Back
पंजाब के किसानों ने गन्ना भुगतान के समाधान के लिए मंत्री से मुलाकात की
RKRAMAN KHOSLA
Nov 14, 2025 09:00:44
Hoshiarpur, Punjab
ਗੰਨੇ ਦੀ ਅਦਾਇਗੀ ਲਈ ਕਿਸਾਨਾਂ ਦਾ ਵਫਦ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ
ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜਨ ਦੀ ਬਕਾਇਆ 61 ਰੁਪਏ ਦੀ ਤਕਰੀਬਨ 93 ਕਰੋੜ ਰੁਪਏ ਦੀ ਅਦਾਇਗੀ ਅਤੇ ਸਹਿਕਾਰੀ ਖੰਡ ਮਿੱਲਾਂ ਦੀ ਕਰੀਬ 120 ਕਰੋੜ ਰੁਪਏ ਅਤੇ ਫਗਵਾੜਾ ਖੰਡ ਮਿਲ ਦੀ ਪਿਛਲੀ 27 ਕਰੋੜ ਬਕਾਇਆ ਰਾਸ਼ੀ ਦੀ ਤੁਰੰਤ ਅਦਾਇਗੀ ਲਈ ਦੁਆਬਾ ਮਾਝਾ ਕਿਸਾਨ ਜਥੇਬੰਦੀਆਂ ਦਾ ਇੱਕ ਵਫਦ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ ਇਸ ਮੌਕੇ ਬ੍ਰਹਮ ਸੰਗਤ ਜਿੰਮਪਾ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਉਹ ਖੇਤੀਬਾੜੀ ਮੰਤਰੀ ਗੁਰਮੀਤ sਿੰਘ ਖੁਡੀਆ ਨਾਲ ਜਲਦ ਹੀ ਮੁਲਾਕਾਤ ਕਰਾਏਗਾ ਕੇ ਗੰਨੇ ਦੀ ਅਦਾਇਗੀ ਅਤੇ ਹੋਰ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਇਸ ਸਮੇਂ ਗੱਲਬਾਤ ਕਰਦਿਆਂ ਹੋਇਆਂ
ਕਿਸਾਨ ਆਗੂਆਂ ਨੇ ਕਿਹਾ ਕਿ ਨਵੇਂ ਗੰਨੇ ਦੇ ਸੀਜ਼ਨ ਦੀ ਸ਼ੁਰੂਆਤ ਨਵੰਬਰ ਮਹੀਨੇ ਚ ਕੀਤੀ ਜਾਂਦੀ ਆ ਪਰ ਪੰਜਾਬ ਸਰਕਾਰ ਹਾਲੇ ਚੁੱਪ ਹੈ ਸ਼ੂਗਰ ਮਿੱਲਾਂ ਚੱਲਣ ਦੀ ਤਰੀਕ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਗੰਨੇ ਦੀ ਫਸਲ ਦੀ ਅਦਾਇਗੀ ਸਹਿਕਾਰੀ ਖੰਡ ਮਿੱਲਾਂ ਦੀ ਤਰਜ ਤੇ ਇੱਕ ਕਾਊਂਟਰ ਤੇ ਪੇਮੈਂਟ ਹੋਣੀ ਚਾਹੀਦੀ ਹੈ ਤੇ ਬਾਕੀ ਫਸਲਾਂ ਦੀਰਜ ਤੇ ਗੰਨੇ ਦੀ ਬਜਾਈ ਤੋਂ ਪਹਿਲਾਂ ਹੀ ਮੁੱਲ ਤੈ ਹੋਣਾ ਚਾਹੀਦਾ ਹੈ ਇਸ ਸਮੇਂ ਉਹਨਾਂ ਕਿਹਾ ਕਿ ਜੇਕਰ ਗੰਨੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਨਾ ਹੋਇਆ ਤਾਂ ਸਰਕਾਰ ਦਾ ਵੱਡੀ ਪੱਧਰ ਤੇ ਵਿਰੋਧ ਕੀਤਾ ਜਾਵੇਗਾ
206
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KKKIRTIPAL KUMAR
FollowNov 14, 2025 10:36:1332
Report
RKRAJESH KATARIA
FollowNov 14, 2025 10:34:4482
Report
SSSanjay Sharma
FollowNov 14, 2025 10:33:2356
Report
SSSanjay Sharma
FollowNov 14, 2025 10:31:10112
Report
ADAnkush Dhobal
FollowNov 14, 2025 10:30:5986
Report
RBRohit Bansal
FollowNov 14, 2025 10:17:26Chandigarh, Chandigarh:विधायक कुलदीप सिंह धालीवाल बने आम आदमी पार्टी पंजाब के चीफ़ स्पोकपर्सन
114
Report
PSParambir Singh Aulakh
FollowNov 14, 2025 10:16:4142
Report
GPGYAN PRAKASH
FollowNov 14, 2025 10:04:5783
Report
ADAnkush Dhobal
FollowNov 14, 2025 09:53:41160
Report
ADAnkush Dhobal
FollowNov 14, 2025 09:49:35126
Report
KSKiranveer Singh
FollowNov 14, 2025 09:37:16115
Report
RMRakesh Malhi
FollowNov 14, 2025 09:34:00104
Report
RBRohit Bansal
FollowNov 14, 2025 09:33:4384
Report
HSHarmeet Singh Maan
FollowNov 14, 2025 09:31:09202
Report
MJManoj Joshi
FollowNov 14, 2025 09:30:51142
Report