Back
अमृतसर पुलिस ने गैरकानूनी जुगाड़ू रेलियाँ के खिलाफ कड़ी कार्रवाई शुरू कर दी
BSBHARAT SHARMA
Nov 12, 2025 10:24:32
Amritsar, Punjab
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਜੁਗਾੜੂ ਰੇੜੀਆਂ ਤੇ ਸਿਕੰਜਾ ਸਾਵधान ਹੋ ਜਾਓ ਜੁਗਾੜੂ ਰੇੜੀਆਂ ਵਾਲੇ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਆਦੇਸ਼ਾਂ ’ਤੇ ਸ਼ਹਿਰ ਵਿੱਚ ਜੁਗਾੜੂ ਰੇੜੀਆਂ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣੀਆਂ ਰੇੜੀਆਂ ਦੇ ਖ਼ਿਲਾਫ਼ ਕੜੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਚੌਕਾਂ ਤੇ ਬਾਜ਼ਾਰਾਂ ਵਿੱਚ ਪੁਲਿਸ ਟੀਮਾਂ ਨੇ ਛਾਪੇ ਮਾਰਦੇ ਹੋਏ ਐਸੀਆਂ ਰੇੜੀਆਂ ਨੂੰ ਜ਼ਬਤ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾ ਰਜਿਸਟ੍ਰੇਸ਼ਨ ਅਤੇ ਬਿਨਾ ਸੁਰੱਖਿਆ ਮਾਪਦੰਡਾਂ ਵਾਲੀਆਂ ਜੁਗਾੜੂ ਰੇੜੀਆਂ ਨਾ ਸਿਰਫ਼ ਟ੍ਰੈਫਿਕ ਰੁਕਾਵਟ ਬਣਦੀਆਂ ਹਨ, ਸਗੋਂ ਕਈ ਵਾਰ ਹਾਦਸਿਆਂ ਦਾ ਕਾਰਨ ਵੀ ਬਣਦੀਆਂ ਹਨ। ਇਸ ਲਈ ਹੁਣ ਇਨ੍ਹਾਂ ’ਤੇ ਪੂਰੀ ਨਿਗਰਾਨੀ ਕੀਤੀ ਜਾਵੇਗੀ।
ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਰੇੜੀਆਂ ਦੇ ਮਾਲਕਾਂ ਕੋਲ ਕਾਨੂੰਨੀ ਦਸਤਾਵੇਜ਼ ਹਨ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ, ਪਰ ਗੈਰ-ਕਾਨੂੰਨੀ ਤਰੀਕੇ ਨਾਲ ਚਲ ਰਹੀਆਂ ਰੇੜੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ.
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ADAnkush Dhobal
FollowNov 12, 2025 11:49:23Shimla, Himachal Pradesh:हिमाचल पथ परिवहन निगम के कर्मचारियों के साथ पेंशनर भी सैलरी-पेंशन में भुगतान में देरी से परेशान. HRTC पेंशनर संघ के महासचिव कन्हैया लाल ने भी इसे कर्मचारियों और पेंशनर्स के साथ नाइंसाफी बताया है.
0
Report
AMANIL MOHANIA
FollowNov 12, 2025 11:41:070
Report
AKAMAN KAPOOR
FollowNov 12, 2025 11:40:430
Report
KSKamaldeep Singh
FollowNov 12, 2025 11:38:180
Report
AJAnil Jain
FollowNov 12, 2025 11:31:400
Report
BKBIMAL KUMAR
FollowNov 12, 2025 11:24:480
Report
SNSUNIL NAGPAL
FollowNov 12, 2025 11:20:020
Report
RMRakesh Malhi
FollowNov 12, 2025 11:19:460
Report
MTManish Thakur
FollowNov 12, 2025 10:38:320
Report
DVDEVENDER VERMA
FollowNov 12, 2025 10:37:460
Report
KBKulbir Beera
FollowNov 12, 2025 10:31:040
Report
RMRakesh Malhi
FollowNov 12, 2025 10:29:020
Report
AAAsrar Ahmad
FollowNov 12, 2025 10:01:44Noida, Uttar Pradesh:PLAYOUT ALERT: CHANDIGARH: RAVNEET SINGH BITTU (UNION MINISTER) ON BIHAR ASSEMBLY ELECTIONS 2025 EXIT POLL/ RAILWAY PROJECT FOR PUNJAB/ DELHI RED FORT CAR BLAST INCIDENT
0
Report