Back
गुरु तेग बहादर जी के शहादत दिवस पर नगर कीर्तन सुरक्षा की तैयारी पूरी
RKRAMAN KHOSLA
Nov 12, 2025 06:37:25
Hoshiarpur, Punjab
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ-ਨੂੰ ਸਮਰਪਿਤ ਨਗਰ ਕਿਰਤਨ ਦੇ ਸਵਾਗਤ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ : ਆਸ਼ਿਕਾ ਜੈਨ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕਿਿਰਤਨ ਦੇ ਹੁਸ਼ਿਆਰਪੁਰ ਪਹੁੰਚਣ ਨੂੰ ਲੇ ਕੇ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਸਵਾਗਤੀ ਤਿਆਰੀਆ ਲੈਂਕੇ ਅੱਜ ਮੁਕੇਰੀਆਂ ਦੇ ਮਾਨਸਰ ਤੋਂ ਜਿਲਾ ਅਧਿਕਾਰੀਆਂ ਨਾਲ ਬੱਸ ਵਿੱਚ ਸਵਾਰ ਹੋ ਕੇ ਮੀਟਿੰਗ ਕੀਤੀ ਗਈ ਅਤੇ ਨਗਰ ਕੀਤਰਨ ਦੇ ਰੂਟ ਦਾ ਗੇਹਨ ਨਰੀਖਣ ਕੀਤਾ ਗਿਆ ਜਿਸ ਵਿੱਚ ਜਿਲੇ ਦੇ ਉੱਚ ਅਧਿਕਾਰੀ ਤੇ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਮੁੱਖ ਤੌਰ ਤੇ ਮੌਜੂਦ ਰਹੇ ਉਥੇ ਹੀ ਇਹ ਬੱਸ ਮੀਟਿੰਗ ਦੀ ਸ਼ੁਰੂਆਤ ਅੱਜ ਸਵੇਰੇ ਮਾਨਸਰ ਤੋਂ ਸ਼ੁਰੂ ਹੋਈ ਤੇ ਬੱਸ ਵਿੱਚ ਅਧਿਕਾਰੀਆਂ ਨਾਲ ਹੁਸ਼ਿਆਰਪੁਰ ਤੱਕ ਸਵਾਗਤੀ ਪ੍ਰਬੰਧਾਂ ਨੂੰ ਲੇ ਕੇ ਗੱਲਬਾਤ ਕੀਤੀ ਗਈ ਉਥੇ ਹੀ ਜਿਲੇ ਦੀ ਪੁਲਿਸ ਵੱਲੋ ਲੋਕਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਣਾ ਦੀ ਗੱਲ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਵਾਲੀ ਕੀਤੀ ਗਈ ਜਿਸ ਲਈ ਕਿਸੀ ਪ੍ਰਕਾਰ ਦੀ ਕੋਈ ਨਗਰ ਕੀਰਤਨ ਦੌਰਾਨ ਲੋਕਾਂ ਨੂੰ ਕੋਈ ਅਸੁਵਿਧਾ ਪੈਦਾ ਨਾ ਹੋਵੇ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKamaldeep Singh
FollowNov 12, 2025 08:23:29Chandigarh, Chandigarh:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪੰਜਾਬ ਯੂਨੀਵਰਸਿਟੀ ਵਿਖੇ ਪੁੱਜੇ
0
Report
KSKamaldeep Singh
FollowNov 12, 2025 08:21:250
Report
ASAvtar Singh
FollowNov 12, 2025 08:17:500
Report
ASAvtar Singh
FollowNov 12, 2025 08:13:250
Report
TSTEJINDER SINGH
FollowNov 12, 2025 08:08:540
Report
ASARVINDER SINGH
FollowNov 12, 2025 08:08:290
Report
AAAsrar Ahmad
FollowNov 12, 2025 07:55:440
Report
DKDevinder Kumar Kheepal
FollowNov 12, 2025 07:36:430
Report
SGSatpal Garg
FollowNov 12, 2025 07:23:140
Report
VRVIJAY RANA
FollowNov 12, 2025 07:18:280
Report
SNSUNIL NAGPAL
FollowNov 12, 2025 07:18:080
Report
NSNavdeep Singh
FollowNov 12, 2025 07:16:410
Report
TCTanya chugh
FollowNov 12, 2025 07:15:460
Report
ADAnkush Dhobal
FollowNov 12, 2025 07:15:330
Report
AAAsrar Ahmad
FollowNov 12, 2025 07:06:150
Report