Back
SGPC अध्यक्ष चुनाव से पहले अकाली दल की अहम बैठक; हरप्रीत सिंह: उम्मीदवार सदस्य तय करेंगे
BSBHARAT SHARMA
Nov 02, 2025 11:33:12
Amritsar, Punjab
ਐਸਜੀਪੀਸੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਦੀ ਅਹਿਮ ਮੀਟਿੰਗ — ਪ੍ਰਧਾਨ ਹਰਪ੍ਰੀਤ ਸਿੰਘ ਨੇ ਦਿੱਤੇ ਵੱਡੇ ਸੰਕੇਤ
ਐਸਜੀਪੀਸੀ ਪ੍ਰਧਾਨ ਦਾ ਉਮੀਦਵਾਰ ਮੈਂ ਨਹੀਂ, ਸਾਡੇ ਮੈਂਬਰ ਤੈਅ ਕਰਨਗੇ - ਗਿਆਨੀ ਹਰਪ੍ਰੀਤ ਸਿੰਘ
ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ‘ਤੇ ਹਰਪ੍ਰੀਤ ਸਿੰਘ ਦਾ ਨਿਸ਼ਾਨਾ — ਪੰਜਾਬ ਦੀ ਧਰਤੀ ‘ਤੇ ਬਾਣੀ ਦੇ ਪਾਠ ‘ਤੇ ਪਾਬੰਦੀ ਬਰਦਾਸ਼ਤ ਨਹੀਂ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਅਹਿਮ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਦੀ ਅਗਵਾਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਲਈ ਉਮੀਦਵਾਰ ਦਾ ਫੈਸਲਾ ਪਾਰਟੀ ਦੇ ਐਸਜੀਪੀਸੀ ਮੈਂਬਰਾਂ ਦੀ ਸਾਂਝੀ ਸਲਾਹ ਨਾਲ ਹੀ ਕੀਤਾ ਜਾਵੇਗਾ ਅਸੀਂ ਕਿਸੇ ਉਮੀਦਵਾਰ ਨੂੰ ਥੋਪਾਂਗੇ ਨਹੀਂ, ਮੈਂਬਰ ਜੋ ਚਾਹੁਣਗੇ, ਉਹੀ ਅੰਤਿਮ ਫੈਸਲਾ ਹੋਵੇਗਾ। ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ‘ਤੇ ਵੀ ਚੋਟ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਜੇ ਬਾਣੀ ਦੇ ਪਾਠ ‘ਤੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਉਹਨਾਂ ਦੀ ਪਾਰਟੀ ਇਸਦੇ ਖਿਲਾਫ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਕਿਹਾ, “ਸੁਖਮਨੀ ਸਾਹਿਬ ਦੇ ਪਾਠ ਤੋਂ ਇਨਕਾਰ ਪੰਜਾਬੀਅਤ ਤੇ ਸਿੱਖੀ ‘ਤੇ ਹਮਲਾ ਹੈ, ਜਿਸਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਦੀ ਅੰਦਰੂਨੀ ਮੀਟਿੰਗ ਦੌਰਾਨ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜੈਦਰ ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ, ਭਾਈ ਮਨਜੀਤ ਸਿੰਘ ਅਤੇ ਹੋਰ ਸੀਨੀਅਰ ਆਗੂ ਮੌਜੂਦ ਰਹੇ। ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਚੋਣਾਂ ਤੱਕ ਪਾਰਟੀ ਦੇ ਸਾਰੇ ਨੇਤਾ ਮੈਦਾਨ ਵਿੱਚ ਸਰਗਰਮ ਰਹਿਣਗੇ ਅਤੇ ਪੰਜਾਬ ਦੇ ਧਾਰਮਿਕ ਤੇ ਜਨਤਕ ਹੱਕਾਂ ਦੀ ਆਵਾਜ਼ ਉਠਾਉਣਗੇ। ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਐਸਜੀਪੀਸੀ ਹਾਊਸ “ਕਾਨੂੰਨੀ, ਨੈਤਿਕ ਅਤੇ ਪ੍ਰਸ਼ਾਸਕੀ ਤੌਰ ‘ਤੇ ਐਕਸਪਾਇਰ ਹੋ ਚੁੱਕਿਆ ਹੈ”, ਇਸ ਲਈ ਨਵੀਂ ਦਿਸ਼ਾ ਅਤੇ ਨਵਾਂ ਨੇਤ੍ਰਤਵ ਲਿਆਉਣਾ ਜ਼ਰੂਰੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
TBTarsem Bhardwaj
FollowNov 02, 2025 17:32:590
Report
NLNitin Luthra
FollowNov 02, 2025 17:15:080
Report
SSSanjay Sharma
FollowNov 02, 2025 17:01:11Noida, Uttar Pradesh:ਪੇਸ਼ ਹਨ ਤখਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀਆਂ ਕੁਝ ਝਲਕੀਆਂ
0
Report
PCPranay Chakraborty
FollowNov 02, 2025 16:31:250
Report
SSSanjay Sharma
FollowNov 02, 2025 16:31:130
Report
KSKamaldeep Singh
FollowNov 02, 2025 16:30:490
Report
NLNitin Luthra
FollowNov 02, 2025 16:17:090
Report
KSKamaldeep Singh
FollowNov 02, 2025 16:16:520
Report
SSSanjay Sharma
FollowNov 02, 2025 15:51:360
Report
SSSanjay Sharma
FollowNov 02, 2025 15:51:060
Report
SNSUNIL NAGPAL
FollowNov 02, 2025 15:33:340
Report
VSVARUN SHARMA
FollowNov 02, 2025 15:31:290
Report
SNSUNIL NAGPAL
FollowNov 02, 2025 15:17:520
Report
SSSanjay Sharma
FollowNov 02, 2025 15:17:340
Report
SSSanjay Sharma
FollowNov 02, 2025 15:17:15Noida, Uttar Pradesh:पंजाब यूनिवर्सिटी में धरनारत छात्रों के लिए 5 दिन से भूख हड़ताल पर बैठे PUCSC जनरल सेक्रेटरी की खापों, सामाजिक संगठनों से अपील
0
Report