Back
धर्मशाला में पत्नी की हत्या: पति ने गला घोंटकर मार डाला, फरार आरोपी की तलाश
BSBHARAT SHARMA
Dec 09, 2025 13:32:52
Amritsar, Punjab
ਪੁਲਿਸ ਨੇ ਮਹਿਲਾ ਦੀ ਮੌਤ ਬਾਰੇ ਦਿੱਤੀ ਜਾਣਕਾਰੀ\n\nSHO ਦਾ ਕਹਿਣਾ ਟਰੇਨ ਮਿੱਸ ਹੋ ਗਈ ਤੇ ਇਹੀ ਕਹਿਕੇ 2 ਦਸੰਬਰ ਤੋਂ ਰਹਿ ਰਿਹਾ ਸੀ ਵੈਸੇ ਤੇ 3 ਦਿਨ ਤੋਂ ਵੱਧ ਕਰਮਾ ਨਹੀਂ ਮਿਲਦਾ \n\nਕੱਲ ਰਾਤ ਨੂੰ ਪਤਨੀ ਦਾ ਗਲਾ ਘੁੱਟ ਕੇ ਮਾਰ ਕੇ ਤੇ ਆਪ ਵੀ ਟਰੇਨ ਥੱਲੇ ਆਕੇ ਖੁਦਖੁਸ਼ੀ ਕਰ ਗਿਆ ਉਸਦਾ ਪਤੀ ਅੱਜ ਸਵੇਰੇ ਜੰਡਿਆਲਾ ਪੁਲਿਸ ਤੋਂ ਸੂਚਨਾ ਮਿਲੀ ਤੇ ਪਤਾ ਲੱਗਿਆ\n\nਗਣੇਸ਼ ਸੋਨਕਰ 31 ਅਤੇ ਪਤਨੀ ਸਰੀਤਾ ਸੋਨਕਰ 37 ਮਹਾਰਾਸ਼ਟਰ ਤੋਂ ਘੁੰਮਣ ਆਏ ਸੀ ਪਰ ਬੀਤੇ ਕਾਲ ਪਤਨੀ ਨੂੰ ਮਾਰਕੇ ਧਰਮਸ਼ਾਲਾ ਤੋਂ ਫਰਾਰ ਹੋਇਆ \n\n2 ਦਸੰਬਰ ਨੂੰ ਧਰਮਸ਼ਾਲਾ ਆਇਆ ਜੋੜਾ ਧਰਮਸ਼ਾਲਾ ਸਟਾਫ ਦੇ ਮੁਤਾਬਕ, ਮਹਾਰਾਸ਼ਟਰ ਦੇ ਠਾਣੇ ਦੀ ਰਹਿਣ ਵਾਲੀ ਸਰਿਤਾ ਸੋਨਕਰ ਆਪਣੇ ਪਤੀ ਗਣੇਸ਼ ਸੋਨਕਰ ਦੇ ਨਾਲ 2 ਦਸੰਬਰ ਨੂੰ ਲਾਲਾ ਪ੍ਰਭਦਿਆਲ ਧਰਮਸ਼ਾਲਾ ਵਿੱਚ ਆਈ ਸੀ। ਦੋਵੇਂ ਸ਼ਹਿਰ ਵਿੱਚ ਘੁੰਮਣ-ਫਿਰਣ ਵੀ ਗਏ। ਹਾਲਾਂਕਿ ਉਹਨਾਂ ਨੇ ਧਰਮਸ਼ਾਲੇ ਦਾ ਕਿਰਾਇਆ ਨਹੀਂ ਭਰਿਆ ਸੀ।\n\nਪਤੀ ਪਤਨੀ ਨੂੰ ਕਮਰੇ ਵਿੱਚ ਛੱਡ ਕੇ ਨਿਕਲਿਆ ਸਟਾਫ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ, 8 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਗਣੇਸ਼ ਸੋਨਕਰ ਨੂੰ ਧਰਮਸ਼ਾਲਾ ਤੋਂ ਬਾਹਰ ਜਾਂਦਾ ਦੇਖਿਆ ਗਿਆ। ਜਦੋਂ ਉਸ ਤੋਂ ਕਿਰਾਏ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਸ਼ਾਮ ਤੱਕ ਦੇ ਦੇਵੇਗਾ। ਇਸ ਤੋਂ ਬਾਅਦ ਉਹ ਉਥੋਂ ਚਲਾ ਗਿਆ। ਉਹ ਇਕੱਲਾ ਹੀ ਨਿਕਲਿਆ ਅਤੇ ਕਾਫ਼ੀ ਦੇਰ ਬਾਅਦ ਵੀ ਵਾਪਸ ਨਹੀਂ ਆਇਆ। ਉਸਦੀ ਪਤਨੀ ਕਮਰੇ ਵਿੱਚ ਹੀ ਰਹਿ ਗਈ ਸੀ।\n\nਦਰਵਾਜ਼ਾ ਖਟਖਟਾਉਣ ‘ਤੇ ਵੀ ਨਾ ਖੁਲਿਆ ਤਾਂ ਪੁਲਿਸ ਬੁਲਾਈ: sਟਾਫ ਦੇ ਮੁਤਾਬਕ, ਗਣੇਸ਼ ਦੇ ਵਾਪਸ ਨਾ ਆਉਣ ‘ਤੇ ਰਾਤ ਕਰੀਬ 9 ਵਜੇ ਉਸਦੇ ਕਮਰੇ ਦਾ ਦਰਵਾਜ਼ਾ ਖਟਖਟਾਇਆ ਗਿਆ, ਪਰ ਅੰਦਰੋਂ ਉਸਦੀ ਪਤਨੀ ਵਲੋਂ ਕੋਈ ਜਵਾਬ ਨਾ ਮਿਲਿਆ। ਕਾਫ਼ੀ ਦੇਰ ਤੱਕ ਦਰਵਾਜ਼ਾ ਪੀਟਣ ‘ਤੇ ਵੀ ਕੋਈ ਪ੍ਰਤੀਕਿਰਿਆ ਨਾ ਆਈ। ਇਸ ‘ਤੇ ਕੁਝ ਅਣਹੋਣੀ ਦਾ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।\n\nਗਰਦਨ ‘ਤੇ ਨਿਸ਼ਾਨ, ਗਲਾ ਘੋਟ ਕੇ ਮਾਰਿਆ ਗਿਆ: ਸਿਵਲ ਲਾਈਨ ਥਾਣੇ ਦੇ SHO ਗੁਰਪ੍ਰੀਤ sਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਉਹ ਟੀਮ ਸਮੇਤ ਤੁਰੰਤ ਧਰਮਸ਼ਾਲਾ ਪਹੁੰਚੇ। ਕਮਰੇ ਦਾ ਤਾਲਾ ਤੋੜ ਕੇ ਅੰਦਰ ਗਿਆ ਤਾਂ ਦੇਖਿਆ ਕਿ ਬੈੱਡ ‘ਤੇ ਮਹਿਲਾ ਦੀ ਲਾਸ਼ ਪਈ ਸੀ। ਉਸਦੀ ਗਰਦਨ ‘ਤੇ ਨਿਸ਼ਾਨ ਮਿਲੇ ਹਨ, ਜਿਸ ਤੋਂ ਲੱਗਦਾ ਹੈ ਕਿ ਉਸਦਾ ਗਲਾ ਘੋਟ ਕੇ ਕਤਲ ਕੀਤਾ ਗਿਆ ਹੈ।\n\nਐਂਟਰੀ ਰਜਿਸਟਰ ਤੋਂ ਹੋਈ ਪਛਾਣ: ਪੁਲਿਸ ਮੁਤਾਬਕ, ਧਰਮਸ਼ਾਲਾ ਦੇ CCTV ਫੁਟੇਜ ਅਤੇ ਐਂਟਰੀ ਰਜਿਸਟਰ ਦੀ ਜਾਂਚ ਕੀਤੀ ਗਈ, ਜਿਸ ਤੋਂ ਜੋੜੇ ਦੀ ਪਛਾਣ ਹੋ ਗਈ। ਗਣੇਸ਼ ਸੋਨਕਰ ਵੱਲੋਂ ਪਤਨੀ ਦਾ ਕਤਲ ਕਰਕੇ ਭੱਜਣ ਦੀ ਸੂਚਨਾ ਨੇੜਲੇ ਸਾਰੇ ਥਾਣਿਆਂ ਵਿੱਚ ਭੇਜ ਦਿੱਤੀ ਗਈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowDec 09, 2025 14:49:5488
Report
MSManish Sharma
FollowDec 09, 2025 14:49:0352
Report
SSSanjay Sharma
FollowDec 09, 2025 14:31:430
Report
NSNaresh Sethi
FollowDec 09, 2025 14:30:380
Report
SSSanjay Sharma
FollowDec 09, 2025 14:20:04Noida, Uttar Pradesh:DELHI: MANISH TEWARI (CONGRESS) ON ELECTORAL REFORMS DISCUSSION
22
Report
KSKamaldeep Singh
FollowDec 09, 2025 14:19:0869
Report
KSKamaldeep Singh
FollowDec 09, 2025 14:17:4939
Report
SSSanjay Sharma
FollowDec 09, 2025 14:07:13138
Report
PSParambir Singh Aulakh
FollowDec 09, 2025 14:06:13106
Report
SSSanjay Sharma
FollowDec 09, 2025 14:01:51182
Report
NSNavdeep Singh
FollowDec 09, 2025 14:00:39206
Report
BKBIMAL KUMAR
FollowDec 09, 2025 13:45:43131
Report
KBKulbir Beera
FollowDec 09, 2025 13:33:59154
Report
MSManish Sharma
FollowDec 09, 2025 13:31:18175
Report