप्त करते हैं। इस शिविर ने हमारा आत्मविश्वास बढ़ाया है और हमें अपने सामाजिक दायित्वों की गहरी समझ दी है।” वहीं एक अन्य स्वयंसेवक छात्र ने बताया कि उनकी रोज की शुरुआत भजन-कीर्तन के साथ प्रभात फेरी से होती है, जिसके बाद व्यायाम और गांवों में सामाजिक कार्य किए जाते हैं। उन्होंने कहा कि यह अनुभव उनके जीवन में अनुशासन, सेवा और समाजसेवा की भावना को और मजबूत करता है। इस सात दिवसीय एन.एस.एस. शिविर के माध्यम से विद्यार्थी न केवल सामाजिक उत्तरदायित्व निभा रहे हैं बल्कि देश की सेवा के संकल्प को भी नई दिशा दे रहे हैं।
159
comment0
Report
RBRohit Bansal
Nov 12, 2025 12:52:30
Chandigarh, Chandigarh:धर्म सिंह देओल (जन्म 8 दिसंबर 1935), जिन्हें धर्मेंद्र के नाम से जाना जाता है, ने एकActor, निर्माता और राजनीतिज्ञ के रूप में काम किया, वे लोकसभा क्षेत्र बीकानेर के सांसद रहे हैं। धर्मेंद्र हिंदी फिल्मों में अपने काम के लिए जाने जाते हैं। बॉलीवुड के 'ही-मैन' के रूप में जाने जाने वाले धर्मेंद्र ने पांच दशकों के करियर में 300 से अधिक फिल्मों में काम किया है। धर्मेंद्र का जन्म पंजाब के लुधियाना एरिया के अंदर साहनेवाल के अंदर हुआ। धर्मेंद्र के पिता एक सरकारी टीचर थे और वह साहनेवाल के स्कूल में ही पढ़ते थे। धर्मेंद्र ने पढ़ाई शुरू की और गांव के हाई स्कूल चले गए जहां आज भी स्कूल के स्टार स्टूडेंट में उनका नाम लिखा हुआ है। यह स्कूल वही था जहाँ धर्मेंद्र अक्सर स्कूल के पीछे रेलवे स्टेशन की पुली पर चले जाते थे और उसे पुलिस पर बैठकर रेलवे को देखते थे कि कभी वह दिन आएगा जब वह मुंबई के लिए रवाना होंगे। उन्होंने मुंबई जाकर बहुत स्ट्रगल किया लेकिन एक दिन उन्हें फूल और पत्थर जैसी उनकी पहली बड़ी फिल्मों में मौका मिला, इसके बाद उन्होंने कभी पीछे नहीं देखा। पंजाबी से उनकी जड़ों के साथ, वे आज भी साहनेवाल से मिठाई मंगवाते हैं। गांव के लोग अब भी उन्हें याद करते हैं और कहते हैं कि वह स्वस्थ रहें। धर्मेंद्र को 2005 में लाइफटाइम अचीवमेंट के लिए ज़ी सिने अवार्ड मिला, 2007 में पुणे अंतर्राष्ट्रीय फिल्म महोत्सव में लाइफटाइम अचीवमेंट अवार्ड और IIFA लाइफटाइम अचीवमेंट अवार्ड मिला, 1997 में फिल्मफेयर लाइफटाइम अचीवमेंट अवॉर्ड मिला। वह भारत की 15वीं लोकसभा के सदस्य थे, भाजपा से राजस्थान में बीकानेर निर्वाचन क्षेत्र का प्रतिनिधित्व करते थे। 2012 में, उन्हें पद्म भूषण से सम्मानित किया गया था। धर्मेंद्र ने फूल और पत्थर, सीता और गीता, शोले, धर्म वीर जैसी फिल्मों में काम किया और उनकी फिल्मों का सफर जारी है; किसी साल दिसंबर में उनकी फिल्म इक्कीस (21) रिलीज होने वाली है। उन्होंने कभी अच्छा एक्टर होने के बावजूद नेशनल अवार्ड नहीं पाया।
155
comment0
Report
RBRohit Bansal
Nov 12, 2025 12:48:01
Chandigarh, Chandigarh:धर्मेंद्रदेओल (जन्म 8 दिसंबर 1935), जिन्हें धर्मेंद्र के नाम से जाना जाता है, एक अभिनेता, निर्माता और राजनीतिज्ञ के रूप में काम कर चुके हैं। वह लोकसभा क्षेत्र बीकानेर के सांसद रहे हैं। धर्मेंद्र हिंदी फिल्मों में अपने काम के लिए जाने जाते हैं। बॉलीवुड के ही-मैन के रूप में पहचाने जाने वाले धर्मेंद्र ने पांच दशकों के करियर में 300 से अधिक फिल्मों में काम किया है। उनका जन्म पंजाब के लुधियाना एरिया के साहनेवाल में हुआ। वे पंजाब के साहनेवाल के हॉस्टल/स्कूल से पढ़ाई शुरू कर चुके थे। उनके पिता एक सरकारी शिक्षक थे और वे साहनेवाल के स्कूल में ही पढ़ते थे, जहां धर्मेंद्र भी अपने पिता के पास रहते थे। उन्होंने गांव के हाई स्कूल तक पढ़ाई की और आज भी उनके नाम स्कूली रिकॉर्ड में दर्ज हैं। वह स्कूल के पीछे बने रेलवे स्टेशन की पुली पर अक्सर ट्रेन देखते थे और मुंबई के लिए रवाना होने का सपना देखते थे। अखबार में एक इश्तिहार पढ़कर उन्होंने अपना बायोडाटा मुंबई भेजा और उनकी किस्मत बदली। पहली बड़ी फिल्म फूल और पत्थर से उन्हें सफलता मिली, इसके बाद वे पीछे नहीं देखते रहे। धर्मेंद्र ने पंजाब को भी नहीं भुलाया और आज भी साहनेवाल से मिठाई मंगवाते हैं। 2005 में लाइफटाइम अचीवमेंट, 2007 में PIFF में लाइफटाइम अचीवमेंट और IIFA लाइफटाइम अचीवमेंट अवार्ड, 1997 में Filmfare लाइफटाइम अचीवमेंट अवार्ड जैसे सम्मान प्राप्त किए। वह भारत की 15वीं लोकसभा के सदस्य रहे और राजस्थान के बीकानेर निर्वाचन क्षेत्र से भाजपा के टिकट पर चुने गए। 2012 में उन्हें पद्म भूषण से सम्मानित किया गया। उन्होंने फूल और पत्थर, सीता और गीता, शोले, धर्म वीर जैसी फिल्मों में काम किया। पंजाबी भाषा में भी उनकी फिल्मों के गीत मशहूर रहे हैं और उनके करियर की गाथा आज भी लोगों को प्रेरित करती है।
125
comment0
Report
ASARVINDER SINGH
Nov 12, 2025 12:38:32
Hamirpur, Himachal Pradesh:हमीरपुर विधानसभा क्षेत्र के लंबलू मैदान में हिमाचल योगासन स्पोर्ट्स जिला हमीरपुर द्वारा आयोजित अस्मिता वुमेन सिटी लीग और महिला सम्मान कार्यक्रम में पूर्व मुख्यमंत्री एवं नेता प्रतिपक्ष जयराम ठाकुर ने शिरकत किया। कार्यक्रम में पहुचंने पर पूर्व सीएम जयराम ठाकुर का जोरदार स्वागत किया गया और शाल , टोपी व गुरज भेटं कर सम्मानित किया गया इस अवसर पर मुख्यातिथि जयराम ठाकुर ने मेधावी छात्रों , महिलाओं को सम्मानित भी किया। इस मौके पर उनके साथ बड़सर विधायक इंद्रदत्त लखनपाल, हमीरपुर विधायक आशीषशर्मा, सुजानपुर के पूर्व विधायक एवं भाजपा प्रत्याशी राजिंदर राणा, नादौन के पूर्व प्रत्याशी विजय अग्निहोत्री, भोरंज से प्रत्याशी डॉ अनिल धीमान, पूर्व महिला मोर्चा अध्यक्ष वंदना योगी, हमीरपुर महिला मोर्चा अध्यक्ष अर्चना चौहान समेत अन्य पदाधिकारी कार्यकर्ता एवं भारी संख्या में आम लोग उपस्थित रहे। पूर्व मुख्यमंत्री जयराम ठाकुर ने कहा कि महिला सम्मान कार्यक्रम के लिए आयोजन स्थल पर कार्यक्रम करवाने के लिए मनाही की गई हालांकि सभी की एनओसी पूरी होने पर भी प्रशासन ने कार्यक्रम करने के लिए मनाही कर दी है। उन्होंने कहा कि पंचायत प्रधान का कार्यकाल पूरा हो रहा है तो सुक्खू का कार्यकाल भी बीस महीनों बाद पूरा हो रहा है। उन्हांेने कहा कि जिन अधिकारियों ने कार्यक्रम की अनुमति नही दी उन्हें बीस महीने के बाद उन अधिकारियों पर कार्रवाई की जाएगी। जयराम ठाकुर ने कहा कि कांग्रेस सरकार के द्वारा इस तरह महिला सम्मान कार्यक्रम को रोकने के लिए काम करना निदंनीय है ं। उन्होंने कहा कि होना यह चाहिए था कि विधायक की पत्नी को मुख्यमंत्री बधाई देते लेकिन जमाना बदल गया है। उन्हांेने तंज कसते हुए कहा कि व्यवस्था परिवर्तन के नाम पर व्यवथाओं का पतन हुआ है । उन्होंने कहा कि विधायक के परिवार के उपर झूठे मामले दर्ज करके पूरे परिवार को परेशान किया हैं उन्हेंाने कहा कि इस जीवन में स्थायी तौर पर कोई नही है न कुर्सी न है आदमी है। उन्होंने कहा कि पता नही कौन मुख्यमंत्री सुक्खू को सलाह देता है । उन्होंने कहा कि मुख्यमंत्री मंडी में अपनी भडास निकालने के लिए जाते है। उन्होंने कहा कि मुख्यमंत्री कहते है कि आपदा आई तो जयराम ठाकुर के कारण आई है। उन्होंने कहा कि जब से प्रदेश में सुक्खू की सरकार बनी है तब से हिमाचल में आपदा ही आपदा आई है। जयराम ठाकुर ने कहा कि मुख्यमंत्री सुक्खू कहते है कि मोदी जी हिमाचल को पैसा नही दे रहे है लेकिन क्या मुख्यमंत्री ने मोदी जी को पूछ कर प्रदेश की जनता को दस गारटियां दी थी। उन्होंने कहा कि भाजपा ने पांच साल सता की है लेकिन कोई गारटिया्रं के उपर लोगों से छल नही किया बल्कि लोगों की सेवा की है। हिमाचल योगासन स्पोर्ट्स की प्रबंधक Swati ने कहा कि कार्यक्रम को सफल बनाने के लिए सभी का धन्यावाद करते है। उन्होंने कहा कि पीएम मोदी के द्वारा आज योग को पूरे विश्व अलग पहचान मिली है । उन्होंने कहा कि भारत माता को कुछ देने का कर्तव्य सबका बनता है इसलिए यह कार्यक्रम का आयोजन किया गया है। उन्होंने कहा कि विधायक आशीष शर्मा को बुलेट प्रूफ बना दिया है और दुखियां को सताने पर दूसरा कभी सुखी नही रह सकता। विधायक आशीष शर्मा ने कहा कि सरकार के विरुद्ध राज्य सभा की सीट भाजपा की झोलीमें डाली है और भ्रष्ट सरकार का साथ छोडा था। उन्होंने कहा कि हमीरुपर की जनता ने मेरा फिर से साथ दिया है इसलिए भी धन्यवाद करते है। उन्होंने कहा कि पूरे प्रदेश में सरकार की हालत खराब है और विकास कार्य ठप्प पडे है। उन्होंने कहा कि गरीब कल्याण की योजनाओं को बंद किया गया है। उनके कहा लंबलू में बड़ी सौगाते दी थी लेकिन फिर भी उन संस्थानों को बंद कर दिये
156
comment0
Report
VBVIJAY BHARDWAJ
Nov 12, 2025 12:38:07
Bilaspur, Chhattisgarh:हिमाचल प्रदेश के तकनीकी शिक्षा मंत्री राजेश धर्माणी बिलासपुर जिला के घुमारवीं दौरे पर पहुंचे जहां उन्होंने खंड विकास अधिकारी कार्यालय घुमारवीं आयोजित उपमंडल स्तरीय जन शिकायत निवारण समिति बैठक की अध्यक्षता करी है. वहीं बैठक के दौरान विभिन्न विभागों के अधिकारी व गैर सरकारी सदस्यों ने भाग लिया. करीब डेढ़ घंटे चली इस बैठक के दौरान गैर सरकारी सदस्यों द्वारा अपने क्षेत्र से संबंधित जो भी समस्याएं बैठक में रखी गयी उनके तुरंत समाधान के निर्देश मंत्री राजेश धर्माणी द्वारा दिए गए हैं. वहीं बैठक के संबंध में जानकारी देते हुए मंत्री राजेश धर्माणी ने कहा कि विभिन्न विभागों से संबंधित समस्याएं बैठक में सामने आई थी जिसमें कईं समस्याओं का समाधान मौके पर किया गया तो कुछ समस्याओं को जल्द से जल्द निपटाने के निर्देश अधिकारियों को दिए गए हैं. साथ ही उन्होंने बैठक में शामिल सदस्यों से आगामी बैठक से 15 दिन पूर्व अपना एजेंडा देने की अपील की है ताकि बैठक के दौरान संबंधित अधिकारियों से जबाव तलब की जा सके. वहीं बिहार चुनाव को लेकर विभिन्न न्यूज़ एजेंसीज़ व चैनलों द्वारा एक्जिट पोल में बहुमत के साथ एनडीए की सरकार बनने पर मंत्री राजेश धर्माणी ने कहा की एक्जिट पोल एक बड़ा खेल है जिसके माध्यम से कुछ लोगों द्वारा केवल चुनाव को प्रभावित करने का एजेंडा सेट किया जाता है ताकि लोगों का मेंडेट प्रभावित हो सके और कुछ नहीं, जबकि चुनावी परिणाम सामने आएंगे तो वह एक्जिट पोल के बिल्कुल उलट होंगे. वहीं हिमाचल प्रदेश कांग्रेस कमेटी को कब तक नया अध्यक्ष मिलने को लेकर पूछे गए सवाल पर मंत्री राजेश धर्माणी ने जल्द ही अध्यक्ष बनने की बात कही है.
134
comment0
Report
KSKamaldeep Singh
Nov 12, 2025 12:31:21
Chandigarh, Chandigarh:ਚੰਡੀਗੜ੍ਹ ਪੁਲਿਸ ਅਧਿਕਾਰੀ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਆਗੂਆਂ ਦੇ ਨਾਲ ਮੀਟਿੰਗ ਹੋਈ ਖਤਮ, ਮੀਟਿੰਗ ਦੇ ਵਿੱਚ ਧਰਨੇ ਦੇ ਕੋਆਰਡੀਨੇਸ਼ਨ ਨੂੰ ਲੈ ਕੇ ਹੋਈ ਵਿਚਾਰ ਚਰਚਾ, ਵਿਦਿਆਰਥੀਆਂ ਵੱਲੋਂ 10 ਨਵੰਬਰ ਨੂੰ ਚੰਡੀਗੜ੍ਹ ਵਿੱਚ ਹੋਏ ਲਾਠੀ ਚਾਰਜ ਅਤੇ ਪਰਚੇ ਪਾਉਣ ਨੂੰ ਲੈ ਕੇ ਪੁੱਛੇ ਗਏ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੂੰ ਸਵਾਲ, ਐਸਐਸਪੀ ਚੰਡੀਗੜ੍ਹ ਦੇ ਮੁਤਾਬਿਕ ਕੋਈ ਵੀ ਪਰਚਾ ਵਿਦਿਆਰਥੀਆਂ ਤੇ ਨਹੀਂ ਪਾਇਆ ਜਾ ਰਿਹਾ : ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਆਗੂਆਂ ਨੇ ਪਿਛਲੇ ਸਮੇਂ ਦੌਰਾਨ ਵਿਦਿਆਰਥੀਓ ਉੱਪਰ ਦਰਜ ਹੋਏ ਪਰਚਿਆਂ ਨੂੰ ਲੈ ਕੇ ਵੀ ਕੀਤਾ ਸਵਾਲ ਕੀ ਉਹਨਾਂ ਨੂੰ ਕਦੋਂ ਤੱਕ ਰੱਦ ਕੀਤਾ ਜਾਏਗਾ। ਇਸ تي ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਇਸ ਦੀ ਕਾਨੂਨੀ ਪ੍ਰਕਿਰਿਆ ਦੇਖ ਕੇ ਇਸ ਤੇ ਕੰਮ ਕੀਤਾ ਜਾਏਗਾ
128
comment0
Report
ASAnmol Singh Warring
Nov 12, 2025 12:25:10
Sri Muktsar Sahib, Punjab:ਮੁਕਤਸਰ ਵਿੱਚ ਵਕੀਲ ਖ਼ਿਲਾਫ਼ ਦਰਜ ਕੇਸ ਨੇ ਪਕੜਿਆ ਰੂਪ, ਸੂਬੇ ਭਰ ਦੇ ਵਕੀਲ ਹੜਤਾਲ ‘ਤੇ ਬਾਰ ਐਸੋਸੀਏਸ਼ਨ ਵੱਲੋਂ ਵਿਧਾਇਕ ਕਾਕਾ ਬਰਾੜ ਦਾ ਬਾਈਕਾਟ, 14 ਨਵੰਬਰ ਨੂੰ ਰੋਸ ਮਾਰਚ ਕੱਢਣ ਦਾ ਐਲਾਨ – ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਵਕੀਲ ਖਿਲਾਫ ਪੁਲੀਸ ਵੱਲੋਂ ਦਰਜ ਕੀਤੇ ਕੇਸ ਨੇ ਹੁਣ ਵੱਡਾ ਰੂਪ ਧਾਰ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਸੂਬੇ ਭਰ ਦੇ ਵਕੀਲ ਇਕੱਠੇ ਹੋ ਗਏ ਹਨ ਅਤੇ ਸਟੇਟ ਬਾਰ ਕੌਂਸਲ ਨੇ 13 ਅਤੇ 14 ਨਵੰਬਰ ਨੂੰ ਪੰਜਾਬ ਭਰ ਵਿੱਚ ਹੜਤਾਲ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਮੁਕਤਸਰ ਬਾਰ ਐਸੋਸੀਏਸ਼ਨ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦਾ ਬਾਈਕਾਟ ਕਰਨ ਅਤੇ 14 ਨਵੰਬਰ ਨੂੰ ਸ਼ਹਿਰ ਵਿੱਚ ਵੱਡਾ ਰੋਸ ਮਾਰਚ ਕੱਢਣ ਦਾ ਫ਼ੈਸਲਾ ਲਿਆ ਹੈ। ਬਾਰ ਪ੍ਰਧਾਨ ਧਨਵੰਤ ਸਿੰਘ ਉਪਲ ਨੇ ਦੱਸਿਆ ਕਿ 29 ਅਕਤੂਬਰ ਨੂੰ ਪਿੰਡ ਜਵਾਹਰੇਵਾਲਾ ਵਿੱਚ ਦੋ ਧਿਰਾਂ ਵਿਚਕਾਰ ਹੋਏ ਝਗੜੇ ਸਬੰਧੀ ਥਾਣਾ ਸਦਰ ਪੁਲੀਸ ਨੇ ਦੋਵੇਂ ਪਾਸਿਆਂ ਖਿਲਾਫ ਕਰਾਸ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਵਕੀਲ ਹਰਮਨਦੀਪ ਸਿੰਘ ਸੰਧੂ ਅਤੇ ਉਸਦੇ ਸਾਥੀਆਂ উੱਤੇ ਧਾਰਾ 307 ਤਹਿਤ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਜਾਂਚ ਦੌਰਾਨ ਪੁਲੀਸ ਨੇ ਇਹ ਧਾਰਾ ਰੱਦ ਕਰ ਦਿੱਤੀ ਸੀ। ਤਿੰਨ ਦਿਨ ਬਾਅਦ ਪੁਲੀਸ ਨੇ ਫਿਰ ਤੋਂ ਹਰਮਨਦੀਪ ਸਿੰਘ ਖ਼ਿਲਾਫ਼ ਨਵੀਂ ਰਪਟ ਦਰਜ ਕਰ ਦਿੱਤੀ, ਜਦੋਂ ਕਿ ਉਹ ਉਸ ਸਮੇਂ ਹਸਪਤਾਲ ਵਿੱਚ ਦਾਖਲ ਸਨ।
144
comment0
Report
Advertisement
Back to top