Back
पंजाब चुनाव के बीच विरोधी दलों का दावा: एनओसी लेने में अधिकारी देरी
NSNaresh Sethi
Dec 02, 2025 09:40:03
Kot Kapura, Punjab
ਪੰਜਾਬ ਵਿੱਚ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਤਿਆਰੀ ਖਿੱਚੀ ਹੋਈ ਹੈ। ਜਿਸ ਦੇ ਚਲਦੇ ਹਰ ਉਮੀਦਵਾਰ ਵੱਲੋਂ ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ਾਂ ਦੇ ਬਾਅਦ ਐਨਓਸੀ ਲੈਣੀ ਹੁੰਦੀ ਹੈ ਪਰ ਫਰੀਦਕੋਟ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਹਨਾਂ ਦੇ ਉਮੀਦਵਾਰਾਂ ਨੂੰ ਐਨਓਸੀ ਦੇਣ ਲਈ ਵਾਰ-ਵਾਰ ਚੱਕਰ ਕਢਾਏ ਜਾ ਰਹੇ ਹਨ ਅਤੇ ਇਸ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਕਈ ਅਫਸਰ ਡਿਊਟੀ ਤੇ ਵੀ ਹਾਜ਼ਰ ਨਹੀਂ ਅਤੇ ਆਪਣਾ ਫੋਨ ਵੀ ਬੰਦ ਕਰਕੇ ਗੱਲ ਨਹੀਂ ਸੁਣ ਰਹੇ ਜਿਸ ਦੇ ਰੋਸ ਵਜੋਂ ਅੱਜ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਆਪਣੇ ਉਮੀਦਵਾਰਾਂ ਅਤੇ ਸਮੂਹ ਲੋਕਲ ਲੀਡਰਸ਼ਿਪ ਸਮੇਤ ਡਿਪਟੀ ਕਮਿਸ਼ਨਰ ਫਰੀਦਕੋਟ ਪੁੱਜੇ ਜਿੱਥੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਨੂੰ ਇੱਕ ਸ਼ਿਕਾਇਤ ਦਰਜ ਕਰਾਈ ਕਿ ਉਹਨਾਂ ਦੀ ਪਾਰਟੀ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਐਨਓਸੀ ਲੈਣ ਬਦਲੇ ਕਾਫੀ ਖੱਜਲ ਹੋਣਾ ਪੈ ਰਿਹਾ। ਉਧਰ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਨੂੰ ਵਿਰੋਧੀ ਪਾਰਟੀਆਂ ਤੋਂ ਹੁਣ ਡਰ ਲੱਗਣ ਲੱਗ ਪਿਆ ਹੈ ਅਤੇ ਜੇਕਰ ਇੰਨਾ ਹੀ ਡਰ ਸੀ ਤਾਂ ਸਰਕਾਰ ਚੋਣਾਂ ਦਾ ਐਲਾਨ ਨਾ ਕਰਦੀ ਅਤੇ ਜੇਕਰ ਚੋਣਾਂ ਦਾ ਐਲਾਨ ਹੀ ਕਰ ਦਿੱਤਾ ਤਾਂ ਲੋਕਾਂ ਨੂੰ ਆਪਣੇ ਉਮੀਦਵਾਰ ਚੁਣਨ ਲਈ ਛੱਡ ਦੇਣ ਅਤੇ ਲੋਕ ਹੀ ਆਪਣੇ ਪਸੰਦੀਦਾ ਉਮੀਦਵਾਰ ਨੂੰ ਫਤਵਾ ਦੇਣਗੇ। ਨਾਲ ਹੀ ਉਹਨਾਂ ਅਫਸਰਾਂ ਨੂੰ ਚੇਤਾਵਨੀ ਦਿੱਤੀ ਗਈ ਸਰਕਾਰ ਵਿੱਚ ਰਹਿ ਕੇ ਉਹ ਜੇਕਰ ਕਿਸੇ ਪਾਰਟੀ ਨਾਲ ਧੱਕਾ ਕਰਦੇ ਹਨ ਤਾਂ ਇਸ ਦਾ ਖਮਿਆਜਾ ਉਹਨਾਂ ਨੂੰ ਖੁਦ ਭੁਗਤਣਾ ਪਏਗਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਖੱਜਲ ਖੁਆਰ ਕਰਦਾ ਹੈ ਤਾਂ ਉਹ ਹਾਈਕੋਰਟ ਦਾ ਰੁੱਖ ਕਰਨਗੇ ਅਤੇ ਨਾਲ ਹੀ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਨਿਰਪੱਖ ਚੋਣਾਂ ਕਰਵਾਉਣ ਅਤੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਜਾਂ ਉਹਨਾਂ ਦੇ ਉਮੀਦਵਾਰਾਂ ਨੂੰ ਖੱਜਲ ਖਰਾਬ ਨਾ ਕਰਨ। ਉਹਨਾਂ ਦੱਸਿਆ ਕਿ ਇਲੈਕਸ਼ਨ ਕਮਿਸ਼ ਵੱਲੋਂ ਆਏ ਨਵੇਂ ਨੋਟਿਸ ਤਹਿਤ ਹੋਣ ਉਹਨਾਂ ਨੂੰ ਐਨਓਸੀ ਲੈਣ ਦੀ ਜਰੂਰਤ ਨਹੀਂ ਉਹ ਸਿਰਫ ਆਪਣਾ ਸਵੈ ਘੋਸ਼ਣਾ ਪੱਤਰ ਲਾਉਣਗੇ ਅਤੇ ਬਾਅਦ ਵਿੱਚ ਵਿਭਾਗਾਂ ਵੱਲੋਂ ਆਪਣੇ ਆਪ ਇਸਨੂੰ ਹੀ ਚੈੱਕ ਕੀਤਾ ਜਾਵੇਗਾ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBHARAT SHARMA
FollowDec 02, 2025 09:28:26114
Report
RMRakesh Malhi
FollowDec 02, 2025 09:18:2827
Report
MTManish Thakur
FollowDec 02, 2025 09:18:1426
Report
ASAnmol Singh Warring
FollowDec 02, 2025 09:17:3877
Report
AAAsrar Ahmad
FollowDec 02, 2025 09:15:1475
Report
AAAsrar Ahmad
FollowDec 02, 2025 09:08:18103
Report
DVDEVENDER VERMA
FollowDec 02, 2025 09:05:17170
Report
RBRohit Bansal
FollowDec 02, 2025 09:03:2989
Report
BSBALINDER SINGH
FollowDec 02, 2025 08:49:20180
Report
कपूरथला किसान मजदूर संघर्ष समिति ने डीसी को मांग पत्र सौंपा; रेल रोक और चिप मीटर जमा करवाने की घोषणा
VSVARUN SHARMA
FollowDec 02, 2025 08:46:2954
Report
KKKIRTIPAL KUMAR
FollowDec 02, 2025 08:35:21173
Report
MSManish Shanker
FollowDec 02, 2025 08:34:56101
Report
RBRohit Bansal
FollowDec 02, 2025 08:31:36116
Report
AAAsrar Ahmad
FollowDec 02, 2025 08:30:13Noida, Uttar Pradesh:DELHI: HARSIMRAT KAUR BADAL (SHIROMANI AKALI DAL) ON BOTH HOUSES ADJOURNED/ DISCUSSION OVER SIR ANI PARL REAX 1315
141
Report