Back
अमृतसर में श्रोमणि अकाली दल का नया मुख्य दफ्तर उद्घाटन
PSParambir Singh Aulakh
Dec 02, 2025 07:33:05
Amritsar, Punjab
Breaking
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਅੱਜ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਵਿਖੇ ਆਪਣੇ ਦਫਤਰ ਦਾ ਕੀਤਾ ਗਿਆ ਉਦघਾਟਨ
ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਜਾ ਰਹੇ ਹਨ ਭੋਗ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਆਪਣਾ ਦਫਤਰ ਖੋਲ ਦਿੱਤਾ ਹੈ ਕਿਉਂਕਿ ਜਦੋਂ ਪੁਰਾਣੇ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਸੀ ਤਾਂ ਉਦੋਂ ਵੀ ਅੰਮ੍ਰਿਤਸਰ ਦੇ ਵਿੱਚ ਹੀ ਦਫਤਰ ਹੁੰਦਾ ਸੀ ਜਿਸ ਦਿਨ ਅਸੀਂ ਅਕਾਲੀ ਦਲ ਪੁਨਰ ਸੁਰਜੀਤ ਦਾ ਨਿਰਮਾਣ ਹੋਇਆ ਉਸੇ ਦਿਨ ਅਸੀਂ ਕਹਿ ਦਿੱਤਾ ਸੀ ਕਿ ਇਹ ਦਫਤਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਏਗਾ ਇਸ ਲਈ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਦਫਤਰ ਦਾ ਉਦਘਾਟਨ ਕਰ ਦਿੱਤਾ ਹੈ।
ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਪ੍ਰੇਮ ਸਿੰਧ ਚੰਦੂ ਮਾਜਰਾ ਗੁਰ ਪ੍ਰਤਾਪ ਸਿੰਘ ਵਡਾਲਾ ਤੋਂ ਇਲਾਵਾ ਕਈ ਹੋਰ ਲੀਡਰ ਵੀ ਮੌਜੂਦ ਹਨ।
ਗੁਰ ਪ੍ਰਤਾਪ ਸਿੰਘ ਵਡਾਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ੋਰ ਪਾਉਣ ਜਾ ਰਹੇ ਹਾਂ ਤਾਂ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਦੇ ਹੋਏ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਅਲਾਇੰਸ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਦੋਂ ਬੰਦੀ ਸਿਹਾ ਰਿਹਾ ਕਰਵਾਉਣੇ ਚਾਹੀਦੇ ਸਨ ਹੁਣ ਸਿਰਫ ਉਹ ਡਰਾਮਾ ਕਰ ਰਹੇ ਹਨ
ਉਹਨਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਸਿੱਖ ਲੀਡਰਸ਼ਿਪ ਨੌਜਵਾਨ ਅੱਗੇ ਆਉਣਗੇ
ਉਹਨਾਂ ਕਿਹਾ ਕਿ 2 ਦਸੰਬਰ 2024 ਨੂੰ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਕਮਨਾਮਾ ਜਾਰੀ ਹੋਇਆ ਸੀ ਉਸੇ ਤਹਿਤ ਪੰਥ ਇਕੱਠਾ ਹੋਣਾ ਚਾਹੀਦਾ ਹੈ ਇਹ ਬਾਦਲਾਂ ਨੂੰ ਸਮਝ ਲੈਣਾ ਚਾਹੀਦਾ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowDec 02, 2025 07:33:590
Report
DSDharmindr Singh
FollowDec 02, 2025 07:16:0347
Report
BSBHARAT SHARMA
FollowDec 02, 2025 07:09:54114
Report
KSKamaldeep Singh
FollowDec 02, 2025 07:01:11Chandigarh, Chandigarh:ਹਾਲਾਤ ਏ ਘਨੌਰ ਸਰਦੂਲ ਸਿੰਘ ਸੈਕਟਰੀ ਖੁਦ ਮਨ ਰਿਹਾ ਏ ਕਿ ਸਰਕਾਰ ਸਾਨੂੰ ਚੁੱਲਾ ਟੈਕਸ ਰਸੀਦਾਂ ਦੇਣ ਤੋਂ ਮਨਾ ਕਰ ਰਹੀ ਏ
70
Report
AAAsrar Ahmad
FollowDec 02, 2025 07:01:01Noida, Uttar Pradesh:ਸਿਹਤ ਮੰਤਰੀ ਡਾ. ਬਲਬੀਰ ਸਿੰਘ ਚੰਡੀਗੜ੍ਹ ‘ਚ ਵਰਕਸ਼ਾਪ ਦੇ ਉਦ्घਾਟਨ ਦੌਰਾਨ Live
198
Report
MJManoj Joshi
FollowDec 02, 2025 06:35:12Chandigarh, Chandigarh:भारतीय जनता पार्टी स्टेट इलेक्शन कमेटी की Chandigarh में बैठक अश्वनी शर्मा की अगुवाई में शुरू
56
Report
KSKamaldeep Singh
FollowDec 02, 2025 06:31:35Chandigarh, Chandigarh:ਅਰਸ਼ਦੀਪ ਕਲੇਰ ਬਾਈਟ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ NOC/ NDC ਦੇ ਮਾਮਲੇ ਤੇ
152
Report
SSSandeep Singh
FollowDec 02, 2025 06:16:25174
Report
SNSUNIL NAGPAL
FollowDec 02, 2025 05:52:11117
Report
AAAsrar Ahmad
FollowDec 02, 2025 05:49:51104
Report
KSKamaldeep Singh
FollowDec 02, 2025 05:49:3897
Report
PSPramod Sharma
FollowDec 02, 2025 05:31:33156
Report
SNSUNIL NAGPAL
FollowDec 02, 2025 05:02:42198
Report
MJManoj Joshi
FollowDec 02, 2025 04:47:22192
Report