Back
ਪੁਲਿਸ ਨੇ ਐਨਕਾਉਂਟਰ ਵਿੱਚ ਸੁਪਾਰੀ ਸ਼ੂਟਰ ਨੂੰ ਕੀਤਾ ਜਖਮੀ!
RBRajneesh Bansal
FollowJul 19, 2025 01:00:35
Jagraon, Punjab
ਐਂਕਰ...... ਜਗਰਾਉਂ ਨੇੜੇ ਪਿੰਡ ਸੋਹੀਆਂ ਵਿਖੇ ਪੁਲਿਸ ਨੇ ਰਾਤ ਦਸ ਵਜੇ ਇਕ ਸੁਪਾਰੀ ਸ਼ੂਟਰ ਦਾ ਐਨਕਾਉਂਟਰ ਕੀਤਾ। ਇਸ ਐਨਕਾਉਂਟਰ ਵੇਲੇ ਹੋਈ ਫਾਇਰਿੰਗ ਦੌਰਾਨ ਇਸ ਸ਼ੂਟਰ ਨੇ ਪੁਲਿਸ ਤੇ ਵੀ ਗੋਲੀ ਚਲਾਈ ,ਜਿਸ ਵਿਚ ਪੁਲਿਸ ਕਰਮੀਆਂ ਦਾ ਬਚਾਅ ਹੋਇਆ, ਪਰ ਸ਼ੂਟਰ ਵਲੋਂ ਚਲਾਈਆਂ ਗੋਲੀਆਂ ਪੁਲਿਸ ਦੀ ਗੱਡੀ ਤੇ ਵੱਜੀਆਂ।
ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਬੀਤੇ 5 ਜੁਲਾਈ ਪਿੰਡ ਰੂਮੀ ਦੀ ਇਕ ਦੁਕਾਨ ਤੇ ਇਸ ਸ਼ੂਟਰ ਨਾਨਕ ਰਾਮ ਨੇ ਆਪਣੇ ਇਕ ਹੋਰ ਸਾਥੀ ਦੀਪੂ ਸਿੰਘ ਨਾਲ ਮਿਲਕੇ ਫਾਇਰਿੰਗ ਕੀਤੀ ਸੀ ਤੇ ਪੁਲਿਸ ਨੇ ਇਨ੍ਹਾਂ ਦੋਵਾਂ ਸੁਪਾਰੀ ਸ਼ੂਟਰਾਂ ਨੂੰ ਅੱਜ ਦੁਪਹਿਰ ਕਾਬੂ ਕੀਤਾ ਸੀ ਤੇ ਇਨ੍ਹਾਂ ਵਲੋਂ ਫਾਇਰਿੰਗ ਦੌਰਾਨ ਵਰਤਿਆ ਗਿਆ 32 ਬੋਰ ਦਾ ਰਿਵਾਲਵਰ ਪਿੰਡ ਸੋਹੀਆਂ ਫਾਟਕਾਂ ਕੋਲ ਸੂਏ ਨੇੜੇ ਦੱਬਿਆ ਹੋਇਆ ਹੈ।
ਉਸੇ ਰਿਵਾਲਵਰ ਨੂੰ ਇਸ ਸ਼ੂਟਰ ਦੀ ਨਿਸ਼ਾਨਦੇਹੀ ਤੇ ਬਰਮਾਦ ਕਰਨ ਲਈ ਜਦੋਂ ਪੁਲਿਸ ਇਥੇ ਇਸ ਸ਼ੂਟਰ ਨਾਲ ਆਈ,ਤਾਂ ਇਸ ਸ਼ੂਟਰ ਨੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਆਪਣਾ ਹੀ ਲਕੋਇਆ ਹੋਇਆ 32 ਬੋਰ ਦਾ ਹਥਿਆਰ ਕੱਢ ਕੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਚਲਦੇ ਪੁਲਿਸ ਨੇ ਜਵਾਬੀ ਫਾਇਰਿੰਗ ਵਿਚ ਇਸ ਦੀ ਲੱਤ ਵਿੱਚ ਦੋ ਗੋਲੀਆਂ ਮਾਰੀਆਂ,ਜਿਸ ਵਿੱਚੋ ਇਕ ਗੋਲੀ ਉਸਦੀ ਲੱਤ ਵਿੱਚ ਵਜੀ ਤੇ ਇਸਨੂੰ ਜਖਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ।
ਇਸ ਤੋਂ ਬਿਨਾਂ ਇਨਾ ਤੋ ਹੁਣ ਪੁੱਛਗਿੱਛ ਕੀਤੀ ਜਾਵੇਗੀ ਕਿ ਰੂਮੀ ਪਿੰਡ ਇਕ ਦੁਕਾਨ ਤੇ ਇਨ੍ਹਾਂ ਨੇ ਫਾਇਰਿੰਗ ਕਿਸ ਦੇ ਕਹਿਣ ਤੇ ਕੀਤੀ ਸੀ ਅਤੇ ਕਿਉਂ ਕੀਤੀ।ਸੀ। ਇਸ ਦਾ ਖੁਲਾਸਾ ਵੀ ਜਲਦੀ ਕਰ ਦਿੱਤਾ ਜਾਵੇਗਾ।
ਬਾਈਟ -- ਐਸਐਸਪੀ ਅੰਕੁਰ ਗੁਪਤਾ
ਜਗਰਾਓਂ ਤੋ ਰਜਨੀਸ਼ ਬਾਂਸਲ ਦੀ ਰਿਪੋਰਟ
14
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBhushan Sharma
FollowJul 19, 2025 09:05:28Nurpur, Himachal Pradesh:
लोकेशन नूरपुर भूषण शर्मा
दिल्ली में राष्ट्रीय ओबीसी सम्मेलन, चौधरी चंद्र कुमार ने कसी कमर
ओबीसी संगठनों के साथ बैठकर बना रहे है रणनीति ,
25 जुलाई को दिल्ली में होगा राष्ट्रीय ओबीसी सम्मेलन
कहा - प्रदेश, जिला व विधानसभा स्तर पर पार्टी नेताओं की जिम्मेदारी तय
एंकर - कांग्रेस 25 जुलाई को राष्ट्रीय राजधानी दिल्ली में ओबीसी नेतृत्व भागीदारी न्याय महासम्मेलन आयोजित कर रही है। इस सम्मेलन में पार्टी के पूर्व अध्यक्ष एवं लोकसभा में विपक्ष के नेता राहुल गांधी और कांग्रेस अध्यक्ष मल्लिकार्जुन खरगे विशेष रुप से शामिल होंगे। यह जानकारी कृषि एवं पशुपालन मंत्री प्रो. चौधरी चन्द्र कुमार ने जिला कांगडा की विधानसभा ज्वाली स्थित लोक निर्माण विभाग विश्राम गृह में प्रैसबार्ता मे पत्रकारो को सम्बोधित करते हुए दी । प्रौ० चौधरी चन्द्र कुमार ने कहा कि राहुल गांधी लगातार अन्य पिछड़ा वर्ग (ओबीसी) की भागीदारी बढ़ाने के लिए जातिगत जनगणना कराने की मांग करते रहे हैं।
कृषि एवं पशुपालन मंत्री प्रो. चौधरी चन्द्र कुमार ने मीडिया को सम्बोधित करते हुए कहा कि अभी हाल मे ही बेंगलुरु में AICC ओबीसी सलाहकार समिति की पहली बैठक मुख्यमंत्री सिद्धारमैया की अध्यक्षता मे हुई जिसमे मुझे शामिल होना मेरे लिए गर्व और सौभाग्य का क्षण रहा। इस ऐतिहासिक कार्यक्रम में देशभर के अलग-अलग राज्यों से आए प्रमुख और प्रभावशाली लोगों के साथ बैठकर सामाजिक न्याय और समानता पर चर्चा करने का अवसर मिला। उन्होंने कहा कि विभिन्न क्षेत्रों में पिछड़ों की भागीदारी बढ़ाने के मुद्दे को लगातार उठा रही
कृषि एवं पशुपालन मंत्री प्रो. चौधरी चन्द्र कुमार ने बताया कि ओबीसी समाज के साथ बैठको का आयोजन भी किया गया है बैठको मे मुख्य मुद्दा कांग्रेस पार्टी द्वारा 25 जुलाई को दिल्ली में होने जा रहे राष्ट्रीय ओबीसी सम्मेलन तैयारियो को लेकर है उन्होंने कहा कि नेता प्रतिपक्ष राहुल गांधी ने कांग्रेस नेताओं को यह सम्मेलन करने का निर्देश दिया है. 25 जुलाई को तालकटोरा स्टेडियम में होने वाले ओबीसी राष्ट्रीय सम्मेलन का उद्देश्य सरकार के 2027 जाति जनगणना के कदम पर सवाल उठाना और संसद सत्र के दौरान शक्ति प्रदर्शन भी होगाप्रो० चौधरी चंद्र कुमार ने कहा की ओबीसी वर्ग के कांग्रेस नेताओं, प्रमुख कार्यकर्ताओं व अलग अलग ओबीसी संगठनो के साथ बैठक कर ओबीसी भागीदारी न्याय महासम्मेलन में भागीदारी सुनिश्चित करने को कहा गया है। उन्होंने कहा कि ज्वाली विधानसभा सहित पुरे प्रदेश से भारी मात्रा मे लोग 24 जुलाई को दिल्ली कुच करेगें। उन्होंने वताया कि प्रदेश, जिला व विधानसभा स्तर पर पार्टी नेताओं की जिम्मेदारी तय की गई, ताकि हिमाचल का इस राष्ट्रीय महासम्मेलन में भरपूर प्रतिनिधित्व हो सके। इस मौका पर घृत बाहती चांहग महासभा के प्रदेश अध्यक्ष श्री कण्ठ चौधरी भी उनके साथ मौजूद रहे ।
बाइट- कृषि एवं पशुपालन मंत्री प्रो. चौधरी चन्द्र कुमार
0
Share
Report
PSParambir Singh Aulakh
FollowJul 19, 2025 08:38:24Amritsar, Punjab:
ਸ੍ਰੀ ਦਰਬਾਰ ਸਾਹਿਬ ਨੂੰ ਧਮਕੀ ਭਰੀਆਂ ਆ ਰਹੀਆਂ ਈਮੇਲਸ ਤੋਂ ਬਾਅਦ ਐਸਜੀਪੀਸੀ ਦੇ ਮੁਲਾਜ਼ਮ ਹੋਏ ਸਖਤ
ਸ੍ਰੀ ਦਰਬਾਰ ਸਾਹਿਬ ਦੀ ਪਰੀਸਰ ਨੇੜੇ ਸਾਰੇ ਭਿਖਾਰੀਆਂ ਅਤੇ ਅਨਅਡੈਂਟੀਫਾਈਡ ਵਿਅਕਤੀਆਂ ਨੂੰ ਕੀਤਾ ਪੁਲਿਸ ਹਵਾਲੇ
ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਨੇੜੇ ਅਤੇ ਸਰਾਵਾਂ ਦੇ ਬਾਹਰ ਬੈਠੇ ਭਿਖਾਰੀਆਂ ਨੂੰ ਕੀਤਾ ਪੁਲਿਸ ਦੇ ਹਵਾਲੇ
ਲਗਾਤਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਕੀਤੀ ਜਾ ਰਹੀ ਹੈ ਸਰਚ
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਇਹ ਮੰਗਤੇ ਭਿਖਾਰੀ ਸੰਗਤਾਂ ਨੂੰ ਪਰੇਸ਼ਾਨ ਕਰਦੇ ਸਨ ਅਤੇ ਬੀਤੇ ਕੁਝ ਦਿਨ ਪਹਿਲਾਂ ਇੱਥੇ ਬੱਚੇ ਚੁੱਕਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ
ਰਾਜਿੰਦਰ ਸਿੰਘ ਰੂਬੀ ਨੇ ਦੱਸਿਆ ਕਿ ਇੱਥੇ ਕੁਝ ਅਜਿਹੇ ਲੋਕ ਸਨ ਜੋ ਕਿ ਪੰਜ ਪੰਜ ਸਾਲ ਤੋਂ ਇੱਥੇ ਬੈਠੇ ਹੋਏ ਸਨ
ਉਹਨਾਂ ਦੱਸਿਆ ਕਿ ਕਈ ਬੱਚੇ ਇੱਥੇ ਅਜਿਹੇ ਹਨ ਜਿੰਨ੍ਾਂ ਦੇ ਮਾਂ ਪਿਓ ਭਿਖਾਰੀ ਹਨ ਅਤੇ ਬੱਚੇ ਇੱਥੇ ਛੱਡ ਕੇ ਚਲੇ ਜਾਂਦੇ ਹਨ ਅਤੇ ਉਹ ਬੱਚੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਉਹਨਾਂ ਦੱਸਿਆ ਕਿ ਡੀਸੀ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਇੱਥੋਂ ਸਾਰੇ ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈ ਅਤੇ ਇਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਾਣਗੇ। ਇਸ ਤੋਂ ਇਲਾਵਾ ਜਿਹੜੇ ਬੱਚੇ ਹਨ ਉਹਨਾਂ ਦਾ ਡੀਐਨਏ ਟੈਸਟ ਹੋਵੇਗਾ
ਜ਼ਿਲ੍ਹਾ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਤਰਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਵਾਰ-ਵਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਥੇ ਕੁਝ ਅਨਆਈਡੈਂਟੀਫਾਈਡ ਲੋਕ ਹਨ ਜੋ ਕਿ ਭਿਖਾਰੀ ਦੇ ਰੂਪ ਵਿੱਚ ਇੱਥੇ ਸੰਗਤਾਂ ਨੂੰ ਪਰੇਸ਼ਾਨ ਕਰਦੇ ਹਨ ਅਤੇ ਕਈ ਬੱਚੇ ਅਜਿਹੇ ਹਨ ਜੋਰ ਲਾਵਾਰਿਸ ਹਨ। ਸੋ ਉਸ ਆਧਾਰ ਤੇ ਡੀਸੀ ਪ੍ਰਸ਼ਾਸਨ ਵੱਲੋਂ ਸਾਡੀ ਡਿਊਟੀ ਲਗਾਈ ਗਈ ਹੈ ਅਤੇ ਅਸੀਂ ਅੱਜ ਇੱਥੇ ਪਹੁੰਚ ਕੇ ਉਹਨਾਂ ਲੋਕਾਂ ਨੂੰ ਟਰੇਸ ਕੀਤਾ ਹੈ ਅਤੇ ਉਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਹਨ ਅਤੇ ਇੱਥੇ ਕਈ ਲੋਕ ਅਨਆਈਡੈਂਟੀਫਾਈਡ ਪਾਏ ਗਏ ਹਨ ਜਿਹੜੇ ਬੱਚੇ ਅਸੀਂ ਇਥੋਂ ਕਾਬੂ ਕੀਤੇ ਹਨ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਡੀਐਨਏ ਟੈਸਟ ਕਰਵਾਇਆ ਜਾਵੇਗਾ ਤਾਂ ਕਿ ਉਹਨਾਂ ਦੇ ਮਾਂ ਪਿਓ ਦੀ ਪਹਿਛਾਣ ਹੋ ਸਕੇ
121 :- Rajinder Singh Rubi ( Manager Sri Darbar sahib)
Bytes :- Taranjeet Singh (DCPO)
0
Share
Report
TBTarsem Bhardwaj
FollowJul 19, 2025 08:31:40Ludhiana, Punjab:
भाजपा नेता पर हमला: एक्टिवा पर घर लौट रहे थे 10 हमलवारों ने किया जानलेवा वार
आरोपीयों की पिस्तौल से फायर कर खुद को बचाया
टिब्बा रोड स्थित गोपाल नगर में शुक्रवार रात 10 बजे के करीब भाजपा युवा मोर्चा के उपाध्यक्ष नमन बंसल पर जानलेवा हमला हुआ। एक्टिवा पर सवार होकर अपनी मेडिकल शॉप से घर लौट रहे नमन बंसल पर करीब 10 हमलावरों ने घात लगाकर दातर और तेजधार हथियारों से हमला कर दिया। हमले में नमन की पीठ पर कई गहरे घाव आए हैं। गंभीर हालत में उन्हें सिविल अस्पताल में भर्ती कराया गया है।
जानाकारी के अनुसार, जब नमन बंसल पुत्र धीरज बंसल मेडिकल शॉप से निकलकर मेन रोड की ओर बढ़ रहे थे। तभी पीछे से एक युवक उनके पास पहुंचा और नाम पूछते ही थप्पड़ मारना शुरू कर दिया। इसके बाद युवक के इशारे पर दो-तीन और साथी मौके पर पहुंचे और नमन पर दातर से ताबड़तोड़ वार करने लगे। इस बीच हमलावरों में से एक की पिस्तौल गिर गई। नमन बंसल ने आत्मरक्षा में वह पिस्तौल उठाकर फायर कर दी, जिससे दूसरे पक्ष का एक युवक घायल हो गया। गोली चलने की आवाज सुनकर आसपास के लोग मौके पर पहुंचे और नमन को गंभीर अवस्था में अस्पताल पहुंचाया।
बाइट पीड़ित
0
Share
Report
SSSandeep Singh
FollowJul 19, 2025 07:39:09Shimla, Himachal Pradesh:
स्वास्थ्य मंत्री शांडिल बोले – आपदा में 3-4 स्वास्थ्य केंद्र प्रभावित, 16-17 जगह लगाए स्वास्थ्य शिविर, केरल मॉडल पर होगी बैठक।
एंकर-स्वास्थ्य मंत्री धनी राम शांडिल ने कहा है कि प्रदेश में हाल ही की आपदा में स्वास्थ्य विभाग को भी नुकसान हुआ है। उन्होंने बताया कि मुख्यमंत्री सुखविंदर सिंह सुक्खू ने मंडी के आपदा प्रभावित क्षेत्रों का दौरा किया है और वे स्वयं भी हालात का जायज़ा लेने पहुंचे थे।
VO-स्वास्थ्य मंत्री ने कहा कि आपदा से प्रदेश के 3 से 4 स्वास्थ्य केंद्र प्रभावित हुए हैं। इसके बावजूद विभाग ने 16 से 17 जगहों पर स्वास्थ्य शिविर लगाए हैं और हालात धीरे-धीरे सामान्य हो रहे हैं।
उन्होंने लोगों से अपील की कि बरसात के मौसम में उबला हुआ पानी पिएं और सफाई का विशेष ध्यान रखें। स्वास्थ्य मंत्री ने बताया कि जिन लोगों को दवाइयों की जरूरत है, उन्हें तुरंत दवाएं उपलब्ध करवाने के निर्देश दिए गए हैं।
शांडिल ने कहा कि स्वास्थ्य विभाग जल्द ही “केरल मॉडल” को लेकर बैठक करेगा। उन्होंने कहा कि हाल ही में उनके केरल दौरे के दौरान उन्हें स्वास्थ्य सेवाओं में कई अच्छी पहल देखने को मिली हैं। खासकर “रोगी मित्र योजना” इस मॉडल का अहम हिस्सा बन सकती है।
बाइट,,,धनी राम शांडिल, स्वास्थ्य मंत्री, हिमाचल प्रदेश।
स्टोरी बाई
संदीप सिंह
शिमला
0
Share
Report
CMChander Marhi
FollowJul 19, 2025 07:06:20Kapurthala, Punjab:
ਪੰਜਾਬ ਵਿਚ ਆਏ ਦਿਨ ਗੈਂਗਵਾਰ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਅਜਿਹਾ ਹੀ ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ ਵੇਖਣ ਨੂੰ ਮਿਲਿਆ, ਜਿੱਥੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਨੇ ਖੂਨੀ ਰੂਪ ਅਖਤਿਆਰ ਕਰ ਲਿਆ ਅਤੇ ਸਿਵਲ ਹਸਪਤਾਲ ਦਾ ਐਮਰਜੰਸੀ ਵਾਰਡ ਜੰਗ ਦਾ ਮੈਦਾਨ ਬਣ ਗਿਆ। ਹਰ ਪਾਸੇ ਖੂਨ ਹੀ ਖੂਨ ਡੁਲਿਆ ਦਿਖਾਈ ਦਿੱਤਾ ਅਤੇ ਘਟਨਾ ਦੀ ਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਮੌਕੇ ਤੇ ਪਹੁੰਚ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ ਜਾਂਚ ਆਰੰਭ ਦਿੱਤੀ ਹੈ। ਇਸ ਘਟਨਾ ਦੇ ਦੌਰਾਨ ਚਾਰ ਨੌਜਵਾਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ।
ਦਰਅਸਲ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਇਕ ਨੌਜਵਾਨ ਅਤੇ ਉਸ ਦੇ ਸਾਥੀਆਂ 'ਤੇ ਦੂਜੀ ਧਿਰ ਵੱਲੋਂ ਆਏ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਕਤ ਨੌਜਵਾਨਾ ਵੱਲੋਂ ਇਸ ਤੋਂ ਪਹਿਲਾਂ ਇੱਕ ਇੱਕ ਦੁਕਾਨ ਤੇ ਬੈਠਿਆ ਉੱਪਰ ਹਮਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਆਏ ਜਿੱਥੇ ਉਹਨਾਂ ਨੌਜਵਾਨਾਂ ਨੇ ਮੁੜ ਤੋਂ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੋਹਾਂ ਤਰ੍ਹਾਂ ਵਿਚਾਲੇ ਹਿੰਸਕ ਟਕਰਾ ਹੋਇਆ ਜੋ ਕਿ ਖੂਨੀ ਰੂਪ ਧਾਰਨ ਕਰ ਗਿਆ।
ਪਹਿਲੀ ਧਿਰ ਵੱਲੋਂ ਸਿਵਲ ਹਸਪਤਾਲ ਚ ਜੇਰੇ ਇਲਾਜ ਵਰੁਣ ਖਤਰੀ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੂੰ ਫਰਾਤੀ ਬਾਬਤ ਕਾਲ ਆਈ ਸੀ ਜਿਸ ਨੂੰ ਉਸਨੇ ਅਣਡਿੱਠਾ ਕਰ ਦਿੱਤਾ ਸੀ। ਅੱਜ ਜਦ ਉਹ ਆਪਣੇ ਦੋਸਤ ਦੀ ਦੁਕਾਨ ਤੇ ਬੈਠ ਕੇ ਪਾਰਟੀ ਕਰ ਰਿਹਾ ਸੀ ਤਾਂ ਅਚਾਨਕ ਕੁਝ ਨੌਜਵਾਨ ਐ ਜਿਨਾਂ ਨੇ ਉਸਦੀ ਦੋਸਤ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜਖਮੀ ਕਰ ਦਿੱਤਾ। ਜਿਸ ਤੋਂ ਬਾਅਦ ਅਸੀਂ ਉਸਨੂੰ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਵਾਰੇਬਲੈ ਕੇ ਆਏ ਤਾਂ ਅਚਾਨਕ ਉਹਨਾਂ ਨੌਜਵਾਨਾਂ ਨੇ ਮੁੜ ਤੋਂ ਸਿਵਿਲ ਹਸਪਤਾਲ ਵਿੱਚ ਹੀ ਸਾਡੇ ਤੇ ਹਮਲਾ ਕਰ ਦਿੱਤਾ ਤੇ ਸਾਨੂੰ ਜਖਮੀ ਕਰ ਦਿੱਤਾ। ਇਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਸਿੱਧੀ ਚੈਨ ਅਤੇ 50 ਹਜਾਰ ਰੁਪਏ ਨਕਦੀ ਵੀ ਖੋ ਲਏ।
ਜਦ ਕਿ ਦੂਜੀ ਧਿਰ ਦੇ ਵੱਲੋਂ ਜੇਰੇ ਇਲਾਜ ਅਰਸ਼ਦੀਪ ਸਿੰਘ ਨੇ ਦੱਸਿਆ ਨੇ ਆਰੋਪਾਂ ਦਾ ਖੰਡਨ ਕਰਦਿਆਂ ਦੱਸਿਆ ਕਿ ਪਹਿਲਾਂ ਅਸੀਂ ਇਲਾਜ ਕਰਾਉਣ ਲਈ ਇੱਥੇ ਆਏ ਸੀ ਅਤੇ ਇਹਨਾਂ ਨੌਜਵਾਨਾਂ ਨੇ ਸਾਡੇ ਉੱਤੇ ਹਮਲਾ ਕੀਤਾ ਹੈ। ਅਤੇ ਮੈਨੂੰ ਜਖਮੀ ਕੀਤਾ ਹੈ।
ਉਧਰ ਦੂਜੇ ਪਾਸੇ ਡਿਊਟੀ ਤੇ ਤੈਨਾਤ ਡਾਕਟਰ ਨਵਨੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਕ੍ਰਮ ਦੌਰਾਨ ਕੁੱਲ ਚਾਰ ਲੋਕ ਜਖਮੀ ਹੋਏ ਹਨ ਜਿਹਨਾਂ ਵਿੱਚੋਂ ਦੋ ਨੂੰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਦੋ ਇਥੇ ਹੀ ਜੇਰੇ ਇਲਾਜ ਹਨ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਪਹੁੰਚ ਕੇ ਕਾਰਵਾਈ ਆਰੰਭ ਦਿੱਤੀ ਗਈ ਹੈ।
ਉਧਰ ਮੌਕੇ ਤੇ ਪੁੱਜੇ ਏਐਸਆਈ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮਾਮਲਾ ਪੂਰੀ ਤਰਾਂ ਦੇ ਨਾਲ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਜਲ ਹੀ ਜ਼ਖਮੀ ਆ ਦੇ ਬਿਆਨ ਹਾਸਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਬਖਸ਼ੇ ਨਹੀਂ ਜਾਣਗੇ।
ਉਧਰ ਮੌਕੇ ਤੇ ਮੌਜੂਦ ਕਿਸਾਨ ਆਗੂ ਪਰਮਜੀਤ ਜਪੋਵਾਲ ਨੇ ਘਟਨਾ ਦੀ ਬੇਹਦ ਨਿੰਦਾ ਕੀਤੀ ਹੈ ਹੁਣ ਕਿਹਾ ਕਿ ਸਿਵਲ ਹਸਪਤਾਲ ਦੇ ਵਿੱਚ ਗੁੰਡਾਗਰਦੀ ਨੰਗਾਨ ਹੋਣਾ ਬੇਹਦ ਮੰਦ ਭਾਗਾ ਹੈ ਪੁਲਿਸ ਨੂੰ ਜਲਦ ਕਾਰਵਾਈ ਕਰਕੇ ਆਰੋਪੀਆ ਸਲਾਖਾਂ ਪਿੱਛੇ ਭੇਜਣਾ ਚਾਹੀਦਾ ਹੈ। ਤਾਂ ਜੋ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਵਾਲੇ ਨੌਜਵਾਨਾਂ ਉੱਤੇ ਠਲ ਪਾਈ ਜਾ ਸਕੇ।
ਬਾਈਟ: ਜ਼ਖਮੀ ਨੌਜਵਾਨ (ਪਹਿਲੀ ਧਿਰ)
ਬਾਈਟ: ਜ਼ਖਮੀ ਨੌਜਵਾਨ (ਦੂਜੀ ਧਿਰ)
ਬਾਈਟ : ਸਥਾਨਕ ਲੋਕ
ਬਾਈਟ : ਡਿਊਟੀ ਡਾਕਟਰ
ਬਾਈਟ : ਪੁਲਿਸ ਕਰਮਚਾਰੀ
0
Share
Report
MSManish Shanker
FollowJul 19, 2025 06:02:21Sahibzada Ajit Singh Nagar, Punjab:
Manish Shanker Mohali
ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਮੋਹਾਲੀ ਅਦਾਲਤ ਇੱਕ ਵਾਰ ਫੇਰ ਪੁਲਿਸ ਛਾਉਣੀ ਵਿੱਚ ਤਬਦੀਲ।
ਅਦਾਲਤ ਵਿੱਚ ਮੀਡੀਆ ਦੀ ਐਂਟਰੀ ਤੇ ਲਗਾਈ ਪਾਬੰਦੀ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਨੂੰ 11 ਵਜੇ ਤੋਂ ਬਾਅਦ ਕਿਸੇ ਵੀ ਵਕਤ ਮੋਹਾਲੀ ਅਦਾਲਤ ਵਿੱਚ ਕੀਤਾ ਜਾ ਸਕਦਾ ਹੈ ਪੇਸ਼।
ਸਰਕਾਰੀ ਵਕੀਲ ਵੱਲੋਂ ਬਿਕਰਮ ਮਜੀਠੀਆ ਦੀ ਨਿਆਇਕ ਹਿਰਾਸਤ ਵਧਾਉਣ ਲਈ ਇੱਕ ਵਾਰ ਫੇਰ ਕੀਤੀ ਜਾ ਸਕਦੀ ਹੈ ਅਪੀਲ।
WT
Shorts mohali court
0
Share
Report
HSHarmeet Singh Maan
FollowJul 19, 2025 05:34:58Nabha, Punjab:
ਨਾਭਾ ਦੀ ਜੇਲ ਚੋਂ ਮਜੀਠੀਏ ਨੂੰ ਲੈ ਕੇ ਮਹਾਲੀ ਕੋਟ ਲਈ ਪੁਲਿਸ ਦਾ ਵੱਡਾ ਕਾਫਲਾ ਹੋਇਆ ਰਵਾਨਾ ਪੁਲਿਸ ਵੱਲੋਂ ਕੀਤੇ ਗਏ ਸਖਤ ਸੁਰੱਖਿਆ ਪ੍ਰਬੰਧ
0
Share
Report
SNSUNIL NAGPAL
FollowJul 19, 2025 05:30:46Fazilka, Punjab:
ਅਬੋਹਰ ਮਲੋਟ ਰੋਡ ਤੇ ਬੀਤੀ ਰਾਤ ਇਕ ਸੜਕ ਹਾਦਸਾ ਵਾਪਰਿਆ ਹੈ l ਰੱਬ ਰੱਖ ਗਿਆ ਕਿਉਂਕਿ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ l ਤਿੰਨੇ ਨੌਜਵਾਨ ਬੱਲੂਆਣਾ ਹਲਕਾ ਦੇ ਅਧੀਨ ਪੈਂਦੇ ਪਿੰਡ ਗੋਬਿੰਦਗੜ੍ਹ ਦੇ ਦੱਸੇ ਜਾ ਰਹੇ ਨੇ l ਮੌਕੇ ਤੇ ਮੌਜੂਦ ਵਿਅਕਤੀ ਨੇ ਦੱਸਿਆ ਕਿ ਇਹ ਗੋਬਿੰਦਗੜ੍ਹ ਦੇ ਨੌਜਵਾਨ ਜਨਮਦਿਨ ਮਨਾਉਣ ਲਈ Birthday ਕੇਕ ਲੈ ਕੇ ਪਿੰਡ ਵੱਲ ਆ ਰਹੇ ਸੀ ਕਿ ਅਚਾਨਕ ਅੱਗੇ ਮੋਟਰਸਾਈਕਲ ਆ ਗਿਆ ਜਿਸਨੂੰ ਬਚਾਓਣ ਦੇ ਚੱਕਰਾਂ ਵਿੱਚ ਇਹਨਾਂ ਦੀ ਗੱਡੀ ਨਾਲ ਦਰਖਤ ਵਿੱਚ ਟਕਰਾ ਗਈ l ਜਿਨ੍ਹਾਂ ਦੇ ਥੋੜੀਆਂ ਬਹੁਤ ਸੱਟਾਂ ਲੱਗੀਆਂ ਹਨ l
0
Share
Report
PSParambir Singh Aulakh
FollowJul 19, 2025 05:03:19Amritsar, Punjab:
ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਅੱਜ ਕੀਰਤਪੁਰ ਸਾਹਿਬ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ
ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੱਡੀ ਤਾਦਾਦ ਦੇ ਵਿੱਚ ਸੰਗਤ ਗੁਰਪੁਰਬ ਦੇ ਮੱਦੇ ਨਜ਼ਰ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।
ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਸਾਰੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਵਧਾਈ ਦਿੱਤੀ ਅਤੇ ਗੁਰੂਆਂ ਦੇ ਮਾਰਗ ਤੇ ਚੱਲਣ ਦਾ ਆਦੇਸ਼ ਦਿੱਤਾ।
ਸੰਗਤਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਵਡਭਾਗੇ ਹਾਂ ਕਿ ਅੱਜ ਇਸ ਪਵਿੱਤਰ ਦਿਨ ਤੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।
13
Share
Report
RKRAMAN KHOSLA
FollowJul 19, 2025 04:32:25Hoshiarpur, Punjab:
दसूहा के प्रसिद्ध कपड़ा व्यापारी को 50 लाख की फरोती तथा जान से मारने की मिली धमकी
विदेशी नबर से आया था फोन।
होशियापुर के हलका दसूहा के प्रसिद्ध तथा नामी कपड़ा व्यापारी को फोन के माध्यम 50 लाख की फरोती तथा जान से मारने की धमकी मिली। जिसमें विदेशी नबर से एक खुद को गैंगस्टर कहकर कपड़ा व्यापारी से 50 लाख की फिरौती मांग रहा ओर न देने की एवज में जान से मारने की धमकी दे रहा। घटना की शिकायत मिलते ही दसूहा पुलिस ने पीड़ित राघव नामक व्यापारी के बयानों पर मामला दर्ज कर जांच शुरू कर दी। बताया जा रहा की दसूहा पुलिस ने यह मामला अज्ञात व्यक्ति के खिलाफ विभिन्न धाराओं के तहत डेज किया। बता दे कि गैंगस्टर की एक वीडियो भी वायरल हो रही जिसमें वह कपड़ा व्यापारी को धमकियां देता साफ सुनाई दे रहा।
इस संबंधी जानकारी देते हुए डीएसपी दसूहा बलविंदर सिंह जौडा ने बताया कि कपड़ा व्यापारी के लड़के को अज्ञात व्यक्ति का फोन आया था जिसने लड़के को जान से मारने की धमकी दी तथा उससे 50 लाख रुपए की फरोती भी मांगी गई। उन्होंने बताया कि पारिवारिक सदस्यों के बयान के आधार पर पर्चा दर्ज कर लिया गया है तथा गहराई से जांच की जा रही है।
0
Share
Report
DVDEVENDER VERMA
FollowJul 19, 2025 04:30:45Nahan, Himachal Pradesh:
लोकेशन नाहन
सिरमौर में पुरानी परंपरा आज भी जीवित..
दो सगे भाइयों ने की एक ही लड़की से की शादी,
सिरमौर ज़िला के गिरिपार के शिलाई क्षेत्र का मामला,
एक ही लड़की से शादी की प्राचीन बहु पति प्रथा का किया निर्वहन,
सिरमौर के गिरिपार और उत्तराखण्ड के जौनसार बाबर में प्राचीन समय में चली आ रही बहु पति प्रथा,
एंकर-सिरमौर जिला के शिलाई क्षेत्र में दो सगे भाइयों ने एक ही लड़की से विवाह किया है। जो पूरे क्षेत्र में चर्चा का विषय बना है। यह परंपरा गिरिपार क्षेत्र की प्राचीन है लेकिन आज की अत्याधुनिक युग में लोगों के दबाव के चलते यह परंपरा गायब होती जा रही थी। लेकिन क्षेत्र में दो सगे भाइयों ने एक ही लड़की से विवाह कर सभी को प्राचीन परंपरा याद करवा दी है। गोरतलब हो कि उत्तराखंड के जौनसार बाबर और सिरमौर जिला के गिरिपार इलाके में पुरातन समय में सगे भाई एक ही लड़की से विवाह करते थे जिसके पीछे संयुक्त परिवार रखने का भी हवाला दिया जाता था। समय के साथ-साथ यह परंपराएं गायब होती गई। लेकिन शिलाई क्षेत्र के दो सगे भाइयों ने एक बार फिर एक ही लड़की से विवाह कर इस प्राचीन परंपरा को जीवित कर दिया है।
3
Share
Report
HSHarmeet Singh Maan
FollowJul 19, 2025 04:02:24Nabha, Punjab:
ਮੋਹਾਲੀ ਕੋਰਟ ਦੇ ਵਿੱਚ ਬਿਕਰਮ ਮਜੀਠੀਏ ਨੂੰ ਅੱਜ ਮੁੜ ਪੇਸ਼ ਕੀਤਾ ਜਾਵੇਗਾ ਜੇਲ ਦੇ ਬਾਹਰ ਵਧਾਈ ਸੁਰੱਖਿਆ ਮੀਡੀਏ ਨੂੰ ਰੱਖਿਆ ਜਾ ਰਿਹਾ ਦੂਰ
0
Share
Report
TBTarsem Bhardwaj
FollowJul 18, 2025 18:32:42Ludhiana, Punjab:
लुधियाना में पार्किंग को लेकर दो दुकानदारों में झगड़ा,
सरिए और ईंटों से हमला; ग्राहक का सिर फोड़ा मामला इतना गर्म आ गया की दोनों पक्ष पुलिस के सामने ही झगड़ा करने लगे
सुभाष नगर स्थित 5 नंबर टावर लाइन के पास शुक्रवार रात करीब 9:30 बजे पार्किंग को लेकर दो दुकानदारों के बीच जमकर झगड़ा हो गया। मामला इतना बढ़ा कि दोनों पक्षों ने ईंट-पत्थर और सरिए से एक-दूसरे पर हमला कर दिया। झगड़े में एक ग्राहक के सिर पर सरिए से वार किया गया, जिससे वह गंभीर रूप से घायल हो गया। उसे तुरंत सिविल अस्पताल में दाखिल करवाया गया। जानकारी के मुताबिक, विवाद की शुरुआत तब हुई जब एक युवक अंडे की रेहड़ी के पास पहुंचा और पास ही की दुकान के सामने अपनी बाइक पार्क कर दी। बाइक खड़ी करने को लेकर दुकानदार ने युवक को टोका, जिसपर कहासुनी शुरू हो गई। देखते ही देखते विवाद इतना बढ़ा कि दुकानदार ने सरिए से युवक पर हमला कर दिया।। घटना की सूचना मिलते ही थाना क्षेत्र की पुलिस मौके पर पहुंची
Byte पहला पक्ष
Byte जिनके घर के सामने स्कूटर पार्क किया
Byte पहले पक्ष के लोग
14
Share
Report
RKRAJESH KATARIA
FollowJul 18, 2025 18:31:50Firozpur, Punjab:
बच्चों के सहारे भीख मांगने वालों की खिलाफ पंजाब सरकार हुई सख्त
बच्चो को साथ लेकर भीख मांग रहे भिखारिओ को लेकर हुईं सख्त पंजाब सरकार करवायेगी DNA टैस्ट
DNA टैस्ट मैच ना होने पर भिखारी पर होगा पर्चा दर्ज
पंजाब सरकार ने प्रोजेक्ट जीवनजोत 2.0 की जा रही है शुरआत
पिछले 9 महीनो में 367 बच्चों का हूआ रेसकिऊ, 350 बच्चो को पहुंचाया उनके परिवार के पास, 183 बच्चों को भीख मांगने से हट्टा कर भेजा स्कूल, 13बच्चो ko भेजा आंगनवाड़ी सेंटर
फिरोजपुर में भिखारिओ के खिलाफ जिला प्रशासन. हूआ सख्त, डीसी फिरोजपुर ने टीमें बना कर बच्चों की आड़ में भीख मांगने वालों के. खिलाफ कारवाई के साथ साथ DNA टैस्ट भी करवाने की बात भी की और गलत पाये जाने. पर होगी कानूनी कारवाई
बाइट-दीपशिखा शर्मा डीसी फिरोजपुर
वही ज़ब महिला भिखारी से बात की गई तो उन्होंने कहा. की घर के राशन के लिये भीख मांग रहे बच्चे को लेकर
बाइट-महिला भिखारी
14
Share
Report