Back
आपदा में प्रभावित स्वास्थ्य केंद्र, मंत्री शांडिल ने बताया हालात का जायज़ा!
SSSandeep Singh
FollowJul 19, 2025 07:39:09
Shimla, Himachal Pradesh
स्वास्थ्य मंत्री शांडिल बोले – आपदा में 3-4 स्वास्थ्य केंद्र प्रभावित, 16-17 जगह लगाए स्वास्थ्य शिविर, केरल मॉडल पर होगी बैठक।
एंकर-स्वास्थ्य मंत्री धनी राम शांडिल ने कहा है कि प्रदेश में हाल ही की आपदा में स्वास्थ्य विभाग को भी नुकसान हुआ है। उन्होंने बताया कि मुख्यमंत्री सुखविंदर सिंह सुक्खू ने मंडी के आपदा प्रभावित क्षेत्रों का दौरा किया है और वे स्वयं भी हालात का जायज़ा लेने पहुंचे थे।
VO-स्वास्थ्य मंत्री ने कहा कि आपदा से प्रदेश के 3 से 4 स्वास्थ्य केंद्र प्रभावित हुए हैं। इसके बावजूद विभाग ने 16 से 17 जगहों पर स्वास्थ्य शिविर लगाए हैं और हालात धीरे-धीरे सामान्य हो रहे हैं।
उन्होंने लोगों से अपील की कि बरसात के मौसम में उबला हुआ पानी पिएं और सफाई का विशेष ध्यान रखें। स्वास्थ्य मंत्री ने बताया कि जिन लोगों को दवाइयों की जरूरत है, उन्हें तुरंत दवाएं उपलब्ध करवाने के निर्देश दिए गए हैं।
शांडिल ने कहा कि स्वास्थ्य विभाग जल्द ही “केरल मॉडल” को लेकर बैठक करेगा। उन्होंने कहा कि हाल ही में उनके केरल दौरे के दौरान उन्हें स्वास्थ्य सेवाओं में कई अच्छी पहल देखने को मिली हैं। खासकर “रोगी मित्र योजना” इस मॉडल का अहम हिस्सा बन सकती है।
बाइट,,,धनी राम शांडिल, स्वास्थ्य मंत्री, हिमाचल प्रदेश।
स्टोरी बाई
संदीप सिंह
शिमला
6
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SNSUNIL NAGPAL
FollowJul 19, 2025 12:35:21Fazilka, Punjab:
फाजिल्का में एक बुजुर्ग व्यक्ति ने ईमानदारी की मिसाल दिखाई है l हजारों रुपयों से भरा एक लिफाफा बुजुर्ग व्यक्ति को मिला l जिसके बाद रुपयों का मालिक लेबर ठेकेदार बुजुर्ग व्यक्ति तक पहुंचा l जिसने पहचान बताई और बुजुर्ग व्यक्ति ने ईमानदारी दिखाते हुए 35 हजार से अधिक रुपयों से भरा लिफाफा उसे वापिस लौटा दिया है l
जानकारी देते हुए बुजुर्ग व्यक्ति बलबीर सिंह ने बताया कि वह गांव घांगा कलां का रहने वाला है l जो खेतीबाड़ी का काम करता है l उन्होंने बताया कि वह जा रहे थे कि गांव रोहीवाला पुल पर उन्हें 35 हजार से अधिक रुपयों से भरा लिफाफा मिला l हालांकि मौके पर कुछ लोगों से उन्होंने पूछा कि किसी के रुपए तो नहीं गिरे संतुष्टजनक जवाब न मिलने के चलते वह रुपए अपने साथ ले आए l लेकिन ईमानदारी तब दिखाई जब उन पैसों का मालिक ढूंढता हुआ बुजुर्ग व्यक्ति तक पहुंचा तो उसे उसके सारे पैसे वापिस लौटा दिए गए l रुपए लेने पहुंचे बिट्टू सागर नामक व्यक्ति ने बताया कि वह गांव काठगढ़ का रहने वाला है l जिसके रोहीवाला पुल पर कल रुपयों से भरा लिफाफा गिर गया था l जिसमें मौजूद पैसे उसके द्वारा लेबर को दिए जाने थे l जो ढूंढने पर उसे पता लगा कि किसी बुजुर्ग व्यक्ति द्वारा रुपयों के गिरने के बारे में पूछा जा रहा था l जिसपर उन्होंने इलाके के सीसीटीवी कैमरे चैक किए और उन्हें पता लगा कि उनके रुपए एक बुजुर्ग व्यक्ति के पास है l जिसपर वह अपने रुपए लेने के लिए उनके निवास स्थान पर पहुंचे है l और बुजुर्ग व्यक्ति ने भी मोहतबार लोगों की हाजरी में ईमानदारी दिखाते हुए उसके रुपयों से भरा लिफाफा उसे वापिस लौटा दिया l
0
Share
Report
BKBIMAL KUMAR
FollowJul 19, 2025 12:14:36Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 1907ZP_APS_GARGAJ_R
ਬੇਅਦਬੀਆਂ ਦੇ ਕਾਨੂੰਨ ਬਣਾਉਣ ਤੋਂ ਪਹਿਲਾਂ ਸੂਬਾ ਸਰਕਾਰ ਸ਼੍ਰੋਮਣੀ ਕਮੇਟੀ ਨਾਲ ਕਰੇ ਸਲਾਹ ਮਸ਼ਵਰਾ : ਜਥੇਦਾਰ ਗੜਗੱਜ
ਆਮ ਆਦਮੀ ਪਾਰਟੀ ਦੇ ਰਾਜ ਚ ਹੋਈਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਚ ਸਰਕਾਰ ਹੋਈ ਫੇਲ : ਜਥੇਦਾਰ ਗੜਗੱਜ
ਸਰਕਾਰ ਦੀ ਮਨਸ਼ਾ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਚੁੱਕੇ ਸਵਾਲ
Anchor - ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ਼ੀਸ਼ ਮਹਲ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਚ ਸ਼ਿਰਕਤ ਕਰਨ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੇ ਸੂਬਾ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਬਣਾਏ ਜਾ ਰਹੇ ਕਾਨੂੰਨ ਬਾਰੇ ਗੱਲ ਕਰਦਿਆਂ ਕਿਹਾ ਕਿ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਪ੍ਰੰਤੂ ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਹਨ, ਇਸ ਲਈ ਸੂਬਾ ਸਰਕਾਰ ਬੇਅਦਬੀ ਸਬੰਧੀ ਇੱਕ ਵੱਖਰਾ ਕਾਨੂੰਨ ਬਣਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਬਣਾਏ ਜਾਣ ਵਾਲੇ ਕਾਨੂੰਨ ਸਬੰਧੀ ਸੂਬਾ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਬੇਅਦਬੀਆਂ ਤੇ ਕਾਨੂੰਨ ਬਣਾਉਣ ਦੀ ਗੱਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੀ ਉਹ ਪ੍ਰਸ਼ੰਸ਼ਾ ਕਰਦੇ ਹਨ ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਹੋਈਆਂ ਬੇਅਦਬੀਆਂ ਦੇ ਕਥਿਤ ਦੋਸ਼ੀ ਅੱਜ ਖੁੱਲੇ ਆਮ ਬਾਹਰ ਘੁੰਮ ਰਹੇ ਹਨ ਤੇ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦੋਸ਼ੀਆਂ ਤੇ ਬਣਦੀਆਂ ਸਖਤ ਧਾਰਾਵਾਂ ਦੇ ਤਹਿਤ ਕਾਰਵਾਈ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਵਿਖੇ ਪਵਿੱਤਰ ਸ੍ਰੀ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਸਜ਼ਾ ਨਾ ਮਿਲਣਾ ਬੇਅਦਬੀਆਂ ਦੇ ਮੁੱਦੇ ਤੇ ਸਰਕਾਰ ਦੀ ਨਲਾਇਕੀ ਹੈ ।
VO1 --- ਸ੍ਰੀ ਦਰਬਾਰ ਸਾਹਿਬ ਨੂੰ ਵਾਰ-ਵਾਰ ਈਮੇਲ ਰਾਹੀਂ ਭੇਜੀਆਂ ਜਾ ਰਹੀਆਂ ਧਮਕੀਆਂ ਬਾਰੇ ਬੋਲਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ ਚੰਦ ਘੰਟਿਆਂ ਚ ਇਸ ਸਾਜ਼ਿਸ਼ ' ਚ ਸ਼ਾਮਿਲ ਲੋਕਾਂ ਨੂੰ ਫੜ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਜਲਦ ਇਸ ਘਟਨਾ ਦੇ ਸਾਜਿਸ਼ ਘਾੜਿਆਂ ਨੂੰ ਫੜ ਕੇ ਸਲਾਖਾਂ ਪਿੱਛੇ ਦੇਵੇ ਤੇ ਇਸ ਮਾਮਲੇ ਦੀ ਗੰਭੀਰਤਾ ਤੇ ਡੁੰਘਾਈ ਨਾਲ ਜਾਂਚ ਕੀਤੀ ਜਾਵੇ।
Byte - Kuldeep Singh Gadgajj
0
Share
Report
RMRakesh Malhi
FollowJul 19, 2025 12:08:14Una, Himachal Pradesh:
Slug: अनुराग ठाकुर ने जिला ऊना में विकास कार्यों की समीक्षा की
दिशा कमेटी की बैठक में अधिकारियों को दिए आवश्यक दिशा-निर्देश, हरिद्वार के लिए चलने वाली दैनिक ट्रेन को दिखाई हरी झंडी ट्रेनों के डिब्बो में सुधार की कही बात
V/01:पूर्व केंद्रीय मंत्री एवं हमीरपुर संसदीय क्षेत्र के सांसद अनुराग ठाकुर ने शनिवार को जिला ऊना में "जिला विकास समन्वय एवं निगरानी समिति" (दिशा कमेटी) की बैठक की अध्यक्षता की। इस बैठक में जिले में चल रहे विभिन्न विकास परियोजनाओं व योजनाओं की प्रगति की समीक्षा की गई। ठाकुर ने संबंधित विभागों के अधिकारियों से विकास कार्यों की विस्तृत जानकारी ली और उनके समुचित क्रियान्वयन के लिए आवश्यक दिशा-निर्देश दिए। उन्होंने अधिकारियों से अपेक्षा जताई कि जनहित से जुड़ी सभी योजनाएं समयबद्ध और पारदर्शी तरीके से पूरी हों ताकि आम जनता को सीधे लाभ मिल सके।बैठक में स्वास्थ्य, शिक्षा, सड़क, जल-जीवन मिशन, प्रधानमंत्री आवास योजना, मनरेगा, स्वच्छ भारत मिशन समेत कई योजनाओं की समीक्षा की गई। सांसद श्री ठाकुर ने कहा कि केंद्र सरकार द्वारा चलाई जा रही जनकल्याणकारी योजनाओं का धरातल पर प्रभावी क्रियान्वयन सुनिश्चित करना हम सभी की जिम्मेदारी है। इस दौरान उन्होंने अवैध माइनिंग क़ो लेकर अधिकारियो पर इस पर सख्त कार्रवाई किये जाने के निर्देश भी दिए
Byte:अनुराग ठाकुर बीजेपी सांसद
Feed File:1907ZP_UNA_ANURAG_R 6
V/02: बही रेलवे स्टेशन से दैनिक चलने वाली ऊना हरिद्वार ट्रेन को हरी झंडी दिखाकर रवाना किया इंस दौरा बीजेपी के नेता और रेलवे के अधिकारि भी उनके साथ मैजूद रहे इस दौरान उन्होंने रेलवे स्टेशन का जायज़ा भी लिया मीडिया से रूबरू होते हुए उन्होंने मोदी सरकार के कार्यकाल में पुणे वीडियो को उन से हरिद्वार चलने वाली दैनिक ट्रेन की हार्दिक शुभकामनाएं और बधाई हुई है उन्होंने कहा कि जल्द ही ट्रेनों को डिब्बो में सुधार किया जाएगा पुणे रेलवे स्टेशन पर व्यवस्था को बेहतर किया जाएगा उन्होंने कहा कि तलवाड़ा तक रेल जाने का काम जल्द पूरा होने वाला है क्योंकि उन्होंने पंजाब सरकार के साथ यह मामला उठाया था उन्होंने कहा कि तय समय के अंदर तलवाड़ा तक रेलवे लाइन पहुंचाई जाएगी और सुविधाओं में इजाफा किया जाएगा
Byte:अनुराग ठाकुर बीजेपी सांसद
Feed File:1907ZP_UNA_ANURAG_R 7&8
Feed Sent BY 2C
Feed File:1907ZP_UNA_ANURAG_R1--8
Assign BY:Assignment Desk
0
Share
Report
BKBIMAL KUMAR
FollowJul 19, 2025 12:07:29Anandpur Sahib, Punjab:
Story Assigned By Desk
Reporter - Bimal Sharma
Location - Shri Kiratpur Sahib
File Folder - 1907ZP_APS_PRAKSH_PURAB_R
ਸ੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਤਿਕਾਰ ਸਹਿਤ ਮਨਾਇਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜ ਗੱਜ ਨੇ ਭਰੀ ਹਾਜ਼ਰੀ
ਦਰਬਾਰ ਸਾਹਿਬ ਤੇ ਆ ਰਹੀਆਂ ਧਮਕੀਆਂ ਦਾ ਸੱਚ ਸਰਕਾਰ ਲੋਕਾਂ ਸਾਹਮਣੇ ਰੱਖੇ: ਐਡਵੋਕੇਟ ਧਾਮੀ
ਧਾਰਮਿਕ ਸਮਾਗਮ ਕਰਾਉਣੇ ਸ਼੍ਰੋਮਣੀ ਕਮੇਟੀ ਦਾ ਅਧਿਕਾਰ ਖੇਤਰ, ਸਰਕਾਰ ਕੇਵਲ ਸਹਿਯੋਗ ਕਰੇ : ਐਡਵੋਕੇਟ ਧਾਮੀ
ਸ਼ਹੀਦੀ ਸ਼ਤਾਬਦੀਆਂ ਸਬੰਧੀ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਬੇ ਦੇ ਮੁੱਖ ਮੰਤਰੀ ਸਮੇਤ ਹੋਰ ਉੱਚ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਨੂੰ ਜਾਤੀ ਤੌਰ ਤੇ ਭੇਜੇ ਜਾਣਗੇ ਸੱਦੇ: ਧਾਮੀ
Anchor - ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਉਹਨਾਂ ਦੇ ਜਨਮ ਅਸਥਾਨ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਗਿਆ ਜਿਸ ਵਿੱਚ ਅੱਜ ਸਵੇਰੇ ਸਭ ਤੋਂ ਪਹਿਲਾਂ 12 ਸ੍ਰੀ ਅਖੰਡ ਪਾਠ ਸਾਹਿਬਾਨਾਂ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਵੱਲੋਂ ਆਈ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਰਬਾਰ ਸਾਹਿਬ ਤੇ ਈਮੇਲ ਰਾਹੀਂ ਆ ਰਹੀਆਂ ਧਮਕੀਆਂ ਬਾਰੇ ਕਿਹਾ ਕਿ ਸਰਕਾਰ ਕੋਲ ਵੱਡੇ ਹੀਲੇ ਵਸੀਲੇ ਹਨ ਤੇ ਸਰਕਾਰ ਕੁਝ ਘੰਟਿਆਂ ਚ ਹੀ ਅਸਲ ਦੋਸ਼ੀਆਂ ਨੂੰ ਫੜ ਸਕਦੀ ਹੈ। ਉਹਨਾਂ ਮੰਗ ਕੀਤੀ ਕਿ ਦਰਬਾਰ ਸਾਹਿਬ ਆ ਰਹੀਆਂ ਧਮਕੀਆਂ ਦਾ ਸੱਚ ਸਰਕਾਰ ਜਲਦ ਲੋਕਾਂ ਦੇ ਸਾਹਮਣੇ ਰੱਖੇ ਤਾਂ ਜੋ ਇਸ ਘਟਨਾਕ੍ਰਮ ਪਿੱਛੇ ਲੋਕੇ ਸਾਜ਼ਿਸ਼ ਘਾੜਿਆਂ ਦਾ ਲੋਕਾਂ ਨੂੰ ਪਤਾ ਲੱਗ ਸਕੇ।ਐਡਵੋਕੇਟ ਧਾਮੀ ਨੇ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ ਤੇ ਇਹਨਾਂ ਸਮਾਗਮਾਂ ਚ ਸ਼ਿਰਕਤ ਕਰਨ ਲਈ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਬੇ ਦੇ ਮੁੱਖ ਮੰਤਰੀ ਸਮੇਤ ਹੋਰ ਉਹਨਾਂ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਨੂੰ ਜਾਤੀ ਤੌਰ ਤੇ ਮਿਲ ਕੇ ਸਮਾਗਮਾਂ ਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ ਜਾਵੇਗਾ।
VO1 --- ਧਾਮੀ ਨੇ ਕਿਹਾ ਕਿ ਬੇਸ਼ੱਕ ਪਿਛਲੇ ਪੰਜ ਦਿਨ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਪ੍ਰੰਤੂ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਦੇ ਵਿੱਚ ਕੋਈ ਕਮੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉਹ ਧਾਰਮਿਕ ਅਸਥਾਨ ਹੈ ਜਿੱਥੇ ਦੁਨੀਆਂ ਦੇ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ ਤੇ ਇੱਥੋਂ ਗੁਰੂ ਸਾਹਿਬ ਦਾ ਅਸ਼ੀਰਵਾਦ ਮਿਲਦਾ ਹੈ। ਇਸ ਲਈ ਜਿੱਥੇ ਸਿੱਖ ਲਗਾਤਾਰ ਵੱਡੀ ਗਿਣਤੀ ਵਿੱਚ ਸ੍ਰੀ ਦਰਬਾਰ ਸਾਹਿਬ ਪੁੱਜਦੇ ਹਨ ਉੱਥੇ ਹੀ ਬਾਕੀ ਦੇ ਧਰਮਾਂ ਦੇ ਲੋਕ ਵੀ ਉਸੇ ਤਰ੍ਹਾਂ ਲਗਾਤਾਰ ਸੰਗਤੀ ਰੂਪ ਚ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਰਹੇ ਹਨ। VO2 --- ਐਡਵੋਕੇਟ ਧਾਮੀ ਨੇ ਕਿਹਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਮਨਾਏ ਜਾ ਰਹੇ ਹਨ ਤੇ ਇਹਨਾਂ ਸਮਾਗਮਾਂ ਚ ਸ਼ਿਰਕਤ ਕਰਨ ਲਈ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਸੂਬੇ ਦੇ ਮੁੱਖ ਮੰਤਰੀ ਸਮੇਤ ਹੋਰ ਉਹਨਾਂ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਨੂੰ ਜਾਤੀ ਤੌਰ ਤੇ ਮਿਲ ਕੇ ਸਮਾਗਮਾਂ ਚ ਸ਼ਿਰਕਤ ਕਰਨ ਲਈ ਸੱਦਾ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਮਨਾਉਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਹੈ। ਤੇ ਸਰਕਾਰ ਨੂੰ ਇਸ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਸਰਕਾਰ ਦਾ ਕਰਨ ਵਾਲਾ ਉਹ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਇਹ ਸ਼ਤਾਬਦੀਆਂ ਮਨਾਉਣ ਲਈ ਸਹਿਯੋਗ ਦੇਵੇ, ਧਾਰਮਿਕ ਸਥਾਨਾਂ ਤੇ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਤੋਂ ਇਲਾਵਾ ਸਾਰਾ ਬੁਨਿਆਦੀ ਢਾਂਚਾ ਠੀਕ ਕਰੇ ਤਾਂ ਜੋ ਸੰਗਤਾਂ ਨੂੰ ਗੁਰ ਅਸਥਾਨਾਂ ਤੇ ਪੁੱਜਣ ਸਮੇਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।
0
Share
Report
DSDharmindr Singh
FollowJul 19, 2025 12:05:37Khanna, Punjab:
ਇਹਨਾਂ ਚੋਰਨੀਆਂ ਤੋਂ ਰਹੋ ਸਾਵਧਾਨ, ਖੰਨਾ ਬਾਜ਼ਾਰ 'ਚ ਫੜ ਲਈ ਇੱਕ ਚੋਰਨੀ, ਸੀਸੀਟੀਵੀ 'ਚ ਕੈਦ ਹੋਈ ਘਟਨਾ
ਸ਼ਹਿਰ ਦੇ ਮੁੱਖ ਬਾਜ਼ਾਰ ਸਥਿਤ ਕਰਨੈਲ ਸਿੰਘ ਰੋਡ 'ਤੇ ਇੱਕ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਤੇ ਖਰੀਦਦਾਰੀ ਕਰਨ ਆਈ ਔਰਤ ਦੇ ਪਰਸ ਵਿੱਚੋਂ 40 ਹਜ਼ਾਰ ਰੁਪਏ ਚੋਰੀ ਹੋ ਮਗਰੋਂ ਹੜਕੰਪ ਮਚ ਗਿਆ। ਇਸ ਚੋਰੀ ਦੀ ਘਟਨਾ ਨੂੰ ਤਿੰਨ ਔਰਤਾਂ ਨੇ ਅੰਜਾਮ ਦਿੱਤਾ, ਜਿਨ੍ਹਾਂ ਵਿੱਚੋਂ ਦੋ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਈਆਂ, ਜਦੋਂ ਕਿ ਇੱਕ ਨੂੰ ਦੁਕਾਨਦਾਰ ਨੇ ਹਿੰਮਤ ਦਿਖਾਉਂਦੇ ਹੋਏ ਪਿੱਛਾ ਕਰਕੇ ਫੜ ਲਿਆ। ਇਹ ਸਭ ਕੁੱਝ ਦੁਕਾਨ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ।
ਪੀੜਤ ਔਰਤ ਮਨਦੀਪ ਕੌਰ ਨੇ ਦੱਸਿਆ ਕਿ ਉਹ ਕੱਪੜੇ ਖਰੀਦਣ ਆਈ ਸੀ। ਖਰੀਦਦਾਰੀ ਦੇ ਦੌਰਾਨ ਤਿੰਨ ਅਣਜਾਣ ਔਰਤਾਂ ਵੀ ਦੁਕਾਨ ਵਿੱਚ ਦਾਖਲ ਹੋਈਆਂ ਅਤੇ ਖਰੀਦਦਾਰੀ ਦਾ ਡਰਾਮਾ ਕਰਨ ਲੱਗੀਆਂ। ਇਸ ਦੌਰਾਨ ਇੱਕ ਔਰਤ ਨੇ ਫੁਰਤੀ ਨਾਲ ਉਸਦੇ ਪਰਸ ਵਿੱਚੋਂ 40 ਹਜ਼ਾਰ ਰੁਪਏ ਕੱਢ ਲਏ ਅਤੇ ਤਿੰਨੇ ਔਰਤਾਂ ਭੱਜ ਗਈਆਂ। ਮਨਦੀਪ ਨੇ ਜਦੋਂ ਪਰਸ ਚੈੱਕ ਕੀਤਾ ਤਾਂ ਉਸਨੂੰ ਪੈਸਿਆਂ ਦੀ ਚੋਰੀ ਦਾ ਪਤਾ ਲੱਗਿਆ।
ਦੁਕਾਨਦਾਰ ਨੇ ਦੱਸਿਆ ਕਿ ਉਹ ਔਰਤਾਂ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਵੇਖ ਰਿਹਾ ਸੀ। ਜਿਵੇਂ ਹੀ ਉਹ ਭੱਜੀਆਂ, ਉਸਨੇ ਰੌਲਾ ਪਾਇਆ ਅਤੇ ਲੋਕਾਂ ਦੀ ਮਦਦ ਨਾਲ ਇਕ ਔਰਤ ਨੂੰ ਫੜ ਲਿਆ। ਕਾਫ਼ੀ ਦੌੜ-ਭੱਜ ਤੋਂ ਬਾਅਦ ਫੜੀ ਗਈ ਚੋਰਨੀ ਤੋਂ ਪੂਰੇ 40 ਹਜ਼ਾਰ ਰੁਪਏ ਵੀ ਬਰਾਮਦ ਹੋ ਗਏ। ਉਸਨੇ ਕਬੂਲਿਆ ਕਿ ਉਸਨੇ ਹੀ ਇਹ ਚੋਰੀ ਕੀਤੀ ਸੀ। ਇਸ ਘਟਨਾ ਦੇ ਦੌਰਾਨ, ਦੁਕਾਨ 'ਚ ਮੌਜੂਦ ਕੁਝ ਗੁੱਸੇ ਵਿੱਚ ਆਈਆਂ ਔਰਤਾਂ ਨੇ ਫੜੀ ਗਈ ਚੋਰਨੀ ਨੂੰ ਸਬਕ ਸਿਖਾਉਂਦੇ ਹੋਏ ਥੱਪੜ ਵੀ ਮਾਰੇ। ਹਲਾਤ ਵੇਖਦਿਆਂ ਮੌਕੇ 'ਤੇ ਸਿਟੀ ਥਾਣਾ 2 ਦੇ ਏਐਸਆਈ ਸੁਦਾਗਰ ਸਿੰਘ ਪੁੱਜੇ ਅਤੇ ਮਹਿਲਾ ਕਾਂਸਟੇਬਲ ਨੂੰ ਬੁਲਾਕੇ ਚੋਰਨੀ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ।
ਬਾਈਟ - ਪੀੜਤ ਔਰਤ ਮਨਦੀਪ ਕੌਰ
ਦੁਕਾਨਦਾਰ
ਪੁਲਸ ਅਧਿਕਾਰੀ
2
Share
Report
TBTarsem Bhardwaj
FollowJul 19, 2025 12:04:09Ludhiana, Punjab:
ਲੁਧਿਆਣਾ ਪੀ ਏ ਯੂ ਨੇ ਕਿਸਾਨਾਂ ਨੂੰ ਚੌਲਾਂ ਦੇ ਬੌਣੇ ਹੋਣ ਵਾਲੇ ਵਾਇਰਸ ਪ੍ਰਤੀ ਸੁਚੇਤ ਕੀਤਾ ਪੀ ਏ ਯੂ ਦੇ ਵਿਗਿਆਨੀ ਨੇ ਦਸਿਆ ਕੀ ਪਹਿਲੀ ਵਾਰ ਇਸ ਵਾਇਰਸ ਚਾਈਨਾ ਵਿੱਚ ਰਿਪੋਰਟ ਹੋਇਆ ਸੀ। ਅਤੇ ਪੰਜਾਬ ਵਿੱਚ ਪਹਿਲੀ ਵਾਰ 2022 ਵਿੱਚ ਵਾਇਰਸ ਬੂਟਿਆਂ ਤੇ ਦੇਖਿਆ ਗਿਆ
ਕਿਸਾਨ ਆਪਣੇ ਖੇਤ ਦਾ ਸਮੇਂ ਸਮੇਂ ਸਿਰ ਸਰਵੇਖਣ ਕਰਦੇ ਰਹਿਣ ਜੇਕਰ ਪੌਦੇ ਤੇ ਜਿਆਦਾ ਚਿੱਟੇ ਪਿੱਠ ਵਾਲੇ ਕੀੜੇ ਦਿਖਾਈ ਦੇ ਤਾਂ ਉਸ ਸਮੇਂ ਕੈਮੀਕਲ ਦੀ ਵਰਤੋਂ ਕੀਤੀ ਜਾ ਸਕਦੀ ਹੈ
ਲੁਧਿਆਣਾਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਕਿਸਾਨਾਂ ਨੂੰ ਚੱਲ ਰਹੇ ਸੀਜ਼ਨ ਦੌਰਾਨ ਚੌਲਾਂ ਦੀ ਚੀਰ-ਫਾੜ ਦੀ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਦੱਖਣੀ ਚੌਲਾਂ ਦੇ ਕਾਲੇ-ਧਾਰੀਦਾਰ ਡਵਾਰਫ ਵਾਇਰਸ (ਐਸਐਚਬੀਐਸਡੀਵੀ) ਕਾਰਨ ਹੋਣ ਵਾਲੀ ਇਹ ਬਿਮਾਰੀ ਫਸਲ ਦੀ ਉਤਪਾਦਕਤਾ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ। 2022 ਵਿੱਚ, ਵਾਇਰਸ ਨੇ ਫਤਿਹਗੜ੍ਹ ਸਾਹਿਬ ਸਾਹਿਬ, ਪਟਿਆਲਾ, ਹੁਸ਼ਿਆਰਪੁਰ ਵਿੱਚ ਭਾਰੀ ਨੁਕਸਾਨ ਪਹੁੰਚਾਇਆ। ਪਠਾਨਕੋਟ, ਐਸਏਐਸ ਨਗਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ, ਵਾਇਰਸ ਨੇ ਚੌਲਾਂ ਦੇ ਪੌਦੇ ਦੇ ਵਾਧੇ ਨੂੰ ਰੋਕ ਦਿੱਤਾ, ਜਿਸਦੇ ਨਤੀਜੇ ਵਜੋਂ ਤੰਗ, ਸਿੱਧੇ ਪੱਤੇ, ਜੜ੍ਹਾਂ ਅਤੇ ਸ਼ੂਟ ਦਾ ਵਿਕਾਸ ਮਾੜਾ ਹੋ ਗਿਆ ਅਤੇ ਉਚਾਈ ਵਿੱਚ ਮਹੱਤਵਪੂਰਨ ਕਮੀ ਆਈ, ਕਈ ਵਾਰ ਆਮ ਆਕਾਰ ਦੇ ਇੱਕ ਤਿਹਾਈ ਤੱਕ। ਉੱਨਤ ਮਾਮਲਿਆਂ ਵਿੱਚ, ਸੰਕਰਮਿਤ ਪੌਦਾ ਸਮੇਂ ਤੋਂ ਪਹਿਲਾਂ ਮੁਰਝਾ ਸਕਦਾ ਹੈ ਅਤੇ ਮਰ ਸਕਦਾ ਹੈ, ਜਿਸ ਨਾਲ
ਝੋਨੇ ਦੇ ਝਾੜ ਤੇ ਅਸਰ ਪਏ ਸਕਦਾ ਕਿਸਾਨ ਖੇਤਾਂ ਦੇ ਵਿੱਚ ਚੱਕਰ ਲਗਾਉਂਦੇ ਰਹਿਣ ਜੇਕਰ ਕਿਤੇ ਚਿੱਟੀ ਪਿੱਟ ਵਾਲਾ ਟਿੱਡਾ ਨਜ਼ਰ ਆਉਂਦਾ ਹੈ। ਉਸ ਲਈ ਯੂਨੀਵਰਸਿਟੀ ਵੱਲੋਂ ਪਾਸ ਕੀਤੀਆਂ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਦੋ ਚਾਰ ਪੌਦਿਆਂ ਤੇ ਇਹ ਨਜ਼ਰ ਆਉਂਦਾ ਹੈ ਤਾਂ ਕੋਈ ਇਡਾ ਘਬਰਾਉਣ ਦੀ ਜਰੂਰਤ ਨਹੀਂ ਯੂਨੀਵਰਸਿਟੀ ਨੇ ਨਾਲ ਕਿਸਾਨ ਸਪੰਰਕ ਕਰ ਸਕਦੇ ਹਨ। ਕਿਸਾਨਾਂ ਨੂੰ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਜਾਂ ਪੀਏਯੂ ਨਾਲ ਸਿੱਧਾ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ ਹੈ, ਜੇਕਰ ਲੱਛਣ ਦਿਖਾਈ ਦਿੰਦੇ ਹਨ । ਤਾਂ ਡਾ. ਪੀਐਸ ਸੰਧੂ, ਪਲਾਂਟ ਪੈਥੋਲੋਜੀ ਵਿਭਾਗ ਦੇ ਮੁਖੀ, ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਗਿਆਨੀ ਵਾਇਰਸ ਸੂਚਕਾਂ ਲਈ ਚੌਲਾਂ ਦੀਆਂ ਫਸਲਾਂ ਦਾ ਸਰਵੇਖਣ ਕਰ ਰਹੇ ਸਨ। ਜਦੋਂ ਕਿ ਇਸ ਸੀਜ਼ਨ ਵਿੱਚ ਹੁਣ ਤੱਕ ਕੇਸਾਂ ਦਾ ਪਤਾ ਲੱਗਿਆ ਹੈ, ਨਿਰੰਤਰ ਨਿਗਰਾਨੀ
Byte ਪੀ ਐੱਸ ਸੰਧੂ ਮੁਖੀ ਪਲਾਟ ਪੈਥੋਲੋਜੀ ਵਿਭਾਗ
0
Share
Report
NSNavdeep Singh
FollowJul 19, 2025 12:01:26Moga, Punjab:
ਮੋਗਾ ਵਿੱਚ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਵਿੱਚ ਹਜ਼ਾਰਾਂ ਲੋਕਾਂ ਨੇ ਕੀਤੀ ਸ਼ਿਰਕਤ, ਕਾਗਰਸ ਦੇ ਦਿਗਜ ਆਗੂਆਂ ਨੇ ਆਪ ਸਰਕਾਰ ਤੇ ਸਾਧੇ ਨਿਸਾਨੇ ।
ਸਮਾ ਆ ਲੈਣ ਦਿਓ 2027 ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਆਪ ਦੇ ਵਿਧਾਇਕ ਵਿਦੇਸ਼ਾਂ ਨੂੰ ਭਜਦੇ ਦਿਖਾਵਾਗੇ--ਬਾਜਵਾ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵਿਧਾਨ ਸਭਾ ਦਾ ਸੈਸਨ ਬਲਾ ਕਨੂੰਨ ਬਣਾਉਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦਰਬਾਰ ਸਾਹਿਬ ਨੂੰ ਆਈਆਂ ਧਮਕੀਆਂ ਤੇ ਚੁੱਪ ਕਿਉਂ--ਰਾਜਾ ਵੜਿੰਗ ।
ਕਾਗਰਸ ਵਿੱਚ ਕੋਈ ਫੁੱਟ ਨਹੀ ਇੱਕ ਦੋ ਭਾਡੇ ਹਰੇਕ ਘਰ ਵਿੱਚ ਖੜਕੇ ਨੇ ਵਿਰੋਧੀ ਨੂੰ ਮਾਤ ਪਾ ਕਾਗਰਸ ਬਣਾਏਗੀ ਪੰਜਾਬ ਵਿੱਚ ਆਪਣੀ ਸਰਕਾਰ ।
ਰਾਜਾ ਵੜਿੰਗ ਨੇ ਖੂੰਡੇ ਵਾਲੇ ਨਾ ਨਾਲ ਸੰਬੋਧਨ ਕਰਕੇ ਕੈਪਟਨ ਅਮਰਿੰਦਰ ਸਿੰਘ ਸਾਧੇ ਨਿਸਾਨੇ ਕਿਹਾ ਜਿਸ ਨੂੰ ਤੁਸੀਂ ਕੈਪਟਨ ਕੈਪਟਨ ਕਹਿੰਦੇ ਉਸ ਕੈਪਟਨ ਨੇ ਕਾਗਰਸ ਪਾਰਟੀ ਦਾ ਕੀਤਾ ਪੰਜਾਬ ਵਿੱਚ ਨਕਸਾਨ
0
Share
Report
SSSandeep Singh
FollowJul 19, 2025 11:38:21Shimla, Himachal Pradesh:
कड़छम वांगतू पावर प्रोजेक्ट में 18 फीसदी पावर मिलना हिमाचल की बहुत बड़ी जीत, पूर्व सीएम शान्ता कुमार,प्रेम कुमार धूमल ने दी बधाई ,भाजपा के अन्य नेताओ ने साधी चुप्पी, नरेश
एंकर- सर्वोच्च न्यायालय ने कड़छम- वांगतू जलविद्युत परियोजना से रॉयल्टी को लेकर राज्य सरकार के पक्ष में ऐतिहासिक निर्णय सुनाया है। इस परियोजना से राज्य को 12 प्रतिशत के बजाय 18 प्रतिशत रॉयल्टी देनी होगी।
इस उपलब्धि के लिए पूर्व मुख्यमंत्री शान्ता कुमार और पूर्व मुख्यमंत्री प्रेम कुमार धूमल ने प्रदेश सरकार को बधाई दी है। सरकार की सराहना करने के लिए मुख्यमंत्री के मीडिया एडवाइजर नरेश चौहान शांता कुमार और प्रेम कुमार धूमल का आभार जताया है।
उन्होंने कहा कि बहुत बड़ी उपलब्धियां सरकार की ओर मुख्यमंत्री की है। कड़छम वांगतू हाइड्रो प्रोजेक्ट के साथ एग्रीमेंट हुआ था कि 12 और 18 फीसदी रॉयल्टी हिमाचल सरकार को देंगे। पहले 12 वर्ष तक 12 फीसदी जबकि 18 वर्ष 18 फीसदी मिलना था लेकिन कंपनी देने के लिए तैयार नहीं थे। इसको लेकर सरकार हाई कोर्ट में गई उसके बाद सुप्रीम सुप्रीम कोर्ट में गए । सुप्रीम कोर्ट से सरकार के हक में फैसला आया ओर अब 18 फीसदी फ्री पावर हिमाचल को मिलेगी । इससे ढाई सौ करोड़ का अतिरिक्त आय सरकार को मिलेगी। इसको लेकर बड़े प्रयास मुख्यमंत्री ने किए और पूर्व मुख्यमंत्री शांता कुमार ने सरकार को बधाई दी है। शांता कुमार का धन्यवाद करते हैं ओर पूर्व मुख्यमंत्री प्रेम कुमार धूमल ने भी सरकार की सराहना की है लेकिन इस बात का दुख है कि भाजपा के नेता प्रतिपक्ष और भाजपा अध्यक्ष है और सांसद हैं किसी ने इस बात को लेकर सरकार के पक्ष में इस उपलब्धि के लिए यह अपने आप में हैरान करने वाली बात है। जबकि हिमाचल के लिए यह बड़ी जीत है।
उन्होंने कहा कि इससे पहले वाइड फलवार हाल को लेकर भी हिमाचल की बड़ी जीत हुई थी। उन्होंने कहा कि प्रदेश के हित के लिए मुख्यमंत्री लड़ाई लड़ रहे है और लगातार जीत रहे हैं ।
बाईट। नरेश चौहान सीएम मीडिया एडवाइजर
कोई नरेश जाने कहा कि हिमाचल प्रदेश में भारी आपदा आई है और 2023 में भी बड़ी आपदा आई थी और इस साल भी 1000 करोड़ से ज्यादा का नुकसान हो चुका है। लेकिन केंद्र से मदद नही मिल रही है। जबकि मुख्यमंत्री लगातार केंद्रीय मंत्रियों से मिल रहे हैं और हिमाचल के केंद्र के समक्ष उठा रहे हैं। इस बार भी केंद्रीय टीम नुकसान का ज्यादा लेने के लिए आ रही है मंडी में सबसे ज्यादा नुकसान हुआ है और केंद्रीय टीम निरीक्षण करके जाएगी तो उम्मीद है कि इस साल केंद्र सा सरकार आपदा राहत के लिए जल्द पैकेज जारी करेगी उन्होंने कहा कि मंडी में सड़कों की बहाली का काम सरकार कर रही है और जो बेकार हुए हैं उन्हें बेसन का प्रयास किया जा रहा है।
बाईट। नरेश चौहान। सीएम मीडिया एडवाइजर
वही 11 विभाग द्वारा शिमला की ऊपरी क्षेत्रों में सब के पेड़ कटान को लेकर उन्होंने कहा कि सरकार लगातार हाईकोर्ट में इसको लेकर अपना पक्ष रख रही है लेकिन हाई कोर्ट नहीं सुन रहा है और अब सुप्रीम कोर्ट सरकार जाएगी । इसको लेकर बागवानी मंत्री जगत नेगी ने अधिकारियों के साथ बैठक भी की है और सुप्रीम कोर्ट में याचिका दायर कर सेब के पेड़ों के कटान पर रोक लगाने का आग्रह किया जाएगा।उन्होंने कहा कि यह समय सही नहीं था सब की फैसले तैयार है ऐसे में इस समय पेड़ों को नहीं काटा जाना चाहिए था। उन्होंने कहा प्रदेश सरकार अवैध कब्जे के हक में नहीं है लेकिन जिस तरह से सेब की फसल पूरी तरह से तैयार हो गई थी तो ऐसे में पेड़ नही काटे जाने चाहिए।
बाईट। नरेश चौहान मुख्यमंत्री मीडिया एडवाइजर
स्टोरी बाई
संदीप सिंह
शिमला
2
Share
Report
KCKhem Chand
FollowJul 19, 2025 11:36:28Kot Kapura, Punjab:
ਐਂਟੀ ਗੈਂਗਸਟਰ ਟਾਸਕ ਫੋਰਸ ਦੀ ਬਲੈਰੋ ਗੱਡੀ ਨਾਲ ਹੋਏ ਐਕਸੀਡੈਂਟ ਵਿੱਚ ਟਰੱਕ ਡਰਾਈਵਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਕੋਟਕਪੂਰਾ ਦੇ ਪਿੰਡ ਢਿੱਲਵਾਂ ਕਲਾਂ ਵਿਖੇ ਸੜਕ ਹਾਦਸੇ ਨੂੰ ਅੰਜਾਮ ਦੇਣ ਵਾਲੇ ਟਰੱਕ ਦੇ ਡਰਾਈਵਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਇਸ ਟਰੱਕ ਦੀ ਟੱਕਰ ਦੇ ਚਲਦਿਆਂ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਬਲੈਰੋ ਗੱਡੀ ਵਿੱਚ ਸਵਾਰ ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਜਦਕਿ ਏਐਸਆਈ ਸਮੇਤ ਦੋ ਮੁਲਾਜ਼ਮ ਜ਼ਖਮੀ ਹੋਏ ਸਨ। ਇਸ ਮਾਮਲੇ ਵਿੱਚ ਥਾਣਾ ਸਦਰ ਪੁਲਿਸ ਨੇ ਜਖਮੀ ਏਐਸਆਈ ਦੀ ਸ਼ਿਕਾਇਤ ਦੇ ਅਧਾਰ ਤੇ ਥਾਣਾ ਸਦਰ ਵਿਖੇ ਟਰੱਕ ਡਰਾਈਵਰ ਬਰਗਾੜੀ ਨਿਵਾਸੀ ਨਾਹਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਸ ਵਿੱਚ ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਬਠਿੰਡਾ ਯੂਨਿਟ ਵਿੱਚ ਤੈਨਾਤ ਏਐਸਆਈ ਅਮਰੀਕ ਸਿੰਘ ਆਪਣੇ 2 ਸਾਥੀ ਮੁਲਾਜਮਾਂ ਜਸਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਦੇ ਨਾਲ ਸਰਕਾਰੀ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਡਿਊਟੀ ਕਰਨ ਤੋਂ ਬਾਅਦ ਬਠਿੰਡਾ ਵਾਪਸ ਪਰਤ ਰਹੇ ਸਨ ਇਸ ਦੌਰਾਨ ਜਦ ਉਹ ਪਿੰਡ ਢਿੱਲਵਾਂ ਕਲਾਂ ਦੇ ਨੇੜੇ ਪੁੱਜੇ ਤਾਂ ਇੱਕ ਟਰੱਕ ਨੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਗੱਡੀ ਪਲਟ ਗਈ ਅਤੇ ਉਨਾਂ ਦੇ ਸੱਟਾਂ ਵੱਜੀਆਂ। ਇਸ ਹਾਦਸੇ ਵਿੱਚ ਬਲੈਰੋ ਚ ਸਵਾਰ ਕਾਂਸਟੇਬਲ ਜਸਵਿੰਦਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਪੁਲਿਸ ਨੇ ਟਰੱਕ ਡਰਾਈਵਰ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ।
ਇਸ ਮਾਮਲੇ ਵਿੱਚ ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਟਰੱਕ ਡਰਾਈਵਰ ਨਾਹਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਬਾਈਟ ਗੁਰਾਂਦਿੱਤਾ ਸਿੰਘ ਐਸ ਐਚ ਓ ਸਦਰ
ਕੋਟਕਪੂਰਾ ਤੋਂ ਕੇ ਸੀ ਸੰਜੇ ਦੀ ਰਿਪੋਰਟ
0
Share
Report
TBTarsem Bhardwaj
FollowJul 19, 2025 11:31:38Ludhiana, Punjab:
ਲੁਧਿਆਣਾ ਪੁਲਿਸ ਨੇ ਜਵਾਹਰ ਨਗਰ ਕੈਂਪ ਗੋਲੀਆਂ ਚਲਾਉਣ ਵਾਲੇ ਤਿੰਨ ਦੋਸ਼ੀ ਵਿਦੇਸ਼ੀ ਪਿਸਤੋਲਾਂ ਸਮੇਤ ਗ੍ਰਿਫਤਾਰ ਯੂਰਪ ਵਿੱਚ ਬੈਠੇ ਵਿਆਕਤੀ ਨੇ ਦਿੱਤੀ ਦੀ ਸੁਪਾਰੀ ਦੋਸ਼ੀ ਸੁਪਾਰੀ ਲੈ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਕਮਿਸ਼ਨਰ ਨੇ ਦਿੱਤੀ ਜਾਣਕਾਰੀ ਪੁੱਛ ਗਿੱਛ ਵਿੱਚ ਹੋ ਸਕਦੇ ਵੱਡੇ ਖੁਲਾਸੇ
ਲੁਧਿਆਣਾ ਦੇ ਜਵਾਹਰ ਨਗਰ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਦੇ ਘਰ ਮੋਟਰਸਾਈਕਲ ਨੌਜਵਾਨਾ ਨੇ ਗੋਲੀਆਂ ਚਲਾਈਆਂ ਸਨ ਜਿਸਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋਈ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਗੋਲੀਆਂ ਚਲਾਉਣ ਦੀ ਰੰਜਿਸ਼ ਕਤਲ ਕੇਸ ਵਿੱਚ ਵਿਅਕਤੀ ਵੱਲੋਂ ਅਗਵਾਈ ਦੇਣਾ ਸੀ। ਪੁਲਿਸ ਕਮਿਸ਼ਨਰ ਨੇ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਦਿੱਤੀ ਕਿ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛੇ ਦਿਨ ਆਪਰੇਸ਼ਨ ਚਲਾਇਆ ਗਿਆ ਅਤੇ ਪੁਲਿਸ ਨੇ ਦੋਸ਼ੀਆਂ ਦਾ 650 ਕਿਲੋਮੀਟਰ ਪਿੱਛਾ ਕੀਤਾ ਉਸ ਤੋਂ ਬਾਅਦ ਤਿੰਨ ਦੋਸ਼ੀ ਪੁਲਿਸ ਨੇ ਹਿਰਾਸਤ ਵਿੱਚ ਲੈ ਹਲੇ ਇੱਕ ਦੋਸ਼ੀ ਪੁਲਿਸ ਨਹੀਂ ਪਹੁੰਚ ਤੋਂ ਬਾਹਰ ਹੈ ਦੋਸ਼ੀਆਂ ਦੇ ਕੋਲੋਂ ਵਿਦੇਸ਼ੀ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਏ ਹਨ ਦੋਸ਼ੀਆਂ ਉੱਤੇ ਪਹਿਲਾਂ ਵੀ ਵੱਖ-ਵੱਖ ਮਾਮਲੇ ਦਰਜ ਹਨ। ਦੱਸਣ ਯੋਗ ਹੈ ਕੀ ਜਿਸ ਵਿਅਕਤੀ ਉਪਰ ਗੋਲੀਆਂ ਚਲਾਈਆਂ ਸਨ ਉਸ ਵਿਕਤੀ ਦੇ ਭਰਾ ਦਾ ਕਤਲ ਕੁਝ ਸਾਲ ਪਹਿਲਾਂ ਹੋਇਆ ਸੀ ਉਸ ਮਾਮਲੇ ਦੇ ਵਿੱਚ ਪੀੜਤ ਦੀ ਅਗਵਾਹੀ ਸੀ ਉਸ ਤੋਂ ਪਹਿਲਾਂ ਉਸ ਨੂੰ ਡਰਾਉਣ ਲਈ ਯੂਰਪ ਦੇ ਵਿੱਚ ਬੈਠੇ ਨਿਮਤ ਸ਼ਰਮਾ ਲਾ ਦੇ ਵਿਕਤੀ ਨੇ ਦੋਸ਼ੀਆਂ ਨੂੰ ਸੁਪਾਰੀ ਦਿੱਤੀ ਸੀ ਇਹਨਾਂ ਵੱਲੋਂ ਸੁਪਾਰੀ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਣਾ ਸੀ
Byte ਸਵਪਨ ਸ਼ਰਮਾ ਪੁਲੀਸ ਕਮਿਸ਼ਨਰ
3
Share
Report
BSBHARAT SHARMA
FollowJul 19, 2025 11:07:31Amritsar, Punjab:
ਅੰਮ੍ਰਿਤਸਰ ਪੁਲਿਸ ਨੇ ਮੋਟਰਸਾਈਕਲ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼
2 ਲੋਕਾਂ ਨੂੰ ਚੋਰੀ ਦੇ 23 ਮੋਟਰਸਾਈਕਲ ਅਤੇ 2 ਐਕਟੀਵਾ ਕੀਤੀਆਂ ਗਈਆਂ ਬਰਾਮਦ
ਪਿਛਲੇ ਕਰੀਬ ਦੋ ਸਾਲਾਂ ਤੋਂ ਦੋਨੇ ਨੌਜਵਾਨ ਕਰਦੇ ਸੀ ਮੋਟਰਸਾਈਕਲ ਚੋਰੀ
ਚੋਰੀ ਕਰਨ ਤੋਂ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਖੜੇ ਕਰਦੇ ਸੀ ਮੋਟਰਸਾਈਕਲ
ਅੰਮ੍ਰਿਤਸਰ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਜਿੱਥੇ ਪੁਲਿਸ ਨੇ ਦੋ ਲੋਕਾਂ ਨੂੰ ਚੋਰੀ ਦੇ 23 ਮੋਟਰਸਾਈਕਲ ਅਤੇ ਦੋ ਐਕਟਿਵ ਸਮੇਤ ਗ੍ਰਫਤਾਰ ਕੀਤਾ ਹੈ, ਅੰਮ੍ਰਿਤਸਰ ਪੁਲਿਸ ਵੱਲੋਂ ਰਣਜੀਤ ਐਵਨਿਊ ਇਲਾਕੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਸੀ ਜਿਸ ਦੌਰਾਨ ਇਸ ਨੂੰ ਕਾਬੂ ਕਰਕੇ ਇਸ ਕੋਲੋਂ ਮੇਰਾ ਵਿੱਚ ਚੋਰੀ ਦੇ ਮੋਟਰਸਾਈਕਲ ਤੇ ਐਕਟੀਵਾ ਬਰਾਮਦ ਕੀਤੇ ਗਏ ਹਨ ਦੋਵਾਂ ਮੁਲਜ਼ਮਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤੇ ਫਿਰ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ
ਬਾਈਟ :- ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ
0
Share
Report
DVDEVENDER VERMA
FollowJul 19, 2025 11:06:09Nahan, Himachal Pradesh:
लोकेशन- नाहन
सावन के चलते शिव मन्दिरों में दिनभर लग रहा श्रद्धालुओं का तांता,
ऐतिहासिक रानीताल शिव मंदिर में बड़ी संख्या में पहुंच रहे श्रद्धालु,
सोमवार के दिन की जाती है विशेष रूद्र पूजा एवं जलाभिषेक,
शिवरात्रि के दिन यहां होगी विशेष चार प्रहर की पूजा,
नव शिव युवा मंडल रानीताल द्वारा हर वर्ष किया जाता है भव्य आयोजन,
रियासत काल में बने रानीताल शिव मंदिर से लोगों की है अटूट आस्था,
एंकर- सावन मास में हर रोज नाहन स्थित ऐतिहासिक शिव मंदिर रानीताल में सुबह से ही श्रद्धालु भगवान शिव का जलाभिषेक करने के लिए पहुंच रहे हैं। रियासत काल में बने इस शिव मंदिर से लोगों की अटूट आस्था है और यहां दिनभर श्रद्धालुओं का तांता लगा रहता है।
वीओ1- ऐतिहासिक शिव मंदिर रानीताल के पुजारी पंडित काकू राम शर्मा ने बताया कि इस ऐतिहासिक मंदिर में बड़ी संख्या में लोग सावन मास में पूजा अर्चना करने पहुंचते हैं उन्होंने कहा कि भगवान शिव की अराधना करने का यह विशेष महीना माना जाता है और भगवान शिव की भक्तों पर विशेष कृपा बनी रहती है उन्होंने कहा कि सुबह 5:00 बजे श्रद्धालुओं के लिए मंदिर के कपाट खोल दिए जाते हैं और देर शाम आरती होने के बाद 8:30 बजे तक श्रद्धालु यहां माथा टेकने के लिए चले रहते हैं। उन्होंने कहा कि इस माह भगवान शंकर का दूध,दही गंगाजल और बिलपत्र इत्यादि से जलाभिषेक करना बेहद शुभ माना जाता है। ऐसे में सभी शिव भक्तों को शिव मंदिरों में जरूर जाना चाहिए उन्होंने कहा कि इस माह शिवलिंग पर जल चढ़ाने से व्यक्ति रोग और पाप से मुक्त हो जाता है। उन्होंने बताया कि नव शिव युवा मंडल रानीताल नाहन के सदस्यों द्वारा अलग-अलग स्थानों से जल लाकर 23 जुलाई को शिवरात्रि के दिन सुबह 7:30 बजे यहां भोलेनाथ का जलाभिषेक करेंगे। उन्होंने बताया कि शिवरात्रि के दिन यहां भगवान शिव की विशेष चार प्रहर की पूजा की जाएगी जिसमें बड़ी संख्या में श्रद्धालु शामिल होंगे।
बाईट: पंडित काकू राम शर्मा पुजारी शिव मंदिर रानीताल
वीओ2- वही मंदिर में माथा टेकन पहुंचे श्रद्धालुओं ने बताया कि इस मंदिर से उनकी विशेष आस्था है। उन्होंने कहा कि सावन माह में यहां माथा टेकने के लिए श्रद्धालु नाहन और आसपास के क्षेत्र के अलावा अन्य राज्यों से भी पहुंचते हैं। श्रद्धालुओं का कहना है कि सच्चे मन से यहां जो भी श्रद्धालु कामना करता है वो कामना पूर्ण होती है।
बाईट- श्रद्धालु
WT- Devender Verma
0
Share
Report
KPKomlata Punjabi
FollowJul 19, 2025 10:38:01Mandi, Himachal Pradesh:
Mandi story
नेता प्रतिपक्ष ने किया सराज विधान सभा क्षेत्र के छतरी इलाके का दौरा और आपदा प्रभावित लोगों से भी मिले, नेता प्रतिपक्ष जयराम ठाकुर ने कहा कि इस दौरान सेब की फसल तैयार है सरकार से उन्होंने आग्रह करते हुए कहा कि फसल खराब होने से पहले फसल को मार्केट तक पहुंचाना जरूरी है, सराज विधानसभा क्षेत्र में युद्ध स्तर पर कार्य करने का प्रयास किया जा रहा है ताकि जल्द से जल्द सड़कों को बहाल किया जाए और सेब की फसल को मार्केट तक पहुंचाया जा सके, और सराज को फिर खड़ा करने में हमें हौंसले की जरूरत है और जल्द सराज को एक बार फिर विकसित सराज बनाएंगे।।।
Elements
Vedio
Byte
0
Share
Report
SSSandeep Singh
FollowJul 19, 2025 10:37:40Kullu, Himachal Pradesh:
एकमात्र एनेस्थीसिया विशेषज्ञ श्रीखंड यात्रा पर ड्यूटी , अस्पतालों में ऑपरेशन बंद-पूर्व मंत्री
पूर्व मंत्री बोले – बकाया भुगतान न होने से मुफ्त इलाज ठप
एंकर-हिमाचल प्रदेश के अंतरराष्ट्रीय पर्यटन स्थल मनाली में स्वास्थ्य सेवाओं की बदहाली को लेकर भाजपा प्रदेश उपाध्यक्ष एवं पूर्व मंत्री गोविंद सिंह ठाकुर ने सुक्खू सरकार पर तीखा हमला बोला है। उन्होंने कहा की अस्पताल में ऑपरेशन बंद पड़े हैं, मरीज इलाज के लिए तड़प रहे हैं, और सरकार आंख मूंदे बैठी है। पूर्व मंत्री गोविंद सिंह ठाकुर ने कहा कि मनाली और इसके आसपास के हजारों ग्रामीणों के लिए केवल दो प्रमुख अस्पताल हैं—मिशन अस्पताल और नागरिक अस्पताल। इन दोनों अस्पतालों को सरकार से करीब 1.20 करोड़ रुपये का भुगतान बकाया है, जिससे मरीजों को मुफ्त उपचार नहीं मिल पा रहा है। सबसे चौंकाने वाली बात यह है कि मनाली अस्पताल में एनेस्थीसिया का केवल एक ही विशेषज्ञ डॉक्टर था, जिसे सरकार ने श्रीखंड यात्रा की ड्यूटी पर भेज दिया है। डॉक्टर की गैरमौजूदगी में सभी ऑपरेशन बंद हो गए हैं।
VO-गोविंद सिंह ठाकुर ने सरकार से मांग की है कि संबंधित डॉक्टर को तुरंत मनाली अस्पताल में तैनात किया जाए, और वैकल्पिक डॉक्टर की तत्काल नियुक्ति की जाए। साथ ही, मिशन अस्पताल और नागरिक अस्पताल के लंबित भुगतान को तत्काल जारी किया जाए ताकि मरीजों को राहत मिल सके। उन्होंने कहा कि यह हालात केवल कुप्रबंधन का नहीं, बल्कि सरकार की संवेदनहीनता को दर्शाते हैं, और जनता अब इसका जवाब चाहती है।
बाइट-गोविंद ठाकुर, पूर्व मंत्री
स्टोरी बाई
संदीप सिंह
मनाली
2
Share
Report
KSKuldeep Singh
FollowJul 19, 2025 10:33:22Banur, Punjab:
ਕੁਲਦੀਪ ਸਿੰਘ
ਬਨੂੜ -
ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਿਲ ਰਹੇ ਧਮਕੀ ਮਾਮਲੇ ਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਚੁੱਕੇ ਸਵਾਲ
ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਆਸਥਾ ਦੇ ਕੇਂਦਰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰਾਂ ਵੱਲੋਂ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਕਿ ਇਹ ਇੱਕ ਸੰਜੀਦਗੀ ਵਾਲਾ ਮਾਮਲਾ ਹੈ।
ਸਤ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਵਾਲੇ ਗਲਤ ਅਨਸਰਾਂ ਨੂੰ ਤੇ ਇਸ ਪਿੱਛੇ ਸਾਜਿਸ਼ ਕਰਤਾਵਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਦੋਵੇਂ ਸਰਕਾਰਾਂ ਵੱਲੋਂ ਕਾਰਵਾਈ ਨਾ ਕੀਤੇ ਜਾਣਾ ਇੱਕ ਚਿੰਤਾ ਦਾ ਵਿਸ਼ਾ ਹੈ।
ਸ਼ਾਰਟ -
ਬਾਈਟ - ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ।
0
Share
Report