Back
मनिश सुशोधिया ने कहा पंजाब में गैंगस्टर विरोधी नीति पर स्पष्ट रुख
NLNitin Luthra
Dec 02, 2025 10:25:00
Batala, Punjab
ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਮਨੀਸ਼ ਸੁਸ਼ੋਧੀਆ ਅਤੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਵੱਲੋਂ ਬਟਾਲਾ ਦੀ ਜਿਲਾ ਪੱਧਰੀ ਦਫਤਰ ਦਾ ਕੀਤਾ ਗਿਆ ਉਦਘਾਟਨ ਇਸ ਮੌਕੇ ਗੱਲਬਾਤ ਦੌਰਾਨ ਮਨੀਸ਼ ਸਸ਼ੋਧੀਆ ਨੇ ਕਿਹਾ ਕਿ ਸਾਨੂੰ ਜੋ ਅਰਵਿੰਦ ਕੇਜਰੀਵਾਲ ਹੁਣਾਂ ਦੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਦੱਸੇ ਰਸਤੇ ਤੇ ਚੱਲ ਕੇ ਅਸੀਂ ਸਾਰੇ ਚੁਣਾਵ ਲੜਦੇ ਹਨ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਚੁਣਾਵ ਲ ਹੋਵੇ ਅਸੀਂ ਆਪਣੇ ਕੀਤੇ ਕੰਮਾਂ ਤੇ ਚੁਨਾਵ ਲੜਦੇ ਹਾਂ ਸਾਡੀ ਪਾਰਟੀ ਵਿੱਚ ਨਾ ਤਾਂ ਗੈਂਗਸਟਰਵਾਦ ਨੂੰ ਵਧਾਵਾ ਦੇਣ ਲਈ ਕੋਈ ਥਾਂ ਹੈ ਅਤੇ ਨਾ ਹੀ ਅਸੀਂ ਲਾ ਐਂਡ ਆਰਡਰ ਨੂੰ ਖਰਾਬ ਕਰ ਸਕਦੇ ਅਸੀਂ ਪੰਜਾਬ ਸੂਬੇ ਨੂੰ ਹਰ ਹਾਲ ਦੇ ਵਿੱਚ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਹੈ ਸਾਡੀ ਪਾਰਟੀ ਵਿੱਚ ਗੈਂਗਸਟਰਾਂ ਦੀ ਕੋਈ ਜਗ੍ਹਾ ਨਹੀਂ ਪੁਰਾਣੇ ਲੀਡਰਾਂ ਨੇ ਦਿੱਤੀ ਇਸ ਸੌਗਾਤ ਹੈ ਜੋ ਅੱਜ ਪੰਜਾਬ ਦੇ ਵਿੱਚ ਪਨਪ ਰਹੀ ਹੈ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਾਂ ਚੁਨਾਵ ਜਿੱਤੇ ਹਾਂ ਉਸੇ ਤਰੀਕੇ ਦੇ ਨਾਲ ਹੀ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਜਿੱਤਾਂਗੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowDec 02, 2025 10:26:240
Report
KSKuldeep Singh
FollowDec 02, 2025 10:22:200
Report
KSKamaldeep Singh
FollowDec 02, 2025 10:15:23105
Report
KSKuldeep Singh
FollowDec 02, 2025 10:02:5520
Report
SSSandeep Singh
FollowDec 02, 2025 10:00:18104
Report
KCKhem Chand
FollowDec 02, 2025 09:49:09103
Report
NSNavdeep Singh
FollowDec 02, 2025 09:48:0550
Report
NSNaresh Sethi
FollowDec 02, 2025 09:40:0342
Report
BSBHARAT SHARMA
FollowDec 02, 2025 09:28:26192
Report
RMRakesh Malhi
FollowDec 02, 2025 09:18:28120
Report
MTManish Thakur
FollowDec 02, 2025 09:18:1447
Report
ASAnmol Singh Warring
FollowDec 02, 2025 09:17:3899
Report
AAAsrar Ahmad
FollowDec 02, 2025 09:15:14110
Report
AAAsrar Ahmad
FollowDec 02, 2025 09:08:18103
Report