Back
फरीदकोट पुलिस ने बड़े अपराध की योजना बनाते दो आरोपियों को गिरफ्तार किया
NSNaresh Sethi
Nov 14, 2025 13:03:50
Kot Kapura, Punjab
ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਜੀ ਦੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਨਸਰਾ ਖਿਲਾਫ ਇੱਕ ਸਖ਼ਤ ਅਤੇ ਨਿਰਣਾਇਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਇਕ ਵੱਡੀ ਕਾਮਯਾਬੀ ਹਾਸਿਲ ਕਰਦਿਆ ਸ਼੍ਰੀ ਜੋਗੇਸ਼ਵਰ ਸਿੰਘ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਰਹਿਨੁਮਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਹੇ 02 ਦੋਸ਼ੀਆ ਨੂੰ ਨਜਾਇਜ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ (ਡੀ)ਫਰੀਦਕੋਟ ਵੱਲੋਂ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਹੋਏ ਦੋਸ਼ੀਆ ਦੀ ਪਹਿਚਾਣ ਕਰਨ ਕੁਮਾਰ ਉਰਫ ਨੈਸੀ ਅਤੇ ਸੁਨੀਲ ਕੁਮਾਰ ਉਰਫ ਬੰਟੀ ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆਨ ਪਾਸੋ 01 ਭੂਰੇ ਰੰਗ ਦਾ ਪਿਸਟਲ 09 ਐਮ.ਐਮ, ਸਮੇਤ ਮੈਗਜੀਨ ਸਮੇਤ 01 ਰੋਡ ਜਿੰਦਾ ਅਤੇ 02 ਖੋਲ ਬਰਾਮਦ ਹੋਏ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਸ:ਥ: ਪਰਮਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਨਜਦੀਕ ਗਡਾਊਣ ਵੀਰੇਵਾਲਾ ਰੋਡ ਫਰੀਦਕੋਟ ਮੋਜੂਦ ਸੀ ta ਦੋ ਸ਼ੱਕੀ ਵਿਅਕਤੀ ਐਕਵਿਟਾ ਪਰ ਖੜੇ ਦਿਖਾਈ ਦਿੱਤੇ ਜਿੰਨਾ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕੀਤਾ ਗਿਆ। ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਦੋਸ਼ੀਆਨ ਉਕਤਾਨ ਪਾਸੋ 01 ਭੂਰੇ ਰੰਗ ਦਾ ਪਿਸਟਲ 09 ਐਮ.ਐਮ, ਸਮੇਤ ਮੈਗਜੀਨ 01 ਰੋਡ ਜਿੰਦਾ ਅਤੇ 02 ਖੋਲ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮੇ ਨੰਬਰ 467 ਮਿਤੀ 13-11-25 ਅਧੀਨ ਧਾਰਾ 25(6)/25(7)/54/59 ਅਸਲਾ ਐਕਟ ਥਾਣਾ ਸਿਟੀ ਫਰੀਦਕੋਟ ਰਜਿਸਟਰ ਕੀਤਾ ਗਿਆ ਹੈ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਦੋਸ਼ੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸੀ। ਜਿਸ ਨੂੰ ਕਾਬੂ ਕਰਨ ਨਾਲ ਫਰੀਦਕੋਟ ਪੁਲਿਸ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਰੋਕਣ ਵਿੱਚ ਸਫਲਤਾ ਹਾਸਿਲ ਹੋਈ ਹੈ। ਸ਼੍ਰੀ ਅਵਤਾਰ ਸਿੰਘ ਡੀ.ਐਸ.ਪੀ(ਡੀ) ਫਰੀਦਕੋਟ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋਂ ਗ੍ਰਿਫਤਾਰ ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜा ਸਕੇ।
99
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 14, 2025 14:45:100
Report
SBSANJEEV BHANDARI
FollowNov 14, 2025 14:24:0482
Report
BKBIMAL KUMAR
FollowNov 14, 2025 13:54:2957
Report
SSSanjay Sharma
FollowNov 14, 2025 13:51:0652
Report
KSKamaldeep Singh
FollowNov 14, 2025 13:50:20Chandigarh, Chandigarh:ज़ਿਮਨੀ ਚੋਣਾਂ 'ਚ ਮਿਲੇ ਫਤਵੇ ਮਗਰੌਂ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਲੋਕਾਂ ਦਾ ਕੀਤਾ ਧੰਨਵਾਦ
82
Report
RBRohit Bansal
FollowNov 14, 2025 13:50:12Chandigarh, Chandigarh:SAD leader Daljit Singh Cheema reaction on Tarn Taran bye election results.
51
Report
VSVARUN SHARMA
FollowNov 14, 2025 13:22:25127
Report
JSJagmeet Singh
FollowNov 14, 2025 13:22:08117
Report
VSVARUN SHARMA
FollowNov 14, 2025 12:51:22139
Report
SSSanjay Sharma
FollowNov 14, 2025 12:51:10154
Report
SSSanjay Sharma
FollowNov 14, 2025 12:22:11157
Report
KBKulbir Beera
FollowNov 14, 2025 12:10:53115
Report
SSSanjay Sharma
FollowNov 14, 2025 11:54:14161
Report
RMRakesh Malhi
FollowNov 14, 2025 11:53:49147
Report