Become a News Creator

Your local stories, Your voice

Follow us on
Download App fromplay-storeapp-store
Advertisement
Back
Faridkot151204

कोटकपूरा की नई अनाज मंडी के पास खेतों में गुटका साहिब के छह रूप बरामद

KCKhem Chand
Mar 12, 2026 10:18:04
Kot Kapura, Punjab
ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ, ਖੇਤਾਂ ਵਿਚੋਂ 6 ਸਰੂਪ ਬਰਾਮਦ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਨੇੜੇ ਸੁਣਸਾਨ ਥਾਂ ’ਤੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਡੀ ਦੇ ਪਿੱਛੇ ਖੇਤਾਂ ਵਿੱਚੋਂ ਇੱਕ ਕ੍ਰੇਟ ਵਿੱਚ ਗੁਟਕਾ ਸਾਹਿਬ ਦੇ ਛੇ ਸਰੂਪ ਬਰਾਮਦ ਹੋਏ ਹਨ। ਜਾਣਕਾਰੀ ਮੁਤਾਬਕ ਇੰਨਾਂ ਵਿਚੋਂ ਇੱਕ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਸਾਰੇ ਸਰੂਪ ਮਰਿਆਦਾ ਸਹਿਤ ਗੁਰਦੁਆਰਾ ਚੁੱਲਾ ਸਾਹਿਬ ਵਿਖੇ ਰਖਵਾਏ ਗਏ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਐਸ Philly ਡਾ. ਪ੍ਰਗਿਆ ਜੈਨ ਅਤੇ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ мੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਪੜਤਾਲ ਦੇ ਆਧਾਰ ’ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ。 ਜਾਣਕਾਰੀ ਅਨੁਸਾਰ ਅੱਜ ਸਵੇਰੇ ਕਿਸੇ ਵਿਅਕਤੀ ਨੇ ਨਵੀਂ ਅਨਾਜ ਮੰਡੀ ਦੀ ਬੈਕ ਸਾਈਡ ਖੇਤਾਂ ਵਿੱਚ ਇੱਕ ਕ੍ਰੇਟ ਵਿੱਚ ਗੁਟਕਾ ਸਾਹਿਬ ਦੇ ਸਰੂਪ ਪਏ ਹੋਏ ਵੇਖੇ। ਇਸ ਬਾਰੇ ਉਸ ਨੇ ਗੁਰਦੁਆਰਾ ਚੁੱਲਾ ਸਾਹਿਬ ਦੇ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੀ। ਪ੍ਰਬੰਧਕ ਮੌਕੇ ’ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਵੀ ਤੁਰੰਤ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਸਾਰੇ ਸਰੂਪ ਮਰਿਆਦਾ ਸਹਿਤ ਗgurਦੁਆਰਾ ਸਾਹਿਬ ਵਿੱਚ ਭੇਜ ਦਿੱਤੇ。 ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਕੋਟਕਪੂਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਪੁਰਾਤਨ ਜਾਂ ਬਿਰਧ ਸਰੂਪ ਹਨ ਤਾਂ ਉਹਨਾਂ ਨੂੰ ਮਰਿਆਦਾ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਜਮ੍ਹਾਂ ਕਰਵਾਇਆ ਜਾਵੇ。 ਬਾਈਟ ਸੰਜੀਵ ਕੁਮਾਰ ਡੀਐਸਪੀ ਕੋਟਕਪੂਰਾ ਇਸ ਮਾਮਲੇ ਵਿੱਚ ਪੰਥਕ ਆਗੂ ਬਾਬਾ ਲਖਬੀਰ ਸਿੰਘ ਨੇ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ’ਤੇ ਸੰਤੁਸ਼ਟੀ ਜਤਾਈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਕੇ ਪੜਤਾਲ ਸ਼ੁਰੂ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਦੀ ਲਾਪਰਵਾਹੀ ਹੈ ਜਾਂ ਕਿਸੇ ਨੇ ਜਾਨਬੁੱਝ ਕੇ ਇਹ ਕਿਰਿਆ ਕੀਤੀ ਹੈ, ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਨਾਲ ਹੀ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ。 ਬਾਈਟ ਬਾਬਾ ਲਖਵੀਰ ਸਿੰਘ, ਪੰਥਕ ਆਗੂ ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Mar 12, 2026 13:06:30
Chandigarh, Chandigarh:आज कट्टर ईमानदारों की कट्टर बेईमानी का ख़ुलासा करगे जो भगवंत के महकमे की एक हज़ार करोड़ की करपशन हो रही हैं आँगनबाड़ी के छोट बच्चे बचिये के पैसों का घोटाला है ग़रीबों के बच्चों को मिलने बाली पोषक भोजन की पंजीरी का घोटाला किया हमारे पंजीरी के प्लांट बंद हैं किये पंजीरी का टेंडर को लेकर जोरा सिंह ने कोर्ट मे रीट की है आँगनबाड़ी के खाने के सामान के टेंडर सेल्फ हेल्प ग्रुप को देना है लेकिन इन्हो ने तो सब कुछ दिल्ली बालो को दे दिया चार प्राईवेट कंपनियों को टेंडर दिया जो ब्लैक लिस्ट हैं उन को टेंडर दिये दो MP की कंपनी हैं जिन के खिलाफ संजय सिंह ने प्रेस कांफ्रेंस की थी पंजीरी के पाँचों प्लांट वेरका के बंद किये हैं 9 नवंबर 2023 को टेंडर किया चंडीगढ़ स्वीट limited MP एग्रो टॉनिक limited प्रकाश मसाला इंटरलिंक फूडस इन सभी कंपनियों का पता कर ही हैं संजय सिंह ने MP सरकार के खिलाफ प्रेस कांफ्रेंस कर CAg की रिपोर्ट का हवाला दे कर घोटाले की बात कही कहा की बच्चों का घटिया राशन और बच्चों ती संख्या अधिक बताया । उन्होंने MP एग्रो टॉनिक लीमिटेड पर हज़ारों करोड़ की लूट की इन्हें ब्लैक लिस्ट किया दुसरी कंपनी चंडीगढ़ स्वीट limited को हिमाचल सरकार ने ब्लैक लिस्ट किया पंजाब मे उसी ब्लैक लिस्ट कंपनी को टेंडर दिया बच्चों को रिफाइड के तेल की पंजीरी दी जाती हैं वेरा का देसी घी की पंजीरी हमारी सरकार के दौरान देता था मिल्क फैड के चेयरमैन नरिंदर शेर गिल ने प्राइवेट कंपनियों की पंजीरी पर सवाल खड़ा किया कहा CM साहब को बोल कर वेरका को टेंडर दिला कर आँगनबाड़ियों मे वेरका की पंजीरी भेजेंगे अब नरिंदर शेर गिल की भ इस्तीफ़ा ले लिया पंजीरी का आँगनबाड़ियों मे रौला पडा तो मारकफैड ने सैंपल से कर सभी पास किया केंद्र के फंड का मिसयूज़ है CBI की जाँच होनी चाहिए पंजीरी का काम कांग्रेस और अकाली सरकार के समय वेरका बनाता था उसी के पास टेंडर था अब प्राइवेट कंपनी को दे दिया CBI को भी कंप्लेट और केंद्र के मंत्री को भी शिकायत की जाएगी जस्टिस जोरा सिंह ने पुरे मामले का ख़ुलासा किया हरपाल चीमा कुश्ती मे जाने चाहिए जैसे खैहरा को बोल के छे आजा आज कनिष्ठों के बारे में कहा गया था मेरे आगे कहा होता तो मैं सेवा कर देता क्या आप अपनी पत्नी बेटी के लिये ये शब्द सुन सकते हैं युद्ध नशो के विरुद कौन लड़ रहा हैं पंजाब में戰 युद्ध तो मुख्यमंत्री लड़ रहे है जो कभी किसी अस्पताल मे कभी किसी अस्पताल मे केजरीवाल ने कहा था की सरकार बनते हैं पहले दिन से एक हजार दे दूँगा
0
comment0
Report
KSKapil sharma
Mar 12, 2026 13:01:57
Noida, Uttar Pradesh:Breaking मोहाली, मोगा और पठानकोट के डीसी और एसएसपी के सरकारी मकानों को क्यों न खाली करवा दिया जाए हाईकोर्ट ने पंजाब के चीफ सेक्रेटरी से किया जवाब तलब इन तीनों जिलों के सेशन जज सरकारी आवास न होने के चलते किराए के मकानों पर रहने को हैं मजबूर हाईकोर्ट ने पंजाब सरकार को लगाई फटकार, कहां एक दशक से ज्यादा समय पहले बनाए थे ये तीनों जिले, क्यों आज तक यहां के सेशन जजों को सरकारी आवास नहीं दिए गए हाईकोर्ट ने पंजाब के चीफ सेक्रेटरी से पूछा, बताओ क्यों न इन तीनों जिलों के डीसी और एसएसपी के सरकारी मकान खाली करवा इन मकानों को सेशन जजों को दे दिया जाए चीफ जस्टिस ने कहा, जब कोई डीसी और एसएसपी किराये के मकान में नहीं रह रहा तो सेशन जज क्यों किराए के मकानों में रहें इससे पहले मलेरकोटला के डीसी और एसएसपी का सरकारी मकान खाली करने के हाईकोर्ट दे चुका है आदेश, अब मोहाली, मोगा और पठानकोट के मामले में हाईकोर्ट ने पंजाब के चीफ सेक्रेटरी से किया जवाब तलब जिलों में जजों के सरकारी मकानों और अदालतों के लिए कमरे न होने पर हाईकोर्ट कर रहा है सुनवाई पंजाब के चीफ सेक्रेटरी को इस पर 8 अप्रैल को मामले की अगली सुनवाई पर जवाब दाखिल करने के आदेश दे दिए हैं।
0
comment0
Report
TSTEJINDER SINGH
Mar 12, 2026 12:54:50
Rupnagar, Punjab:ਰੋਪੜ-੍ਰਸੋਈ ਵਿੱਚ ਵਰਤੀ ਜਾਣ ਵਾਲੀ ਐਲ ਪੀ ਜੀ ਗੈਸ ਦੀ ਕਿੱਲਤ ਹੋਣ ਕਾਰਨ ਲੋਕਾਂ ਚ ਹਾ ਹਾ ਕਾਰ ਮੱਚੀ ਹੋਈ ਹੈ ਤੇ ਰੋਪੜ ਦੇ ਵਿੱਚ ਗੈਸ ਏਜੰਸੀਆ ਚ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਪਰ ਵੱਡੀਆਂ ਪਰੇਸ਼ਾਨੀਆਂ ਝੇਲਣ ਦੇ ਬਾਵਜੂਦ ਵੀ ਲੋਕਾਂ ਨੂੰ ਇਕ ਤਾਂ ਗੈਸ ਸਿਲੰਡਰ ਨਹੀਂ ਮਿਲ ਰਹੇ ਤੇ ਦੂਜਾ ਗੈਸ ਏਜੰਸੀਿਆਂ ਦੇ ਮੁਲਾਜ਼ਮ ਲੋਕਾਂ ਨਾਲ ਦੁਰਵਿਵਹਾਰ ਕਰਦੇ ਹਨ ਜਿਸ ਕਾਰਨ ਲੋਕਾਂ ਚ ਰੋਸ ਵੀ ਹੈ।ਰੋਪੜ ਦੇ ਵਿੱਚ ਹਰਸਨ ਗੈਸ ਏਜੰਸੀ ਦੇ ਵਿੱਚ ਲਾਈਨਾਂ ਚ ਲੋਕਾਂ ਨੇ ਕਿਹਾ ਕਿ ਬੁਕਿੰਗ ਕਰਵਾਈ ਹੋਣ ਦੇ ਬਾਵਜੂਦ ਵੀ ਉੱਨਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ ਤੇ ਇਸ ਬਾਰੇ ਜਦੋਂ ਉਹ ਗੈਸ ਏਜੰਸੀ ਚ ਆ ਕੇ ਪੁੱਛਦੇ ਹਨ ਤਾਂ ਗੈਸ ਏਜੰਸੀ ਦੇ ਮੁਲਾਜ਼ਮ ਉੱਨਾਂ ਨੂੰ ਸਹੀ ਜਵਾਬ ਦੇਣ ਦੀ ਬਜਾਏ ਉੱਨਾਂ ਦਾ ਬਦਸਲੂਕੀ ਕਰਦੇ ਹਨ ਤੇ ਉਮਰ ਦਾ ਵੀ ਲਿਹਾਜ਼ ਨਹੀਂ ਕਰਦੇ।ਜਦ ਕਿ ਇਸ ਸਬੰਧੀ ਜਦੋ ਸਾਡੇ ਪੱਤਰਕਾਰ ਵੀ ਜ਼ਮੀਨੀ ਹਕੀਕਤ ਦੇਖਣ ਲਈ ਮੋਕੇ ਤੇ ਗਏ ਤਾਂ ਗੈਸ ਏਜੰਸੀ ਦੇ ਮੁਲਾਜ਼ਮ ਨੇ ਉੱਨਾਂ ਨਾਲ ਦੁਰਵਿਵਹਾਰ ਕਰਦੇ ਹੋਏ ਉਲਟਾ ਪੱਤਰਕਾਰਾਂ ਤੇ ਗੈਸ ਸਿਲੰਡਰ ਮੰਗਣ ਦੇ ਦੋਸ਼ ਲਗਾਉਣ ਲੱਗ ਪਏ ਪਰ ਜਦੋਂ ਪੱਤਰਕਾਰ ਨੇ ਲੋਕਾਂ ਦੀ ਮੁਸ਼ਕਿਲਾਂ ਅਤੇ ਬੁਕਿੰਗ ਵਾਲੇ ਨੰਬਰ ਨਾ ਚੱਲਣ ਦੇ ਸਵਾਲ ਪੁੱਛੇ ਤਾਂ ਇਹ ਮੁਲਾਜ਼ਮ ਆਪਣਾ ਪੱਲਾ ਝਾੜ ਕੇ ਗੱਲ ਤੇਲ ਕੰਪਨੀ ਤੇ ਸੁੱਟਣ ਲੱਗ ਗਏ।ਜਦ ਕਿ ਉਧਰ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਹ ਵੀ ਇਹ ਕਹਿ ਕੇ ਪੱਲਾ ਝਾੜ gਏ ਕਿ ਉਹ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਪਰ ਅਜਿਹੇ ਵਿੱਚ ਵੱਡੀ ਗੱਲ ਤਾ ਇਹ ਹੈ ਕਿ ਇੱਕ ਪਾਸੇ ਲੋਕਾਂ ਨੂੰ ਸਿਲੰਡਰ ਨਹੀਂ ਮਿਲ ਰਹੇ ਤਾਂ ਦੂਜੇ ਪਾਸੇ ਗੈਸ ਏਜੰਸੀਆਂ ਦੇ ਮੁਲਾਜ਼ਮਾਂ ਉੱਨਾਂ ਨਾਲ ਦੁਰਵਿਵਹਾਰ ਕਰ ਰਹੇ ਹਨ ਤੇ ਤੀਜੇ ਪਾਸੇ ਲੋਕਾਂ ਦੀ ਸੁਣਵਾਈ ਕਰਨੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਵਿਸ਼ੇਸ਼ ਸਮੇ ਵਿੱਚ ਪੱਲਾ ਝਾੜ ਰਹੇ ਹਨ ਤਾਂ ਲੋਕ ਕਿਸ ਪਾਸ ਜਾਣਗੇ ਜਦ ਕਿ ਜ਼ਿਲੇ ਦੇ ਡੀ ਨੇਸ ਬਿਆਨ ਜਾਰੀ ਕਰ ਰਹੇ ਹਨ ਕਿ ਸਭ ਕੁੱਝ ਦਰੁਸਤ ਹੈ। ਬਾਈਟ-ਸਿਲੰਡਰ ਨਾ ਮਿਲਣ ਕਾਰਨ ਪਰੇਸ਼ਾਨ ਲੋਕ ਗੈਸ ਏਜੰਸੀ ਮੁਲਾਜਮ ਇਕਲਵ ਘਈ-ਇੰਸਪੈਕਟਰ ਖੁਰਾਕ ਸਪਲਾਈ ਵਿਭਾਗ ਰੋਪੜ
0
comment0
Report
TBTarsem Bhardwaj
Mar 12, 2026 12:54:07
Ludhiana, Punjab:ਪੰਜਾਬ ਵਿੱਚ ਮੌਸਮ ਨੇ ਇਕ ਵਾਰ ਫਿਰ ਲਈ ਕਰਵਟ ਪੀ ਏ ਯੂ ਦੇ ਮੌਸਮ ਵਿਗਿਆਨੀਆਂ ਨੇ ਕਿਹਾ ਤਾਪਮਾਨ ਆਮ ਨਾਲੋਂ 4 ਡਿਗਰੀ ਜਿਆਦਾ ਚਲ ਰਿਹਾ 14 ਮਾਰਚ ਤੋਂ 16 ਮਾਰਚ ਤਕ ਪੰਜਾਬ ਦੇ ਕਈ ਹਿੱਸਿਆਂ ਵਿਚ ਤੇਜ ਹਵਾਵਾਂ ਬਰਸਾਤ ਲਈ ਯੇਲੋ ਅਲਰਟ ਜਾਰੀ ਪੰਜਾਬ ਵਿੱਚ ਲੱਗਾਤਾਰ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਖੇਤਬਾੜੀ ਯੂਨਿਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀਆਂ ਨੇ ਦਸਿਆ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਜਿਆਦਾ ਚਲ ਰਿਹਾ ਹੈ। ਪਰ ਮੌਸਮ ਵਿਭਾਗ ਵਲੋ ਪੰਜਾਬ ਦੇ ਕਈ 14 ਮਾਰਚ ਤੋਂ 16 ਮਾਰਚ ਨੂੰ ਤੇਜ ਹਵਾਵਾਂ ,ਗਰਜ ਚਮਕ ਅਤੇ ਬਰਸਾਤ ਹੋਣ ਦਾ ਅਨੁਮਾਨ ਹੈ। ਮੌਸਮ ਵਿਗਿਆਨੀ ਨੇ ਦਸਿਆ ਕਿ ਆਈ ਐਮ ਡੀ ਵੱਲੋਂ ਤੇਜ ਹਵਾਵਾਂ ਅਤੇ ਬਰਸਾਤ ਲਈ ਯੈੱਲੋ ਅਲਟਰਟ ਜਾਰੀ ਕੀਤਾ ਗਿਆ ਹੈ। ਯੂਨਿਵਰਸਿਟੀ ਵੱਲੋ ਕਿਸਾਨ ਨੂੰ ਐਡਵਾਈਜਰੀ ਜਾਰੀ ਕੀਤੀ ਗਈ ਹੈ ਕਿ ਕਿਸਾਨ ਖੇਤਾਂ ਨੂੰ ਪਾਣੀ ਨਾ ਲਗਾਉਣ ਤਾਂ ਜੋ ਫਸਲ ਤੇ হਵਾਵਾਂ ਅਤੇ ਬਰਸਾਤ ਨਾਲ ਪ੍ਰਭਾਵਿਤ ਨਾ ਹੋ ਸਕੇ
0
comment0
Report
RMRakesh Malhi
Mar 12, 2026 12:53:47
Una, Himachal Pradesh:Slug: चिंतपूर्णी शक्तिपीठ में LPG गैस की कमी का नहीं कोई इक्पेक्ट पहले की तरह जारी है लंगर सेवा, जिला प्रसासन का लंगर के मीनू में नहीं कोई बदलाव किये जाने को लेकर डीसी ने दी जानकारी V/01: देश भर मे एलपीजी गैस की कमी को लेकर यहाँ इसका असर होटल इंडस्ट्री पर पढ़ने की अफवाह चली हुई हैँ बही हिमाचल के कुश मंदिरो मे भी खाने के मीनू मे बदलाव होने कि सूचना हैँ चिंतपूणी मंदिर मे लगने बाले लंगर पर गैस कमी का आज के दिन तक कोई असर नहीं पड़ा हैँ डीसी ऊना जतिन लाल ने कहा हैँ कि पहले की तरह ही मंदिर मे लंगर चल रहा हैँ और पहले की तरह मीनू के तहत खाना बनाया जा रहा हैँ मंदिर मे खाने के मीनू मे कोई बदलाब नहीं किया गया हैँ उन्होंने कहा आज दिन तक पहले की तरह खाना बन रहा हैँ आने बाले दिनों मे कोई बदलाब होता हैँ तों इसकी जानकारी भी मीडिया को डी जायगी Byte :जतिन लाल डीसी ऊना
0
comment0
Report
ASAvtar Singh
Mar 12, 2026 12:21:30
Gurdaspur, Punjab:Gurdaspur ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਜਾ ਰਹੇ ਸ਼ਰਧਾਲੂਆਂ ਦੇ ਟਰੈਕਟਰ ਟਰਾਲੀ ਨੂੰ ਟਿੱਪਰ ਨੇ ਮਾਰੀ ਜ਼ਬਰਦਸਤ ਟੱਕਰ,,ਕਈ ਸ਼ਰਧਾਲੂ ਹੋਏ ਜ਼ਖਮੀ। ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਤੋਂ ਸ਼ਰਧਾਲੂਆਂ ਦਾ ਇੱਕ ਜੱਥਾ ਸ਼੍ਰੀ ਆਨੰਦਪੁਰ ਸਾਹਿਬ ਦਰਸ਼ਨ ਕਰਨ ਦੇ ਲਈ ਰਵਾਨਾ ਹੋਇਆ ਪਰ ਗੁਰਦਾਸਪੁਰ ਦੇ ਪਿੰਡ ਆਲੇ ਚੱਕ ਦੇ ਨਜ਼ਦੀਕ ਤੇਜ਼ ਰਫਤਾਰ ਟਿੱਪਰ ਨੇ ਪਿੱਛੋਂ ਦੀ ਟੱਕਰ ਮਾਰੀ ਜਿਸ ਤੋਂ ਬਾਅਦ ਟਰੈਕਟਰ ਦੁਕਾਨਾਂ ਦੇ ਵਿੱਚ ਜਾ ਵੱਜਿਆ ਅਤੇ ਦੁਕਾਨ ਦੇ ਬਾਹਰ ਖੜੇ ਵਾਹਨ ਹਾਦਸਾ ਗ੍ਰਸਤ ਹੋਏ ਅਤੇ ਟਰਾਲੀ ਦੇ ਵਿੱਚ ਸਵਾਰ ਸ਼ਰਧਾਲੂ ਵੀ ਜ਼ਖਮੀ ਹੋ ਗਏ ਜਾਣਕਾਰੀ ਦਿੰਦੇ ਹੋਏ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਘਰੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਰਵਾਨਾ ਹੋਏ ਸੀ ਜਦੋਂ ਪਿੰਡ ਆਲੇ ਚੱਕ ਦੇ ਨਜ਼ਦੀਕ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਿੱਪਰ ਟਰੱਕ ਨੇ ਪਿੱਛੋਂ ਟੱਕਰ ਮਾਰੀ ਜਿਸ ਤੋਂ ਬਾਅਦ ਦੋ ਤੋਂ ਤਿੰਨ ਲੋਕ ਜ਼ਖਮੀ ਹੋਏ ਹਨ ਅਤੇ ਦੁਕਾਨ ਦੇ ਬਾਹਰ ਖੜੇ ਵਾਹਨ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਗਨੀਮਤ ਇਹ ਰਹੀ ਕਿ ਉਸ ਵਕਤ ਦੁਕਾਨ ਦੇ ਬਾਹਰ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਕਈ ਕੀਮਤੀ ਜਾਨਾਂ ਬਚ ਗਈਆਂ। ਲਗਾਤਾਰ ਇਸ ਰੋਡ ਦੇ ਉੱਪਰ ਕਈ ਭਿਆਨਕ ਸੜਕੀ ਹਾਦਸੇ ਹੋ ਚੁੱਕੇ ਨੇ ਜਿਸ ਦੇ ਕਰਕੇ ਕਈ ਵਾਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਤੇਜ਼ ਰਫਤਾਰ ਟਰੱਖਟਰ ਤੇ ਟਿੱਪਰ ਜੋ ਕਿ ਰੋਜ਼ਾਨਾ ਇਥੋਂ ਓਵਰ ਸਪੀਡ ਦੇ ਵਿੱਚ ਨਿਕਲਦੇ ਹਨ ਇਹਨਾਂ ਦੀ ਸਪੀਡ ਲਿਮਿਟ ਰੱਖੀ ਜਾਵੇ
0
comment0
Report
BKBIMAL KUMAR
Mar 12, 2026 12:21:00
Anandpur Sahib, Punjab:Anchor - ਮੁੜ ਬਹਾਲ ਕਰੋ ਅਧਿਆਪਕ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਵੱਲੋਂ 15 ਜੂਨ 2025 ਨੂੰ ਪੰਜਾਬ ਅਕੈਡਮੀ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਤੇ ਸਿੱਖਿਆ ਵਿਭਾਗ ਵਿੱਚ ਲੈਣ ਦੀ ਮੰਗ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਚੰਡੀਗੜ੍ਹ - ਊਨਾ ਹਾਈਵੇ ਜਾਮ ਕਰ ਦਿੱਤਾ। VO1 - ਧਰਨਾਕਾਰੀ ਅਧਿਆਪਕਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਨੂੰ ਪਹਿਲਾਂ ਵੀ ਕਈ ਵਾਰ ਪੱਤਰ ਲਿਖ ਕੇ ਇਸ ਮਸਲੇ ਬਾਰੇ ਜਾਣਕਾਰੀ ਦਿੱਤੀ ਸੀ। ਇਸ ਸਬੰਧੀ 13 ਮਾਰਚ 2024, 12 ਜੂਨ 2024 ਅਤੇ 12 ਦਸੰਬਰ 2024 ਨੂੰ ਵੀ ਵਿਭਾਗ ਨੂੰ ਪੱਤਰ ਭੇਜੇ ਗਏ, ਪਰ ਅਜੇ ਤੱਕ ਕੋਈ ਢੁਕਵਾਂ ਫੈਸਲਾ ਨਹੀਂ ਲਿਆ ਗਿਆ। ਯੂਨੀਅਨ ਦੇ ਅਨੁਸਾਰ 15 ਜੂਨ 2025 ਨੂੰ ਪੰਜਾਬ ਅਕੈਡਮੀ ਨਿਯਮਾਂ ਵਿੱਚ ਕੀਤੀਆਂ ਤਬਦੀਲੀਆਂ ਸਬੰਧੀ ਹੋਈ ਮੀਟਿੰਗ ਵਿੱਚ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਯੂਨੀਅਨ ਨਾਲ ਕੀਤੇ ਨਿਰਣਿਆਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ 21 ਜੁਲਾਈ 2025 ਅਤੇ 6 ਅਕਤੂਬਰ 2025 ਨੂੰ ਜਾਰੀ ਕੀਤੇ ਗਏ ਹੁਕਮਾਂ ਸਬੰਧੀ ਵੀ ਯੂਨੀਅਨ ਨੇ ਆਪਣੀਆਂ ਚਿੰਤਾਵਾਂ ਜਤਾਈਆਂ ਹਨ ਅਤੇ ਕਿਹਾ ਹੈ ਕਿ ਅਧਿਆਪਕਾਂ ਨਾਲ ਇਨਸਾਫ਼ ਕੀਤਾ ਜਾਵੇ。
0
comment0
Report
PSParambir Singh Aulakh
Mar 12, 2026 12:04:28
Amritsar, Punjab:भारत का सबसे बड़ा किचन, श्री गुरु रामदास लंगर हॉल, की टीम ने जी मीडिया के साथ रियलिटी चेक किया। श्री दरबार साहिब के मैनेजर भगवान सिंह धंगेरा के साथ खास बातचीत में उन्होंने कहा कि यहाँ गैस सिलेंडर की कमी नहीं है, हमारे पास पर्याप्त स्टॉक है। रोज लाखों टूरिस्ट मुफ्त लंगर खाते हैं और अब तक ऐसी कोई दिक्कत नहीं आई। पाइपलाइन के जरिए गैस की सुविधा है और रोजाना लगभग 1300 यूनिट गैस लंगर बनती है। लाखों संगत रोज लंगर खाते हैं। 25 से 30 सिलेंडर हमारे पास पड़े रहते हैं ताकि इमरजेंसी में इस्तेमाल कर सकें। केंद्र सरकार से जी मीडिया के माध्यम से आग्रह है कि गैस की कमी नहीं आनी चाहिए; यह संगत की श्रद्धा से जुड़ा मुद्दा है। यहाँ जात-पात या धर्म नहीं देखा जाता, हर कोई लंगर खा सकता है। मैनेजर ने लोगों से अपील की कि हड़कंप न मचाएं, सरकार के साथ सारी सुविधाएं मौजूद रहती हैं; लोग महीने-भर के सिलेंडर राशन न जमा करें।
0
comment0
Report
PSParambir Singh Aulakh
Mar 12, 2026 12:03:58
Amritsar, Punjab:इंडिया लार्जेस्ट किचन श्री गुरु रामदास लंगर हॉल का ज़ी मीडिया की टीम ने किया रियलिटी चेक श्री दरबार साहिब के मैनेजर भगवान सिंह धंगेड़ा के साथ की खास बातचीत मैनेजर नहीं बताया कि यहां पर अभी गैस सिलेंडर की कोई कमी नहीं है हमारे पास स्टॉक मौजूद है उन्होंने बताया कि यहां लाखों टूरिस्ट रोजाना फ्री लंगर खाते है, अभी तक ऐसी कोई भी दिक्कत नहीं आई उन्होंने कहा कि पाइपलाइन के जरिए हमारे पास गैस की सुविधा है और रोजाना 1300 यूनिट गैस लंगर पकाने में लगती है और लाखों की तादात में संगत रोजाना लंगर खाती है उन्होंने बताया कि 25 से 30 सिलेंडर हमारे पास पड़े रहते हैं ताकि हम उन्हें इमरजेंसी में इस्तेमाल कर सकें उन्होंने केंद्र सरकार से जी मीडिया के माध्यम के जरिए केंद्र सरकार से अपील की के यहां पर गैस को लेकर कोई कमी नहीं आनी चाहिए यह संगत की श्रद्धा के साथ जुड़ा हुआ मुद्दा है उन्होंने कहा कि यहां पर कोई जातपात और धर्म नहीं देखा जाता हर कोई यहां आकर लंगर खा सकता है इसलिए यह संगत की भावनाओं के साथ जुड़ा हुआ मुद्दा है इस पर केंद्र सरकार को ध्यान देना चाहिए कोई कमी यहां पर गैस की नहीं आनी चाहिए मैनेजर श्री दरबार साहिब ने लोगों से अपील की कि वह हड़कंप मत मचाए, सरकारों के साथ सारी सुविधाएं मौजूद रहती हैं लोग महीने महीने के सिलेंडर राशन मत जमा करें
0
comment0
Report
ASARVINDER SINGH
Mar 12, 2026 12:03:41
Hamirpur, Himachal Pradesh:मुख्यमंत्री ठाकुर सुखविंदर सिंह सूक्खू हमीरपुर जिला के नादאון क्षेत्र में दो दिवसीय दौरे पर पहुंचे है। इस दौरान मुख्यमंत्री का कांग्रेस कार्यकर्ताओं द्वारा और जिला प्रशासन के अधिकारियों द्वारा अमतर क्रिकेट स्टेडियम में भव्य स्वागत किया गया इसके बाद मुख्यमंत्री ठाकुर सुखविंदर सिंह सुक्खू नादौन के डिग्री कॉलेज में पहुंचे जहां पर उन्होंने बहुउद्देशीय भवन का शिलान्यास किया और डिजिटल लाइब्रेरी, वर्चुअल क्लासरूम, स्मार्ट क्लासरूम का उद्घाटन किया। वही इस मौके पर मुख्यमंत्री ठाकुर सुखविंदर सिंह सुक्खू ने मीडिया द्वारा थर्ड फ्रंट के सवाल पर जवाब देते हुए कहा कि पार्टी बनाने का सबको लोकतांत्रिक अधिकार है उन्होंने कहा कि जो व्यक्ति जाना चाहता है वह जा सकता है किसी को रोक नहीं सकते लेकिन प्रदेश में कांग्रेस सरकार 2 वर्ष का अपना कार्यकाल पूरा करेगी । मुख्यमंत्री ने कहा कि भाजपा हिमाचल के विकास की विरोधी क्यों है और आरडीजी मुद्दे पर भाजपा ने चुप्पी क्यों साधी है । हिमाचल प्रदेश में स्वास्थ्य सुविधाओं को उच्च उच्च स्तरीय करने पर बोल दिया जा रहा है ताकि आम जनता को भी इसका लाभ मिल सके। उन्होंने बताया कि प्रदेश में फिलहाल मौजूदा समय में एलपीजी गैस की कोई किल्लत नहीं है। उन्होंने कहा कि गैस की किल्लत होने पर सरकार हर संभव कदम उठाएगी। नादौन डिग्री कॉलेज में देरी से पहुंचने पर छात्रों द्वारा इंतजार करने पर आभार प्रकट किया है। उन्होंने कहा कि प्रदेश सरकार शिक्षा में आधुनिक और गुणवत्ता को बढ़ावा देने के लिए प्रयासरत है जिसके तहत आज नादौन डिग्री कॉलेज में स्मार्ट क्लासेस डिजिटल लाइब्रेरी बहुउद्देशीय भवन का शिलान्यास किया है। जून माह से मैडिकल कॉलेज में कक्षाएं शुरू की जाएंगी। हमीरपुर मेडिकल कॉलेज में मल्टी सुपर स्पेशलिटी सुविधा उपलब्ध करवाई जाएगी। इसके साथ ही डेंटल कॉलेज की कवायद शुरू की जायेगी。
0
comment0
Report
Advertisement
Back to top