Back
फरीदकोट: दिहाड़ी मजदूर राम सिंह को मिली डेढ़ करोड़ की लॉटरी, गांव में उत्साह
NSNaresh Sethi
Dec 09, 2025 14:30:38
Kot Kapura, Punjab
ਫਰੀਦਕੋਟ ਦੇ ਕਸਬਾ ਸਾਦਕ ਦੇ ਪਿੰਡ ਸੈਦੇ ਕੇ ਵਿਖੇ ਰਾਮ ਸਿੰਘ ਨਾਮਕ ਇੱਕ ਵਿਅਕਤੀ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਉਸ ਵੱਲੋਂ 200 ਰੁਪਏ ਦੀ ਲਾਟਰੀ ਪਾਈ ਗਈ ਸੀ ਜਿਸ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਉਸ ਦੀ ਲਾਟਰੀ ਟਿਕਟ ਤੇ ਨਿਕਲਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਇਸ ਚੀਜ਼ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਉਧਰ ਜਿੱਥੇ ਡੇਢ ਕਰੋੜ ਦੀ ਲਾਟਰੀ ਲੱਗਣ ਨਾਲ ਪੂਰਾ ਪਰਿਵਾਰ ਬੇਹਦ ਖੁਸ਼ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਡਰ ਸਤਾ ਰਿਹਾ ਕਿ ਉਹਨਾਂ ਨੂੰ ਲਾਟਰੀ ਦੀ ਮਿਲਣ ਵਾਲੀ ਰਾਸ਼ੀ ਕਿਤੇ ਕੋਈ ਲੁੱਟ ਹੀ ਨਾ ਲਵੇ ਜਾਂ ਕਿਸੇ ਬਦਮਾਸ਼ ਜਾਂ ਗੈਂਗਸਟਰ ਦਾ ਫਿਰੋਤੀ ਦਾ ਕਾਲ ਨਾ ਆ ਜਾਵੇ ਜਿਸ ਦੀ ਚਿੰਤਾ ਨੂੰ ਦੇਖਦੇ ਹੋਏ ਅੱਜ ਥਾਣਾ ਸਾਦਕ ਦੇ ਐਸਐਚਓ ਨਵਦੀਪ ਭੱਟੀ ਪਰਿਵਾਰ ਦੇ ਕੋਲ ਉਸਦੇ ਪਿੰਡ ਪੁੱਜੇ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੇ ਡਰ ਜਾਂ ਫਿਕਰ ਕਰਨ ਦੀ ਜਰੂਰਤ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੇ ਨਾਲ ਹੈ । ਉਧਰ ਇਸ ਮਾਮਲੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਸ਼ੰਕਾ ਜਤਾਈ ਕਿ ਉਹਨਾਂ ਨੂੰ ਪੈਸੇ ਦੇ ਲਾਲਚ ਵਿੱਚ ਕੋਈ ਨੁਕਸਾਨ ਪਹੁੰਚਾਇਆ ਜਾ ਸਕਦਾ ਜਾਂ ਕੋਈ ਫਿਰੋਤੀ ਲਈ ਕਾਲ ਆ ਸਕਦੀ ਹੈ ਪਰ ਅਸੀਂ ਉਸਨੂੰ ਅਸ਼ਵਾਸਨ ਦਿੱਤਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਰੱਖਿਆ ਲਈ ਮੌਜੂਦ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਕਿਸੇ ਕਿਸਮ ਦੀ ਕੋਈ ਆਚ ਨਹੀਂ ਆਉਣ ਦਿੱਤੀ ਜਾਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowDec 09, 2025 16:03:560
Report
TSTEJINDER SINGH
FollowDec 09, 2025 15:51:2699
Report
VSVARUN SHARMA
FollowDec 09, 2025 15:47:5988
Report
KPKomlata Punjabi
FollowDec 09, 2025 15:47:3149
Report
RKRAMAN KHOSLA
FollowDec 09, 2025 15:46:4657
Report
SNSUNIL NAGPAL
FollowDec 09, 2025 15:46:1521
Report
SSSanjay Sharma
FollowDec 09, 2025 15:17:36123
Report
SSSanjay Sharma
FollowDec 09, 2025 15:03:53Noida, Uttar Pradesh:DELHI: RAVNEET SINGH BITTU (UNION MINISTER) ON VEER BAL DIWAS 2025/ PM NARENDRA MODI’S STATEMENT
146
Report
VKVipan Kumar
FollowDec 09, 2025 14:49:54112
Report
MSManish Sharma
FollowDec 09, 2025 14:49:0386
Report
SSSanjay Sharma
FollowDec 09, 2025 14:31:43202
Report
SSSanjay Sharma
FollowDec 09, 2025 14:20:04Noida, Uttar Pradesh:DELHI: MANISH TEWARI (CONGRESS) ON ELECTORAL REFORMS DISCUSSION
106
Report
KSKamaldeep Singh
FollowDec 09, 2025 14:19:08182
Report
KSKamaldeep Singh
FollowDec 09, 2025 14:17:49147
Report