Back
ਪੰਜਾਬ ਪੁਲਿਸ ਨੇ ਨਸਿਆ ਖਾਤਮੇ ਲਈ ਚਲਾਇਆ ਅਪਰੇਸ਼ਨ, ਸਬ ਡਵੀਜ਼ਨ ਲੰਬੀ 'ਚ ਨਾਕੇਬੰਦੀ!
ASAnmol Singh Warring
FollowJul 20, 2025 08:01:21
Sri Muktsar Sahib, Punjab
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਸਿਆ ਦੇ ਖਾਤਮੇ ਲਈ ਸੁਰੁ ਕੀਤੀ ਯੁੱਧ ਨਸਿਆ ਵਰੁੱਧ ਮੁਹਿਮ ਤਹਿਤ ਅੱਜ ਸਬ ਡਵੀਜ਼ਨ ਲੰਬੀ ਦੇ ਨਾਲ ਲੱਗਦੇ ਰਾਜਸਥਾਨ ਅਤੇ ਹਰਿਆਣਾ ਦੀ ਸਰਹੱਦ ਦੇ ਅਪ੍ਰੇਸ਼ਨ ਸੀਲ 17 ਤਹਿਤ ਨਾਕੇ ਬੰਦੀ ਕਰਕੇ ਹਰ ਆਉਣ ਵਾਲੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਲਈ ਗਈ ।
ਸਬ ਡਵੀਜ਼ਨ ਲੰਬੀ ਦੀ ਪੁਲਿਸ ਵਲੋਂ ਅੱਜ ਅਪ੍ਰੇਸ਼ਨ ਸੀਲ 17 ਤਹਿਤ ਹਰਿਆਣਾ ਰਾਜਸਥਾਨ ਦੀ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਅੱਜ ਨਾਕੇਬੰਦੀ ਕਰਕੇ ਹਰ ਸ਼ੱਕੀ ਵਹੀਕਲ ਦੀ ਤਲਾਸ਼ੀ ਲਈ ਪੰਜਾਬ ਹਰਿਆਣਾ ਸਰਹੰਦ ਦੇ ਮੰਡੀ ਕਿਲਿਆ ਵਾਲੀ ਇੰਟਰ ਸਟੇਟ ਨਾਕੇ ਮਜੂਦ ਸਬ ਡਵੀਜ਼ਨ ਲੰਬੀ ਪੁਲਿਸ ਦੇ ਉਪ ਕਪਤਾਨ ਜਸਪਾਲ ਸਿੰਘ ਨੇ ਦੱਸਿਆ ਕਿ ਯੁੱਧ ਨਸਿਆ ਵਰੁੱਧ ਮਹਿਮ ਤਹਿਤ ਨਸਿਆ ਦੀ ਕੜੀ ਨੂੰ ਤੋੜਨ ਦੇ ਮਕਸਦ ਨਾਲ ਅੱਜ ਰਾਜਸਥਾਨ ਅਤੇ ਹਰਿਆਣਾ ਵਲੋਂ ਆਉਣ ਵਾਲੇ ਕਰੀਬ 19 ਰਸਤਿਆਂ ਤੇ ਅੱਜ ਅਪਰੇਸ਼ਨ ਸੀਲ 17 ਤਹਿਤ ਸਵੇਰੇ 6 ਵਜੇ ਤੋ 11 ਵਜੇ ਤੱਕ ਤਿੰਨੇ ਰਾਜਾ ਦੀ ਪੁਲਿਸ ਦੇ ਸਾਂਝੇ ਅਪ੍ਰੇਸ਼ਨ ਦੌਰਾਨ ਨਾਕੇਬੰਦੀ ਕਰਕੇ ਹਰ ਸ਼ੱਕੀ ਵਹੀਕਲ ਦੀ ਤਲਾਸ਼ੀ ਲਈ ਗਈ ਕਈ ਸ਼ੱਕੀ ਵਹੀਕਲਾਂ ਸਮੇਤ ਕੁਝ ਵਿਅਕਤੀਆ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ ।
1
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SGSatpal Garg
FollowJul 20, 2025 12:34:17Patran, Punjab:
पातडा़ं से सतपाल गर्ग
स्टोरी पंजाब सरकार द्वारा शुरू की मुहिम यूद नशों के विरुद्ध मुहिम तहत आज पातड़ां में नशा विरोधी जागरूकता सेमिनार का आयोजित
डॉक्टरों, पुलिस अधिकारियों और आम लोगों ने ली नशा मुक्त पंजाब की शपथ
ऐकर। पंजाब सरकार द्वारा शुरू की गई नशा विरोधी मुहिम के तहत आज पातड़ां नगर परिषद के वार्ड नंबर 14 में एक जागरूकता सेमिनार का आयोजन किया गया। इस कार्यक्रम का आयोजन नगर परिषद पातड़ां के प्रधान रणवीर सिंह की अध्यक्षता में किया गया, जिसमें कम्युनिटी हेल्थ सेंटर पातड़ां के एस.एम.ओ. डॉ. सतीश कुमार, सिटी पुलिस प्रभारी कुलवीर सिंह, आम आदमी पार्टी के वरिष्ठ नेता डी.डी. सिंगला, शहरी प्रधान मदन लाल गोयल, आशा वर्कर और स्थानीय निवासी बड़ी संख्या में शामिल हुए।
नशा मुक्त समाज के लिए जागरूकता जरूरी – डॉ. सतीश कुमार
सेमिनार को संबोधित करते हुए डॉ. सतीश कुमार ने कहा कि पंजाब सरकार की यह मुहिम तभी सफल हो सकती है जब हर नागरिक इसमें भागीदारी निभाए। उन्होंने बताया कि नशे के आदी व्यक्तियों को नशा छुड़ाओ केंद्रों में ले जाकर उचित इलाज उपलब्ध कराया जाएगा।
नशा बेचने वालों की दें जानकारी – पुलिस का आग्रह
सिटी पुलिस प्रभारी कुलवीर सिंह ने लोगों से अपील की कि अगर उन्हें नशा बेचने वाले किसी व्यक्ति की जानकारी हो तो तुरंत पुलिस को सूचित करें। उन्होंने भरोसा दिलाया कि सूचना देने वाले की पहचान गोपनीय रखी जाएगी और नशा तस्करों पर सख्त कार्रवाई की जाएगी।
नशा मुक्त पंजाब की दिशा में कदम – रणवीर सिंह
नगर परिषद प्रधान रणवीर सिंह ने कहा कि इस तरह के जागरूकता सेमिनार हर वार्ड में आयोजित किए जाएंगे ताकि अधिक से अधिक लोगों को नशे के खिलाफ जागरूक किया जा सके। उन्होंने लोगों से सरकार की मुहिम में साथ देने की अपील की और कहा कि नशा मुक्त पंजाब का सपना तभी पूरा होगा जब समाज का हर वर्ग इसमें भागीदारी निभाए।
स्थानीय लोगों ने मुहिम को दिया समर्थन
सेमिनार में शामिल आम लोगों और आशा वर्करों ने नशा विरोधी मुहिम को पूरा समर्थन देने का संकल्प लिया और कहा कि वे अपने मोहल्लों व गांवों में भी लोगों को जागरूक करेंगे। अंत में सभी ने लिया नशा मुक्त पंजाब का संकल्प।
बाईट प्रधान रनवीर सिंह
बाईट डाक्टर सतीश कुमार
बाईट डीडी सिंगला
0
Share
Report
VKVarun Kaushal
FollowJul 20, 2025 12:33:23Samrala, Punjab:
Varun Kaushal
Samrala
ਗਰੀਬ ਪਰਿਵਾਰ ਦੇ ਮੀਹਾਂ ਕਾਰਨ ਢਹਿ ਗਏ ਘਰ ਦੀ ਉਸਾਰੀ ਲਈ ਆਰਥਿਕ ਸਹਾਇਤਾ ਦੇਣ ਪਹੁੰਚੇ ਆਪ ਦੇ ਹਲਕਾ ਸੰਗਠਨ ਇੰਚਾਰਜ
ਪਿਛਲੇ ਮਹੀਨੇ ਛੱਤ ਢਹਿਣ ਕਾਰਨ,
ਤਿੰਨ ਮਾਸੂਮ ਬੱਚਿਆਂ ਦੀ ਮਾਂ ਦੀ ਹੋਈ ਸੀ ਮੌਤ
ਪਿਛਲੇ ਮਹੀਨੇ ਆਏ ਭਾਰੀ ਮੀਹਾਂ ਕਾਰਨ ਸਮਰਾਲਾ ਹਲਕੇ ਦੇ ਪਿੰਡ ਮਾਨੂਪੁਰ ਵਿਖੇ ਇੱਕ ਗਰੀਬ ਪਰਿਵਾਰ ਦਾ ਕੱਚਾ ਘਰ ਢਹਿ ਗਿਆ ਸੀ , ਦੀ ਨਵੇਂ ਉਸਾਰੀ ਕਰਨ ਲਈ ਲਈ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਸਮੇਤ ਪ੍ਰਵਾਸੀ ਭਾਰਤੀ ਵੀ ਪਰਿਵਾਰ ਦੀ ਆਰਥਿਕ ਸਹਾਇਤਾ ਲਈ ਅੱਗੇ ਆਏ ਹਨ। ਪਿਛਲੇ ਮਹੀਨੇ ਦੀ 29 ਤਰੀਕ ਨੂੰ ਇਸ ਪਿੰਡ ਦੇ ਲਖਬੀਰ ਸਿੰਘ ਦੇ ਘਰ ਦੀ ਛੱਤ ਭਾਰੀ ਮੀਹਾਂ ਕਾਰਨ ਗਿਰ ਗਈ ਸੀ ਅਤੇ ਤਿੰਨ ਮਾਸੂਮ ਬੱਚਿਆਂ ਨਾਲ ਸੁਤੀ ਹੋਈ ਉਨਾਂ ਦੀ ਮਾਂ ਦੀ ਛੱਤ ਦੇ ਮਲਵੇ ਹੇਠ ਦੱਬ ਜਾਣ ਕਾਰਨ ਮੌਤ ਹੋ ਗਈ ਸੀ। ਇਸ ਪਰਿਵਾਰ ਦੇ ਕੱਚੇ ਘਰ ਤੇ ਪੱਕੀ ਛੱਤ ਪਾਉਣ ਲਈ ਆਪਣੇ ਸਾਥੀਆਂ ਸਮੇਤ ਆਰਥਿਕ ਮਦਦ ਕਰਨ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਤੇਜਿੰਦਰ ਸਿੰਘ ਮਿੰਟੂ ਗਰੇਵਾਲ ਅਤੇ ਪਾਰਟੀ ਦੇ ਲੀਗਲ ਸੈਲ ਤੇ ਜਨ.
.ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਅਤੇ ਉਨਾਂ ਦੇ ਸਾਥੀ ਆਪਣੇ ਕੋਲੋਂ ਪਰਿਵਾਰ ਦੀ 31 ਹਜਾਰ ਰੁਪਏ ਦੀ ਆਰਥਿਕ ਮਦਦ ਕਰਨ ਲਈ ਆਏ ਹਨ। ਉਨਾ ਪਿੰਡ ਦੇ ਹੋਰ ਪਰਿਵਾਰਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਲੋੜਵੰਦ ਪਰਿਵਾਰਾਂ ਦੀ ਅਜਿਹੇ ਜਾਨੀ ਨੁਕਸਾਨ ਹੋਣ ਤੋਂ ਪਹਿਲਾਂ ਹੀ ਆਰਥਿਕ ਸਹਾਇਤਾ ਕਰਨ ਲਈ ਅੱਗੇ ਆਉਣ । ਉਹਨਾਂ ਕਿਹਾ ਕਿ ਇਸ ਪਰਿਵਾਰ ਦੀ ਹੋਰ ਵੀ ਆਰਥਿਕ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਜਾਂ ਪ੍ਰਸ਼ਾਸਨ ਕੋਲੋਂ ਵੀ ਇਸ ਪਰਿਵਾਰ ਨੂੰ ਪੱਕਾ ਘਰ ਬਣਾਉਣ ਲਈ ਆਰਥਿਕ ਸਹਾਇਤਾ ਦਿਵਾਉਣ ਦੇ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਫਲੈਕਸ ਬੋਰਡਾਂ ਸਮੇਤ ਫੋਕੀ ਸ਼ੋਹਰਤ ਲਈ ਕੀਤੇ ਜਾ ਰਹੇ ਖਰਚਾ ਦੇ ਬਜਾਏ ਅਜਿਹੇ ਪਰਿਵਾਰਾਂ ਦੀ ਮਦਦ ਕਰਦੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਵਿੱਚ ਜਾਨ ਗਵਾਉਣ ਵਾਲੇ ਵਿਅਕਤੀਆਂ ਨੂੰ ਮੁੜ ਵਾਪਸ ਨਹੀਂ ਲਿਆਂਦਾ ਜਾ ਸਕਦਾ ।
Byte :- ਤੇਜਿੰਦਰ ਸਿੰਘ ਮਿੰਟੂ ਗਰੇਵਾਲ (ਹਲਕਾ ਸੰਗਠਨ ਇੰਚਾਰਜ)
Byte :- ਐਡਵੋਕੇਟ ਗੁਰਪ੍ਰੀਤ ਸਿੰਘ (ਪਾਰਟੀ ਦੇ ਲੀਗਲ ਸੈਲ ਤੇ ਜਨ.
.ਸਕੱਤਰ)
ਲਖਬੀਰ ਸਿੰਘ ਨੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਮਿੰਟੂ ਗਰੇਵਾਲ ਸਮੇਤ ਕੁਝ ਪ੍ਰਵਾਸੀ ਭਾਰਤੀਆਂ ਨੇ ਵੀ ਆਰਥਿਕ ਸਹਾਇਤਾ ਭੇਜੀ ਹੈ। ਸਮਾਜ ਸੇਵੀਆਂ ਵੱਲੋਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੇਰਾ ਕਮਰਾ ਤਿਆਰ ਹੋ ਰਿਹਾ ਹੈ।
Byte :- ਲਖਬੀਰ ਸਿੰਘ
0
Share
Report
DSDharmindr Singh
FollowJul 20, 2025 12:31:18Khanna, Punjab:
दोराहा में 16 वर्षीय किशोर ने लगाई फांसी, दो महीने में नाबालिग की दूसरी खुदकुशी
दोराहा के सुंदर नगर इलाके में एक 16 वर्षीय लड़के ने फांसी लगाकर आत्महत्या कर ली। इस घटना ने इलाके में सनसनी फैला दी है। चिंता की बात यह है कि दोराहा में बीते दो महीने के भीतर यह दूसरा मामला है, जब किसी नाबालिग ने इस तरह अपनी जान दी है। इससे पहले 26 मई को 13 वर्षीय अनीता ने भी खुदकुशी कर ली थी। उस समय परिवार ने कहा था कि अनीता ने सीआईडी नाटक की नकल करते हुए गले में फंदा डाल लिया था, जिससे उसकी मौत हो गई।
इस बार मृतक की पहचान 16 वर्षीय चांद कुमार के रूप में हुई है। चांद के पिता सुरेश कुमार के मुताबिक, वे मूल रूप से बिहार के रहने वाले हैं और दोराहा में वह राजमिस्त्री का काम करता है। उसके बेटे ने आठवीं कक्षा पास करने के बाद पढ़ाई छोड़ दी थी। शनिवार रात करीब 9 बजे चांद खाना खाने के बाद अपने कमरे में चला गया। रात 12 बजे जब पिता ने उसे मोबाइल पर गेम खेलते देखा, तो कोई अनहोनी का अंदेशा नहीं था। सुबह 6 बजे जब वह कमरे में गए तो चांद पंखे से फंदे पर लटका मिला।
घटना की सूचना मिलने पर थाना दोराहा के एसएचओ आकाश दत्त टीम के साथ मौके पर पहुंचे। प्राथमिक जांच में पता चला है कि चांद के माता-पिता के बीच घरेलू विवाद चल रहा है और उसकी मां अलग रहती है। पुलिस का कहना है कि पारिवारिक तनाव के कारण ही किशोर ने यह खौफनाक कदम उठाया। फिलहाल शव को पोस्टमॉर्टम के लिए भेज दिया गया है और पुलिस मामले की जांच कर रही है।
0
Share
Report
TBTarsem Bhardwaj
FollowJul 20, 2025 12:04:17Ludhiana, Punjab:
ਲੁਧਿਆਣਾ ਵਿੱਚ ਭੀਖ ਮੰਗਣ ਵਾਲੇ ਗਿਰੋਹ 'ਤੇ ਕਾਰਵਾਈ: 8 ਬੱਚੇ ਛੁਡਾਏ ਗਏ, ਡੀਐਨਏ ਉਨ੍ਹਾਂ ਦੇ ਸਬੰਧਾਂ ਦੀ ਪੁਸ਼ਟੀ ਕਰੇਗਾ, ਸੀਡਬਲਯੂਸੀ ਨੂੰ ਸੌਂਪਿਆ ਜਾਵੇਗਾ, ਮਨੁੱਖੀ ਤਸਕਰੀ ਦੀ ਵੀ ਜਾਂਚ
ਲੁਧਿਆਣਾ ਵਿੱਚ, ਜ਼ਿਲ੍ਹਾ ਪੱਧਰੀ ਕਮੇਟੀ ਨੇ ਪੁਲਿਸ ਫੋਰਸ ਨਾਲ ਮਿਲ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਚੌੜਾ ਬਾਜ਼ਾਰ ਵਿੱਚ ਇੱਕ ਮੁਹਿੰਮ ਚਲਾਈ। ਭਿਖਾਰੀਆਂ ਅਤੇ ਬੇਸਹਾਰਾ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਚਾਇਆ ਗਿਆ।ਟੀਮ ਨੇ 5 ਤੋਂ 8 ਬੱਚਿਆਂ ਨੂੰ ਸੁਰੱਖਿਅਤ ਹਿਰਾਸਤ ਵਿੱਚ ਲੈ ਲਿਆ ਜੋ ਰੇਲਵੇ ਸਟੇਸ਼ਨ ਅਤੇ ਪੁਲਾਂ ਦੇ ਹੇਠਾਂ ਘੁੰਮਦੇ ਪਾਏ ਗਏ ਸਨ। ਜਿਨ੍ਹਾਂ ਲੋਕਾਂ ਕੋਲ ਇਹ ਬੱਚੇ ਸਨ, ਉਨ੍ਹਾਂ ਦੇ ਆਧਾਰ ਕਾਰਡਾਂ ਦੀ ਜਾਂਚ ਕੀਤੀ ਗਈ ਅਤੇ ਇੱਕ ਸੂਚੀ ਤਿਆਰ ਕੀਤੀ ਗਈ।
ਬੱਚਿਆਂ ਨੂੰ ਹੁਣ ਬਾਲ ਭਲਾਈ ਕਮੇਟੀ (CWC) ਦੇ ਹਵਾਲੇ ਕਰ ਦਿੱਤਾ ਜਾਵੇਗਾ, ਜਿੱਥੇ ਉਨ੍ਹਾਂ ਦਾ ਪਾਲਣ-ਪੋਸ਼ਣ ਸੁਰੱਖਿਅਤ ਢੰਗ ਨਾਲ ਕੀਤਾ ਜਾਵੇਗਾ। ਨਾਲ ਹੀ, ਡੀਐਨਏ ਟੈਸਟਾਂ ਰਾਹੀਂ ਰਿਸ਼ਤੇਦਾਰਾਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਝ ਬੱਚੇ ਮਨੁੱਖੀ ਤਸਕਰੀ ਜਾਂ ਅਗਵਾ ਦਾ ਸ਼ਿਕਾਰ ਹੋ ਸਕਦੇ ਹਨ
ਅੱਜ ਲੁਧਿਆਣਾ ਵਿੱਚ, ਜ਼ਿਲ੍ਹਾ ਕਮੇਟੀ ਨੇ ਪੁਲਿਸ ਫੋਰਸ ਨਾਲ ਮਿਲ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਚੌੜਾ ਬਾਜ਼ਾਰ ਵਿੱਚ ਇੱਕ ਮੁਹਿੰਮ ਚਲਾਈ। ਭਿਖਾਰੀਆਂ ਅਤੇ ਬੇਸਹਾਰਾ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਚਾਇਆ ਗਿਆ।ਟੀਮ ਨੇ 5 ਤੋਂ 8 ਬੱਚਿਆਂ ਨੂੰ ਸੁਰੱਖਿਅਤ ਹਿਰਾਸਤ ਵਿੱਚ ਲੈ ਲਿਆ ਜੋ ਰੇਲਵੇ ਸਟੇਸ਼ਨ ਅਤੇ ਪੁਲਾਂ ਦੇ ਹੇਠਾਂ ਘੁੰਮਦੇ ਪਾਏ ਗਏ ਸਨ। ਜਿਨ੍ਹਾਂ ਲੋਕਾਂ ਕੋਲ ਇਹ ਬੱਚੇ ਸਨ, ਉਨ੍ਹਾਂ ਦੇ ਆਧਾਰ ਕਾਰਡਾਂ ਦੀ ਜਾਂਚ ਕੀਤੀ ਗਈ ਅਤੇ ਇੱਕ ਸੂਚੀ ਤਿਆਰ ਕੀਤੀ ਗਈ।ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕੁਝ ਬੱਚੇ ਮਨੁੱਖੀ ਤਸਕਰੀ ਜਾਂ ਅਗਵਾ ਦਾ ਸ਼ਿਕਾਰ ਹੋ ਸਕਦੇ ਹਨ
Byte ਜਿਲ੍ਹਾ ਬਾਲ ਵਿਕਾਸ ਅਧਿਕਾਰੀ ਕਮੇਟੀ ਮੈਬਰ
Byte police
0
Share
Report
KBKulbir Beera
FollowJul 20, 2025 12:03:59Bathinda, Punjab:
ਪੰਜਾਬ ਸਰਕਾਰ ਬਠਿੰਡਾ ਏਮਸ ਤੋਂ ਬਿਜਲੀ ਦਾ ਲੈਂਦੀ ਹੈ ਕਮਰਸ਼ੀਅਲ ਰੇਟ ਕਿਉਂ ..ਅਨੁਰਾਗ ਠਾਕੁਰ ਐਮਪੀ
ਏਮਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਪ੍ਰਤੀ ਆ ਰਹੀ ਸਮੱਸਿਆ ਨੂੰ ਲੈ ਕੇ ਦਿੱਲੀ ਜਾ ਕੇ ਕਰਾਂਗਾ ਜਲਦੀ ਕਰਵਾਵਾਂਗਾ ਹੱਲ
ਆਉਣ ਵਾਲੇ ਛੇ ਮਹੀਨਿਆਂ ਵਿੱਚ ਆਮ ਆਦਮੀ ਪਾਰਟੀ ਤੇ ਮੱਚੇ ਵੀ ਖਲਬਲੀ ਵੱਡੇ ਪੱਧਰ ਤੇ ਦੇਣਗੇ ਅਸਤੀਫੇ
ਅੱਜ ਬਠਿੰਡਾ ਵਿੱਚ ਹਿਮਾਚਲ ਹਮੀਰਪੁਰ ਲੋਕ ਸਭਾ ਤੋਂ ਐਮਪੀ ਅਨੁਰਾਗ ਠਾਕੁਰ ਬਠਿੰਡਾ ਏਮਸ ਦੇ ਵਿੱਚ ਗਏ ਕਿਉਂਕਿ ਉਹ ਏਮਸ ਗਵਰਨਰੀ ਕਮੇਟੀ ਦੇ ਮੈਂਬਰ ਹਨ ਉਹਨਾਂ ਨੇ ਏਮਸ ਵਿੱਚ ਜਾ ਕੇ ਡਾਕਟਰਾਂ ਨਾਲ ਜਿੱਥੇ ਮੀਟਿੰਗ ਕੀਤੀ ਉਥੇ ਹੀ ਰਾਊਂਡ ਵੀ ਲਾਇਆ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਬਠਿੰਡਾ ਦੀ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਜਿੱਥੇ ਦਫਤਰ ਵਿੱਚ ਮੀਟਿੰਗ ਕੀਤੀ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਮੈਨੂੰ ਬੜਾ ਅਫਸੋਸ ਹੈ ਕਿ ਪੰਜਾਬ ਸਰਕਾਰ ਬਠਿੰਡਾ ਏਮਸ ਤੋਂ ਕਮਰਸ਼ੀਅਲ ਬਿਜਲੀ ਰੇਟ ਲੈ ਰਹੀ ਹੈ। ਜੋ ਬੜੀ ਹੀ ਦੁੱਖ ਦੀ ਗੱਲ ਹੈ ਕਿਉਂਕਿ ਇਹ ਲੋਕ ਸੇਵਾ ਲਈ ਹੈ ਨਾ ਕਿ ਕੋਈ ਪ੍ਰਾਈਵੇਟ ਕਮਾਈ ਦਾ ਸਾਧਨ
ਉਹਨਾਂ ਕਿਹਾ ਕਿ ਦਵਾਈਆਂ ਸਬੰਧੀ ਜੋ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਉਸ ਦਾ ਵੀ ਹੱਲ ਜਲਦ ਹੀ ਹੋ ਜਾਵੇਗਾ ਅਤੇ ਡਾਕਟਰਾਂ ਘਾਟ ਨੂੰ ਲੈ ਕੇ ਵੀ ਜੋ ਸਮੱਸਿਆ ਆ ਰਹੀ ਆ ਤਾਂ 10 ਸਾਲਾਂ ਦੇ ਵਿੱਚ ਇਹ ਸਭ ਕੁਝ ਠੀਕ ਹੋ ਜਾਂਦਾ ਹੈ ਪਰ ਹਜੇ ਬਹੁਤ ਘੱਟ ਸਮਾਂ ਹੋਇਆ ਹੈ ਤੇ ਬਠਿੰਡਾ ਏਮਸ ਬਹੁਤ ਵੱਡੇ ਪੱਧਰ ਤੇ ਤਰੱਕੀ ਕਰ ਰਿਹਾ ਹੈ ਅਤੇ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਸਾਡੀ ਹੋਵੇਗੀ ਕਿਉਂਕਿ ਸਾਡੀ ਪਾਰਟੀ ਭਾਜਪਾ ਦਾ ਦਿਨ ਪ੍ਰਤੀ ਦਿਨ ਲੋਕਾਂ ਵਿੱਚ ਵਿਸ਼ਵਾਸ ਪੈਦਾ ਹੋ ਰਿਹਾ ਹੈ ਅਤੇ ਆਉਣ ਵਾਲੇ 2027 ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ
ਕੰਗਣਾ ਰਨੌਤ ਦੇ ਬਿਆਨ ਤੇ ਉਹਨਾਂ ਕਿਹਾ ਕਿ ਉਹਨਾਂ ਦਾ ਆਪਣਾ ਵਿਚਾਰ ਹੋ ਸਕਦਾ ਹੈ ਹਿਮਾਚਲ ਚ ਆਈ ਪਾਣੀ ਦੀ ਵਾੜ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 1800 ਕਰੋੜ ਰੁਪਆ ਹਿਮਾਚਲ ਸਰਕਾਰ ਨੂੰ ਦਿੱਤਾ ਗਿਆ ਹੈ ਜਿਸ ਵਿੱਚ 25% ਹਿਮਾਚਲ ਸਰਕਾਰ ਨੇ ਪਾਉਣਾ ਹੈ ਮੇਰੇ ਆਪਣੇ ਹਲਕੇ ਵਿੱਚ ਮੈਂ ਹਰ ਇੱਕ ਤਰ੍ਹਾਂ ਦੀ ਲੋਕਾਂ ਦੀ ਮਦਦ ਕਰ ਰਿਹਾ ਹਾਂ
ਹੋਰ ਵੀ ਬਹੁਤ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਨੇ ਵਿਸਥਾਰ ਰੂਪ ਦਿੱਤੇ।
ਪੀਸੀ ਅਨੁਰਾਗ ਠਾਕੁਰ ਸਾਬਕਾ ਕੇਂਦਰੀ ਮੰਤਰੀ ਐਮਪੀ ਹਮੀਰਪੁਰ ਹਿਮਾਚਲ ਪ੍ਰਦੇਸ਼
ਰਿਪੋਰਟ ਕੁਲਬੀਰ ਬੀਰਾ।
0
Share
Report
KKKIRTIPAL KUMAR
FollowJul 20, 2025 12:03:12Sangrur, Punjab:
https://fromsmash.com/iebRUVdCF6-dt
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਪਣੇ ਹਲਕਾ ਧੂਰੀ ਵਿਖੇ ਦੌਰਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਧੂਰੀ ਦੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਤਿੰਨ ਕਰੋੜ ਸਤ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਆ ਮੀਡੀਆ ਨਾਲ ਗੱਲ ਕਰਦੇ ਭਗਵੰਤ ਮਾਨ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਲਈ ਇਹ ਗਰਾਂਟਾਂ ਦਿੱਤੀਆਂ ਗਈਆਂ ਹਨ
ਅਨਮੋਲ ਗਗਨ ਮਾਨ ਵੱਲੋਂ ਆਪਣਾ ਇਸਤੀਫਾ ਵਾਪਸ ਲੈਣ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਈ ਵਾਰ ਬੰਦਾ ਜਜ਼ਬਾਤੀ ਹੋ ਕੇ ਕੋਈ ਕੁਝ ਫੈਸਲੇ ਲੈ ਲੈਂਦਾ ਹੈ ਪਰ ਅਨਮੋਲ ਗਗਨ ਮਾਨ ਸਾਡੀ ਕੈਬਨਟ ਦੀ ਮੰਤਰੀ ਰਹੀ ਹੈ ਜੇਕਰ ਕੋਈ ਗੱਲ ਹੋਏਗੀ ਤਾਂ ਬੈਠ ਕੇ ਕਲੀਅਰ ਕਰ ਲਵਾਂਗੇ
2
Share
Report
DVDEVENDER VERMA
FollowJul 20, 2025 11:30:35Nahan, Himachal Pradesh:
लोकेशन नाहन
संस्कृत अध्यापकों से जुड़ी कई समस्याओं पर नाहन में हुआ मंथन,
संस्कृत सप्ताह के रूप में मनाया जाएगा अगस्त माह का पहला सप्ताह,
हिमाचल राजकीय संस्कृत शिक्षण परिषद सिरमौर इकाई की बैठक संपन्न..
परिषद के जिला अध्यक्ष आचार्य देवेंद्र शर्मा ने की बैठक की अध्यक्षता,
बैठक में जिला के सभी 16 शिक्षा खंडों के पदाधिकारी रहे मौजूद
चुनाव के बाद कार्यकारिणी का भी किया गया विस्तार,
एंकर- हिमाचल राजकीय संस्कृत शिक्षक परिषद सिरमौर इकाई की जिला मुख्यालय नाहन में बैठक संपन्न हुई जिसमें संस्कृत अध्यापकों से जुड़े कई मुद्दों पर चर्चा की गई। बैठक की अध्यक्षता सिरमौर इकाई के अध्यक्ष आचार्य देवेंद्र शर्मा ने की।
वीओ1-हिमाचल संस्कृत शिक्षक परिषद सिरमौर इकाई के अध्यक्ष आचार्य देवेंद्र शर्मा ने मीडिया से बात करते हुए बताया कि बैठक में संस्कृत अध्यापकों से जुड़ी कई समस्याओं मांगों को लेकर पर मंथन किया गया जिन्हें आगामी समय में सरकार के समक्ष उठाया जाएगा। इसके अलावा उन्होंने बताया कि इस बैठक के दौरान नई कार्यकारिणी का भी विस्तार किया जा रहा है ताकि जिला सिरमौर के सभी खंडों में कार्यरत संस्कृत अध्यापकों को संगठन में जोड़ा जाएगा ताकि संगठन को और मजबूत किया जा सके।
बाईट- आचार्य देवेंद्र शर्मा अध्यक्ष हिमाचल राजकीय संस्कृत शिक्षण परिषद सिरमौर इकाई
वीओ2- उन्होंने बताया कि अगस्त माह के पहले सप्ताह को संस्कृत सप्ताह के रूप में मनाया जाएगा जिसमें विभिन्न गतिविधियां आयोजित की जानी है ताकि संस्कृत भाषा का विस्तार किया जा सके। बैठक में संस्कृत सप्ताह के दौरान की जाने वाली गतिविधियों को लेकर भी मंथन किया गया।
बाईट- आचार्य देवेंद्र शर्मा: अध्यक्ष हिमाचल राजकीय संस्कृत शिक्षण परिषद सिरमौर इकाई
0
Share
Report
DVDEVENDER VERMA
FollowJul 20, 2025 11:02:21Nahan, Himachal Pradesh:
लोकेशन नाहन
29 जुलाई को किसान सभा और सेब उत्पादक संघ करेगा सचिवालय का घेराव,
हिमाचल में बेदखली मामलों को रोकने में सरकार असफल- राकेश सिंघा
हाई कोर्ट के आदेशों पर हिमाचल में बेदखली लगातार जारी,
किसानों बागवानों को संगठित करने के मकसद से प्रदेश में की जा रही बैठकें,
एंकर- हाई कोर्ट के आदेशों के आधार पर हिमाचल में की जा रही बेदखली के खिलाफ हिमाचल प्रदेश में किसान सभा और सेब उत्पादक संघ 29 जुलाई को सचिवालय का घेराव करेंगे। माकपा नेता राकेश सिंघा ने कहा कि बेदखली को लेकर कोर्ट के आदेशों को रोकने में हिमाचल सरकार असफल रही है। राकेश सिंघा नाहन में आज पत्रकारों से बात कर रहे थे।
वीओ1- राकेश सिंघा ने कहा कि हिमाचल प्रदेश सोशल वेलफेयर स्टेट है और इसलिए सरकार का यह दायित्व बन जाता है कि प्रदेश वासियों की सुरक्षा करें। परंतु वर्तमान में हाई कोर्ट के आदेशों पर की जा रही बेदखली को रोकने में प्रदेश सरकार असफल रही है जो की दुर्भाग्यपूर्ण है। उन्होंने कहा कि कुछ याचिकाकर्ताओं द्वारा सुप्रीम कोर्ट में अपील की गई थी जिसके बाद सुप्रीम कोर्ट ने इस मामले को यथावत रखने के आदेश जारी किए हैं जब तक इसके लिए चीफ जस्टिस का बेंच गठित नहीं हो जाता। उन्होंने हैरानी जताते हुए कहा कि बावजूद इसके हाईकोर्ट इस बेदखली के कार्य में लगातार चला हुआ है।
बाईट- राकेश सिंघा: माकपा नेता
वीओ2- राकेश सिंघा ने कहा कि आजकल मानसून का सीजन चल हुआ है और हिमाचल त्रासदी से जूझ रहा है ऐसे समय में सेब के बड़े-बड़े पेड़ काटे जा रहे हैं जिसके कारण और अधिक भूमि कटाव होगा और बाढ़ आदि की स्थिति पैदा हो सकती है। इसके अलावा उन्होंने कहा कि सेब नाशपाती जैसी कई ऐसी प्रजातियां है जोकि जंगली वनस्पति है परंतु प्रदेश सरकार और हाईकोर्ट इसे मानने को तैयार नहीं है। उन्होंने कहा कि किसानों बागवानों को संगठित करने के मकसद से हिमाचल प्रदेश में यह बैठकें की जा रही है ताकि अधिक से अधिक किसानों और बागवानों को 29 जुलाई को होने जा रहे हैं हिमाचल सचिवालय के घिराव के लिए तैयार किया जा सके।
बाईट- राकेश सिंघा माकपा नेता
0
Share
Report
CMChander Marhi
FollowJul 20, 2025 11:01:30Kapurthala, Punjab:
ਸੁਲਤਾਨਪੁਰ ਲੋਧੀ ਇਲਾਕੇ ਦੇ ਸੰਬੰਧਤ 11 ਸਾਲ ਦੇ ਮਾਸੂਮ ਨੂੰ ਕੈਂਸਰ ਜਿਹੀ ਨਾਮੂਰਾਦ ਬਿਮਾਰੀ ਨੇ ਘੇਰ ਲਿਆ ਹੈ। ਜਿਸ ਦੇ ਮਹਿੰਗੇ ਇਲਾਜ ਲਈ ਮਾਂ ਬਾਪ ਹੁਣ ਤੱਕ ਦੀ ਆਪਣੀ ਸਾਰੀ ਜਮ੍ਹਾਂ ਪੂੰਜੀ ਲਾ ਚੁੱਕੇ ਹਨ। ਜਿਸ ਤੋਂ ਬਾਅਦ ਹੁਣ ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਅਤੇ ਦਾਣੀ ਵੀਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦੱਸ ਦਈਏ ਕਿ ਕੈਂਸਰ ਤੇਜ਼ੀ ਨਾਲ ਪੰਜਾਬ ਭਰ 'ਚ ਇੱਕ ਭਿਆਨਕ ਬਿਮਾਰੀ ਦਾ ਰੂਪ ਲੈਂਦਿਆਂ ਹੋਇਆਂ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ ਅਤੇ ਹੁਣ ਇਸ ਦੀ ਲਪੇਟ ਵਿੱਚ ਛੋਟੇ ਬੱਚੇ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ। ਕੈਂਸਰ ਨੂੰ ਆਮ ਤੌਰ 'ਤੇ ਵਿਆਪਕ ਇਲਾਜ ਦੀ ਲੋੜ ਹੁੰਦੀ ਹੈ, ਜਿਸ 'ਚ ਜ਼ਿੰਦਗੀ ਜਾਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਹਲਕਾ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਹੁਸੈਨਪੁਰ ਬੂਲ੍ਹੇ ਦੇ ਵਸਨੀਕ 11 ਸਾਲਾ ਸੁੱਖਮਣ ਸਿੰਘ ਦਾ ਜੀਵਨ ਇਸ ਸਮੇਂ ਬੋਨ ਮੈਰੋ ਟ੍ਰਾਂਸਪਲਾਂਟ ਉੱਤੇ ਟਿਕਿਆ ਹੋਇਆ। ਜਿਸ ਦਾ ਇਲਾਜ ਪੀਜੀਆਈ ਤੋਂ ਚੱਲ ਰਿਹਾ ਸੀ ਪਰ ਡਾਕਟਰਾਂ ਵੱਲੋਂ ਉਸ ਨੂੰ ਜਵਾਬ ਦੇ ਦਿੱਤਾ ਗਿਆ ਹੈ ਅਤੇ ਹੁਣ ਉਸਦਾ ਇਲਾਜ ਮੁੰਬਈ ਦੇ ਵੱਡੇ ਹਸਪਤਾਲ ਚ ਹੋਵੇਗਾ।
*ਇੱਕ ਵਾਰ ਪਹਿਲਾ ਵੀ ਠੀਕ ਹੋ ਚੁੱਕਿਆ ਹੈ ਸੁੱਖਮਨ*
ਬਲੱਡ ਕੈਂਸਰ ਦੀ ਲਪੇਟ 'ਚ ਆਏ ਬਚਪਨ ਨੂੰ ਬਚਾਉਣ ਲਈ ਤੁਰੰਤ ਇਲਾਜ ਦੀ ਜਰੂਰਤ ਹੈ ਪਰ ਆਰਥਿਕ ਬੰਦਾ ਹਾਲੀ ਨਾਲ ਜੂਝ ਰਿਹਾ ਪਰਿਵਾਰ ਇਲਾਜ ਕਰਾਉਣ ਵਿੱਚ ਪੂਰੀ ਤਰ੍ਹਾਂ ਦੇ ਨਾਲ ਬੇਵਸ ਹੈ। ਇੱਕ ਛੋਟੇ ਜਿਹੇ ਕਿਸਾਨ ਦੇ ਘਰ ਪੈਦਾ ਹੋਇਆ ਸੁੱਖਮਨ ਸਿੰਘ 8 ਸਾਲ ਦੀ ਉਮਰ ਵਿੱਚ ਕੈਂਸਰ ਦੀ ਘੇਰੇ 'ਚ ਆ ਗਿਆ ਸੀ। ਪਰਿਵਾਰ ਨੇ ਔਖੇ-ਸੌਖੇ ਹੋ ਕੇ ਕਾਫੀ ਮਹਿੰਗਾ ਇਲਾਜ ਕਰਵਾਇਆ। ਭਾਵੇਂ ਪਰਿਵਾਰ ਕਰਜ਼ੇ ਦੀ ਮਾਰ ਹੇਠ ਆ ਗਿਆ ਪਰ ਲੰਬੇ ਇਲਾਜ ਤੋਂ ਬਾਅਦ ਸੁੱਖਮਨ ਠੀਕ ਵੀ ਹੋ ਗਿਆ ਸੀ ਪਰ ਕੁਝ ਸਮਾਂ ਬੀਤਣ ਬਾਅਦ ਕਿਸ ਨੂੰ ਪਤਾ ਸੀ ਕਿ ਇਹ ਨਾਮੁਰਾਦ ਬਿਮਾਰੀ ਮੁੜ ਤੋਂ ਦਸਤਕ ਦੇ ਦੇਵੇਗੀ ਅਤੇ ਇਹ ਛੋਟਾ ਜਿਹਾ ਬੱਚਾ ਫਿਰ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜਨ ਲਈ ਮਜਬੂਰ ਹੋ ਜਾਵੇਗਾ।
*PGI ਚੰਡੀਗੜ੍ਹ ਤੋਂ ਚੱਲ ਰਿਹਾ ਸੀ ਇਲਾਜ ਪਰ ਹੁਣ ਮੁੰਬਈ 'ਚ ਚੱਲੇਗਾ ਇਲਾਜ*
ਕਰੀਬ ਇੱਕ ਮਹੀਨਾ ਪਹਿਲਾਂ ਪਰਿਵਾਰ ਵੱਲੋਂ ਪੀਜੀਆਈ ਚੰਡੀਗੜ੍ਹ ਤੱਕ ਇਲਾਜ ਲਈ ਪਹੁੰਚ ਕੀਤੀ ਗਈ ਤਾਂ ਮਾਹਰ ਡਾਕਟਰਾਂ ਨੇ ਜਲਦ ਤੋਂ ਜਲਦ ਬੋਨ ਮੈਰੋ ਟ੍ਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ। ਬੱਚੇ ਦੇ ਇਲਾਜ ਲਈ ਪਹਿਲਾਂ ਹੀ ਲੱਖਾਂ ਰੁਪਏ ਖਰਚ ਕਰ ਚੁੱਕਿਆ ਪਰਿਵਾਰ ਹੁਣ ਦੁਬਾਰਾ ਇਲਾਜ ਕਰਵਾਉਣ ਦੇ ਲਈ ਬਿਲਕੁਲ ਬੇਵਸ ਅਤੇ ਅਸਮਰਥ ਹੋ ਚੁੱਕਿਆ ਹੈ ਕਿਉਂਕਿ ਪਰਿਵਾਰ ਔਖੇ ਆਰਥਿਕ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ। ਹੁਣ ਪੀਜੀਆਈ ਚੰਡੀਗੜ੍ਹ ਵੱਲੋਂ ਵੀ ਬੱਚੇ ਨੂੰ ਜਵਾਬ ਮਿਲ ਚੁੱਕਿਆ ਹੈ। ਬੱਚੇ ਦਾ ਇਲਾਜ ਮਹਾਰਾਸ਼ਟਰ ਸੂਬੇ ਦੇ ਬੁੰਬਈ ਸ਼ਹਿਰ ਦੇ ਇੱਕ ਵੱਡੇ ਹਸਪਤਾਲ ਚ ਹੋਵੇਗਾ। ਜਿੱਥੇ ਵਿਸ਼ੇਸ਼ ਤੌਰ ਤੇ ਸਿਰਫ ਕੈਂਸਰ ਦੇ ਹੀ ਮਰੀਜ਼ਾਂ ਦਾ ਇਲਾਜ ਹੁੰਦਾ ਹੈ।
*ਮਦਦਗਾਰਾਂ ਵੱਲੋਂ ਬਾਂਹ ਫੜ੍ਹੇ ਜਾਣ ਦੀ ਹੈ ਉਡੀਕ*
ਮਾਂ ਅਮਰਿੰਦਰ ਕੌਰ ਅਤੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ 2022 ਦੇ ਵਿੱਚ ਸਾਡੇ ਬੱਚੇ ਨੂੰ ਬਲੱਡ ਕੈਂਸਰ ਦੀ ਸਮੱਸਿਆ ਆਈ ਸੀ। ਜਿਸ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਇਲਾਜ ਕਰਵਾਇਆ ਤੇ ਇੱਕ ਸਾਲ ਅਸੀਂ ਉੱਥੇ ਹੀ ਰਹੇ। ਆਪਣੇ ਬੱਚੇ ਨੂੰ ਤਕਲੀਫ ਚ ਦੇਖਣਾ ਬੇਹਦ ਮੁਸ਼ਕਲ ਸੀ, ਜਿਸ ਕਾਰਨ ਆਰਥਿਕ ਤੌਰ ਤੇ ਮਜਬੂਤ ਨਾ ਹੋਣ ਦੇ ਬਾਵਜੂਦ ਬਾਹਰੋਂ ਪ੍ਰਾਈਵੇਟ ਮਹਿੰਗੀਆਂ ਦਵਾਈਆਂ ਵੀ ਖਰੀਦੀਆਂ ਕਿ ਸਾਡਾ ਬੱਚਾ ਠੀਕ ਠਾਕ ਹੋ ਜਾਵੇ। ਲੰਬੇ ਇਲਾਜ ਮਗਰੋਂ ਉੱਥੇ ਫਿਰ ਛੁੱਟੀ ਮਿਲ ਗਈ ਕਿਉਂਕਿ ਡਾਕਟਰਾਂ ਅਨੁਸਾਰ ਸਿਰਫ 0.2 ਕੈਂਸਰ ਹੀ ਬਾਕੀ ਸੀ। ਫਿਰ ਦੋ ਸਾਲ ਤੱਕ ਘਰ ਇਲਾਜ ਦੀ ਦਵਾਈ ਚਲਦੀ ਰਹੀ। ਜਿਸ ਵਿੱਚ ਸਾਡਾ ਬਹੁਤ ਜਿਆਦਾ ਖਰਚ ਹੋਇਆ ਅਤੇ ਅਸੀਂ ਕਰਜ਼ੇ ਹੇਠ ਆ ਗਏ ਕਿਉਂਕਿ ਸਾਡੇ ਕੋਲ ਜਮੀਨ ਬਹੁਤ ਘੱਟ ਹੈ ਜੋ ਹੈ ਉਹ ਵੀ ਦਰਿਆ ਬਿਆਸ ਦੇ ਮੰਡ ਖੇਤਰ ਵਿੱਚ ਹੈ। ਪਰਿਵਾਰ ਨੇ ਕਿਹਾ ਕਿ ਜਦੋਂ ਵੀ ਦਰਿਆ ਉਫਾਨ 'ਤੇ ਆਉਂਦਾ ਹੈ ਸਾਡੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਮੁੜ ਤੋਂ ਇਸ ਨਾਮੁਰਾਦ ਬਿਮਾਰੀ ਨੇ ਸਾਡੇ ਬੇਟੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਪਰ ਇਸ ਸਮੇਂ ਇਲਾਜ ਕਰਵਾਉਣ ਦੇ ਲਈ ਬਿਲਕੁਲ ਅਸਮਰੱਥ ਹਨ।
*ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਲੱਖਾਂ ਦਾ ਖਰਚਾ*
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਬੋਨ ਮੈਰੋ ਟਰਾਂਸ ਪਲਾਂਟ ਹੋਣਾ ਹੈ, ਜਿਸ ਦੇ ਵਿੱਚ 35 ਤੋਂ 40 ਲੱਖ ਰੁਪਏ ਦਾ ਖਰਚਾ ਆਵੇਗਾ ਪਰ ਪਰਿਵਾਰ ਕੋਲ ਪੈਸਾ ਨਹੀਂ ਹੈ ਇਲਾਜ ਜਰੂਰੀ ਹੈ, ਜਿਸ ਦੇ ਲਈ ਅਸੀਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਭੈਣ ਭਰਾਵਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਬੱਚੇ ਦੇ ਇਲਾਜ ਲਈ ਸਾਡਾ ਸਹਿਯੋਗ ਕਰੋ ਤਾਂ ਜੋ ਅਸੀਂ ਉਸ ਦੀ ਜਾਨ ਬਚਾ ਸਕੀਏ।
*Bank details*
A/C Holder: SHARANJIT SINGH S/0 BALKAR SINGH
A/C No. : 019205004089
IFSC Code: CLBL0000019
MICR : 144545612
Bank Name: Capital Small Finance Bank
Branch: SULTANPUR LODHI
Account Type: SBA
Branch Address : Near Shaheed Udham Singh Chowk, Kpt Road, Sultanpur Lodhi.
Family contact : +91 94641 75571
1
Share
Report
VBVIJAY BHARDWAJ
FollowJul 20, 2025 10:36:46Bilaspur, Chhattisgarh:
स्टोरी आईडिया अप्रूव्ड बाय- ज़ी पीएचएच असाइनमेंट.
स्लग- बिलासपुर जिला के नगर परिषद घुमारवीं में कूड़ा निष्पादन बनी बड़ी समस्या, डंपिंग साइट ना होने के चलते डोर टू डोर कूड़ा नहीं उठा रही नगर परिषद तो सीमेंट फैक्ट्री द्वारा सूखा कूड़ा लेने से किया गया मना, बस स्टैंड घुमारवीं में लगे कूड़े के ढेर से लोगों को रही परेशानी तो नगर परिषद अधिकारी ने बस स्टैंड अथॉरिटी को जल्द सफाई व्यवस्था दुरुस्त करने के दिए निर्देश नहीं तो होगा चालान.
रिपोर्ट- विजय भारद्वाज.
टॉप- बिलासपुर, हिमाचल प्रदेश.
एंकर- बिलासपुर जिला के नगर परिषद घुमारवीं क्षेत्र में कूड़ा निष्पादन की समस्या एक बार फिर शुरू हो गई है। वहीं नगर परिषद डोर-टू-डोर योजना के तहत घरों से सूखा कूड़ा नहीं उठा रही है, इसका कारण नगर परिषद के पास अपनी डंपिंग साइट नहीं होना है तो दूसरी ओर इन दिनों सीमेंट फैक्ट्री ने भी सूखा कूड़ा लेने से मना कर दिया है। वहीं शहर के अधिकांश लोगो के घरों में सूखे कूड़े के ढेर लग चुके हैं, जो अब घरों से निकलकर सड़कों की ओर फैलने लगे हैं। यही नहीं नगर परिषद की डंपिंग साइट भी अब खुद एक कूड़ा घर बनकर रह गई है, जहां कचरे का ढेर लगा हुआ हैं। वहीं हालात यह है कि परिषद को सड़कों से कूड़ा बोरी में भरकर फिर से सड़क किनारे रखना पड़ रहा है क्योंकि उनके पास ना तो छंटाई के लिए जगह है और ना ही संयंत्र की व्यवस्था। वहीं घुमारवीं बस स्टैंड की स्थिति तो और भी भयावह है। बस स्टैंड के अंदर लगे कूड़े के ढेर से उठती दुर्गंध के कारण यात्रियों और दुकानदारों का वहां खड़ा रहना भी मुश्किल हो गया है। लोग रुमाल बांधकर बस स्टैंड में प्रवेश कर रहे हैं लेकिन नगर परिषद और बस स्टैंड प्रबंधन के कानों पर जूं तक नहीं रेंग रही है और बस स्टैंड का काफी हिस्सा कूड़े की डंपिंग साइट में तब्दील हो चुका है। वहीं सबसे बड़ी विडंबना यह है कि एक तरफ नगर परिषद स्वच्छता रैंकिंग में छलांग लगाने का जश्न मना रही है। वहीं दूसरी तरफ लोग दिन-प्रतिदिन गंदगी और बदबू के बीच जीने को मजबूर हैं। वहीं लोगों का मानना है कि जब नगर परिषद पिछले 15 दिनों से डोर टू डोर सूखा कूड़ा नहीं उठा रही है तो फिर स्वच्छता सर्वेक्षण की टीम को यह जमीनी सच्चाई कैसे नहीं दिखाई दी. वहीं घुमारवीं शहर के लोग पिछले 25 वर्षों से कूड़ा संयंत्र केंद्र की मांग कर रहे हैं, लेकिन अभी तक न तो कोई स्थान तय हो पाया है और न ही कोई ठोस कदम उठाया गया है। यह स्थिति तब है जब नगर परिषद के पास बजट भी है। वहीं इस बावत नगर परिषद घुमारवीं के कार्यकारी अधिकारी खेम चंद वर्मा ने कहा की सूखा कचरा निष्पादन के लिए अल्ट्राटेक सीमेंट प्लांट जाता था मगर कुछ दिनों से सीमेंट प्लांट बंद होने के कारण सूखा कचरा नहीं जा पा रहा है, साथ ही स्टोरेज क्षमता की पूरी हो गई है ऐसे में सीमेंट प्लांट के खुलते ही कूड़ा निष्पादन कर दिया जाएगा. वहीं बस स्टैंड घुमारवीं में फैले कूड़े के ढेर को लेकर खेम चंद वर्मा ने कहा की बस स्टैंड को स्वच्छ रखना बस स्टैंड अथॉरिटी की जिम्मेवारी है और पहले भी उन्हें कईं बार गीला व सूखा कचरा अलग-अलग बोर में रखने की हिदायत दी गई थी मगर वह इसमें लापरवाही बरत रहे हैं. साथ ही उन्होंने कहा कि इस संबंध में बस स्टैंड अथॉरिटी को हिदायत दे दी गई है और आगे भी लापरवाही की जाती है तो उनका चालान किया जाएगा.
बाइट- खेमचंद वर्मा, कार्यकारी अधिकारी, नगर परिषद घुमारवीं.
4
Share
Report
BSBHARAT SHARMA
FollowJul 20, 2025 10:35:33Amritsar, Punjab:
ਸਿੱਖਿਆ ਇਨਕਲਾਬ ਦਾ ਪਰਦਾਫਾਸ਼ - ਖਸਤਾ ਇਮਾਰਤ ਕਾਰਨ ਸਕੂਲ ਗੁਰਦੁਆਰੇ ਚ ਲਗ ਰਿਹਾ
ਮੌਕੇ 'ਤੇ ਹਾਲਤ ਦੇਖ ਕੇ ਐਮ.ਪੀ. ਔਜਲਾ ਨੇ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ 20 ਲੱਖ ਦਿੱਤੇ
ਹੈਰਾਨੀ - ਆਮ ਆਦਮੀ ਪਾਰਟੀ ਨੇ ਅਪ੍ਰੈਲ ਵਿੱਚ ਟਾਈਲਾਂ ਦਾ ਉਦਘਾਟਨ ਕੀਤਾ ਸੀ
ਅੰਮ੍ਰਿਤਸਰ। ਆਮ ਆਦਮੀ ਪਾਰਟੀ ਦੀ ਸਿੱਖਿਆ ਇਨਕਲਾਬ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਐਮ.ਪੀ. ਗੁਰਜੀਤ ਸਿੰਘ ਔਜਲਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੁਭਾਸ਼ ਕਲੋਨੀ, ਲੱਖਾ ਸਿੰਘ ਪਲਾਟ ਸੁਲਤਾਨਵਿੰਡ ਪਹੁੰਚੇ। ਜਿੱਥੇ ਸਕੂਲ ਨੂੰ ਖਸਤਾ ਇਮਾਰਤ ਕਾਰਨ ਗੁਰਦੁਆਰੇ ਅਤੇ ਕਿਸੇ ਹੋਰ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ। ਹਾਲਤ ਦੇਖ ਕੇ ਐਮ.ਪੀ. ਨੇ ਮੌਕੇ 'ਤੇ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ 20 ਲੱਖ ਰੁਪਏ ਦਿੱਤੇ। ਇਸ ਦੇ ਨਾਲ ਹੀ ਹੈਰਾਨੀ ਦੀ ਗਲ ਹੈ ਕਿ ਅਪ੍ਰੈਲ 2025 ਵਿੱਚ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਵੱਲੋਂ ਇੱਥੇ ਟਾਈਲਾਂ ਦਾ ਉਦਘਾਟਨ ਕੀਤਾ ਗਿਆ ਸੀ।
ਐਮ.ਪੀ. ਗੁਰਜੀਤ ਸਿੰਘ ਔਜਲਾ ਅੱਜ ਸਕੂਲ ਪਹੁੰਚੇ ਅਤੇ ਸਕੂਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਜ਼ਿੰਮੇਵਾਰ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ, ਜਦੋਂ ਕਿ ਵਿਭਾਗ ਨੇ ਉਨ੍ਹਾਂ ਤੋਂ ਇਹ ਵੀ ਮੰਗ ਕੀਤੀ ਸੀ ਕਿ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ ਸਕੂਲ ਲਈ ਗ੍ਰਾਂਟ ਦਿੱਤੀ ਜਾਵੇ। ਜਿਸ ਤੋਂ ਬਾਅਦ ਅੱਜ ਉਹ ਸਕੂਲ ਦਾ ਦੌਰਾ ਕਰਨ ਆਏ ਹਨ ਅਤੇ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਸਿੱਖਿਆ ਕ੍ਰਾਂਤੀ ਸਿਰਫ਼ ਨਾਮ ਦੀ ਹੀ ਲਿਆਂਦੀ ਜਾ ਰਹੀ ਹੈ। ਸਕੂਲ ਵਿੱਚ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਦਾ ਇੱਕ ਬੋਰਡ ਹੈ ਜਿਸ ਦੇ ਉਦਘਾਟਨ ਦੀ ਮਿਤੀ 23 ਅਪ੍ਰੈਲ, 2025 ਹੈ। ਐਮਪੀ ਔਜਲਾ ਨੇ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਇੱਥੇ ਟਾਈਲਾਂ ਲਗਾਈਆਂ ਗਈਆਂ ਹਨ ਜਦੋਂ ਕਿ ਸਕੂਲ ਦੀ ਪੂਰੀ ਇਮਾਰਤ ਖਸਤਾ ਹਾਲਤ ਵਿੱਚ ਹੈ ਅਤੇ ਕਿਸੇ ਵੀ ਸਮੇਂ ਢਹਿ ਸਕਦੀ ਹੈ, ਜਿਸ ਕਾਰਨ ਇਸ ਸੀਜ਼ਨ ਵਿੱਚ ਬੱਚਿਆਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਗਿਆ ਹੈ। ਐਮਪੀ ਔਜਲਾ ਨੇ ਕਿਹਾ ਕਿ ਐਮਪੀ ਨੂੰ ਬਹੁਤ ਘੱਟ ਗ੍ਰਾਂਟ ਮਿਲਦੀ ਹੈ ਪਰ ਉਹ ਕੋਸ਼ਿਸ਼ ਕਰਦੇ ਹਨ ਕਿ ਜੋ ਵੀ ਗ੍ਰਾਂਟ ਵੰਡੀ ਜਾਂਦੀ ਹੈ, ਉਸਨੂੰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੰਡਿਆ ਜਾਵੇ ਤਾਂ ਜੋ ਹਰ ਘਰ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਤੁਰੰਤ ਪ੍ਰਭਾਵ ਨਾਲ ਸਕੂਲ ਲਈ 20 ਲੱਖ ਰੁਪਏ ਦਿੱਤੇ ਜਾਣਗੇ। ਕਿਉਂਕਿ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਸਕੂਲ ਦਾ ਵਿਸਥਾਰ ਕਰਨ ਦੀ ਲੋੜ ਹੈ, ਇਸ ਲਈ ਉਹ ਨਵੀਂ ਜ਼ਮੀਨ ਲਈ ਕੋਸ਼ਿਸ਼ ਕਰਨਗੇ ਤਾਂ ਜੋ ਹੋਰ ਨਵੀਆਂ ਇਮਾਰਤਾਂ ਬਣਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਕੰਮ ਲਈ ਸਿਰਫ਼ ਰਸਮਾਂ ਪੂਰੀਆਂ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇ ਅਤੇ ਜਲਦੀ ਤੋਂ ਜਲਦੀ ਸਕੂਲ ਦੀ ਨਵੀਂ ਇਮਾਰਤ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਫੰਡਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ।
0
Share
Report
SGSatpal Garg
FollowJul 20, 2025 10:34:12Patran, Punjab:
पातडा से सतपाल गर्ग
स्टोरी। पातड़ां में करंट लगने से तीन मासूम बच्चियों की मौत, अनाज मंडी में की गई दुआ
एंकर पातड़ां कस्बे में कुछ दिन पहले हुए एक दर्दनाक हादसे ने सभी को झकझोर कर रख दिया। बिजली का करंट लगने से बिहार से आए एक प्रवासी मजदूर की तीन मासूम बच्चियों की मौत हो गई। मृत बच्चियों की उम्र मात्र 3, 5 और 7 वर्ष थी। इन मासूम आत्माओं की शांति के लिए आज पातड़ां की अनाज मंडी में सामूहिक दुआ की गई। इस मौके मासुम बचीयो की नमित दुआं में राजनीतिक सामाजिक और धार्मिक नेता के साथ मुस्लिम भाईचारा के पंजाब के नुमाइंदे शामिल हुए।इस मौके पर भारी संख्या में लोगों ने पहुंचकर बच्चियों को श्रद्धांजलि दी और परिवारजनों के साथ दुख साझा किया।
बाईट एच.आर. मोफर (सूबा प्रधान)
बाईट अजमील खान भादसों (जनरल सचिव, पंजाब)
बाईट एस सी सैल पंजाब कांग्रेस के चेयरमैन दर्शन सिंह सिद्धू
बाईट शिरोमणि आकाली जिला प्रधान जगमीत सिंह हरिआयु
बाईट भाईचारा
0
Share
Report
NSNaresh Sethi
FollowJul 20, 2025 10:04:05Faridkot, Punjab:
ਐਂਕਰ
ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ, ਇਸੇ ਤਹਿਤ ਕਈ ਨਸ਼ਾ ਤਸਕਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਅਤੇ ਇਸ ਦੇ ਨਾਲ ਨਾਲ ਹੀ ਉਹਨਾਂ ਵੱਲੋਂ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਕੀਤੀ ਕਾਲੀ ਕਮਾਈ ਨਾਲ ਕੀਤੀਆਂ ਗਈਆਂ ਉਸਾਰੀਆਂ ਦੀ ਪਹਿਚਾਨ ਕਰਕੇ ਉਹਨਾਂ ਨੂੰ ਢਾਇਆ ਜਾ ਰਿਹਾ। ਅੱਜ ਫਰੀਦਕੋਟ ਦੇ ਭੋਲੂਵਾਲਾ ਰੋਡ ਤੇ ਸਥਿਤ ਇੱਕ ਮਕਾਨ ਜਿਸ ਦਾ ਮਾਲਕ ਚੰਦਨ ਕੁਮਾਰ ਉਰਫ ਚੰਦੂ ਜਿਸ ਦੇ ਖਿਲਾਫ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਨਾਲ ਸਬੰਧਿਤ ਐਨਡੀਪੀਸੀ ਐਕਟ ਤਹਿਤ ਚਾਰ ਮਾਮਲੇ ਦਰਜ ਸਨ ਉਸ ਵੱਲੋਂ ਭੋਲੂਵਾਲਾ ਰੋਡ ਤੇ ਆਪਣੇ ਮਕਾਨ ਦੀ ਉਸਾਰੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੀਤੀ ਹੋਈ ਸੀ ਜਿਸ ਨੂੰ ਅੱਜ ਸਿਵਿਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰੋਟੈਕਸ਼ਨ ਤਹਿਤ ਢਾਇਆ ਗਿਆ। ਇਸ ਵੇਲੇ ਐਸਐਸਪੀ ਫਰੀਦਕੋਟ ਦੀ ਅਗਵਾਈ ਵਿੱਚ ਵੱਡੇ ਪੁਲਿਸ ਬਲ ਵੱਲੋਂ ਇਸ ਅਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੋਈ ਹੈ ਜਿਸ ਦੇ ਚਲਦੇ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਦੱਸਿਆ ਕਿ ਅੱਜ ਫਰੀਦਕੋਟ ਦੇ ਬਦਨਾਮ ਨਸ਼ਾ ਤਸਕਰ ਚੰਦਨ ਕੁਮਾਰ ਉਰਫ ਚੰਦੂ ਜਿਸ ਦੇ ਖਿਲਾਫ ਪਹਿਲਾਂ ਤੋਂ ਹੀ ਐਨਡੀਪੀ ਚ ਐਕਟ ਤਹਿਤ ਚਾਰ ਮਾਮਲੇ ਦਰਜ ਹਨ ਉਸ ਵੱਲੋਂ ਆਪਣੇ ਘਰ ਦੀ ਉਸਾਰੀ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਹੋਈ ਸੀ। ਜਿਸ ਦੀ ਜਾਇਦਾਦ ਦੀ ਪਹਿਚਾਣ ਕਰਨ ਤੋਂ ਬਾਅਦ ਸਿਵਿਲ ਪ੍ਰਸ਼ਾਸਨ ਵੱਲੋਂ ਉਸ ਦੇ ਮਕਾਨ ਤੇ ਬੁਲਡੋਜ਼ਰ ਦੀ ਮਦਦ ਦੇ ਨਾਲ ਕਾਰਵਾਈ ਕਰਦਿਆਂ ਹੋਇਆਂ ਢਾਇਆ ਗਿਆ। ਉਹਨਾਂ ਦੱਸਿਆ ਕਿ ਮੰਨਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਚੰਦਨ ਕੁਮਾਰ ਵੱਲੋਂ ਕੀਤੀ ਗਈ ਹੈ ਗੈਰ ਕਾਨੂੰਨੀ ਉਸਾਰੀ ਨਸ਼ੇ ਦੇ ਕਾਲੇ ਕਾਰੋਬਾਰ ਦੀ ਕਾਲੀ ਕਮਾਈ ਨਾਲ ਉਸਾਰੀ ਗਈ ਸੀ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਉਸਾਰੀ ਨੂੰ ਅੰਜਾਮ ਦਿੱਤਾ ਸੀ ਜਿਸ ਨੂੰ ਅੱਜ ਢਾਹ ਦਿੱਤਾ ਗਿਆ ਅਤੇ ਇਸ ਤਰੀਕੇ ਦੇ ਨਾਲ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ।
ਬਾਈਟ- ਐਸਐਸਪੀ ਡਾ. ਪ੍ਰਗਿਆ ਜੈਨ
ਵ/ਓ-
ਉਧਰ ਮੌੱਕੇ ਤੇ ਸਿਵਲ ਪ੍ਰਸਾਸ਼ਨ ਵੱਲੋਂ ਪੁੱਜੇ ਅਧਿਕਾਰੀ ਦਾ ਕਹਿਣਾ ਸੀ ਕਿ ਗ੍ਰਾਮ ਪੰਚਾਇਤ ਵੱਲੋਂ ਉਨ੍ਹਾਂ ਨੂੰ ਇੱਕ ਮਤਾ ਪਾ ਕੇ ਸ਼ਿਕਾਇਤ ਕੀਤੀ ਗਈ ਸੀ ਕਿ ਉਕਤ ਮਕਾਨ ਕੋ ਚੰਦਨ ਕੁਮਾਰ ਵੱਲੋਂ ਉਸਾਰਿਆ ਗਿਆ ਹੈ ਉਸਦੇ ਮਕਾਨ ਅੱਗੇ ਦਾ ਥੜਾ ਅਤੇ ਵਾਧਾ ਨਜ਼ਾਇਜ਼ ਬਣਿਆ ਹੈ ਜਿਸ ਨੂੰ ਅੱਜ ਢਾਹਿਆ ਗਿਆ ਹੈ।
ਬਾਈਟ- BDPO ਵਿਕਾਸ ਸ਼ਰਮਾ
0
Share
Report
VBVIJAY BHARDWAJ
FollowJul 20, 2025 10:03:40Bilaspur, Chhattisgarh:
डे प्लान अप्रोवड बाय- ज़ी पीएचएच असाइनमेंट.
स्लग- लक्ष्मी नारायण मंदिर बिलासपुर में स्थापित है खणमुखेश्वर शिवलिंग, महृषि वेदव्यास जी की गुफा के सामने स्थापित था खणमुखेश्वर शिवलिंग, भाखड़ा बांध बनने के बाद शिलविंग को नए शहर स्थित लक्ष्मी नारायण मंदिर में किया गया था स्थापित, पौराणिक मान्यता अनुसार भगवान शंकर द्वारा पार्वती जी को अमर कथा सुनाने से सम्बंधित है शिवलिंग का इतिहास तो भक्तों की सभी मनोकामनाएं पूरी करता है छह मुख वाला यह शिवलिंग.
रिपोर्ट- विजय भारद्वाज
टॉप- बिलासपुर, हिमाचल प्रदेश.
एंकर- हिंदुओं के लिए एक पवित्र महीना व भगवान शिव को समर्पित सावन माह में आज हम आपको बताएंगे एक ऐसे प्राचीन शिवलिंग की कहानी जिसका संबंध भगवान शिव के छह मुख व तपस्या से है. जी हां खणमुखेश्वर नाम के इस शिवलिंग का वर्णन पुराणों में निहित है और इस शिवलिंग पर जल चढ़ाने पर भगवान शिव अपने भक्तों की सभी मनोकामनाएं पूरी करते हैं. पेश है एक खास रिपोर्ट.
वीओ-1-- हिमाचल प्रदेश देवी-देवताओं की भूमि है इसलिए पूरे विश्वभर में इसे देवभूमि के नाम से जाना जाता है. हिमाचल प्रदेश के ऊंचे पहाड़ी क्षेत्रों में ना जाने कितने ही देवी- देवताओं का वास है और हर वर्ष लाखों की संख्या में श्रद्धालु यहां के शक्तिपीठों व प्राचीन मठ मंदिरों में शीश नवाज कर अपनी मनोकामनाएं पूर्ण करते हैं. ऐसे में हिंदुओं के लिए एक पवित्र महीना व भगवान शिव को समर्पित श्रावण माह जिसे सावन का महीना कहा जाता है, पूरे माह भोलेनाथ के भक्त शिव मंदिरों में जाकर जल, दूध व बेल पत्र चढ़ाते हैं और व्रत रखकर भगवान शिव का आशीर्वाद प्राप्त करते हैं. सावन के इस महीने में आज हम आपको एक ऐसे शिवलिंग के बारे में बताएंगे जिसका संबंध भगवान शिव के छह मुख व तपस्या से हैं. जी हां हिमाचल प्रदेश का एक जिला बिलासपुर जिसे प्राचीनकाल में महृषि वेदव्यास जी के नाम पर व्यासपुर के नाम से जाना जाता था और बाद में यह कहलूर रियासत के नाम से भी जाना जाने लगा. पौराणिक मान्यता अनुसार भगवान शिव ने जब माता पार्वती को अमर कथा सुनाई थी तो कथा सुनाने से पहले भगवान शिव ने शिव माया छोड़ी थी जिससे डरकर सभी जीव जंतु भाग गए थे. मगर उसी समय एक गर्भवती मादा तोता ने अंडा दिया और वह झड़ी में जा गिरा और वह उड़ गई, जिसके पश्चात भगवान शिव ने पार्वती को अमर कथा सुनाना शुरू किया. कईं दिनों तक चली इस कथा के दौरान यह अंडा टूट गया और एक नन्हा तोता बाहर आया, उसी वक्त माता पार्वती को निंद्रा आ गयी और वह कुछ देर के लिए सो गई. वहीं भगवान शिव द्वारा सुनाई जा रही अमर कथा को यह नन्हा तोता सुनने लगा और कथा के बीच-बीच में जी करता रहा, जिससे भगवान शिव को लगा कि पार्वती जी कथा सुन रही हैं और कथा के बीच में अपनी प्रतिक्रिया दें रही है. मगर कुछ समय के बाद जब माता पार्वती निंद्रा से जागी तो उन्होंने भगवान शिव से आगे की कथा सुनाने को कहा, तब भगवान शिव ने कथा सम्पन्न होने व बीच में हुंगार करने की बात कही तो पार्वती ने बताया कि उन्हें बीच में निंद्रा आ गयी थी और उस दौरान उन्होंने हुंगार नहीं लगाई थी जिसपर भगवान शिव क्रोध हो गये और अपने चारों ओर देखने लगे तभी तोते का बच्चा भागने उड़ गए जिसके पीछे भगवान शिव भी अपने त्रिशूल के साथ निकल पड़े, क्योंकि भगवान शिव को यह मालूम था कि अमर कथा सुनने के बाद यह तोता भी अमर हो जाएगा इसलिए वह उसके प्राण हरना चाहते थे. मगर यह तोते का बच्चा उड़कर व्यासपुर पहुंचा जहां चमोली नाम की बावड़ी में प्रातः स्नान कर रही महृषि वेदव्यास जी की धर्मपत्नी के मुख के जरिये गर्भ में चला गया. जिसे देख भगवान शिव ने महृषि वेदव्यास जी की पत्नी पर त्रिशूल से वार करने ही वाले थे कि बीच में महृषि वेदव्यास जी आ खड़े हुए और उनकी पत्नी के गर्भ में एक जीव के होने पर गर्भवती महिला को मारना शास्त्र के खिलाफ बताया. वहीं जब भगवान शिव ने महृषि वेदव्यास से इसका समाधान पूछा तो उन्होंने इस जीव के गर्भ से बाहर आने पर इसे समर्पित करने की बात कही. जिसपर भगवान शिव ने उसी स्थान पर स्थिर तपस्या करने का निर्णय लिया और सभी दिशाओं में आने मुख खोल व तीनों नेत्रों को खोलकर स्थिर तपस्या करने लगे और 12 वर्ष तक स्थिर रहे. वहीं महृषि वेदव्यास के पुत्र सुखदेव ने जन्म लिया और अपनी जान बचाने के लिए सुंदरनगर की गुफाओं में जा छिपा. वहीं भगवान शिव जब अस्थिर तपस्या से बाहर आये तो उन्हें पता चला कि सुखदेव वहां से चला गया है जिसके बाद भगवान शिव इसी स्थान पर तटस्थ होकर शिवलिंग के रूप में स्थापित हो गए और तभी से इस शिवलिंग का नाम खणमुखेश्वर पड़ा और महृषि वेदव्यास की गुफा के सामने मंदिर का निर्माण किया गया जहां बालू के पत्थर से बना यह शिवलिंग स्थापित था.
बाइट- बाबू राम शर्मा, पुजारी, लक्ष्मी नारायण मंदिर, बिलासपुर.
वीओ-2-- वहीं मान्यता अनुसार इस प्राचीन शिवलिंग पर श्रद्धालुओं की अपार आस्था बनी हुई है और जब भी पूरे क्षेत्र में बारिश नहीं होती थी तो कहलूर रियासत के राजा व प्रजा नदी से जल लाकर खणमुखेश्वर शिवलिंग पर जल चढ़ाते थे और यह जल जब शिवलिंग से होता हुआ नदी में जा मिलता था और तुरंत बारिश हो जाती थी. वहीं जब भाखड़ा बांध का निर्माण हुआ तो पुराना बिलासपुर शहर जलमग्न हो गया. वहीं झील की जद में आने से पूर्व सभी प्राचीन मंदिरों से भगवान की मूर्तियां नए शहर में शिफ्ट की जाने लगी जिसमें कुछ प्राचीन मूर्तियों को लक्ष्मी नारायण मंदिर में भी रखा जाना था, ऐसे में जब खणमुखेश्वर शिवलिंग को नए शहर में शिफ्ट करना था तो यह शिवलिंग अपने स्थान से नहीं हटा, तब बिलासपुर के राजा ने प्रजा के साथ मिलकर अखंड कीर्तन पूजन किया गया जिससे भगवान शिव प्रसन्न हुए तीसरे दिन जाकर कुछ लोगों द्वारा इस शिवलिंग को वहां से उठाकर लक्ष्मी नारायण मंदिर में स्थापित किया गया.
बाइट- बाबू राम शर्मा, पुजारी, लक्ष्मी नारायण मंदिर, बिलासपुर.
वीओ-फाइनल-- भगवान शिव की 12 वर्ष की अखंड तपस्या व तटस्थ स्वरूप का साक्षात उदहारण खणमुखेश्वर शिवलिंग आज भी बिलासपुर के लक्ष्मी नारायण मंदिर में स्थापित है जहां श्रद्धालुओं की अपार आस्था देखने को मिलती है. वहीं इस मंदिर में आने वाले श्रद्धालुओं का कहना है कि खणमुखेश्वर शिवलिंग पर जल चढ़ाने वाले भक्त की सभी मनोकामनाएं भगवान शिव जरूर पूरी करते हैं और सावन के महीने व शिवरात्रि के अवसर पर काफी संख्या में श्रद्धालु इस शिवलिंग पर जल, दूध व बेल पत्री चढ़ाकर अपने परिवार की सुख समृद्धि की कामना करते हैं.
बाइट- लखवीर सिंह, श्रद्धालु.
कृष्ण सिंह, श्रद्धालु.
0
Share
Report
BSBHARAT SHARMA
FollowJul 20, 2025 09:03:19Amritsar, Punjab:
ਸਾਬਕਾ ਕੈਬਨਟ ਮੰਤਰੀ ਅਤੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਉਹਨਾਂ ਨਾਲ ਹੋਰ ਵੀ ਵਿਧਾਇਕ ਮੌਜੂਦ ਰਹੇ ਇਸ ਮੌਕੇ ਉਹਨਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਗੁਰੂ ਚਰਨਾਂ ਚ ਆਸ਼ੀਰਵਾਦ ਲਿਆ
ਇਸ ਮੌਕੇ ਹਲਕਾ ਪੱਛਮੀ ਤੋਂ ਵਿਧਾਇਕ ਜਸਬੀਰ ਸਿੰਘ ਸੰਧੂ ਅਤੇ ਅੰਮ੍ਰਿਤਸਰ ਤੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵੀ ਮੌਜੂਦ ਰਹੇ
ਮੀਡੀਆ ਨਾਲ ਗੱਲਬਾਤ ਕਰਦੇ ਆ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀ ਭਰੀਆਂ ਈਮੇਲਸ ਆ ਰਹੀਆਂ ਹਨ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਸਾਰੇ ਸਿਕਿਓਰਟੀ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਦਿਨ ਰਾਤ ਇੱਥੇ ਸਿਕਿਉਰਟੀ ਤਾ ਅਨਾਦ ਕੀਤੀ ਗਈ ਹੈ ਆਉਣ ਵਾਲੇ ਹਰ ਵਿਅਕਤੀ ਤੇ ਨਜ਼ਰ ਰੱਖੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਕੱਲਾ ਸ੍ਰੀ ਦਰਬਾਰ ਸਾਹਿਬ ਨਹੀਂ ਅਸੀਂ ਸਾਰੇ ਧਾਰਮਿਕ ਸਥਲਾਂ ਤੇ ਸਿਕਿਉਰਟੀ ਵਧਾਈ ਹੈ ਤਾਂ ਕਿ ਕੋਈ ਵੀ ਘਟਨਾ ਨਾ ਵਾਪਰੇ ਇਸ ਮੌਕੇ ਉਨਾਂ ਕਿਹਾ ਕਿ ਸਰਕਾਰ ਹਮੇਸ਼ਾ ਐਸਜੀਪੀਸੀ ਦੇ ਨਾਲ ਹੈ ਜਿਸ ਕਿਸੇ ਚੀਜ਼ ਦੀ ਜਰੂਰਤ ਹੈ ਅਸੀਂ ਅੱਜ ਇਥੇ ਪਹੁੰਚੇ ਹਾਂ ਅਸੀਂ ਪੰਜਾਬ ਸਰਕਾਰ ਤੱਕ ਐਸਜੀਪੀਸੀ ਦੀ ਗੱਲ ਪਹੁੰਚਾਵਾਂਗੇ
ਧਾਲੀਵਾਲ ਨੇ ਕਿਹਾ ਕਿ ਸਰਕਾਰ ਚਿੰਤਿਤ ਹੈ ਇਸ ਮਾਮਲੇ ਨੂੰ ਲੈ ਕੇ ਅਤੇ ਅਸੀਂ ਸਾਰੇ ਹੀ ਚਿੰਤਤ ਹਾਂ ਤੇ ਸਰਕਾਰ ਦੀ ਸਿੱਧੀ ਤਾੜਨਾ ਹੈ ਜਿਹੜਾ ਵੀ ਕੋਈ ਵਿਅਕਤੀ ਇਸ ਦੇ ਪਿੱਛੇ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਕਿਹਾ ਕਿ ਸਰਕਾਰ ਹਮੇਸ਼ਾ ਐਜੀਪੀਸੀ ਦੇ ਨਾਲ ਖੜੀ ਹੈ। ਅਤੇ ਮੁੱਖ ਮੰਤਰੀ ਮਾਨ ਪਹਿਲਾਂ ਵੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਰਹਿੰਦੇ ਹਨ ਕੁਝ ਰੁਝੇਵਿਆਂ ਕਰਕੇ ਨਹੀਂ ਆ ਸਕੇ ਪਰ ਜਰੂਰ ਉਹ ਇੱਥੇ ਆਉਣਗੇ ਪਰ ਉਹਨਾਂ ਦੀ ਜਗ੍ਹਾ ਤੇ ਅਸੀਂ ਲਗਾਤਾਰ ਇੱਥੇ ਆ ਕੇ ਸਿਕਿਉਰਟੀ ਚੈੱਕ ਕਰਦੇ ਰਹਿੰਦੇ ਹਾਂ।
ਧਾਲੀਵਾਲ ਨੇ ਕਿਹਾ ਇਸ ਤੇ ਬਿਲਕੁਲ ਵੀ ਸਿਆਸਤ ਨਹੀਂ ਕਰਨੀ ਚਾਹੀਦੀ ਅੱਗੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇਂਦਰ ਦੇ ਨਾਲ ਕਈ ਮੁੱਦਿਆਂ ਤੇ ਗੱਲ ਕਰਦੇ ਰਹਿੰਦੇ ਹਨ ਜੇਕਰ ਲੋੜ ਪਈ ਤਾਂ ਕੇਂਦਰ ਨਾਲ ਇਸ ਮਸਲੇ ਤੇ ਹੱਲ ਕੀਤਾ ਜਾਵੇਗਾ। ਅਤੇ ਗੱਲ ਵੀ ਕੀਤੀ ਜਾਵੇਗੀ
ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਸਿਆਸੀ ਮਨਾਉਂਦੀ ਬਿਲਕੁਲ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਸਾਡੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਅਤੇ ਹੋਰ ਵੀ ਕੋਈ ਜੋ ਇਸਦੇ ਪਿੱਛੇ ਹੋਏਗਾ ਉਸ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
1
Share
Report