Back
पंजाब में 31 दिसंबर तक वॉर्डबंदी पूरी, बठिंडा नगर निगम चुनाव 50 वॉर्ड तक सीमित
KBKulbir Beera
Dec 02, 2025 13:21:46
Bathinda, Punjab
ਪੰਜਾਬ ਵਿੱਚ 31 ਦਸੰਬਰ ਤੋਂ ਪਹਿਲਾਂ ਪਹਿਲਾਂ ਵਾਰਡਬੰਦੀ ਪੂਰੀ ਕਰਨੀ ਹੈ ਮੰਤਰੀ ਡਾਕਟਰ ਰਵਜੋਤ
ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਤੇ ਹੀ ਹੋਣਗੇ ਇਲੈਕਸ਼ਨ
ਬਠਿੰਡਾ ਨਗਰ ਨਿਗਮ ਦੇ ਲਈ 50 ਤੋਂ 65 ਵਾਰਡ ਕਰਨ ਦੀ ਤਜਵੀਜ ਹੋਈ ਰੱਦ
ਬਠਿੰਡਾ ਮੈਟਰੋ ਸਿਟੀ ਬਣਨ ਵੱਲ ਵੱਧ ਰਿਹਾ ਹੈ。
ਇੰਪਰੂਵਮੈਂਟ ਟਰਸਟ ਵੱਲੋਂ ਕੱਟੀ ਜਾ ਰਹੀ ਨਵੀਂ ਕਲੋਨੀ ਦੀ ਕੀਤੀ ਸ਼ੁਰੂਅਤ
ਪੰਜਾਬ ਵਿੱਚ ਮਹਿੰਗੇ ਰੇਤਾ ਬਜਰੀ ਦੇ ਸਵਾਲ ਤੇ ਗੋਲ ਮੋਲ ਜਵਾਬ ਦਿੱਤਾ
ਨਗਰ ਨਿਗਮ ਦੇ ਬਾਹਰ ਲੱਗੇ ਕਰਮਚਾਰੀਆਂ ਦੇ ਧਰਨੇ ਤੇ ਕੈਬਨਟ ਮੰਤਰੀ ਡਾਕਟਰ ਰਵਜੋਤ ਨੇ ਕਿਹਾ ਇਸ ਬਾਰੇ ਨਹੀਂ ਕੋਈ ਜਾਣਕਾਰੀ
ਅੱਜ ਬਠਿੰਡਾ ਦੇ ਇੰਪਰੂਵਮੈਂਟ ਟਰਸਟ ਵੱਲੋਂ ਨਵੀਂ ਕਲੋਨੀ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਪੁੱਜੇ ਲੋਕਲ ਬਾਡੀ ਮਨਿਸਟਰ ਡਾਕਟਰ ਰਵਜੋਤ ਸਿੰਘ ਜਿਨ੍ਹਾਂ ਨੇ ਨਵੀਂ ਸਰਕਾਰੀ ਕੱਟੀ ਜਾ ਰਹੀ ਇੰਪਰੂਵਮੈਂਟ ਟਰੱਸਟ ਵੱਲੋਂ ਕਲੋਨੀ ਦੇ ਫਾਰਮਾਂ ਦੀ ਸ਼ੁਰੂਆਤ ਕੀਤੀ ਜਿੱਥੇ ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੀਲ ਗਰਗ ਸ਼ਾਮਿਲ ਰਹੇ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਹੱਲ ਵੀ ਕੀਤੇ。
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ 31 ਦਸੰਬਰ ਤੋਂ ਪਹਿਲਾਂ ਪੰਜਾਬ ਵਿੱਚ ਵਾਰਡਬੰਦੀ ਨੂੰ ਲੈ ਕੇ ਕੰਮ ਮੁਕੰਮਲ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਬਠਿੰਡਾ ਨਗਰ ਨਿਗਮ ਦੇ ਇਲੈਕਸ਼ਨ ਜੋ ਫਰਵਰੀ 2026 ਵਿੱਚ ਹਨ ਲਈ ਵਾਰਡ ਬੰਦੀ ਨਹੀਂ ਹੋਵੇਗੀ ਕਿਉਂਕਿ ਨਵਾਂ ਸੈਂਸਸ਼ਿਸ਼ ਨਹੀਂ ਹੋ ਸਕਿਆ ਜਿਸ ਕਾਰਨ ਕਰਕੇ ਪੰਜਾਬ ਤੋਂ 65 ਵਾਰਡ ਕਰਨ ਦੀ ਤਜਵੀਜ ਰੱਦ ਕੀਤੀ ਜਾਂਦੀ ਹੈ ਹੁਣ 50 ਵਾਰਡਾਂ ਤੇ ਹੀ ਇਲੈਕਸ਼ਨ ਹੋਵੇਗਾ
ਉਹਨਾਂ ਕਿਹਾ ਕਿ ਨਵੀਂ ਕਲੋਨੀ ਜੋ ਸਰਕਾਰੀ ਹੈ ਜਿਸ ਤੇ 50% ਪਲਾਟ ਲਾਟਰੀ ਰਾਹੀਂ ਕੱਢੇ ਜਾਣਗੇ ਅਤੇ 50% ਪਲਾਟ ਬੋਲੀ ਰਾਹੀਂ ਵੇਚੇ ਜਾਣਗੇ। ਉਹਨਾਂ ਕਿਹਾ ਕਿ ਬਠਿੰਡਾ ਮੈਟਰੋ ਸਿਟੀ ਬਣਨ ਵੱਲ ਵੱਧ ਰਿਹਾ ਹੈ ਹੈ ਜਲਦ ਹੀ ਬਠਿੰਡਾ ਵਿੱਚ ਵੱਡੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਣਗੇ।
ਪੰਜਾਬ ਵਿੱਚ ਰੇਤਾ ਬਜਰੀ ਅਤੇ ਇੱਟਾਂ ਦੇ ਵਧ ਰਹੇ ਲਗਾਤਾਰ ਭਾਅ ਦੇ ਸਵਾਲ ਤੇ ਮੰਤਰੀ ਨੇ ਗੋਲ ਮੋਲ ਜਵਾਬ ਦਿੱਤਾ।
ਬਾਈਟ ਡਾਕਟਰ ਰਵਜੋਤ ਸਿੰਘ ਲੋਕਲ ਬਾਡੀ ਮਨਿਸਟਰ ਪੰਜਾਬ ਸਰਕਾਰ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVarun Kaushal
FollowDec 02, 2025 13:20:560
Report
MJManoj Joshi
FollowDec 02, 2025 13:10:12Chandigarh, Chandigarh:Chief Minister of Punjab Bhagwant Mann held Meeting with Mr. Ogawa, Senior Managing Director of the Japan Bank for International Cooperation (JBIC), in Tokyo, Japan.
0
Report
MJManoj Joshi
FollowDec 02, 2025 13:09:4562
Report
KSKiranveer Singh
FollowDec 02, 2025 12:49:5233
Report
AJAnil Jain
FollowDec 02, 2025 12:46:0217
Report
HBHemang Barua
FollowDec 02, 2025 12:45:2983
Report
KSKamaldeep Singh
FollowDec 02, 2025 12:34:0035
Report
VRVIJAY RANA
FollowDec 02, 2025 12:30:27207
Report
MSManish Shanker
FollowDec 02, 2025 12:21:14Sahibzada Ajit Singh Nagar, Punjab:ਸਾਬਕਾ ਮੰਤਰੀ ਸਾਧੂ ਸਿੰਘ ਧਰਮਸਰੋਤ ਤੇ ਈਡੀ ਵੱਲੋਂ ਦਰਜ 2 ਮਾਮਲਿਆਂ ਵਿੱਚ ਅੱਜ ਮੋਹਾਲੀ ਅਦਾਲਤ ਵੱਲੋਂ ਸੁਣਵਾਈ ਕਰਦੇ ਹੋਏ ਅਗਲੀ ਤਰੀਕ 16 ਦਸੰਬਰ ਮੁਕਰਰ ਕੀਤੀ。
98
Report
VBVIJAY BHARDWAJ
FollowDec 02, 2025 12:20:46126
Report
KCKhem Chand
FollowDec 02, 2025 12:03:43135
Report
DVDEVENDER VERMA
FollowDec 02, 2025 12:02:56154
Report
BSBHARAT SHARMA
FollowDec 02, 2025 11:52:48146
Report
BKBIMAL KUMAR
FollowDec 02, 2025 11:50:32106
Report