Become a News Creator

Your local stories, Your voice

Follow us on
Download App fromplay-storeapp-store
Advertisement
Back
Fazilka152123

ਅਬੋਹਰ ਮਲੋਟ ਰੋਡ 'ਤੇ ਸੜਕ ਹਾਦਸਾ: ਤਿੰਨ ਨੌਜਵਾਨਾਂ ਦੀਆਂ ਮਾਮੂਲੀ ਸੱਟਾਂ!

SNSUNIL NAGPAL
Jul 19, 2025 05:30:46
Fazilka, Punjab
ਅਬੋਹਰ ਮਲੋਟ ਰੋਡ ਤੇ ਬੀਤੀ ਰਾਤ ਇਕ ਸੜਕ ਹਾਦਸਾ ਵਾਪਰਿਆ ਹੈ l ਰੱਬ ਰੱਖ ਗਿਆ ਕਿਉਂਕਿ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ l ਤਿੰਨੇ ਨੌਜਵਾਨ ਬੱਲੂਆਣਾ ਹਲਕਾ ਦੇ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਦੇ ਦੱਸੇ ਜਾ ਰਹੇ ਨੇ l ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਇਹ ਗੋਬਿੰਦਗੜ੍ਹ ਦੇ ਨੌਜਵਾਨ ਜਨਮਦਿਨ ਮਨਾਉਣ ਲਈ Birthday ਕੇਕ ਲੈ ਕੇ ਪਿੰਡ ਵੱਲ ਆ ਰਹੇ ਸੀ ਕਿ ਅਚਾਨਕ ਅੱਗੇ ਮੋਟਰਸਾਈਕਲ ਆ ਗਿਆ ਜਿਸਨੂੰ ਬਚਾਓਣ ਦੇ ਚੱਕਰਾਂ ਵਿੱਚ ਇਹਨਾਂ ਦੀ ਗੱਡੀ ਨਾਲ ਦਰਖਤ ਵਿੱਚ ਟਕਰਾ ਗਈ l ਜਿਨ੍ਹਾਂ ਦੇ ਥੋੜੀਆਂ ਬਹੁਤ ਸੱਟਾਂ ਲੱਗੀਆਂ ਹਨ l
1
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
Advertisement
Back to top