Back
सड़क किनारे पेड़ों की कटाई पर हंगामा, लोगों ने धरना दिया
KBKulbir Beera
Dec 09, 2025 10:06:34
Bathinda, Punjab
ਸੜਕ ਕਿਨਾਰੇ ਲੱਗੇ ਦਰਖਤਾਂ ਨੂੰ ਕੱਟਣ ਤੇ ਹੰਗਾਮਾ, ਲੋਕਾਂ ਨੇ ਲਾਇਆ ਧਰਨਾ
ਪ੍ਰਾਈਵੇਟ ਬਿਲਡਰ ਵੱਲੋਂ ਕੱਟੇ ਗਏ ਦਰਖਤ ਮਨਜ਼ੂਰੀ ਹੋਣ ਦੀ ਦੱਸੀ ਗੱਲ
ਵਾਤਾਵਰਨ ਪ੍ਰੇਮੀਆਂ ਨੇ ਜੰਗਲਾਤ ਮਹਿਕਮੇ ਤੇ ਚੱਕੇ ਸਵਾਲ ਇਨਕੁਆਇਰੀ ਦੀ ਕੀਤੀ ਮੰਗ
ਬਠਿੰਡਾ ਮਾਨਸਾ ਨੈਸ਼ਨਲ ਹਾਈਵੇ ਤੇ ਬਠਿੰਡਾ ਨਜ਼ਦੀਕ ਇੱਕ ਬਿਲਡਰ ਵੱਲੋਂ ਕੱਟੀ ਜਾ ਰਹੀ ਮਾਰਕੀਟ ਦੇ ਅੱਗੇ ਸੜਕ ਤੇ ਲੱਗੇ 30 ਦੇ ਕਰੀਬ ਪੇੜ ਕੱਟੇ ਜਾਣ ਤੇ ਵਾਤਾਵਰਨ ਪ੍ਰੇਮੀ ਅਤੇ ਮਹੱਲਾ ਵਾਸੀਆਂ ਨੇ ਠੇਕੇਦਾਰ ਨੂੰ ਰੋਕਿਆ ਅਤੇ ਗੁੱਸੇ ਵਿੱਚ ਆਏ ਲੋਕਾਂ ਨੇ ਲਾਇਆ ਧਰਨਾ
ਠੇਕੇਦਾਰ ਨੇ ਜੰਗਲਾਤ ਮਹਿਕਮੇ ਤੋਂ ਲਈ ਮਨਜ਼ੂਰੀ ਵੀ ਦਿਖਾਈ ਪਰ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਇਸ ਵਿੱਚ ਜਰੂਰ ਮਿਲੀ ਭੁਗਤ ਹੈ ਪੁਰਾਣੇ ਵਿਰਾਸਤੀ ਦਰਖਤ ਕਿਉਂ ਕੱਟੇ ਜਿੰਨੇ ਕੱਟੇ ਗਏ ਕੱਟੇ ਗਏ ਬਾਕੀ ਦਰੱਖਤ ਅਸੀਂ ਨਹੀਂ ਕੱਟਣ ਦੇਵਾਂਗੇ ਮੌਕੇ ਤੇ ਤਹਿਸੀਲਦਾਰ ਬਠਿੰਡਾ ਅਤੇ ਐਸਐਚ ਓ ਥਾਣਾ ਕੈਨਾਲ ਵੀ ਪਹੁੰਚੇ।
ਤਹਿਸੀਲਦਾਰ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਦਾ ਮੈਮੋਰੰਡਮ ਲੈ ਲਿਆ ਹੈ। ਅਤੇ ਇਸ ਉੱਪਰ ਜਲਦੀ ਹੀ ਕਾਰਵਾਈ ਕਰਾਂਗੇ ਇਹ ਦੇਖਣਾ ਹੋਵੇਗਾ ਕਿ ਠੇਕੇਦਾਰ ਵੱਲੋਂ ਮਨਜ਼ੂਰੀ ਲਈ ਗਈ ਹੈ ਕੀ ਕਾਰਨ ਜੋ ਮਨਜ਼ੂਰੀ ਦਿੱਤੀ ਗਈ ਜੋ ਵੀ ਕਾਨੂੰਨੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਨਕੁਆਇਰੀ ਬਾਰੇ ਵੀ ਕਿਹਾ ਕਿ ਡੀਸੀ ਬਠਿੰਡਾ ਇਸ ਬਾਰੇ ਡਿਸੀਜ਼ਨ ਲੈਣਗੇ।
ਦੂਜੇ ਪਾਸੇ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸਾਡੇ ਪੁਰਾਤਨ ਦਰਖਤ ਜੋ ਵੱਡੀਆਂ ਉਮਰਾਂ ਦੇ ਸਨ ਨੂੰ ਧੜਾ ਧੜਕੱਟ ਕੱਟਿਆ ਗਿਆ ਆਖਰ ਮਨਜ਼ੂਰੀ ਇਹਨਾਂ ਹਰੇ ਭਰੇ ਦਰਖਤਾਂ ਦੀ ਕਿਉਂ ਦਿੱਤੀ ਗਈ ਇਸ ਵਿੱਚ ਸਾਨੂੰ ਜਰੂਰ ਮਿਲੀ ਭੁਗਤ ਦੀ.bo ਆ ਰਹੀ ਹੈ ਇਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਦਰੱਖਤ ਬਿਨਾਂ ਦੇਖੇ ਹੀ ਕੱਟਣ ਦੀ ਆਗਿਆ ਕਿਵੇਂ ਦੇ ਦਿੱਤੀ ਅਸੀਂ ਕਿਸੇ ਵੀ ਦਰਖਤ ਨੂੰ ਕੱਟਣ ਨਹੀਂ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਇੱਕ ਪਾਸੇ ਤਾਂ ਵਾਤਾਵਰਨ ਅਤੇ ਸ਼ੁੱਧਤਾ ਲਈ ਵੱਡੇ ਪੱਧਰ ਤੇ ਦਰਖਤ ਲਵਾਏ ਜਾ ਰਹੇ ਹਨ ਦੂਜੇ ਪਾਸੇ ਪੁਰਾਤਨ ਦਰਖਤਾਂ ਨੂੰ ਕੱਟਣ ਦੀ ਮਨਜ਼ੂਰੀ ਕਿਉਂ ਦਿੱਤੀ ਜਾ ਰਹੀ ਹੈ ਇਹ ਇੱਕ ਸਵਾਲ ਹੈ ਅਗਰ ਇਸੇ ਤਰ੍ਹਾਂ ਹਰੇ ਭਰੇ ਦਰੱਖਤ ਕੱਟੇ ਜਾਂਦੇ ਰਹੇ ਤਾਂ ਕਿਸੇ ਨੇ ਵੀ ਦਰਖਤ ਨਹੀਂ ਲਗਾਉਣੇ।
ਵਾਤਾਵਰਨ ਪ੍ਰੇਮੀਆਂ ਵੱਲੋਂ ਰਾਤ ਤੋਂ ਹੀ ਮੌਕੇ ਤੇ ਧਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਉਦੋਂ ਹੀ ਉਠਾਂਗੇ ਜਦੋਂ ਕਾਰਵਾਈ ਹੋਵੇਗੀ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowDec 09, 2025 11:20:40Noida, Uttar Pradesh:CHANDIGARH: JITENDER SINGH SHUNTY ON PSHRC ISSUES GUIDELINES TO ENSURE DIGNITY OF DEAD & STRENGTHEN HEALTH ADMINISTRATION PROTOCOLS ACROSS PUNJAB & CHANDIGARH
0
Report
DVDEVENDER VERMA
FollowDec 09, 2025 11:18:2489
Report
KPKomlata Punjabi
FollowDec 09, 2025 11:17:4342
Report
MJManoj Joshi
FollowDec 09, 2025 11:16:43104
Report
RBRohit Bansal
FollowDec 09, 2025 11:09:0779
Report
DVDEVENDER VERMA
FollowDec 09, 2025 11:07:01112
Report
KDKuldeep Dhaliwal
FollowDec 09, 2025 11:05:2432
Report
BKBIMAL KUMAR
FollowDec 09, 2025 11:01:3217
Report
VBVIJAY BHARDWAJ
FollowDec 09, 2025 11:00:3581
Report
MSManish Shanker
FollowDec 09, 2025 10:55:56106
Report
KSKuldeep Singh
FollowDec 09, 2025 10:55:18103
Report
KSKamaldeep Singh
FollowDec 09, 2025 10:51:0593
Report
RBRohit Bansal
FollowDec 09, 2025 10:50:50107
Report
MTManish Thakur
FollowDec 09, 2025 10:37:08100
Report
SNSUNIL NAGPAL
FollowDec 09, 2025 10:36:41150
Report