Become a News Creator

Your local stories, Your voice

Follow us on
Download App fromplay-storeapp-store
Advertisement
Back
Kapurthala144601

गुरु तेग बहादर की शहादत: पंजाब सरकार का भव्य लाइट एंड साउंड शो

VSVARUN SHARMA
Nov 14, 2025 15:33:29
Kapurthala, Punjab
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ\n\nਸ਼ਹੀਦੀ ਸ਼ਤਾਬਦੀ ਨੂੰ ਇੱਕ ਸੇਵਕ ਵਜੋਂ ਮਨਾ ਰਹੀ ਹੈ ਪੰਜਾਬ ਸਰਕਾਰ : ਕੈਬਿਨੇਟ ਮੰਤਰੀ ਮੋਹਿੰਦਰ ਭਗਤ\n\nਕਿਹਾ ਪੰਜਾਬ ਸਰਕਾਰ ਗੁਰੂ ਸਾਹਿਬ ਦੇ ਜੀਵਨ , ਫਲਸਫੇ ਤੇ ਸ਼ਹਾਦਤ ਉੱਪਰ ਚਾਨਣਾ ਪਾਉਣ ਲਈ ਕਰ ਰਹੀ ਕੋਸ਼ਿਸ਼\n\nਕਪੂਰਥਲਾ, 14 ਨਵੰਬਰ:\n\nਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰੂ ਸਾਹਿਬ ਦੇ ਜੀਵਨ, ਲਾਸਾਨੀ ਸ਼ਹਾਦਤ ਅਤੇ ਸਿੱਖਿਆਵਾਂ 'ਤੇ ਆਧਾਰਿਤ “ਲਾਈਟ ਐਂਡ ਸਾਊਂਡ “ ਸ਼ੋਅ 'ਹਿੰਦ ਦੀ ਚਾਦਰ' ਨੇ ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ ਕਿ “ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਗੁਰੂ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਇੱਕ ਸੇਵਕ ਵਜੌਂ ਮਨਾ ਰਹੀ ਹੈ “। ਇਸ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ ਵੱਡੇ ਸਮਾਗਮ ਕਰਵਾਏ ਜਾ ਰਹੇ ਹਨ । \n\nਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਸਮੁੱਚੀ ਮਾਨਵਤਾ ਦੇ ਮੌਲਿਕ ਅਧਿਕਾਰਾਂ ਅਤੇ ਸਨਮਾਨ ਲਈ ਸੀ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਪੰਜਾਬ ਅਤੇ ਦੇਸ਼ ਦੇ ਹਰ ਕੋਨੇ ਤੱਕ ਜਾਣਕਾਰੀ ਪਹੁੰਚੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਮਹਾਨ ਕੁਰਬਾਨੀ ਤੋਂ ਪ੍ਰੇਰਨਾ ਤੇ ਸੇਧ ਲੈ ਸਕਣ।\n\nਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦੀ ਸ਼ਤਾਬਦੀ ਸਬੰਧੀ ਯਾਤਰਾ ਵੀ ਸਜਾਈ ਜਾ ਰਹੀ ਹੈ ਜੋ ਕਿ 21 ਨਵੰਬਰ ਨੂੰ ਗੋਇੰਦਵਾਲ ਸਾਹਿਬ ਤੋਂ ਕਪੂਰਥਲਾ ਜ਼ਿਲ੍ਹੇ ਵਿਚ ਪ੍ਰਵੇਸ਼ ਕਰੇਗੀ । ਉਨ੍ਹਾਂ ਕਿਹਾ ਕਿ ਇਹ ਯਾਤਰਾ ਸਮੁੱਚੇ ਪੰਜਾਬ ਵਿਚ ਜਾਵੇਗੀ ਜੋ ਕਿ ਗੁਰੂ ਸਾਹਿਬ ਦੇ ਸੰਦੇਸ਼ ਨੂੰ ਕੋਨੇ ਕੋਨੇ ਤੱਕ ਪਹੁੰਚਾਵੇਗੀ । \n\nਬਾਈਟ : ਮਹcindਰ ਭਗਤ
125
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Nov 14, 2025 16:32:44
Ludhiana, Punjab:ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ - ਲੁਧਿਆਣਾ ਪੀ ਏ ਯੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ 'ਚ ਸ਼ਰਧਾਲੂਆਂ ਦੀ ਭਰਵੀਂ ਹਾਜ਼ਰੀ, 15000 ਸ਼ਰਧਾਲੂ ਹੋ ਗਏ ਮੰਤਰਮੁਗਧ ਕੈਬਨਿਟ ਮੰਤਰੀਆਂ ਨੇ ਜਨਤਾ ਨੂੰ ਗੁਰੂ ਸਾਹਿਬ ਦੇ ਜੀਵਨ, ਸਿੱਖਿਆ ਤੇ ਆਦਰਸ਼ ਨੂੰ ਅਪਣਾਉਣ ਦੀ ਕੀਤੀ ਅਪੀਲ ਲੁਧਿਆਣਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੇ ਸਨਮਾਨ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਸਮਾਗਮਾਂ ਦੀ ਨਿਰੰਤਰਤਾ ਵਿੱਚ, ਅੱਜ ਸ਼ਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਊਂਡ ਵਿੱਚ ਇੱਕ ਪ੍ਰਭਾਵਸ਼ਾਲੀ ਲਾਈਟ ਐਂਡ ਸਾਊਂਡ ਸ਼ੋਅ ਹੋਇਆ, ਜਿਸ ਵਿੱਚ 15,000 ਤੋਂ ਵੱਧ ਸ਼ਰਧਾਲੂ ਸ਼ਾਮਲ ਹੋਏ。 ਲਾਈਟ ਐਂਡ ਸਾਊਂਡ ਸ਼ੋਅ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੀ ਯਾਦ ਵਿੱਚ ਸੂਬਾ ਸਰਕਾਰ ਵੱਲੋਂ ਯੋਜਨਾਬੱਧ ਜਸ਼ਨਾਂ ਦਾ ਇੱਕ ਹਿੱਸਾ ਹੈ। ਇਸ ਸ਼ੋਅ ਨੇ ਲਾਈਟ ਐਂਡ ਸਾਊਂਡ ਰਾਹੀਂ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ ਅਤੇ ਵਿਚਾਰਧਾਰਾ ਨੂੰ ਸਪਸ਼ਟ ਰੂਪ ਵਿੱਚ ਦਰਸਾਇਆ। ਦਰਸ਼ਕਾਂ ਨੂੰ ਅਤਿ-ਆਧੁਨਿਕ ਤਕਨੀਕ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦੱਸੇ ਗਏ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰਾ, ਦਇਆ ਅਤੇ ਮਨੁੱਖਤਾ ਦੇ ਸਿਧਾਂਤਾਂ ਨੂੰ ਮਜ਼ਬੂਤ ​​ਕਰਨ ਦਾ ਸੰਦੇਸ਼ ਦਿੱਤਾ ਗਿਆ। ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਗੁਰੂ ਸਾਹਿਬ ਦੀ ਮਹਿਮਾ ਨੂੰ ਉਨ੍ਹਾਂ ਦੇ ਵਿਸ਼ਵਵਿਆਪੀ ਸੰਦੇਸ਼ ਦੇ ਰੂਪ ਵਿੱਚ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਸ਼ੋਅ ਰਾਹੀਂ, ਸਹਿਣਸ਼ੀਲਤਾ, ਸ਼ਾਂਤੀ, ਫਿਰਕੂ ਸਦਭਾਵਨਾ ਦੇ ਸਿਧਾਂਤਾਂ ਨੂੰ ਜੀਵਤ ਕੀਤਾ ਗਿਆ。 ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਸੰਜੀਵ ਅਰੋੜਾ ਨੇ ਸਾਰਿਆਂ ਨੂੰ ਗੁਰੂ ਸਾਹਿਬ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਣ ਲਈ ਉਤਸ਼ਾਹਿਤ ਕੀਤਾ, ਜੋ 350 ਸਾਲਾਂ ਬਾਅਦ ਵੀ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਬਣੇ ਹੋਏ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਦਾ ਅੰਤਮ ਬਲੀਦਾਨ ਇਕੱਲੇ ਕਿਸੇ ਇੱਕ ਧਰਮ ਜਾਂ ਭਾਈਚਾਰੇ ਲਈ ਨਹੀਂ, ਸਗੋਂ ਸਾਰੇ ਲੋਕਾਂ ਦੀ ਬੁਨਿਆਦੀ ਆਜ਼ਾਦੀ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਕੀਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਦੇ ਇਮਾਨਦਾਰੀ, ਨਿਰਸਵਾਰਥਤਾ ਅਤੇ ਵਿਸ਼ਵਾਸ ਦੀ ਆਜ਼ਾਦੀ ਦੇ ਸੰਦੇਸ਼ ਨੂੰ ਦੁਨੀਆ ਭਰ ਵਿੱਚ ਫੈਲਾਉਣ ਲਈ ਕਈ ਪਹਿਲਕਦਮੀਆਂ ਕਰ ਰਹੀ ਹੈ。 ਉਨ੍ਹਾਂ ਟਿੱਪਣੀ ਕੀਤੀ ਕਿ ਪੰਜਾਬ ਸਰਕਾਰ ਗੁਰੂ ਸਾਹਿਬ ਦੀ ਸੋਚ ਅਤੇ ਕੁਰਬਾਨੀ ਨੂੰ ਦੇਸ਼ ਦੇ ਹਰ ਹਿੱਸੇ ਵਿੱਚ ਫੈਲਾਉਣ ਲਈ ਵਚਨਬੱਧ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਆਧੁਨਿਕ ਡਿਜੀਟਲ ਤੱਤਾਂ ਨੂੰ ਸ਼ਾਮਲ ਕਰਨ ਨਾਲ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਸਦਭਾਵਨਾ, ਸਵੀਕ੍ਰਿਤੀ ਅਤੇ ਵਿਸ਼ਵਵਿਆਪੀ ਏਕਤਾ ਦੇ ਦ੍ਰਿਸ਼ਟੀਕੋਣ ਨਾਲ ਜੋੜਿਆ ਜਾਵੇਗਾ, ਜਦੋਂ ਕਿ ਪੰਜਾਬ ਦੀ ਜੀਵੰਤ ਸੱਭਿਆਚਾਰਕ ਵਿਰਾਸਤ ਨਾਲ ਉਨ੍ਹਾਂ ਦਾ ਸਬੰਧ ਹੋਰ ਡੂੰਘਾ ਹੋਵੇਗਾ。 ਇਸ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਰਾਜਿੰਦਰ ਪਾਲ ਕੌਰ ਛੀਨਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਪੰਜਾਬ ਮੀਡੀਅਮ ਉਦਯੋਗ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਤਿੰਦਰ ਸਿੰਘ ਖੰਗੂੜਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਐਸ.ਐਸ. ਗੋਸਲ, ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਹੋਰ ਪਤਵੰਤੇ ਮੌਜੂਦ ਸਨ。
83
comment0
Report
SPSomi Prakash Bhuveta
Nov 14, 2025 16:20:20
Chamba, Himachal Pradesh:एंकर चंबा के चामुण्डा रोड़ पर स्थानीय युवकों पर हमला करके दहशत फ़ैलाने वालों पर शिकंजा पुलिस ने 15 लोगों को किया डिटेन साथ ही पांच वाहन भी लिए गए हैं कब्जे में घटना में संलिप्त अन्य लोगों की धर-पकड़ को पुलिस है मुस्तैद चंबा। अलग-अलग वाहनों में सवार होकर आए स्थानीय युवाओं पर चामुण्डा रोड़ पर तेज़ धार हथियार से हमला करके दहशत फैलाने वालों में से 15 युवकों को जहां पुलिस ने डिटेन कर लिया है। तो वहीं इस दौरान इस्तेमाल तीन बाइक, एक स्कूटी और ऑल्टो कार को भी कब्जे में लिया गया है। इस घटना में संलिप्त अन्य युवकों की धर-पकड़ को भी पुलिस मुस्तैद है। यहां स्पष्ट कर दें कि दो दिन पहले अलग-अलग वाहनों में सवार होकर आए कुछ बिगड़ैल युवकों ने स्थानीय युवाओं पर चामुण्डा रोड़ पर तेज़ धार हथियार से हमला करके दहशत फैलाने का दुस्साहस किया था। बहरहाल चंबा जैसे शांतिपूर्ण शहर में इस तरह की घटना के जरिए सनसनी फैलाने वालों पर कार्रवाई की मांग को लेकर चंबा वासियों ने घटना के तुरंत बाद पुलिस चौकी चंबा का घेराव करते हुए घटना में संलिप्त लोगों की गिरफ्तारी को आवाज़ बुलंद की थी‌. मामले की गंभीरता को देखते हुए तुरंत कार्रवाई करते हुए ऐसे लोगों की पहचान कर कार्रवाई अमल में लाई जाने का आश्वासन पुलिस ने दिया था।‌ बहरहाल पुलिस ने इस घटना में संलिप्त 15 लोगों को डिटेन करते हुए कुछ बाइक और एक कार को भी कब्जे में लिया है। एएसपी चंबा हितेश लखनपाल ने इसकी पुष्टि करते हुए बताया कि 15 लोगों को डिटेन कर लिया गया है जबकि अन्य लोगों को भी ढूंढा जा रहा है । उन्होंने कहा कि इस घटना में एक नहीं बल्कि दो समुदाय के लोग शामिल थे बहरहाल इस घटना को रिलीजन से जोड़कर किसी के धर्म को टारगेट करना गलत है। उन्होंने लोगों से सौहार्द बनाए रखने की अपील करते हुए कहा कि इस घटना में निष्पक्ष तरीके से जांच की जा रही है।
126
comment0
Report
ASAnmol Singh Warring
Nov 14, 2025 16:18:26
Sri Muktsar Sahib, Punjab:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਲਾਈਟ ਐਂਡ ਸਾਊਂਡ ਸ਼ੋਅ’ ਮੁਕਤਸਰ ਵਾਸੀਆਂ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਰਪੂਰ ਕਰ ਗਿਆ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪ੍ਰੋਗਰਾਮ ਉਲੀਕੇ: ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ 'ਹਿੰਦ ਦੀ ਚਾਦਰ' ਸ਼ੋਅ ਨੇ ਇਤਿਹਾਸ ਦੀ ਮਹਾਨ ਘਟਨਾ ਨੂੰ ਪੇਸ਼ ਕਰਕੇ ਅਨੋਖਾ ਅਨੁਭਵ ਕਰਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਲਾਸਾਨੀ ਸ਼ਹਾਦਤ ਨੂੰ ਦਰਸਾਉਂਦੇ ਰੋਸ਼ਨੀ ਤੇ ਆਵਾਜ ਸ਼ੋਅ ਨੂੰ ਦੇਖਣ ਪੁੱਜੇ ਵੱਡੀ ਗਿਣਤੀ ਸ਼ਰਧਾਲੂ -"ਹਿੰਦ ਦੀ ਚਾਦਰ"ਸ਼ੋਅ ਦੇਖਣ ਉਤਰ ਸੰਗਤਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਪੰਜਾਬ ਸਰਕਾਰ ਵੱਲੋਂ "ਸ੍ਰੀ ਗੁਰੂ ਤੇਗ ਬਹਾਦਰ ਜੀ" ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ, ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸਿੱਖਿਆਵਾਂ ’ਤੇ ਆਧਰਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ "ਲਾਈਟ ਐਂਡ ਸਾਊਂਡ ਸ਼ੋਅ" ਹਿੰਦ ਦੀ ਚਾਡਰ ਸ਼ੁੱਕਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ। ਜਿਸ ਵਿੱਚ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਿਤ ਕੀਤੀ。 ਇਸ ਮੌਕੇ ਹਲਕਾ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਨੂੰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਸੇਵਕ ਵਜੋਂ ਵੱਡੇ ਪੱਧਰ 'ਤੇ ਮਨਾ ਰਹੀ ਹੈ। ਇਸ ਤਹਿਤ ਉਲੀਕੇ ਵੱਖ-ਵੱਖ ਸਮਾਗਮਾਂ ਦੀ ਲੜੀ ਤਹਿਤ ਇਸ 45 ਮਿੰਟ ਦੇ ਲਾਈਟ ਐਂਡ ਸਾਊਂਡ ਸ਼ੋਅ ਨੇ ਡਿਜੀਟਲ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ, ਸਿੱਖ ਇਤਿਹਾਸ ਅਤੇ ਗੁਰੂ ਜੀ ਦੀ ਤੇ ਹੋਰ ਸ਼ਹੀਦਾਂ ਦੀ ਮਹਾਨ ਸ਼ਹਾਦਤ ਬਾਰੇ ਚਾਨਣਾ ਪਾਇਆ ਹੈ。
191
comment0
Report
ASAnmol Singh Warring
Nov 14, 2025 16:18:12
Sri Muktsar Sahib, Punjab:ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਲਾਈਟ ਐਂਡ ਸਾਊਂਡ ਸ਼ੋਅ’ ਮੁਕਤਸਰ ਵਾਸੀਆਂ ਨੂੰ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਭਰਪੂਰ ਕਰ ਗਿਆ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਡੇ ਪ੍ਰੋਗਰਾਮ ਉਲੀਕੇ: ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ 'ਹਿੰਦ ਦੀ ਚਾਦਰ' ਸ਼ੋਅ ਨੇ ਇਤਿਹਾਸ ਦੀ ਮਹਾਨ ਘਟਨਾ ਨੂੰ ਪੇਸ਼ ਕਰਕੇ ਅਨੋਖਾ ਅਨੁਭਵ ਕਰਵਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਲਾਸਾਨੀ ਸ਼ਹਾਦਤ ਨੂੰ ਦਰਸਾਉਂਦੇ ਰੋਸ਼ਨੀ ਤੇ ਆਵਾਜ਼ ਸ਼ੋਅ ਨੂੰ ਦੇਖਣ ਪੁੱਜੇ ਵੱਡੀ ਗਿਣਤੀ ਸ਼ਰਧਾਲੂ -"ਹਿੰਦੇ ਦੀ ਚਾਦਰ"ਸ਼ੋਅ ਦੇਖਣ ਉپرੰਤ ਸੰਗਤਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਪੰਜਾਬ ਸਰਕਾਰ ਵੱਲੋਂ "ਸ੍ਰੀ ਗੁਰੂ ਤੇਗ ਬਹਾਦਰ ਜੀ" ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇਂ ਨੂੰ ਸਮਰਪਿਤ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ, ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੀਆਂ ਲਾਸਾਨੀ ਸ਼ਹਾਦਤਾਂ ਅਤੇ ਸਿੱਖਿਆਵਾਂ ’ਤੇ ਆਧਰਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ "ਲਾਈਟ ਐਂਡ ਸਾਊਂਡ ਸ਼ੋਅ" ਹਿੰਦ ਦੀ ਚਾਦਰ ਸ਼ੁੱਕਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ sਿੰਘ ਸਟੇਡੀਅਮ ਵਿਖੇ ਕਰਵਾਇਆ ਗਿਆ। ਜਿਸ ਵਿੱਚ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਿਤ ਕੀਤੀ。 ਇਸ ਮੌਕੇ ਹਲਕਾ ਵਿਧਾਇਕ ਸ. ਜਗਦੀਪ ਸਿੰਘ ਕਾਕਾ ਬਰਾੜ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਨੂੰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਸੇਵਕ ਵਜੋਂ ਵੱਡੇ ਪੱਧਰ 'ਤੇ ਮਨਾ ਰਹੀ ਹੈ। ਇਸ ਤਹਿਤ ਉਲੀਕੇ ਵੱਖ-ਵੱਖ ਸਮਾਗਮਾਂ ਦੀ ਲੜੀ ਤਹਿਤ ਇਸ 45 ਮਿੰਟ ਦੇ ਲਾਈਟ ਐਂਡ ਸਾਊਂਡ ਸ਼ੋਅ ਨੇ ਡਿਜੀਟਲ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ, ਸਿੱਖ ਇਤਿਹਾਸ ਅਤੇ ਗੁਰੂ ਜੀ ਦੀ ਤੇ ਹੋਰ ਸ਼ਹੀਦਾਂ ਦੀ ਮਹਾਨ ਸ਼ਹਾਦਤ ਬਾਰੇ ਚਾਨਣਾ ਪਾਇਆ ਹੈ。
232
comment0
Report
KSKamaldeep Singh
Nov 14, 2025 16:16:20
Moga, Punjab:00:00 - 01:30 1. ਸ਼ੁਰੂਆਤ ਅਤੇ ਜਾਣ-ਪਛਾਣ ਗੁਰਦੁਆਰੇ ਦਾ ਸ਼ਾਨਦਾਰ ਦ੍ਰਿਸ਼, ਟਾਈਟਲ, ਅਤੇ ਮੁੱਢਲੀ ਜਾਣਕਾਰੀ。 01:30 - 08:00 2. ਇਤਿਹਾਸਿਕ ਪਿਛੋਕੜ: ਸੱਤਵੇਂ ਗੁਰੂ ਜੀ ਦੀ ਚਰਨ ਛੋਹ ਭਾਈ ਕੁਰਮ ਜੀ ਦੀ ਸ਼ਰਧਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਰ, ਅਤੇ ਸ੍ਰੀ ਗੁਰੂ ਹਰਿ ਰਾਏ ਜੀ ਦਾ ਆਗਮਨ。 08:00 - 14:00 3. ਅੰਬ ਦਾ ਚਮਤਕਾਰ ਅਤੇ ਨਾਮਕਰਨ ਅੰਬ ਦਾ ਫਲ ਲੱਗਣ ਦੀ ਸਾਖੀ, ਗੁਰਦੁਆਰੇ ਦਾ ਨਾਮ ''ਅੰਬ ਸਾਹਿਬ'' ਕਿਉਂ ਪਿਆ。 14:00 - 18:30 4. ਗੁਰਦੁਆਰੇ ਦੀ ਆਰਕੀਟੈਕਚਰ ਅਤੇ ਦਰਸ਼ਨ ਭਵਨ ਨਿਰਮাণ, ਸੇਵਾ ਸੰਭਾਲ, ਮੁੱਖ ਦਰਬਾਰ ਹਾਲ ਅਤੇ ਪਾਵਨ ਅੰਬ ਦਾ ਰੁੱਖ。 18:30 - 24:30 5. ਸਿੱਖੀ ਸਿਧਾਂਤ ਅਤੇ ਸੇਵਾ ਲੰਗਰ, ਸਰੋਵਰ, ਰਿਹਾਇਸ਼ (ਸਰਾਏ), ਸੇਵਾ ਦੇ ਦ੍ਰਿਸ਼ ਅਤੇ ਸ਼ਰਧਾਲੂਆਂ ਨਾਲ ਗੱਲਬਾਤ。 24:30 - 28:00 6. ਸ਼ਰਧਾਲੂਆਂ ਦਾ ਵਿਸ਼ਵਾਸ ਅਤੇ ਪ੍ਰਭਾਵ ਗੁਰੂ ਹਰਿ ਰਾਏ ਜੀ ਦੇ ਉਪਦੇਸ਼, ਅੰਬ ਸਾਹਿਬ ਦੀ ਵਰਤਮਾਨ ਸਮਾਜਿਕ ਮਹੱਤਤਾ。 28:00 - 30:00 7. ਸਮਾਪਤੀ ਅੰਤਿਮ ਦ੍ਰਿਸ਼, ਸਮਾਪਤੀ ਟਿੱਪਣੀ, ਅਤੇ ਦਰਸ਼ਕਾਂ ਲਈ ਸੰਦੇਸ਼。 ਦਸਤਾਵੇਜ਼ੀ ਸਕ੍ਰਿਪਟ 1. ਸ਼ੁਰੂਆਤ ਅਤੇ ਜਾਣ-ਪਛਾਣ (00:00 - 01:30) (ਦ੍ਰਿਸ਼: ਸਵੇਰ ਦਾ ਸਮਾਂ। ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਬਾਹਰਲਾ ਸ਼ਾਨਦਾਰ ਦ੍ਰਿਸ਼ (ਸਫ਼ੈਦ ਸੰਗਮਰਮਰ, ਗੁੰਬਦ), ਅੰਦਰ ਦੇ ਸ਼ਾਂਤ ਦ੍ਰਿਸ਼।) ਨੈਰੇਟਰ (ਆਵਾਜ਼): ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਆਓ ਅੱਜ ਇੱਕ ਅਜਿਹੇ ਪਾਵਨ ਅਸਥਾਨ ਦੇ ਦਰਸ਼ਨ ਕਰੀਏ, ਜਿਸਦਾ ਇਤਿਹਾਸ ਸ਼ਰਧਾ, ਸੇਵਾ ਅਤੇ ਚਮਤਕਾਰ ਦੀ ਗਾਥਾ ਬਿਆਨ ਕਰਦਾ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨੇੜੇ ਵਸੇ ਮੁਹਾਲੀ (ਸ.ਅ.ਸ. ਨਗਰ) ਸ਼ਹਿਰ ਵਿੱਚ ਸਥਿਤ ਹੈ - ਗੁਰਦੁਆਰਾ ਸ੍ਰੀ ਅੰਬ ਸਾਹਿਬ。 ਇਹ ਉਹ ਧਰਤੀ ਹੈ, ਜਿੱਥੇ ਸਿੱਖਾਂ ਦੇ ਸੱਤਵੇਂ ਗੁਰੂ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਚਰਨ ਪਾਏ ਸਨ। ਇਸ ਅਸਥਾਨ ਦਾ ਨਾਮ ''ਅੰਬ'' (ਆਮ) ਦੇ ਫਲ ਨਾਲ ਜੁੜਿਆ ਹੋਇਆ ਹੈ, ਜੋ ਗੁਰੂ ਦੀ ਅਪਾਰ ਕਿਰਪਾ ਦਾ ਪ੍ਰਤੀਕ ਹੈ। ਇਹ ਸਿਰਫ਼ ਇੱਕ ਇਮਾਰਤ ਨਹੀਂ, ਬਲਕਿ ਲੱਖਾਂ ਸ਼ਰਧਾਲੂਆਂ ਲਈ ਵਿਸ਼ਵਾਸ ਅਤੇ ਆਤਮਿਕ ਸ਼ਾਂਤੀ ਦਾ ਕੇਂਦਰ ਹੈ。 (ਟਾਈਟਲ ਕਾਰਡ: ਗੁਰਦੁਆਰਾ ਸ੍ਰੀ ਅੰਬ ਸਾਹਿਬ: ਇਤਿਹਾਸ, ਸ਼ਰਧਾ ਅਤੇ ਚਮਤਕਾਰ) 2. ਇਤਿਹਾਸਿਕ ਪਿਛੋਕੜ: ਸੱਤਵੇਂ ਗੁਰੂ ਜੀ ਦੀ ਚਰਨ ਛੋਹ (01:30 - 08:00) (ਦ੍ਰਿਸ਼: ਪੁਰਾਣੀਆਂ ਪੇਂਟਿੰਗਾਂ, ਇਤਿਹਾਸਕ ਚਿੱਤਰਾਂ ਦਾ ਇਸਤੇਮਾਲ। ਫਿਰ ਗੁਰਦੁਆਰੇ ਦੇ ਅੰਦਰਲੇ ਪੁਰਾਤਨ ਹਿੱਸੇ ਦਾ ਦ੍ਰਿਸ਼।) ਨੈਰੇਟਰ (ਆਵਾਜ਼): ਗੁਰਦੁਆਰਾ ਅੰਬ ਸਾਹਿਬ ਦਾ ਇਤਿਹਾਸ ਸਿੱਖ ਧਰਮ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਨਾਲ ਜੁੜਿਆ ਹੋਇਆ ਹੈ। ਕਥਾ ਅਨੁਸਾਰ, ਇਸ ਅਸਥਾਨ ''ਤੇ ਰਹਿਣ ਵਾਲਾ ਭਾਈ ਕੁਰਮ ਜੀ ਨਾਮ ਦਾ ਇੱਕ ਸ਼ਰਧਾਲੂ ਸਿੱਖ ਸੀ, ਜੋ ਪੂਰੇ ਦਿਲੋਂ ਗੁਰੂ ਘਰ ਦਾ ਸੇਵਕ ਸੀ。 (ਦ੍ਰਿਸ਼ ਬਦਲਦਾ ਹੈ: ਇੱਕ ਡਰਾਮੇ/ਪੇਂਟਿੰਗ ਰਾਹੀਂ ਦਰਬਾਰ ਸਾਹਿਬ, ਅੰਮ੍ਰਿਤਸਰ ਦਾ ਦ੍ਰਿਸ਼।) ਨੈਰੇਟਰ (ਆਵਾਜ਼): ਇੱਕ ਵਾਰ ਭਾਈ ਕੁਰਮ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਉਸ ਸਮੇਂ ਕਾਬੁਲ ਦੀ ਸੰਗਤ ਨੇ ਤੋਹਫ਼ੇ ਵਜੋਂ ਪੱਕੇ ਹੋਏ ਅੰਬ ਭੇਟ ਕੀਤੇ। ਭਾਈ ਕੁਰਮ ਜੀ ਮਨ ਵਿੱਚ ਬਹੁਤ ਦੁਖੀ ਹੋਏ ਕਿ ਉਹ ਅੰਬਾਂ ਦੀ ਧਰਤੀ (ਪੰਜਾਬ) ਤੋਂ ਆਏ ਹਨ, ਪਰ ਗੁਰੂ ਜੀ ਨੂੰ ਭੇਟ ਕਰਨ ਲਈ ਕੋਈ ਫਲ ਨਹੀਂ ਲਿਆ ਸਕੇ。 (ਦ੍ਰਿਸ਼: ਭਾਈ ਕੁਰਮ ਜੀ ਨੂੰ ਪ੍ਰਸ਼ਾਦ ਵਜੋਂ ਅੰਬ ਮਿਲਦਾ ਹੈ, ਪਰ ਉਹ ਉਸਨੂੰ ਖਾਂਦੇ ਨਹੀਂ ਹਨ, ਬਲਕਿ ਸੰਭਾਲ ਲੈਂਦੇ ਹਨ।) ਨੈਰੇਟਰ (ਆਵਾਜ਼): ਰਾਤ ਨੂੰ ਪ੍ਰਸ਼ਾਦ ਵਜੋਂ ਮਿਲੇ ਅੰਬਾਂ ਵਿੱਚੋਂ ਭਾਈ ਕੁਰਮ ਜੀ ਨੇ ਆਪਣਾ ਅੰਬ ਸੰਭਾਲ ਲਿਆ ਅਤੇ ਅਗਲੇ ਦਿਨ, ਇਸ਼ਨਾਨ ਕਰਨ ਉਪਰੰਤ, ਉਹ ਅੰਬ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ。 ਗੁਰੂ ਅਰਜਨ ਦੇਵ ਜੀ (ਨਾਟਕੀ ਆਵਾਜ਼): "ਭਾਈ ਕੁਰਮ! ਇਹ ਅੰਬ ਤਾਂ ਤੈਨੂੰ ਪ੍ਰਸ਼ਾਦ ਵਜੋਂ ਮਿਲਿਆ ਸੀ, ਤੂੰ ਇਹ ਵਾਪਸ ਕਿਉਂ ਭੇਟ ਕਰ ਰਿਹਾ ਹੈਂ?" ਭਾਈ ਕੁਰਮ ਜੀ (ਨਾਟਕੀ ਆਵਾਜ਼): "ਸੱਚੇ ਪਾਤਸ਼ਾਹ, ਮੈਂ ਅੰਬਾਂ ਦੇ ਦੇਸ਼ ਵਿੱਚ ਰਹਿੰਦਾ ਹਾਂ, ਪਰ ਤੁਹਾਡੀ ਸੇਵਾ ਵਿੱਚ ਕੋਈ ਫਲ ਨਹੀਂ ਲਿਆ ਸਕਿਆ। ਮੇਰੀ ਸ਼ਰਧਾ ਸੀ ਕਿ ਮੈਂ ਆਪਣੇ ਹੱਥਾਂ ਨਾਲ ਤੁਹਾਨੂੰ ਭੇਟ ਕਰਾਂ।" ਨੈਰੇਟਰ (ਆਵਾਜ਼): ਭਾਈ ਕੁਰਮ ਜੀ ਦੀ ਨਿਰਮਲ ਭਾਵਨਾ ਨੂੰ ਦੇਖ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਉਹ ਅੰਬ ਵਾਪਸ ਭਾਈ ਕੁਰਮ ਨੂੰ ਖਾਣ ਲਈ ਦਿੱਤਾ, ਪਰ ਨਾਲ ਹੀ ਇਹ ਬਚਨ ਕੀਤਾ: "ਤੇਰਾ ਪ੍ਰੇਮ ਅਸਵੀਕਾਰ ਨਹੀਂ ਹੋਵੇਗਾ। ਸੱਤਵੀਂ ਜੋਤ (ਸ੍ਰੀ ਗੁਰੂ ਹਰਿ ਰਾਏ ਸਾਹਿਬ) ਤੇਰੀ ਭੇਟਾ ਜ਼ਰੂਰ ਕਬੂਲ ਕਰੇਗੀ।" (ਦ੍ਰਿਸ਼: ਪੰਜਵੇਂ ਗੁਰੂ ਜੀ ਦਾ ਚਿੱਤਰ। ਫਿਰ ਸੱਤਵੇਂ ਗੁਰੂ ਜੀ ਦਾ ਚਿੱਤਰ。) 3. ਅੰਬ ਦਾ ਚਮਤਕਾਰ ਅਤੇ ਨਾਮਕਰਨ (08:00 - 14:00) (ਦ੍ਰਿਸ਼: ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਆਗਮਨ ਦੀ ਤਿਆਰੀ, ਉਸ ਸਮੇਂ ਦੇ ਖੇਤਰ ਦਾ ਦ੍ਰਿਸ਼। ਫਿਰ ਅੰਬ ਦੇ ਪਾਵਨ ਰੁੱਖ ਦਾ ਦ੍ਰਿਸ਼।) ਨੈਰੇਟਰ (ਆਵਾਜ਼): ਸਮਾਂ ਬੀਤਦਾ ਗਿਆ। ਪੋਹ (ਦਸੰਬਰ-ਜਨਵਰੀ) ਦੇ ਮਹੀਨੇ, ਜਦੋਂ ਕਿ ਇਹ ਅੰਬਾਂ ਦਾ ਮੌਸਮ ਨਹੀਂ ਹੁੰਦਾ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਕੁਰੂਕਸ਼ੇਤਰ ਤੋਂ ਆ ਕੇ ਇਸੇ ਸਥਾਨ ''ਤੇ ਪਧਾਰੇ। ਗੁਰੂ ਜੀ ਨੇ ਭਾਈ ਕੁਰਮ ਜੀ ਨੂੰ ਬੁਲਾਇਆ ਅਤੇ ਕਿਹਾ: "ਭਾਈ ਕੁਰਮ, ਅੱਜ ਤੇਰਾ ਉਹ ਪ੍ਰੇਮ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਸਾਨੂੰ ਅੰਬਾਂ ਦੀ ਲੋੜ ਹੈ।" (ਦ੍ਰਿਸ਼: ਭਾਈ ਕੁਰਮ ਜੀ ਦੀ ਹੈਰਾਨੀ ਅਤੇ ਨੀਮਰਤਾ ਭਰੀ ਅਰਦਾਸ।) ਭਾਈ ਕੁਰਮ ਜੀ (ਨਾਟਕੀ ਆਵਾਜ਼): "ਪਾਤਸ਼ਾਹ! ਇਹ ਤਾਂ ਪੋਹ ਦਾ ਮਹੀਨਾ ਹੈ। ਇਸ ਸਮੇਂ ਤਾਂ ਅੰਬਾਂ ਦਾ ਨਾਮੋ-ਨਿਸ਼ਾਨ ਵੀ ਨਹੀਂ ਹੁੰਦਾ। ਮੈਂ ਬੇਵੱਸ ਹਾਂ।" ਗੁਰੂ ਹਰਿ ਰਾਏ ਜੀ (ਨਾਟਕੀ ਆਵਾਜ਼): "ਕੁਰਮ, ਜਿੱਥੇ ਗੁਰੂ ਦੀ ਮਿਹਰ ਹੁੰਦੀ ਹੈ, ਉੱਥੇ ਰੁੱਤਾਂ ਦੇ ਨਿਯਮ ਵੀ ਬਦਲ ਜਾਂਦੇ ਹਨ। ਜਿਸ ਅੰਬ ਦੇ ਰੁੱਖ ਹੇਠਾਂ ਤੂੰ ਬੈਠਾ ਹੈਂ, ਉਸ ਵੱਲ ਦੇਖ।" (ਦ੍ਰਿਸ਼: ਭਾਈ ਕੁਰਮ ਜੀ ਦਾ ਉੱਪਰ ਦੇਖਣਾ, ਹੈਰਾਨੀ ਨਾਲ ਅੱਖਾਂ ਚੌੜੀਆਂ ਹੋਣਾ। ਅੰਬ ਦੇ ਰੁੱਖ ''ਤੇ ਪੱਕੇ ਅੰਬ ਲੱਗੇ ਹੋਏ ਹਨ - ਕਲੋਜ਼-ਅੱਪ ਸ਼ਾਟ。) ਨੈਰੇਟਰ (ਆਵਾਜ਼): ਭਾਈ ਕੁਰਮ ਜੀ ਨੇ ਦੇਖਿਆ ਕਿ ਜਿਸ ਅੰਬ ਦੇ ਰੁੱਖ ਹੇਠਾਂ ਉਹ ਬੈਠੇ ਸਨ, ਉਹ ਅੰਬਾਂ ਨਾਲ ਲੱਦਿਆ ਹੋਇਆ ਸੀ, ਭਾਵੇਂ ਕਿ ਇਹ ਪੂਰੀ ਤਰ੍ਹਾਂ ਬੇਮੌਸਮੀ ਸੀ। ਭਾਈ ਕੁਰਮ ਜੀ ਨੇ ਤੁਰੰਤ ਗੁਰੂ ਜੀ ਦੇ ਚਰਨਾਂ ''ਤੇ ਸੀਸ ਝੁਕਾਇਆ ਅਤੇ ਉਹ ਅੰਬ ਤੋੜ ਕੇ ਸੰਗਤ ਵਿੱਚ ਵਰਤਾਏ。 ਇਹ ਚਮਤਕਾਰ ਗੁਰੂ ਦੀ ਸ਼ਕਤੀ, ਸ਼ਰਧਾ ਦੀ ਤਾਕਤ ਅਤੇ ਬਚਨ ਦੀ ਪੂਰਤੀ ਦਾ ਪ੍ਰਤੀਕ ਬਣ ਗਿਆ। ਇਸ ਅਸਥਾਨ ''ਤੇ ਗੁਰੂ ਜੀ ਦੀ ਚਰਨ ਛੋਹ ਅਤੇ ਅੰਬ ਦੇ ਚਮਤਕਾਰ ਕਾਰਨ ਹੀ ਇਸਦਾ ਨਾਮ ਗੁਰਦੁਆਰਾ ਸ੍ਰੀ ਅੰਬ ਸਾਹਿਬ ਪੈ ਗਿਆ। ਕਿਹਾ ਜਾਂਦਾ ਹੈ ਕਿ ਉਹ ਪਾਵਨ ਰੁੱਖ ਅੱਜ ਵੀ ਇੱਥੇ ਮੌਜੂਦ ਹੈ ਅਤੇ ਕਈ ਵਾਰ ਬੇਮੌਸਮੀ ਫਲ ਦਿੰਦਾ ਹੈ, ਜੋ ਗੁਰੂ ਦੀ ਕਿਰਪਾ ਨੂੰ ਦਰਸਾਉਂਦਾ ਹੈ。 (ਦ੍ਰਿਸ਼: ਪਾਵਨ ਅੰਬ ਦੇ ਰੁੱਖ ਦਾ ਮੌਜੂਦਾ ਕਲੋਜ਼-ਅੱਪ। ਸ਼ਰਧਾਲੂ ਉਸ ਨੂੰ ਛੂਹ ਰਹੇ ਹਨ।) 4. ਗੁਰਦੁਆਰੇ ਦੀ ਆਰਕੀਟੈਕਚਰ ਅਤੇ ਦਰਸ਼ਨ (14:00 - 18:30) (ਦ੍ਰਿਸ਼: ਆਰਕੀਟੈਕਚਰਲ ਸ਼ਾਟਸ। ਬਾਹਰੋਂ ਅਤੇ ਅੰਦਰੋਂ ਸੁੰਦਰ ਨਜ਼ਾਰੇ।) ਨੈਰੇਟਰ (ਆਵਾਜ਼): ਸ੍ਰੀ ਅੰਬ ਸਾਹਿਬ ਗੁਰਦੁਆਰਾ ਸਾਹਿਬ ਦੀ ਇਮਾਰਤ ਕਲਾ (ਆਰਕੀਟੈਕਚਰ) ਸਿੱਖ ਵਿਰਾਸਤ ਦੀ ਸ਼ਾਨਦਾਰ ਮਿਸਾਲ ਹੈ। ਸ਼ਾਂਤ ਅਤੇ ਪ੍ਰਭਾਵਸ਼ਾਲੀ ਸਫ਼ੈਦ ਸੰਗਮਰਮਰ ਦੀ ਇਮਾਰਤ, ਜਿਸ ''ਤੇ ਸੁਨਹਿਰੀ ਗੁੰਬਦ ਸੁਸ਼ੋਭਿਤ ਹੈ, ਦੂਰੋਂ ਹੀ ਸ਼ਰਧਾਲੂਆਂ ਨੂੰ ਆਪਣੀ ਖਿੱਚ ਪਾਉਂਦੀ ਹੈ。 (ਦ੍ਰਿਸ਼: ਮੁੱਖ ਦਰਬਾਰ ਹਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਰਾਗੀ ਸਿੰਘ ਕੀਰਤਨ ਕਰਦੇ ਹੋਏ。) ਨੈਰੇਟਰ (ਆਵਾਜ਼): ਮੁੱਖ ਦਰਬਾਰ ਹਾਲ ਬਹੁਤ ਵਿਸ਼ਾਲ ਹੈ, ਜਿੱਥੇ ਹਜ਼ਾਰਾਂ ਸੰਗਤਾਂ ਬੈਠ ਕੇ ਗੁਰਬਾਣੀ ਦੇ ਸ਼ਬਦ ਅਤੇ ਕੀਰਤਨ ਸਰਵਣ ਕਰਦੀਆਂ ਹਨ। ਇੱਥੋਂ ਦਾ ਸ਼ਾਂਤ ਅਤੇ ਆਤਮਿਕ ਮਾਹੌਲ ਮਨੁੱਖ ਨੂੰ ਦੁਨਿਆਵੀ ਭੱਜ-ਦੌੜ ਤੋਂ ਦੂਰ, ਪ੍ਰਭੂ ਦੀ ਹਜ਼ੂਰੀ ਵਿੱਚ ਲੈ ਜਾਂਦਾ ਹੈ。 (ਦ੍ਰਿਸ਼: ਦਰਬਾਰ ਹਾਲ ਦੇ ਅੰਦਰੂਨੀ ਨੱਕਾਸ਼ੀ ਅਤੇ ਫਰੇਸਕੋਜ਼।) ਨੈਰੇਟਰ (ਆਵਾਜ਼): ਇਮਾਰਤ ਦੇ ਅੰਦਰੂਨੀ ਹਿੱਸੇ ਵਿੱਚ ਬਹੁਤ ਹੀ ਖੂਬਸੂਰਤ ਕਾਰੀਗਰੀ ਕੀਤੀ ਗਈ ਹੈ, ਜੋ ਸਿੱਖ ਇਤਿਹਾਸ ਦੇ ਦ੍ਰਿਸ਼ਾਂ ਨੂੰ ਦਰਸਾਉਂਦੀ ਹੈ。 (ਦ੍ਰਿਸ਼: ਪਾਵਨ ਅੰਬ ਦੇ ਰੁੱਖ ਦਾ ਇੱਕ ਹੌਲੀ-ਹੌਲੀ ਪੈਨਿੰਗ ਸ਼ਾਟ।) ਨੈਰੇਟਰ (ਆਵਾਜ਼): ਦਰਸ਼ਨਾਂ ਦਾ ਮੁੱਖ ਕੇਂਦਰ ਉਹ ਪਾਵਨ ਅੰਬ ਦਾ ਰੁੱਖ ਹੈ, ਜਿੱਥੇ ਗੁਰੂ ਹਰਿ ਰਾਏ ਜੀ ਨੇ ਚਮਤਕਾਰ ਕੀਤਾ ਸੀ। ਇਹ ਰੁੱਖ ਅੱਜ ਵੀ ਉਸ ਇਤਿਹਾਸ ਨੂੰ ਸੰਭਾਲੀ ਬੈਠਾ ہے ਅਤੇ ਗੁਰੂ ਦੀ ਮਿਹਰ ਦਾ ਚਸ਼ਮਦੀਦ ਗਵਾਹ ਹੈ। ਸ਼ਰਧਾਲੂ ਇਹ ਰੁੱਖ ਨੂੰ ਵੇਖ ਕੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਹੋਣ ਦਾ ਵਿਸ਼ਵਾਸ ਲੈ ਕੇ ਜਾਂਦੇ ਹਨ。 5. ਸਿੱਖੀ ਸਿਧਾਂਤ ਅਤੇ ਸੇਵਾ (18:30 - 24:30) (ਦ੍ਰਿਸ਼: ਲੰਗਰ ਹਾਲ। ਸੇਵਾ ਕਰਦੇ ਲੋਕ। ਲੰਗਰ ਛਕਦੀ ਸੰਗਤ।) ਨੈਰੇਟਰ (ਆਵਾਜ਼): ਗੁਰਦੁਆਰਾ ਸ੍ਰੀ ਅੰਬ ਸਾਹਿਬ, ਸਿੱਖੀ ਦੇ ਮੂਲ ਸਿਧਾਂਤਾਂ – Naam Japna, ਨਿਰਮਲਤਾ, ਕਿਰਤ ਕਰਨਾ এবং ਵੰਡ ਛਕਣਾ – ਨੂੰ ਪੂਰੀ ਸ਼ਰਧਾ ਨਾਲ ਅੱਗੇ ਵਧਾਉਂਦਾ ਹੈ। ਇੱਥੇ ਹਰ ਸਮੇਂ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਜਾਤ-ਪਾਤ, ਰੰਗ, ਨਸਲ ਜਾਂ ਅਮੀਰੀ-ਗਰੀਬੀ ਤੋਂ ਉੱਪਰ ਉੱਠ ਕੇ ਹਰ ਮਨੁੱਖ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਇਹ ਸੇਵਾ ਅਤੇ ਸਮਾਨਤਾ ਦਾ ਪ੍ਰਤੀਕ ਹੈ。 (ਦ੍ਰਿਸ਼: ਜੁੱਤੀ ਘਰ, ਬਰਤਨ ਸਾਫ਼ ਕਰਨਾ, ਝਾ਼ੜੂ ਲਗਾਉਣਾ - ਸੇਵਾ ਦੇ ਵੱਖ-ਵੱਖ ਰੂਪ।) ਨੈਰੇਟਰ (ਆਵਾਜ਼): ਲੰਗਰ ਦੀ ਸੇਵਾ ਹੋਵੇ, ਜਾਂ ਗੁਰਦੁਆਰੇ ਦੀ ਸਫ਼ਾਈ, ਹਰ ਕੋਈ ਸ਼ਰਧਾ ਭਾਵਨਾ ਨਾਲ ਸੇਵਾ ਵਿੱਚ ਹਿੱਸਾ ਲੈਂਦਾ ਹੈ, ਜੋ ਸੇਵਾ ਦੇ ਸਿੱਖ ਸਿਧਾਂਤ ਨੂੰ ਜ਼ਿੰਦਾ ਰੱਖਦਾ ਹੈ。 6. ਸ਼ਰਧਾਲੂਆਂ ਦਾ ਵਿਸ਼ਵਾਸ ਅਤੇ ਪ੍ਰਭਾਵ (24:30 - 28:00) (ਦ੍ਰਿਸ਼: ਸ਼ਾਂਤੀ ਨਾਲ ਬੈਠੇ ਸ਼ਰਧਾਲੂ, ਨਿਤਨੇਮ ਕਰਦੇ ਲੋਕ, ਅੰਬ ਦੇ ਰੁੱਖ ਹੇਠਾਂ ਅਰਦਾਸ ਕਰਦੇ ਲੋਕ।) ਨੈਰੇਟਰ (ਆਵਾਜ਼): ਗੁਰਦੁਆਰਾ ਅੰਬ ਸਾਹਿਬ ਦਾ ਪ੍ਰਭਾਵ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਬਲਕਿ ਦੇਸ਼-ਵਿਦੇਸ਼ ਤੋਂ ਸਿੱਖ ਅਤੇ ਹੋਰ ਧਰਮਾਂ ਦੇ ਲੋਕ ਇੱਥੇ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੇ ਹਨ。 (ਦ੍ਰਿਸ਼: ਅਸਥਾਨ ਦੀਆਂ ਰਾਤ ਦੀਆਂ ਰੌਸ਼ਨੀਆਂ।) (ਨੈਰੇਟਰ): ਇਹ ਗੁਰਦੁਆਰਾ ਸਾਨੂੰ ਸਿਖਾਉਂਦਾ ਹੈ ਕਿ ਮਨੁੱਖੀ ਜੀਵਨ ਵਿੱਚ ਨਿਮਰਤਾ, ਸਬਰ ਅਤੇ ਸੱਚੀ ਸ਼ਰਧਾ ਹੀ ਸਭ ਤੋਂ ਵੱਡਾ ਧਨ ਹੈ। 7. ਸਮਾਪਤੀ (28:00 - 30:00) (ਦ੍ਰਿਸ਼: ਸੂਰਜ ਡੁੱਬਣ ਦਾ ਦ੍ਰਿਸ਼। ਗੁਰਦੁਆਰੇ ਦੇ ਉੱਪਰ ਇੱਕ ਪੰਛੀ ਉੱਡਦਾ ਹੈ।) ਨੈਰੇਟਰ (ਆਵਾਜ਼): ਗੁਰਦੁਆਰਾ ਸ੍ਰੀ ਅੰਬ ਸਾਹਿਬ... ਜਿੱਥੇ ਇਤਿਹਾਸ, ਆਸਥਾ ਅਤੇ ਚਮਤਕਾਰ ਦੀਆਂ ਕਹਾਣੀਆਂ ਇੱਕ ਦੂਜੇ ਵਿੱਚ ਘੁਲ-ਮਿਲ ਜਾਂਦੀਆਂ ਹਨ। ਇਹ ਸਥਾਨ ਨਾ ਸਿਰਫ਼ ਸਿੱਖਾਂ ਲਈ, ਬਲਕਿ ਮਨੁੱਖਤਾ ਦੇ ਹਰ ਪ੍ਰੇਮੀ ਲਈ ਇੱਕ ਪਵਿੱਤਰ ਤੀਰਥ ਹੈ。 ਜਦੋਂ ਵੀ ਤੁਸੀਂ ਇਸ ਪਾਵਨ ਧਰਤੀ ''ਤੇ ਆਓਗੇ, ਤਾਂ ਤੁਹਾਨੂੰ ਸੱਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੀ ਕਿਰਪਾ ਦਾ ਅਹਿਸਾਸ ਜ਼ਰੂਰ ਹੋਵੇਗਾ। ਇੱਥੋਂ ਦਾ ਸ਼ਾਂਤ ਮਾਹੌਲ ਤੁਹਾਡੇ ਮਨ ਨੂੰ ਸ਼ਰਧਾ ਅਤੇ ਵਿਸ਼ਵਾਸ ਦੀ ਤਾਜ਼ਗੀ ਨਾਲ ਭਰ ਦੇਵੇਗਾ。 (ਦ੍ਰਿਸ਼: ਗੁਰਦੁਆਰੇ ਦਾ ਫਾਈਨਲ, ਸ਼ਾਨਦਾਰ ਦ੍ਰਿਸ਼।) ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ。
104
comment0
Report
SSSanjay Sharma
Nov 14, 2025 16:08:26
Noida, Uttar Pradesh:MASTERMIND IN PAK-LINKED INTER-STATE ARMS & NARCOTICS TRAFFICKING CASE CHARGESHEETED BY NIA New Delhi, 14th November 2025 The mastermind in an inter-state arms and narcotics trafficking case linked with Pakistan-based operators has been chargeheeted by the National Investigation Agency (NIA). In its chargesheet filed on Friday before the NIA Special Court, Jaipur (Rajasthan), the investigative agency named Vishal Pachar, charging him under various sections of UA(P) Act, Arms Act, NDPS Act and BNS. The accused was allegedly involved in procuring, transporting and distributing prohibited arms, ammunition and narcotics as part of the arms and drugs trafficking network spanning the northern states of Rajasthan, Haryana, and Punjab. As per NIA investigations in the case RC-01/2025/NIA/JPR, Pakistan-based associates supported the key accused by facilitating the supply of arms, ammunition and heroin. The consignments were dropped near the border areas using high-powered drones, and were subsequently retrieved by members of the gang on the Indian side for further distribution. The gang members would also procure illegal foreign weapons to arm themselves against the police and other government agencies. The accused used encrypted communication channels and cross-border couriers to smuggle weapons and narcotics into India through various states, NIA investigations in the case, which it took over from the state police, further revealed. A well-established nexus between illegal arms suppliers and drug traffickers was found targeting youth by pushing psychotropic substances to drive drug addiction, intending to exploit them and spread disaffection against the government machinery. Investigation is continuing to bust the larger network involved in the trafficking and to identify other accused and suspects in the case.
153
comment0
Report
SNSUNIL NAGPAL
Nov 14, 2025 15:51:32
Fazilka, Punjab:जलालाबाद के गांव मस्तूवाला से मामला सामने आया है । जहां पर दो लड़कियां स्कूटी पर जा रही थी कि रास्ते में धान की पराली को आग लगाई गई थी । तो खेत में लगी आग की वजह से धुआं लड़कियों की आंखों में पड़ा और दोनों गिर गई । हादसा इतना भयानक था कि चाहे लड़कियों का बचाव रहा लेकिन स्कूटी आग की चपेट में आ गई । जो पूरी तरह से जलकर राख हो गई । मौका का वीडियो सोशल मीडिया पर वायरल हो रहा है । प्राप्त जानकारी के अनुसार बैटरी वाली स्कूटी पर सवार होकर दो लड़कियां जो अपने गांव मुरकवाला जा रही थी । जब वह जलालाबाद के गांव मस्तूवाला के नजदीक पहुंची तो लिंक सड़क पर इतना धुआं था कि दिखाई नहीं दे रहा था । वजह थी कि धान की पराली को खेत में आग लगाई गई थी । पराली का धुआं आंखों में पढ़ने के चलते स्कूटी बेकाबू हो गई और दोनों लड़कियां सड़क किनारे गिर गई । हालांकि गनीमत रही कि लड़कियां बाल बाल बच गई । लेकिन स्कूटी धान की पराली की आग की चपेट में आ गई । इस वजह से पल भर में स्कूटी ने जोरदार आग पकड़ ली और पूरी तरह से जलकर राख हो गई । हालांकि मौके पर इलाके के लोग पहुंचे । जिन्होंने लड़कियों को पराली को आग और धुएं से पीछे किया । लोगों ने मौके का वीडियो बनाया और सोशल मीडिया पर वायरल कर दिया । जो अब सोशल मीडिया पर आग की तरह वायरल हो रहा है ।
104
comment0
Report
SGSatpal Garg
Nov 14, 2025 15:18:12
Patran, Punjab:काहनगढ़ रोड पातड़ां की रहने वाले 53 साल के प्रगट सिंह द्वारा जहरीली वस्तु निगलकर सुसाइड करने का मामला सामने आया है। पीड़ित परिवार के मुताबिक उसने यह कदम परिवारिक जमीनी विवाद के चलते उठाया है। मृतक की पत्नी रानी कौर ने अपने पति की संदिग्ध परिस्थितियों में मौत को लेकर परिजनों पर गंभीर आरोप लगाए हैं। रानी कौर ने पुलिस को दिए बयान में बताया कि 13 नवंबर 2025 की सुबह करीब 11 बजे उनका पूरा परिवार घर में मौजूद था। इसी दौरान जमीन को लेकर चल रहे पुराने विवाद को लेकर उनके जेठ पक्ष के लोग उनके घर आ गए। रानी कौर के अनुसार, उनके पति प्रगत सिंह (55) का अपने बड़े भाई सुखदेव सिंह के साथ दादा-परदादा से चली आ रही जमीन को लेकर लंबे समय से विवाद चल रहा था। आरोप है कि सुखदेव सिंह, महिंदर सिंह और उनके ननदोई सुरजीत सिंह तथा उसका बेटा उनके घर पहुंचे और जमीन को लेकर कहासुनी शुरू हो गई। बात इतनी बढ़ी कि कथित रूप से उन्होंने प्रगट सिंह का अपमान किया और जमीन देने से साफ इंकार कर दिया। पत्नी के मुताबिक, बेइज्जती से आहत होकर उनके पति ने किसी जहरीली दवा का सेवन कर लिया। परिजन तुरंत उन्हें इलाज हेतु सरकारी अस्पताल पातड़ां ले गए, जहां प्राथमिक उपचार के बाद हालत गंभीर होने पर डॉक्टरों ने राजिंद्रा अस्पताल पटियाला रेफर कर दिया। रात होने की वजह से परिजन उन्हें घर ले आए, जहां देर रात करीब 1 बजे उनकी मौत हो गई। मृतक की पत्नी ने पुलिस को बताया कि उन्होंने और उनकी बेटी अमनदीप कौर ने अपना बयान पुलिस को दे दिया है। मृतक प्रगट सिंह का शव सिविल अस्पताल समाना की मोर्चरी में रखवाया गया है। पीड़िता ने आरोप लगाया कि जमीन विवाद और मानसिक प्रताड़ना के कारण ही उनके पति ने आत्महत्या जैसा कदम उठाया। उन्होंने पुलिस से मांग की के आरोपियों के खिलाफ सख्त कानूनी कार्रवाई की जाए। सहायक थानेदार बलजिंदर कुमार ने बताया कि प्रगत सिंह की मौत से पहले सोशल मीडिया पर बीडियो वायरल होने और प्रकट की पत्नी रानी की शिकायत पर चार व्यक्तियों सुखदेव सिंह, महिंदर सिंह, वासी काहनगढ रोड़ पातडा़ं, सुरजीत सिंह और भिंती वासी पेंद हाल आबाद पातड़ां के खिलाफ मामला दर्ज कर लाश को पोस्ट मार्टम के लिए समाना सिविल अस्पताल भेज दिया गया है और पोस्टमॉर्टम रिपोर्ट और जांच के आधार पर आगे की कार्रवाई की जाएगी।
145
comment0
Report
VSVARUN SHARMA
Nov 14, 2025 15:17:14
Kapurthala, Punjab:ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ' -‘ਹਿੰਦ ਦੀ ਚਾਦਰ' ਲਾਈਟ ਐਂਡ ਸਾਊਂਡ ਸ਼ੋਅ ਦੀ ਭਾਵਪੂਰਤ ਪੇਸ਼ਕਾਰੀ ਨੇ ਸੰਗਤ ਨੂੰ ਕੀਤਾ ਭਾਵੁਕ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਕੀਤੀ ਸ਼ਿਰਕਤ -ਗੁਰੂ ਸਾਹਿਬ ਦੇ ਜੀਵਨ , ਫਲਸਫੇ ਤੇ ਸ਼ਹਾਦਤ ਉੱਪਰ ਪਾਇਆ ਚਾਨਣਾ ਸ਼ੋਅ 'ਚ 'ਗੁਰੂ ਸਾਹਿਬ ਦੇ ਸ਼ਾਂਤੀ, ਸਹਿਣਸ਼ੀਲਤਾ ਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫਲਸਫ਼ੇ ਨੂੰ ਸੁੰਦਰਤਾ ਨਾਲ ਦਰਸਾਇਆ' ਸੰਗਤ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਕੀਤੀ ਸ਼ਲਾਘਾ ਕਪੂਰਥਲਾ, 14 ਨਵੰਬਰ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਦੇ 350ਵੇਂ ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਗੁਰੂ ਸਾਹਿਬ ਦੇ ਜੀਵਨ, ਲਾਸਾਨੀ ਸ਼ਹਾਦਤ ਅਤੇ ਸਿੱਖਿਆਵਾਂ 'ਤੇ ਆਧਾਰਿਤ “ਲਾਈਟ ਐਂਡ ਸਾਊਂਡ “ ਸ਼ੋਅ 'ਹਿੰਦ ਦੀ ਚਾਦਰ' ਨੇ ਗੁਰੂ ਨਾਨਕ ਸਟੇਡੀਅਮ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਜੁੜੀ ਸੰਗਤ ਨੂੰ ਭਾਵੁਕ ਕਰ ਦਿੱਤਾ । 45 ਮਿੰਟ ਦੇ ਇਸ ਸ਼ੋਅ 'ਚ 'ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਾਂਤੀ, ਸਹਿਣਸ਼ੀਲਤਾ ਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫਲਸਫ਼ੇ ਨੂੰ ਸੁੰਦਰਤਾ ਨਾਲ ਦਰਸਾਇਆ ਗਿਆ , ਜਿਸਨੂੰ ਸੰਗਤ ਨੇ ਪੂਰੀ ਇਕਾਗਰਤਾ ਨਾਲ ਵੇਖਿਆ । 'ਹਿੰਦ ਦੀ ਚਾਦਰ' ਸ਼ੋਅ ਵਿੱਚ 350 ਸਾਲ ਪਹਿਲਾਂ ਗੁਰੂ ਸਾਹਿਬ ਵੱਲੋਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਦਿੱਤੀ ਗਈ ਲਾਸਾਨੀ ਸ਼ਹਾਦਤ ਨਾਲ ਬੁਲੰਦ ਕੀਤੀ ਗਈ ਹੱਕ, ਸੱਚ, ਨਿਆਂ, ਪਰਉਪਕਾਰ ਤੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਵਿਲੱਖਣ ਢੰਗ ਨਾਲ ਪੇਸ਼ ਕੀਤਾ ਗਿਆ। ਸ਼ੋਅ ਮੌਕੇ ਸੰਗਤ, ਜਿਸ 'ਚ ਬੱਚੇ, ਬਜ਼ੁਰਗ, ਜਵਾਨ ਤੇ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ, ਨੇ ਧੰਨ ਗੁਰੂ ਤੇਗ ਬਹਾਦਰ ਜੀ ਉਚਾਰਦੇ ਹੋਏ ਜੈਕਾਰੇ ਵੀ ਲਗਾਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਜੁੜੀ ਸੰਗਤ ਨੇ ਕਪੂਰਥਲਾ ਵਿਖੇ ਪੰਜਾਬ ਸਰਕਾਰ ਵੱਸੋਂ ਆਵਾਜ਼ ਤੇ ਰੌਸ਼ਨੀ ਸ਼ੋਅ ਕਰਵਾਕੇ ਗੁਰੂ ਸਾਹਿਬ ਦੇ ਜੀਵਨ ਤੇ ਸ਼ਹਾਦਤ ਬਾਰੇ ਜਾਣੂੰ ਕਰਵਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ । ਸੰਗਤ ਨੇ ਭਾਵੁਕ ਹੁੰਦਿਆਂ ਦੱਸਿਆ ਕਿ 'ਹਿੰਦ ਦੀ ਚਾਦਰ' ਸ਼ੋਅ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਉਨ੍ਹਾਂ ਨੂੰ ਅਨੋਖਾ ਅਨੁਭਵ ਹੋਇਆ ਹੈ, ਜਿਸ ਨਾਲ ਗੁਰੂ ਸਾਹਿਬ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫਲਸਫ਼ੇ ਨੂੰ ਸੁੰਦਰਤਾ ਨਾਲ ਦਰਸਾਇਆ ਗਿਆ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਐਸ ਐਸ ਪੀ ਗੌਰਵ ਤੂਰਾ , ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ , ਹਲਕਾ ਇੰਚਾਰਜ ਕਪੂਰਥਲਾ ਐਡਵੋਕੇਟ ਕਰਮਬੀਰ ਸਿੰਘ ਚੰਦੀ , ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ , ਹਲਕਾ ਇੰਚਾਰਜ ਭੁਲੱਥ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ, ਫਗਵਾੜਾ ਦੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ , ਫਗਵਾੜਾ ਦੇ ਮੇਅਰ ਰਾਮਪਾਲ ਉੱਪਲ, ਗੁਰਪਾਲ ਸਿੰਘ ਇੰਡੀਅਨ, ਇੰਦਰਜੀਤ ਸਿੰਘ ਜੁਗਨੂੰ , ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ , ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਤੇ ਅਧਿਕਾਰੀ ਹਾਜ਼ਰ sਨ ।
130
comment0
Report
SBSANJEEV BHANDARI
Nov 14, 2025 14:24:04
Zirakpur, Punjab:ਡੇਰਾਬੱਸੀ ਆਲੀਸ਼ਾਨ ਦਫ਼ਤਰ ਬਣਾ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਨਕਲੀ ਅਤੇ ਪਾਬੰਦੀਸ਼ੁਦਾ ਨੋਟਾਂ ਦੀ 9 ਕਰੋੜ 99 ਲੱਖ ਰਕਮ sਣੇ ਚੜੇ ਡੇਰਾਬੱਸੀ ਪੁਲਿਸ ਦੇ ਹਥੇ। ਗਿਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਸੱਚਿਨ ਅਤੇ ਗੁਰਦੇਪ ਸਿੰਘ ਵਾਸੀ ਕੁਰੂਕਸ਼ੇਤਰ ਵੱਜੋਂ ਹੋਈ ਹੈ । ਡੇਰਾ ਬੱਸੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਦੋਨੋਂ ਦੋਸ਼ੀਆਂ ਨੂੰ ਕਾਬੂ ਕੀਤਾ । ਡੇਰਾਬੱਸੀ ਥਾਣਾ ਪ੍ਰਭਾਰੀ ਨੇ ਕਿਹਾ ਕੀ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰ ਚਾਰ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਵਿੱਚ ਅੰਤਰਰਾਜੀ ਸਿੰਡੀਕੇਟ ਨਾਲ ਜੁੜੇ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ । ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਕਈ ਹੋਰ ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆਉਣ ਦੀ ਵੀ ਗੱਲ ਕਹੀ ਜਾ ਰਹੀ ਹੈ。
98
comment0
Report
BKBIMAL KUMAR
Nov 14, 2025 13:54:29
Anandpur Sahib, Punjab:ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਕਾਸ ਦੀ ਲਹਿਰ ਨੂੰ ਦਿੱਤੀ ਗਤੀ- ਹਰਜੋਤ ਸਿੰਘ ਬੈਂਸ 2.26 ਕਰੋੜ ਦਾ ਫਸਲ ਮੁਆਵਜ਼ਾ ਰਿਕਾਰਡ ਸਮੇਂ ਵਿੱਚ ਵਰੰਡਿਆ ਗਿਆ- ਕੈਬਨਿਟ ਮੰਤਰੀ ਫਸਲ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਸਮੇਂ-ਸਿਰ ਮੁਆਵਜ਼ਾ ਦੇਣ ਦੇ ਵਾਅਦਿਆਂ ਨੂੰ ਸਰਕਾਰ ਨੇ ਕੀਤਾ ਪੂਰਾ ਤਰਨ ਤਾਰਨ ਵਿੱਚ ਹੋਏ ਜਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਕਿਹਾ ਕਿ ਪੰਜਾਬ ਦੀ ਜਿਹੜੀ ਤਰਨ ਤਾਰਨ ਦੀ ਬਾਈਪੋਲ ਸੀ ਜਿਸ ਨੂੰ 2027 ਦਾ ਸੈਮੀਫਾਈਨਲ ਆਖਿਆ ਜਾ ਰਿਹਾ ਸੀ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ Anchor - ਪਿੰਡ ਜਿੰਦਵਾੜੀ ਵਿਖੇ ਆਯੋਜਿਤ ਫਸਲ ਮੁਆਵਜ਼ਾ ਸਮਾਗਮ ਵਿਚ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੇ ਵੱਲੋਂ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਹੜ੍ਹਾਂ ਨਾਲ ਹੋਏ ਫਸਲੀ ਨੁਕਸਾਨ ਦੀ ਭਰਭਾਈ ਦੇ ਲਈ ਪ੍ਰਤੀ ਏਕੜ 20 ਹਜਾਰ ਰੁਪਏ ਦੇ ਹਿਸਾਬ ਨਾਲ ਜਿਮੀਦਾਰਾਂ ਨੂੰ ਮੁਆਵਜਾ ਦਿੱਤਾ ਗਿਆ ਤੇ ਰਾਹਤ ਦੇ ਸਰਟੀਫਿਕੇਟ ਵੰਡੇ ਗਏ ਤਰਨ ਤਾਰਨ ਵਿੱਚ ਹੋਏ ਜਿਮਨੀ ਚੋਣਾਂ ਦੀ ਜਿੱਤ ਨੂੰ ਲੈ ਕੇ ਕਿਹਾ ਕਿ ਪੰਜਾਬ ਦੀ ਜਿਹੜੀ ਤਰਨ ਤਾਰਨ ਦੀ ਬਾਈਪੋਲ ਸੀ ਜਿਸ ਨੂੰ 2027 ਦਾ ਸੈਮੀਫਾਈਨਲ ਆਖਿਆ ਜਾ ਰਿਹਾ ਸੀ ਉਦੋਂ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ ਤੇ ਰਿਕਾਰਡ ਮਾਰਚ ਦੇ ਨਾਲ ਇਹ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਜੋ ਇਹ ਦਿਖਾਉਂਦਾ ਹੈ ਤੇ ਪਰੂਫ ਕਰਦਾ ਕਿ ਮਾਨ ਸਾਹਿਬ ਵੱਲੋਂ ਜੋ ਕੰਮ ਕੀਤੇ ਜਾ ਰਹੇ ਲੋਕ ਉਸ ਤੋਂ ਖੁਸ਼ ਨੇ ਭਾਵੇਂ ਕਿ ਜਿੰਨਾ ਮਰਜ਼ੀ ਓਪੋਜੀਸ਼ਨ ਰੌਲਾ ਪਾ ਲਵੇ । VO1 - ਆਪਣੇ ਭਾਸ਼ਣ ਦੌਰਾਨ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਸ ਨੇ ਕਿਹਾ ਕਿ ਜਿਸ ਹਿਸਾਬ ਦੇ ਨਾਲ ਸਾਡੀ ਸਰਕਾਰ ਨੇ ਪਿਛਲੇ ਦਿਨੀ ਆਏ ਪੰਜਾਬ ਵਿੱਚ ਹੜਾਂ ਦੇ ਦੌਰਾਨ ਲੋਕਾਂ ਦੇ ਹੋਏ ਨੁਕਸਾਨ ਦੀ ਭਰਭਾਈ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੇ ਵਾਅ Disclosure ਕੀਤਾ ਸੀ ਉਸ ਵਾਅਦੇ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ ।ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ, ਪਿਛਲੇ 15 ਦਿਨਾਂ ਵਿੱਚ ਕੁੱਲ 5 ਕਰੋੜ 40 ਲੱਖ ਰੁਪਏ ਵਿੱਚੋਂ ਲਗਭਗ 2 ਕਰੋੜ 26 ਲੱਖ ਰੁਪਏ ਦਾ ਫਸਲ ਮੁਆਵਜ਼ਾ ਰਿਕਾਰਡ ਗਤੀ ਨਾਲ ਵੰਡਿਆ ਗਿਆ ਹੈ, ਜਿਸ ਵਿੱਚੋਂ ਸਬ ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ 72 ਲੱਖ 12 ਹਜ਼ਾਰ ਰੁਪਏ ਅਤੇ ਸਬ ਡਿਵੀਜ਼ਨ ਨੰਗਲ ਵੱਲੋਂ 58 ਲੱਖ 89 ਹਜ਼ਾਰ ਰੁਪਏ ਅਤੇ ਸਬ ਡਿਵੀਜ਼ਨ ਰੂਪਨਗਰ ਵੱਲੋਂ 89 ਲੱਖ 68 ਹਜ਼ਾਰ ਰੁਪਏ ਵੰਡੇ ਗਏ ਹਨ। ਦਰਅਸਲ, ਅੱਜ ਹੀ ਮਾਨਯੋਗ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਨਸ ਦੀ ਮੌਜੂਦਗੀ ਵਿੱਚ, ਐਸਡੀਐਮ ਨੰਗਲ ਵੱਲੋਂ 10 ਲੱਖ 16 ਹਜ਼ਾਰ ਰੁਪਏ ਅਤੇ ਐਸਡੀਐਮ ਅਨੰਦਪੁਰ ਸਾਹਿਬ ਵੱਲੋਂ 18 ਲੱਖ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਗਿਆ ਹੈ ਅਤੇ ਇਹੀ ਰਕਮ ਅਗਲੇ 24 ਘੰਟਿਆਂ ਵਿੱਚ ਆਰਟੀਜੀਐस ਰਾਹੀਂ ਵੰਡੀ ਜਾਵੇਗੀ।
112
comment0
Report
Advertisement
Back to top