Become a News Creator

Your local stories, Your voice

Follow us on
Download App fromplay-storeapp-store
Advertisement
Back
Fatehgarh Sahib140406

ਪੰਜਾਬ चुनाव प्रचार: निर्दलीय उम्मीदवारों को प्राथमिकता, नवਜोत कौर सिद्धू के निलंबन पर कांग्रेस प्रतिक्रिया

JSJagmeet Singh
Dec 09, 2025 12:16:01
Fatehgarh Sahib, Punjab
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਵਾਰਸ ਪੰਜਾਬ ਦੇ ਸਾਂਝੇ ਜ਼ਿਲ੍ਹਾ ਪ੍ਰੀਸ਼ਦ जोਨ ਖੇੜਾਂ ਦੇ ਉਮੀਦਵਾਰ ਜਸਪਾਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਾਰਨ ਪਿੰਡ ਸਲੇਮਪੁਰ ਵਿਖੇ ਪਹੁੰਚੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਪਹੁੰਚੇ। ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕੀ ਇਸ ਚੋਣਾਂ ਵਿੱਚ ਲੋਕ ਇਸ ਵਾਰ ਅਜ਼ਾਦ ਉਮੀਦਵਾਰਾਂ ਨੂੰ ਵੋਟ ਪਾਉਣ ਨੂੰ ਤਰਜੀਹ ਦੇਣਗੇ, ਕਿਉਂ ਕਿ ਕੋਈ ਵੀ ਵਰਕਰ ਕਿਸੀ ਵੀ ਪਾਰਟੀ ਦਾ ਬੰਧੂਆ ਮਜਦੂਰ ਨਹੀਂ ਬਣਨਾ ਚਾਹੁੰਦਾ ਹਰ ਵਰਕਰ ਆਜ਼ਾਦ ਰਹਿਣਾ ਚਾਹੁੰਦਾ ਹੈ। ਅਸੀਂ ਸਬ ਪਾਰਟੀਆਂ ਦੇ ਉਮੀਦਵਾਰਾਂ ਨੂੰ ਅਪੀਲ ਵੀ ਕੀਤੀ ਹੈ ਕੀ ਜਿਵੇਂ ਸਰਕਾਰ ਨੇ ਧੱਕੇਸ਼ਾਹੀ ਕੀਤੀ ਹੈ ਇਸ ਵਾਰ ਆਜ਼ਾਦ ਉਮੀਦਵਾਰ ਦਾ ਸਾਥ ਦੇ ਕੇ ਇਕ ਸੁਨੇਹਾ ਦੇਣਾ ਚਾਹੀਦਾ ਹੈ ਕਿ ਜਨਤਾ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਦੀ। ਕਿਹਾ ਕੀ ਨਵਜੋਤ ਕੌਰ ਸਿੱਧੂ ਨੂੰ ਜੋ ਕਾਂਗਰਸ ਪਾਰਟੀ ਵਿੱਚੋਂ ਸਸਪੈਂਡ ਕੀਤਾ ਗਿਆ ਹੈ। ਉਹ ਉਹਨਾਂ ਦਾ ਅੰਦਰੂਨੀ ਮਾਮਲਾ ਹੈ ਲੇਕਿਨ ਕਾਂਗਰਸ ਪਾਰਟੀ ਦਾ ਕੰਮ ਹੀ ਧੱਕਾ ਕਰਨਾ ਹੈ। ਉਹਨਾਂ ਕਿਹਾ ਕਿ ਸਾਡੇ ਨਾਲ ਕਿਸੇ ਤਰ੍ਹਾਂ ਦੀ ਨਵਜੋਤ ਕੌਰ ਸਿੱਧੂ ਦੀ ਗੱਲਬਾਤ ਪਾਰਟੀ ਵਿੱਚ ਸ਼ਾਮਿਲ ਹੋਣ ਬਾਰੇ ਅਜੇ ਤੱਕ ਨਹੀਂ ਹੋਈ ਹੈ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
KBKulbir Beera
Dec 09, 2025 13:33:59
Bathinda, Punjab:ਵਾਇਰਲ ਵੀਡੀਓ ਜਿਲਾ ਬਠਿੰਡਾ ਦੇ ਕਸਬਾ ਭਗਤਾ ਦੇ ਇੱਕ ਵਿਆਹ ਪ੍ਰੋਗਰਾਮ ਦੌਰਾਨ ਦੋ ਭਰਾਵਾਂ ਵੱਲੋਂ 32 ਬੋਰ ਦੇ ਪਿਸਤੌਲ ਨਾਲ ਫਾਇਰਿੰਗ ਕਰਨ ਦੀ ਵੀਡੀਓ ਵਾਇਰਲ ਹੋਈ ਇਸ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨੇ ਭਰਾਵਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਅਤੇ ਰੈਸਟ ਵੀ ਕਰ ਲਿਆ ਪਿਸਤੌਲ 32 ਬੋਰ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਡੀਐਸਪੀ ਫੂਲ ਮਨੋਜ ਕੁਮਾਰ ਨੇ ਦੱਸਿਆ ਕਿ ਇਹ ਭਗਤਾ ਭਾਈਕਾ ਦੇ ਹੀ ਰਹਿਣ ਵਾਲੇ ਹਨ ਅਤੇ ਇੱਕ ਵਿਆਹ ਸਮਾਗਮ ਦੌਰਾਨ ਦੋਨੋਂ ਹੀ ਭਰਾ ਪਿਸਤੌਲ ਨਾਲ ਹਵਾਈ ਫਾਇਰ ਕਰ ਰਹੇ ਸਨ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਅਸੀਂ ਇਹਨਾਂ ਦੋਨਾਂ ਦੇ ਖਿਲਾਫ ਥਾਣਾ ਭਗਤਾ ਭਾਈਕਾ ਵਿਖੇ ਮੁਕਦਮਾ ਦਰਜ ਕਰਕੇ ਅਰੈਸਟ ਕਰ ਲਿਆ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ ਉਹਨਾਂ ਨੇ ਵਾਰਨਿੰਗ ਦਿੱਤੀ ਕਿ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਊਗੀ। ਵਾਈਟ ਡੀਐਸਪੀ ਫੂਲ ਮਨੋਜ ਕੁਮਾਰ
78
comment0
Report
BSBHARAT SHARMA
Dec 09, 2025 13:32:52
Amritsar, Punjab:ਪੁਲਿਸ ਨੇ ਮਹਿਲਾ ਦੀ ਮੌਤ ਬਾਰੇ ਦਿੱਤੀ ਜਾਣਕਾਰੀ\n\nSHO ਦਾ ਕਹਿਣਾ ਟਰੇਨ ਮਿੱਸ ਹੋ ਗਈ ਤੇ ਇਹੀ ਕਹਿਕੇ 2 ਦਸੰਬਰ ਤੋਂ ਰਹਿ ਰਿਹਾ ਸੀ ਵੈਸੇ ਤੇ 3 ਦਿਨ ਤੋਂ ਵੱਧ ਕਰਮਾ ਨਹੀਂ ਮਿਲਦਾ \n\nਕੱਲ ਰਾਤ ਨੂੰ ਪਤਨੀ ਦਾ ਗਲਾ ਘੁੱਟ ਕੇ ਮਾਰ ਕੇ ਤੇ ਆਪ ਵੀ ਟਰੇਨ ਥੱਲੇ ਆਕੇ ਖੁਦਖੁਸ਼ੀ ਕਰ ਗਿਆ ਉਸਦਾ ਪਤੀ ਅੱਜ ਸਵੇਰੇ ਜੰਡਿਆਲਾ ਪੁਲਿਸ ਤੋਂ ਸੂਚਨਾ ਮਿਲੀ ਤੇ ਪਤਾ ਲੱਗਿਆ\n\nਗਣੇਸ਼ ਸੋਨਕਰ 31 ਅਤੇ ਪਤਨੀ ਸਰੀਤਾ ਸੋਨਕਰ 37 ਮਹਾਰਾਸ਼ਟਰ ਤੋਂ ਘੁੰਮਣ ਆਏ ਸੀ ਪਰ ਬੀਤੇ ਕਾਲ ਪਤਨੀ ਨੂੰ ਮਾਰਕੇ ਧਰਮਸ਼ਾਲਾ ਤੋਂ ਫਰਾਰ ਹੋਇਆ \n\n2 ਦਸੰਬਰ ਨੂੰ ਧਰਮਸ਼ਾਲਾ ਆਇਆ ਜੋੜਾ ਧਰਮਸ਼ਾਲਾ ਸਟਾਫ ਦੇ ਮੁਤਾਬਕ, ਮਹਾਰਾਸ਼ਟਰ ਦੇ ਠਾਣੇ ਦੀ ਰਹਿਣ ਵਾਲੀ ਸਰਿਤਾ ਸੋਨਕਰ ਆਪਣੇ ਪਤੀ ਗਣੇਸ਼ ਸੋਨਕਰ ਦੇ ਨਾਲ 2 ਦਸੰਬਰ ਨੂੰ ਲਾਲਾ ਪ੍ਰਭਦਿਆਲ ਧਰਮਸ਼ਾਲਾ ਵਿੱਚ ਆਈ ਸੀ। ਦੋਵੇਂ ਸ਼ਹਿਰ ਵਿੱਚ ਘੁੰਮਣ-ਫਿਰਣ ਵੀ ਗਏ। ਹਾਲਾਂਕਿ ਉਹਨਾਂ ਨੇ ਧਰਮਸ਼ਾਲੇ ਦਾ ਕਿਰਾਇਆ ਨਹੀਂ ਭਰਿਆ ਸੀ।\n\nਪਤੀ ਪਤਨੀ ਨੂੰ ਕਮਰੇ ਵਿੱਚ ਛੱਡ ਕੇ ਨਿਕਲਿਆ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ, 8 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਗਣੇਸ਼ ਸੋਨਕਰ ਨੂੰ ਧਰਮਸ਼ਾਲਾ ਤੋਂ ਬਾਹਰ ਜਾਂਦਾ ਦੇਖਿਆ ਗਿਆ। ਜਦੋਂ ਉਸ ਤੋਂ ਕਿਰਾਏ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਸ਼ਾਮ ਤੱਕ ਦੇ ਦੇਵੇਗਾ। ਇਸ ਤੋਂ ਬਾਅਦ ਉਹ ਉਥੋਂ ਚਲਾ ਗਿਆ। ਉਹ ਇਕੱਲਾ ਹੀ ਨਿਕਲਿਆ ਅਤੇ ਕਾਫ਼ੀ ਦੇਰ ਬਾਅਦ ਵੀ ਵਾਪਸ ਨਹੀਂ ਆਇਆ। ਉਸਦੀ ਪਤਨੀ ਕਮਰੇ ਵਿੱਚ ਹੀ ਰਹਿ ਗਈ ਸੀ।\n\nਦਰਵਾਜ਼ਾ ਖਟਖਟਾਉਣ ‘ਤੇ ਵੀ ਨਾ ਖੁਲਿਆ ਤਾਂ ਪੁਲਿਸ ਬੁਲਾਈ: sਟਾਫ ਦੇ ਮੁਤਾਬਕ, ਗਣੇਸ਼ ਦੇ ਵਾਪਸ ਨਾ ਆਉਣ ‘ਤੇ ਰਾਤ ਕਰੀਬ 9 ਵਜੇ ਉਸਦੇ ਕਮਰੇ ਦਾ ਦਰਵਾਜ਼ਾ ਖਟਖਟਾਇਆ ਗਿਆ, ਪਰ ਅੰਦਰੋਂ ਉਸਦੀ ਪਤਨੀ ਵਲੋਂ ਕੋਈ ਜਵਾਬ ਨਾ ਮਿਲਿਆ। ਕਾਫ਼ੀ ਦੇਰ ਤੱਕ ਦਰਵਾਜ਼ਾ ਪੀਟਣ ‘ਤੇ ਵੀ ਕੋਈ ਪ੍ਰਤੀਕਿਰਿਆ ਨਾ ਆਈ। ਇਸ ‘ਤੇ ਕੁਝ ਅਣਹੋਣੀ ਦਾ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।\n\nਗਰਦਨ ‘ਤੇ ਨਿਸ਼ਾਨ, ਗਲਾ ਘੋਟ ਕੇ ਮਾਰਿਆ ਗਿਆ: ਸਿਵਲ ਲਾਈਨ ਥਾਣੇ ਦੇ SHO ਗੁਰਪ੍ਰੀਤ sਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਟੀਮ ਸਮੇਤ ਤੁਰੰਤ ਧਰਮਸ਼ਾਲਾ ਪਹੁੰਚੇ। ਕਮਰੇ ਦਾ ਤਾਲਾ ਤੋੜ ਕੇ ਅੰਦਰ ਗਿਆ ਤਾਂ ਦੇਖਿਆ ਕਿ ਬੈੱਡ ‘ਤੇ ਮਹਿਲਾ ਦੀ ਲਾਸ਼ ਪਈ ਸੀ। ਉਸਦੀ ਗਰਦਨ ‘ਤੇ ਨਿਸ਼ਾਨ ਮਿਲੇ ਹਨ, ਜਿਸ ਤੋਂ ਲੱਗਦਾ ਹੈ ਕਿ ਉਸਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਹੈ।\n\nਐਂਟਰੀ ਰਜਿਸਟਰ ਤੋਂ ਹੋਈ ਪਛਾਣ: ਪੁਲਿਸ ਮੁਤਾਬਕ, ਧਰਮਸ਼ਾਲਾ ਦੇ CCTV ਫੁਟੇਜ ਅਤੇ ਐਂਟਰੀ ਰਜਿਸਟਰ ਦੀ ਜਾਂਚ ਕੀਤੀ ਗਈ, ਜਿਸ ਤੋਂ ਜੋੜੇ ਦੀ ਪਛਾਣ ਹੋ ਗਈ। ਗਣੇਸ਼ ਸੋਨਕਰ ਵੱਲੋਂ ਪਤਨੀ ਦਾ ਕਤਲ ਕਰਕੇ ਭੱਜਣ ਦੀ ਸੂਚਨਾ ਨੇੜਲੇ ਸਾਰੇ ਥਾਣਿਆਂ ਵਿੱਚ ਭੇਜ ਦਿੱਤੀ ਗਈ
33
comment0
Report
TBTarsem Bhardwaj
Dec 09, 2025 13:08:09
Ludhiana, Punjab:ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪ੍ਰਾਈਵੇਟ ਬਿਜਲੀ ਬਿੱਲ ਦਾ ਵਿਰੋਧ ਕਰਨ ਦੀ ਤਿਆਰੀ 10 ਦਸੰਬਰ ਨੂੰ ਪਿੰਡਾਂ ਦੇ ਵਿੱਚ ਲੱਗੇ ਕਿਸਾਨ ਯੂਨੀਅਨ ਚਿਪ ਵਾਲੇ ਮੀਟਰ ਉਤਾਰੇ ਜਾਣ ਦਾ ਸੱਦਾ ਸਰਕਾਰ ਵੱਲੋਂ ਜੋਂ ਪ੍ਰਾਈਵੇਟ ਬਿਜਲੀ ਬਿਲ ਲਿਆਦਾ ਜਾ ਰਿਹਾ ਹੈ। ਉਸਦਾ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ 10 ਦਸੰਬਰ ਨੂੰ ਉਹਨਾਂ ਵੱਲੋਂ ਲੁਧਿਆਣੇ ਜ਼ਿਲੇ ਅਤੇ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਬਿਜਲੀ ਬੋਰਡ ਵੱਲੋ ਜੋ ਚਿੱਪ ਵਾਲੇ ਮੀਟਰ ਲਗਾਏ ਗਏ ਹਨ । ਉਹਨਾਂ ਨੂੰ ਲੋਕਾ ਦੀ ਸਹਿਮਤੀ ਨਾਲ ਉਤਾਰਿਆ ਜਾਵੇਗਾ ਤਾਂ ਜੋ ਸਰਕਾਰ ਪ੍ਰਾਈਵੇਟ ਬਿਜਲੀ ਬਿਲ ਲਿਆ ਆ ਰਹੀ ਹੈ ਉਸਦਾ ਵਿਰੋਧ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਇਸ ਧੱਕੇਸ਼ਾਹੀ ਤੋਂ ਬਚਾਇਆ ਜਾ ਸਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਜਿਹੜੀ ਲੋਕ ਉਹਨਾਂ ਨਾਲ ਸਹਿਮਤ ਹਨ ਉਹ ਉਹਨਾਂ ਨਾਲ ਜੁੜਨ ਤਾਂ ਜੋ ਇਸ ਪ੍ਰਾਈਵੇਟ ਬਿਜਲੀ ਬਿਲ ਦਾ ਵਿਰੋਧ ਕੀਤਾ ਜਾ ਸਕੇ
40
comment0
Report
VSVARUN SHARMA
Dec 09, 2025 13:06:18
Kapurthala, Punjab:ਕਾਂਗਰਸ ਦਾ ਕਾਟੋ ਕਲੇਸ਼ ਸਾਬਕਾ ਵਿਧਾਇਕ ਨਵਤੇਜ ਚੀਮਾ ’ਤੇ ਗੰਭੀਰ ਆਰੋਪ, ਬਲਾਕ ਸੰਮਤੀ ਚੋਣਾਂ ਨੇੜੇ ਆਉਂਦਿਆਂ ਕਾਂਗਰਸ ’ਚ ਭੂਚਾਲ ਧੋਖੇ ਨਾਲ ਨਾਮਜ਼ਦਗੀ ਵਾਪਸ ਕਰਵਾਉਣ ਦੇ ਦੋਸ਼, ਹਾਈ ਕਮਾਂਡ ਤੋਂ ਸਖ਼ਤ ਕਾਰਵਾਈ ਦੀ ਮੰਗ ਚੀਮਾ ਧੜੇ ਦੇ ਕਾਂਗਰਸੀ ਆਗੂਆਂ ਨੇ ਆਰੋਪਾਂ ਨੂੰ ਦੱਸਿਆ ਬੇਬੁਨਿਆਦ ਸੁਲਤਾਨਪੁਰ ਲੋਧੀ: ਬਲਾਕ ਸੰਮਤੀ ਚੋਣਾਂ ਦੇ ਦਰਮਿਆਨ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਉਸ ਵੇਲੇ ਭੂਚਾਲ ਆ ਗਿਆ, ਜਦੌਂ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਉੱਤੇ ain ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਕਰਕੇ ਕਾਂਗਰਸ ਉਮੀਦਵਾਰ ਦੀ ਨਾਮਜ਼ਦਗੀ ਧੋਖੇ ਨਾਲ ਵਾਪਸ ਕਰਵਾਉਣ ਦੇ ਗੰਭੀਰ ਆਰੋਪ ਲੱਗੇ। ਇਹ ਆਰੋਪ ਜ਼ੋਂਨ પરਮਜੀਤਪੁਰ ਤੋਂ ਬਲਾਕ ਸੰਮਤੀ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਨਾਮਜ਼ਦਗੀ ਭਰਨ ਵਾਲੇ ਗੁਰਦੇਵ ਸਿੰਘ ਪੁੱਤਰ ਬਲਬੀਰ ਸਿੰਘ, ਵਾਸੀ ਪਿੰਡ ਪੱਸਣ ਕਦੀਮ, ਤਹਿਸੀਲ ਸੁਲਤਾਨਪੁਰ ਲੋਧੀ ਵੱਲੋਂ ਮੀਡੀਆ ਸਾਹਮਣੇ ਲਗਾਏ ਗਏ。 ਗੁਰਦੇਵ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਵਤੇਜ ਚੀਮਾ, ਜਿਸ ਨੇ ਪਹਿਲਾਂ ਖੁਦ ਉਸਨੂੰ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਲਈ ਮਿੰਨਤਾਂ ਕਰਕੇ ਤਿਆਰ ਕੀਤਾ ਸੀ, ਨੇ ਬਾਅਦ ਵਿੱਚ ਆਪਣੇ ਦਫ਼ਤਰ ਬੁਲਾਕੇ ਨਾਮਜ਼ਦਗੀ ਵਾਪਸੀ ਵਾਲੇ ਫਾਰਮਾਂ ’ਤੇ ਧੋਖੇ ਨਾਲ ਉਸ ਤੋਂ ਦਸਤਖ਼ਤ ਕਰਵਾ ਲਏ। ਗੁਰਦੇਵ ਸਿੰਘ ਦੇ ਮੁਤਾਬਕ ਉਸਨੂੰ ਇਹ ਕਹਿ ਕੇ ਭਰੋਸਾ ਦਿਵਾਇਆ ਗਿਆ ਕਿ ਇਹ ਸਿਰਫ਼ ਰਸਮੀ ਕਾਰਵਾਈ ਹੈ, ਪਰ ਬਾਅਦ ਵਿੱਚ ਪਤਾ ਲੱਗਾ ਕਿ ਉਸਦੀ ਨਾਮਜ਼ਦਗੀ ਵਾਪਸ ਕਰਵਾਈ ਜਾ ਚੁੱਕੀ ਸੀ。 ਗੁਰਦੇਵ ਸਿੰਘ ਦਾ ਦੋਸ਼ ਹੈ ਕਿ ਨਾਮ ਨਾਮਜਦਗੀ ਵਾਪਸੀ ਬਾਅਦ ਜਦੋਂ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ। ਉਸਨੂੰ ਕਿਹਾ ਗਿਆ ਕਿ ਹੁਣ ਉਹ ਘਰ ਜਾਵੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮਦਦ ਕਰੋ। ਉਸਨੇ ਆਰੋਪ ਲਗਾਇਆ ਕਿ ਇਹ ਸਾਰਾ ਕੁਝ ਸੁਚੱਜੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਤਾਂ ਜੋ ਕਾਂਗਰਸ ਪਾਰਟੀ ਨੂੰ ਜ਼ੋਂਨ ਪਰਮਜੀਤਪੁਰ ਵਿੱਚ ਚੋਣੀ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ。 ਉਧਰ ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਦੇਵ ਸਿੰਘ ਦੇ ਭਾਣਜੇ ਮਨਜੀਤ ਸਿੰਘ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਪਹਿਲਾਂ ਉਸਦੇ ਮਾਮੇ ਨੂੰ ਕਾਂਗਰਸ ਪਾਰਟੀ ਦੀ ਇੱਜ਼ਤ ’ਤੇ ਚੋਣ ਲੜਨ ਲਈ ਅੱਗੇ ਕੀਤਾ ਗਿਆ ਅਤੇ ਬਾਅਦ ਵਿੱਚ ਧੋਖੇ ਨਾਲ ਉਸਨੂੰ ਇਲਾਕੇ ਭਰ ਵਿੱਚ ਸ਼ਰਮਸਾਰ ਕੀਤਾ ਗਿਆ। ਉਸਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਸਿਰਫ਼ ਉਸਦਾ ਨਹੀਂ, ਸਗੋਂ ਪੂਰੇ ਟਕਸਾਲੀ ਕਾਂਗਰਸੀ ਵਰਕਰਾਂ ਦਾ ਭਰੋਸਾ ਨਵਤੇਜ ਚੀਮਾ ਤੋਂ ਟੁੱਟ ਗਿਆ ਹੈ。 ਉਸਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਕਰਵਾਈ ਜਾਵੇ ਅਤੇ ਨਵਤੇਜ ਚੀਮਾ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇ। ਉਸਦਾ ਕਹਿਣਾ ਹੈ ਕਿ ਨਵਤੇਜ ਚੀਮਾ ਦੀਆਂ ਮਾੜੀਆਂ ਨੀਤੀਆਂ ਅਤੇ ਸਿਆਸੀ ਚਾਲਾਂ ਕਾਰਨ ਕਾਂਗਰਸ ਪਾਰਟੀ ਸੁਲਤਾਨਪੁਰ ਲੋਧੀ ਹਲਕੇ ਵਿੱਚ ਹਾਸ਼ੀਏ ਤੋਂ ਬਾਹਰ ਹੋ ਚੁੱਕੀ ਹੈ। ਉਸਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਉਸ ਜਾਂ ਉਸਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ, ਧਮਕੀ ਜਾਂ ਨੁਕਸਾਨ ਹੁੰਦਾ ਹੈ, ਤਾਂ ਉਸ ਲਈ ਸਾਬਕਾ ਵਿਧਾਇਕ ਨਵਤੇਜ ਚੀਮਾ ਅਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਸਿੱਧੇ ਤੌਰ ’ਤੇ ਜਿੰਮੇਵਰ ਹੋਣਗੇ। ਕੁਲਦੀਪ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਂਡ ਵੱਲੋਂ ਇਸ ਮਾਮਲੇ ਵਿੱਚ ਜਲਦੀ ਕੋਈ ਢੁਕਵੀਂ ਅਤੇ ਇਨਸਾਫ਼ਯੋਗ ਕਾਰਵਾਈ ਨਾ ਕੀਤੀ gਵੀ, ਤਾਂ ਉਨ੍ਹਾਂ ਸਮੇਤ ਇਲਾਕੇ ਦੇ ਵੱਡੀ ਗਿਣਤੀ ਚ ਮਜਬੂਰਨ ਪਾਰਟੀ ਤੋਂ ਅਸਤੀਫਾ ਦੇ ਦੇਣਗੇ। ਦੂਜੇ ਪਾਸੇ ਨਵਤੇਜ ਸਿੰਘ ਚੀਮਾ ਦੀ ਤਰਫੋਂ ਕਾਂਗਰਸ ਦੇ ਇੱਕ ਆਗੂ ਮੌਨੂੰ ਭੰਡਾਰੀ ਵੱਲੋਂ ਅਧਿਕਾਰਿਤ ਪੱਖ ਦਿੱਤਾ ਗਿਆ ਹੈ ਜਿਸ ਉਹਨਾਂ ਵੱਲੋਂ ਸਾਰੇ ਆਰੋਪਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਮੀਦਵਾਰ ਖੁਦ ਸਾਡੇ ਕੋਲੋਂ ਪੈਸੇ ਮੰਗ ਰਿਹਾ ਸੀ ਸਾਡੇ ਵੱਲੋਂ ਮੰਗ ਪੂਰੀ ਨਾ ਕੀਤੇ ਜਾਂਦੇ ਤੋਂ ਬਾਅਦ ਉਸਨੇ ਖੁਦ ਆਪਣੀ ਮਰਜ਼ੀ ਨਾਲ ਕਾਗਜ਼ ਚੁੱਕੇ ਹਨ।ਅਸੀਂ ਉਨ੍ਹਾਂ ਤੇ ਕੋਈ ਦਬਾਅ ਨਹੀਂ ਬਣਾਇਆ।
70
comment0
Report
KKKIRTIPAL KUMAR
Dec 09, 2025 12:20:50
Sangrur, Punjab:पंजाब के वित्त मंत्री हरपल सिंह चीमा ने आज अपने विधानसभा क्षेत्र दिर्बबे VICKE? सरकारी दफ्तरों की चेकिंग की नई बनी बिल्डिंग जिसमें सभी दफ्तर मौजूद थे डीएसपी दफ्तर तहसील दफ्तर चेकिंग की करीब हमारे चार बजे के करीब जब हरपल सिंह चीमा ने बिल्डिंग के भीतर गए तो कई मुलाजिम दफ्तर छोड़ कर जा चुके थे जबकि 5 बजे तक का टाईम है हरपाल सिंह चीमा ने कहा कि मुझे अपने हल्के के लोगों की शिकायत आ रही थी कि सरकारी मुलाजिम ड्यूटी टाइम के ऊपर गैर हाजिर रहते हैं उस समय से पहले ही दफ्तर छोड़ कर चले जाते हैं आज भी वही हाल देखने को मिला जब पंजाब के वित्त मंत्री खुद दफ्तरों के भीतर गए तो कई मुलाजिम पहले ही जा चुके थे हरपाल सिंह चीमा ने कहा कि जरूर इन पर विभागीय कार्रवाई की जाएगी
118
comment0
Report
SBSANJEEV BHANDARI
Dec 09, 2025 12:17:15
Zirakpur, Punjab:ਜ਼ੀਰਕਪੁਰ ਦੇ ਬਲਟਾਣਾ ਇਲਾਕੇ ਚ ਪੈਂਦੇ ਵਿਕਾਸ ਨਗਰ ਵਿਚ ਪਿਛਲੇ ਤਕਰੀਬਨ 20 ਤੋਂ 22 ਦਿਨਾਂ ਤੋਂ ਸੀਵਰੇਜ ਬੋਰਡ ਵੱਲੋਂ ਸੀਵਰੇਜ ਦੀ ਪਾਈਪਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਸਾਰੀਆਂ ਸੜਕਾਂ ਪੱਟੀਆਂ ਹੋਈਆਂ ਹਨ ਅਤੇ ਖੁਦਾਈ ਦੌਰਾਨ ਪਾਣੀ ਦੀ ਭਾਈ ਟੁੱਟ ਜਾਣ ਕਾਰਨ ਇਲਾਕਾ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਾਣੀ ਨਾ ਆਉਣ ਕਾਰਨ ਇਲਾਕੇ ਦੇ ਵਸਨੀਕ ਖਾਸੇ ਪਰੇਸ਼ਾਨ ਚੱਲ ਰਹੇ ਹਨ ਜੋ ਉਹਨਾਂ ਵੱਲੋਂ ਕਈ ਵਾਰ ਸਥਾਨਕ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਜਿਸ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ ਗਿਆ ਜੋ ਅੱਜ ਅੱਕੇ ਲੋਕਾਂ ਨੇ ਕਾਲ ਕਾ ਸ਼ਿਮਲਾ ਹਾਈਵੇ ਨੂੰ ਜਾਮ ਕਰ ਰੋਸ਼ ਪ੍ਰਦਰਸ਼ਨ ਕੀਤਾ । ਲੋਕਾਂ ਖਾਲੀ ਬਾਲਟੀਆਂ ਲੈ ਸੜਕ ਤੇ ਬਹਿ ਗਏ ਅਤੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਜਿਸ ਤੋਂ ਬਾਅਦ ਭਾਰੀ ਟਰੈਫਿਕ ਜਾਮ ਲੱਗ ਗਿਆ । ਤਕਰੀਬਨ ਇਕ ਘੰਟੇ ਤੱਕ ਲੋਕ ਨੈਸ਼ਨਲ ਹਾਈਵੇ ਤੇ ਬੈਠੇ ਰਹੇ ਜਿਸ ਕਾਰਨ ਰਾਹਗੀਰਾਂ ਨੂੰ ਵੀ ਖਾਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 20 ਦਿਨਾਂ ਤੋਂ ਪ੍ਰਸ਼ਾਸਨ ਤੂੰ ਸਮੱਸਿਆ ਦੇ ਹੱਲ ਦੀ ਮੰਗ ਕਰ ਰਹੇ ਹਨ ਜਦਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਉਹਨਾਂ ਨੂੰ ਮਜਬੂਰ ਹੋ ਨੈਸ਼ਨਲ ਹਾਈਵੇ ਜਾਮ ਕਰਨਾ ਪਿਆ । ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਨਾ ਕੱਢਿਆ ਗਿਆ ਤਾਂ ਪ੍ਰਦਰਸ਼ਨ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ।
43
comment0
Report
ADAnkush Dhobal
Dec 09, 2025 12:07:41
Shimla, Himachal Pradesh:हिमाचलप्रदेश हाईकोर्ट में नगर निगम शिमला के महापौर के कार्यकाल को पांच साल करने के विरुद्ध दायर जनहित याचिका पर सुनवाई 30 दिसंबर को होगी। सरकार की ओर से बताया गया कि मेयर का कार्यकाल बढ़ाने को लेकर लाया गया अध्यादेश विधानसभा के समक्ष रखा गया था और इसे विधानसभा से पारित कर दिया गया है। सरकार की ओर से कहा गया कि मौजूदा परिस्थिति में अब यह रिट याचिका मान्य नहीं रह गई है। इस पर याचिकाकर्ता अंजली सोनी वर्मा की ओर से बताया गया कि अभी विधानसभा से पारित संशोधन को अभी तक माननीय राज्यपाल की मंजूरी नहीं मिली है। ऐसे में स्थिति बदली नहीं है। इसके बाद प्रतिवादियों की ओर से याचिका का जवाब देने के लिए अतिरिक्त समय की मांग की गई, जिसे स्वीकारते हुए कोर्ट ने अगली सुनवाई 30 दिसंबर को निर्धारीत करने के आदेश जारी किए। इसी मामले में पार्षद आशा शर्मा, कमलेश मेहता और सरोज ठाकुर ने याचिकाकर्ता के रूप में वादी बनाने का आवेदन किया था, जिसे कोर्ट ने स्वीकार कर लिया था। मुख्य न्यायाधीश गुरमीत सिंह संधावालिया और न्यायाधीश जिया लाल भारद्वाज की खंडपीठ के समक्ष इस याचिका की सुनवाई हुई। जनहित याचिका के माध्यम से सरकार द्वारा इस बाबत लाए गए अध्यादेश को चुनौती दी गई है। अधिवक्ता अंजली सोनी वर्मा ने सरकार के निर्णय को चुनौती देते हुए राज्य सरकार के शहरी विभाग सहित राज्य निर्वाचन आयोग व महापौर सुरेंद्र चौहान को प्रतिवादी बनाया है। याचिकाकर्ता का आरोप है कि प्रदेश सरकार ने एक व्यक्ति विशेष को गैरकानूनी लाभ पहुंचाने के इरादे से महापौर के कार्यकाल को 5 वर्ष करने का अध्यादेश लाया। प्रार्थी का कहना है कि अध्यादेश आपातकालीन परिस्थितियों में लाया जाता है। मौजूदा मेयर के कार्यकाल की समाप्ति पर किसी पात्र महिला को मेयर पद के लिए चयनित होने का मौका दिया जाना चाहिए था। आरोप लगाया गया है कि सरकार ने महिलाओं के संवैधानिक अधिकारों का हनन करने के लिए अपनी शक्तियों का दुरुपयोग किया है इसलिए इस अध्यादेश को रद्द किया जाना चाहिए。
178
comment0
Report
SSSandeep Singh
Dec 09, 2025 12:07:02
Kullu, Himachal Pradesh:मनाली में विवाहिता की संदिग्ध मौत के बाद क्षेत्र में उबाल पैदा, सैकड़ों महिलाएं और स्थानीय लोग पुलिस के खिलाफ जोरदार प्रदर्शन कर रहे हैं. 3 दिसंबर को कल्पना ठाकुर के अवैध मौत मामले के बाद मनाली में माहौल उग्र हो गया. माल रोड से पुलिस स्टेशन मनाली तक प्रदर्शन हुआ. मृतका को न्याय और दोषियों को सजा की मांग उठी, यहां तक कि फांसी की मांग भी सुनाई दी. प्रदर्शन के चलते पुलिस स्टेशन में तनाव रहा. डीएसपी मनाली मौके पर पहुंचे और मामले की निष्पक्ष व तेज जांच का भरोसा दिलाया. पुलिस ने मामला दर्ज कर लिया है और अभियोग संख्या 192/2025, दिनांक 03/12/2025, धारा 108, 3(5) BNS के तहत जांच शुरू कर दी है. मुख्य आरोपी को न्यायिक हिरासत में भेजा गया है.
225
comment0
Report
NSNitesh Saini
Dec 09, 2025 12:06:25
Sundar Nagar, Himachal Pradesh:मंडी पहुंचे नव-नियुक्त कांग्रेस अध्यक्ष तीखे तेवर में बोले - PM ने 1500 करोड़ का पैकेज घोषित किया, पर मिले 15 रुपये भी नहीं तीन महीने में बूथ स्तर तक खड़ी होगी नई संगठनात्मक टीम मंडी में 1-9 के समीकरण को बदलने के लिए बनाई नई रणनीति पूर्व सीपीएस सोहनलाल ठाकुर ने उनके कार्यकर्ताओं संग जोरदार स्वागत किया। इस दौरान उन्होंने मीडिया से बातचीत में केंद्र सरकार और भाजपा पर सीधा हमला बोला। उन्होंने कहा कि प्रधानमंत्री ने आपदा के दौरान मंडी के लिए 1500 करोड़ रुपये का पैकेज घोषित किया था, लेकिन आज तक राज्य को उसके 15 रुपये भी नहीं मिले। उन्होंने तीखा तंज कसते हुए कहा कि भाजपा केवल बयानबाजी कर रही है, जबकि सीमित संसाधनों के बावजूद मुख्यमंत्री सुखविंदर सिंह सुक्खू की सरकार ने आपदा प्रभावितों के लिए धरातल पर उत्कृष्ट कार्य किया है। प्रदेश कांग्रेस अध्यक्ष ने कहा कि मंडी जिला सबसे अधिक प्रभावित रहा, इसके बावजूद केंद्र की ओर से वास्तविक मदद नहीं मिली। उन्होंने कहा कि जनता सब देख रही है और समय आने पर जवाब देगी। अपनी नई जिम्मेदारी पर उन्होंने कहा कि पद हमेशा चुनौतीपूर्ण होता है। कार्यकारी अध्यक्ष रहने के बाद अब अध्यक्ष पद की जिम्मेदारी और बड़ी है। उन्होंने घोषणा की कि आगामी तीन महीनों में प्रदेश से लेकर बूथ स्तर तक संगठन की पूरी संरचना तैयार कर दी जाएगी। नया संगठन ऊर्जा और मजबूती के साथ काम करेगा। मंडी की हार से सीखा पाठ - अब नहीं होंगे मतभेद : मंडी में पिछले चुनावों में कांग्रेस 1-9 के आंकड़े पर सिमट गई थी। इस पर उन्होंने स्वीकार किया कि पार्टी ने समय पर ध्यान नहीं दिया और आपसी मतभेद हार की वजह बने। उन्होंने कहा कि अब रणनीति पूरी तरह बदली जाएगी और किसी भी क्षेत्र में असहमति या गुटबाज़ी नहीं होने दी जाएगी। सभी नेता एक छत के नीचे एकजुट होकर कार्य करें यही हमारा लक्ष्य है。 11 तारीख का सम्मेलन - जुटेंगे 25 हजार कार्यकर्ता प्रदेश अध्यक्ष ने जानकारी देते हुए कहां की मंडी में 11 तारीख को होने वाले कांग्रेस सम्मेलन को लेकर कार्यकर्ताओं में भारी उत्साह है। पार्टी का लक्ष्य है कि इस कार्यक्रम में 20 से 25 हजार कार्यकर्ता शामिल हों। उन्होंने कहा कि यह सम्मेलन संगठन की मजबूती और भविष्य की दिशा तय करने में अहम भूमिका निभाएगा।
196
comment0
Report
ASARVINDER SINGH
Dec 09, 2025 12:05:30
Hamirpur, Himachal Pradesh:सुजानपुर विधानसभा क्षेत्र के तहत पुग खड़ड में लगाए गए महावीर स्टोन क्रेशर के मालिकों के खिलाफ सुजानपुर पुलिस ने अवैध खनन और धोखाधड़ी करके सरकार को लाखों रुपए के राजस्व का चूना लगाने को लेकर Fir दर्ज की गई है। इस स्टोन क्रेशर में गड़बड़ियों के मामले को लेकर जो पहले चरण में जांच की गई है उस समय इसके मालिक मौजूदा हमीरपुर विधानसभा क्षेत्र से विधायक आशीष शर्मा थे। पुलिस ने इस मामले में धोखाधड़ी करने की विभिन्न धाराओं के तहत मामला दर्ज किया है । एसपी बलबीर सिंह ने बताया कि सितंबर 2025 को सुजानपुर पुलिस को सूचना मिली थी कि महावीर स्टोन क्रेशर में अवैध खनन को लेकर काफी गड़बड़ियां है इसके बाद जिसकी जांच शुरू की गई । पुलिस टीम ने मौके पर जाकर कई तरह का रिकॉर्ड वहां जब्त किया था और इसी रिकॉर्ड के आधार पर जांच में पाया गया कि यहां एक्स और एम फार्म का दुरुपयोग किया गया है। उन्होंने बताया कि यहां करीब 45000 मेट्रिक टन रेत बजरी बिना सरकार को रॉयल्टी दिए बेची गई जिससे सरकार को लाखों रुपए के राजस्व का सीधा नुकसान हुआ और सरकारी नियमों का यहां कोई पालन नहीं किया गया। उन्होंने बताया कि पुलिस अब इस सारे मामले की जांच कर रही है और इसी के आधार पर स्टोर क्रशर मालिकों के खिलाफ 4 दिसंबर को सुजानपुर थाने में अवैध माइनिंग और धोखाधड़ी का मामला दर्ज किया गया है। रिकॉर्ड की जांच हो रही है कुछ और चीज भी सामने आने की उम्मीद है। गौरतलब है कि जिला हमीरपुर में अवैध खनन को लेकर लगातार पुलिस विभाग के द्वारा कार्रवाई की जा रही है और इस मामले में अब महावीर स्टोन क्रशर के उसे समय के मालिक के खिलाफ भी मामला शुरू हो गया है ।
164
comment0
Report
GPGYAN PRAKASH
Dec 09, 2025 11:41:11
Paonta Sahib, Himachal Pradesh:महासू महाराज की अगवाई को उत्तराखंड पहुंचे उद्योग मंत्री हर्षवर्धन चौहान उत्तराखंड के दसऊ गांव से पहली बार हिमाचल के सिरमौर प्रवास पर आ रहे हैं। महासू महाराज की अगवाई के लिए उद्योग मंत्री हर्षवर्धन चौहान उत्तराखंड पहुंचे हैं। दसऊ मंदिर से प्रस्थान के बाद महासू महाराज 10 दिसंबर को देसाउ गांव ही निवास करेंगे। हजारों श्रद्धालुओं के साथ महासू महाराज की पदयात्रा 13 दिसंबर को शिलाई के द्राबील और 14 को पश्मी गांव पहुंचेंगे। कार्यक्रम में मुख्यमंत्री सहित के मंत्रियों और नेता प्रतिपक्ष के पहुंचने का अनुमान है。 उत्तराखंड और हिमाचल में लाखों श्रद्धालुओं के आराध्य देव छात्रधारी श्री शारदा महासू महाराज का हिमाचल प्रवास कार्यक्रम शुरू हो चुका है प्रदेश सरकार में उद्योग मंत्री और सिलाई विधायक हर्षवर्धन चौहान महासू महाराज के प्रवास की अगुवाई के लिए खुद उत्तराखंड के दसऊ गांव पहुंचे। यहां उन्होंने परंपरागत रूप से महाराज की पालकी की अगवाई की और जमकर नाटी भी लगाई। दसऊ गांव में स्थित महासू महाराज के प्राचीन मंदिर से विशाल छत्र के साए में महाराज का प्रभास कार्यक्रम शुरू हुआ। शिलाई क्षेत्र से सैकड़ो श्रद्धालुओं के साथ उद्योग मंत्री हर्षवर्धन चौहान महाराज की अगवाई के लिए पहुंचे। ढोल नगाड़ों की धुनों पर महाराज के जयकारों के साथ प्रवास कार्यक्रम शुरू हुआ। इस अवसर पर हजारों श्रद्धालु पहुंचे। छात्रधारी श्री महासू महाराज के हिमाचल प्रवास ऐतिहासिक है और इसे अब तक का सबसे बड़ा देव प्रवास माना जा रहा है। उद्योग मंत्री हर्षवर्धन चौहान ने बताया कि विभिन्न पड़ाव के बाद महासू महाराज 13 दिसंबर को द्राबील गांव पहुंचेंगे और 14 दिसंबर को पश्मी गांव पहुंचेंगे। यहां मासु महाराज लगभग 1 साल तक प्रवास करेंगे। उन्होंने बताया कि इस ऐतिहासिक प्रवास कार्यक्रम में समाज का हर वर्ग भागीदारी निभा रहा है। हर्षवर्धन चौहान उद्योग मंत्री
142
comment0
Report
Advertisement
Back to top