Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173001

दंगल में हिमाचल, हरियाणा, पंजाब के पहलवानों ने दमखम दिखाया; विजेताओं को नकद पुरस्कार

DVDEVENDER VERMA
Nov 02, 2025 05:33:12
Nahan, Himachal Pradesh
अन्तराष्ट्रीय मेले के दूसरे दिन दंगल प्रतियोगिता का आयोजन, बाहरी राज्यों से भी पहलवानों ने बड़ी संख्या में लिया हिस्सा, हिमाचल, हरियाणा, पंजाब और दिल्ली के पहलवानों ने दिखाया दमखम, विजेता पहलवालो को दिए गए नकद पुरस्कार। दंगल प्रतियोगिता में न केवल हिमाचल प्रदेश बल्कि पड़ोसी राज्यों के पहलवानों ने भी बड़ी संख्या में हिस्सा लिया। SDM नाहन और सदस्य सचिव रेणुका विकास बोर्ड राजीव सांख्यान ने बताया कि प्रशासन द्वारा इस बार भी मेले में दंगल प्रतियोगिता आयोजित करने का निर्णय लिया था । दंगल प्रतियोगिता में बड़ी संख्या में पहलवानों ने अपनी उपस्थिति दर्ज करवाई है और इसे लेकर लोगों में भी उत्साह देखने को मिला । उन्होंने कहा कि दंगल प्रतियोगिता के विजेता पहलवान को 31000 जबकि उपविजेता को ₹21000 की राशि दी जाएगी उन्होंने कहा कि स्थानीय पहलवान की मांग पर हिमाचली पहलवानों के लिए अलग से माली प्रतियोगिता भी आयोजित की गयी इसके विजेता पहलवानों को 11 हजार और ₹7 हजार की नगद राशि दी गई । एसडीएम ने अंतरराष्ट्रीय मेले के दौरान प्रतिदिन रेणुका घाट पर आयोजित हो रही है रेणुका आरती में भी लोगों से भाग लेने की अपील की उन्होंने कहा कि प्रशासन द्वारा पहली बार घाट पर रेणुका वंदन आरती का आयोजन किया जा रहा।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Nov 02, 2025 10:01:47
0
comment0
Report
DKDAVESH KUMAR
Nov 02, 2025 09:36:47
0
comment0
Report
TBTarsem Bhardwaj
Nov 02, 2025 09:17:05
Ludhiana, Punjab:ਲੁਧਿਆਣਾ ਵਿੱਚ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਸਬ-ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025-26 ਦਾ ਉਦਘਾਟਨ ਕੀਤਾ। ਨੌਜਵਾਨਾਂ ਦੇ ਸਰਬਪੱਖੀ ਵਿਕਾਸ 'ਚ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ-ਅਰੋੜਾ* ਲੁਧਿਆਣਾ,ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਐਤਵਾਰ ਨੂੰ ਗੁਰੂ ਨਾਨਕ sਟੇਡੀਅਮ ਦੇ ਸ਼ਾਸਤਰੀ ਬੈਡਮਿੰਟਨ ਹਾਲ ਵਿਖੇ ਪੰਜਾਬ ਰਾਜ ਸਬ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2025-26 ਦਾ ਉਦਘਾਟਨ ਕੀਤਾ। ਅੰਤਰਿਮ ਕਮੇਟੀ ਦੁਆਰਾ ਆਯੋਜਿਤ ਚਾਰ ਰੋਜ਼ਾ ਚੈਂਪੀਅਨਸ਼ਿਪ 5 ਨਵੰਬਰ ਨੂੰ ਸਮਾਪਤ ਹੋਵੇਗੀ। ਚੈਂਪੀਅਨਸ਼ਿਪ ਵਿੱਚ 20 ਜ਼ਿਲ੍ਹਿਆਂ ਦੇ 15 ਅਤੇ 17 ਸਾਲ ਤੋਂ ਘੱਟ ਉਮਰ ਦੇ 700 ਤੋਂ ਵੱਧ ਖਿਡਾਰੀ (ਮੁੰਡੇ ਅਤੇ ਕੁੜੀਆਂ) ਸ਼ਾਮਲ ਹਨ, ਜੋ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਸ਼ਾਸਤਰੀ ਬੈਡਮਿੰਟਨ ਹਾਲ ਅਤੇ ਸਤਲੁਜ ਕਲੱਬ ਵਿਖੇ ਇੱਕੋ ਸਮੇਂ ਮੈਚ ਕਰਵਾਏ ਜਾ ਰਹੇ ਹਨ। ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਅਰੋੜਾ ਨੇ ਨੌਜਵਾਨਾਂ ਦੇ ਮਨਾਂ ਨੂੰ ਆਕਾਰ ਦੇਣ ਵਿੱਚ ਖੇਡਾਂ ਦੀ ਪਰਿਵਰਤਨਸ਼ੀਲ ਭੂਮਿਕਾ ਬਾਰੇ ਚਾਨਣਾ ਪਾਇਆ। "ਖੇਡਾਂ ਸਰੀਰਕ ਤੰਦਰੁਸਤੀ ਤੋਂ ਪਰੇ ਹਨ; ਉਹ ਅਨੁਸ਼ਾਸਨ, ਟੀਮ ਵਰਕ, ਲਗਨ ਅਤੇ ਚਰਿੱਤਰ ਨਿਰਮਾਣ ਨੂੰ ਉਤਸ਼ਾਹਤ ਕਰਦੇ ਹਨ," ਉਸਨੇ ਕਿਹਾ. ਉਨ੍ਹਾਂ ਨੇ ਅੰਤਰਿਮ ਕਮੇਟੀ ਅਤੇ ਪ੍ਰਾਯੋਜਕਾਂ ਦੀ ਸਮਾਗਮ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਅਰੋੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਅੱਗੇ ਕਿਹਾ, "ਖੇਡਾਂ ਸਾਡੇ ਨੌਜਵਾਨਾਂ ਨੂੰ ਸਰੀਰਕ ਤੌਰ 'ਤੇ ਤੰਦਰੁਸਤ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਰੱਖਦੀਆਂ ਹਨ, ਉਨ੍ਹਾਂ ਨੂੰ ਨਸ਼ਿਆਂ ਦੇ ਖਤਰੇ ਤੋਂ ਦੂਰ ਰੱਖਦੀਆਂ ਹਨ।" ਉਨ੍ਹਾਂ ਨੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਿਟਿਡ ਅਤੇ ਹੋਰ ਪ੍ਰਾਯੋਜਕਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਵੀ ਦਿੱਤਾ।
0
comment0
Report
HSHarmeet Singh Maan
Nov 02, 2025 09:16:02
0
comment0
Report
RBRohit Bansal
Nov 02, 2025 09:02:23
Chandigarh, Chandigarh:ਅੱਜ ਵਿਦਿਆਰਥੀਆਂ ਕੋਲੋਂ ਐਫਡੈਬਿਟ ਮੰਗੇ ਜਾ ਰਹੇ ਨੇ ਕਿ ਜੇਕਰ ਉਹਨਾਂ ਨੇ ਧਰਨਾ ਲਗਾਉਣਾ ਹੈ ਇਸ ਚੀਜ਼ ਤੋਂ ਪਤਾ ਲੱਗਦਾ ਹੈ ਕਿ ਕਿੱਡੀ ਵੱਡੀ ਧਾਨੇਸ਼ਾਹੀ ਕੀਤੀ ਜਾ ਰਹੀ ਹੈ ਸਿੱਧੇ ਤੌਰ ਦੇ ਉੱਪਰ ਵਿਦਿਆਰਥੀਆਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਇਸੇ ਦੇ ਨਾਲ ਇੱਕ ਧੱਕਾ ਹੋਰ ਯੂਨੀਵਰਸਿਟੀ ਦੇ ਨਾਲ ਕੀਤਾ ਜਾ ਰਿਹਾ ਹੈ ਕਿ ਜੋ ਲੋਕ ਚੁਣ ਕੇ ਇਸ ਯੂਨੀਵਰਸਿਟੀ ਨੂੰ ਚਲਾਉਂਦੇ ਸੀ ਉਹਨਾਂ ਨੂੰ ਹੀ ਖਤਮ ਕਰ ਦਿੱਤਾ ਜਾਵੇ ਔਰ ਸੈਨਟ ਤੇ ਸਿੰਡੀਕੇਟ ਇਸੇ ਤਰੀਕੇ ਨਾਲ ਖਤਮ ਕੀਤੀ ਗਈ ਹੈ ਮੈਂ ਸਿੱਧੇ ਤੌਰ ਤੇ ਅੱਜ ਇਸ ਧਰਨੇ ਦੇ ਵਿੱਚ ਸ਼ਾਮਿਲ ਹੋਇਆ ਹਾਂ ਜਿਸ ਦੇ ਨਾਲ ਇਸ ਚੀਜ਼ ਦਾ ਵਿਰੋਧ ਕੀਤਾ ਜਾ ਸਕੇ ਪੂਰੇ ਪੰਜਾਬ ਪੱਧਰ ਤੇ ਇਸ ਦਾ ਵਿਰੋਧ ਹੋਏਗਾ ਤੇ ਜਰੂਰਤ ਹੋਈ ਤਾਂ ਸਰਕਾਰ ਵੱਲੋਂ ਵੀ ਇਸ ਚੀਜ਼ ਦੇ ਲਈ ਕਦਮ ਚੁੱਕੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਲੀਗਲ ਤੌਰ ਤੇ ਇਸ ਪੂਰੇ ਐਂਗਲ ਨੂੰ ਦੇਖਿਆ ਜਾਵੇ ਅਖਬਾਰਾਂ ਵਾਲੀਆਂ ਗੱਡੀਆਂ ਵਿੱਚ ਪਤਾ ਲੱਗਿਆ ਸੀ ਕਿ ਕੁਝ ਧਮਾਕੇ ਖੇਜ ਸਮਗਰੀ ਸਪਲਾਈ ਕੀਤੀ ਜਾ ਰਹੀ ਹੈ ਜਿਸ ਕਰਕੇ ਸਵੇਰੇ ਸਵੇਰੇ ਚੈਕਿੰਗ ਕਰਨੀ ਪਈ ਹੋਰ ਇਸ ਦੇ ਵਿੱਚ ਕੁਝ ਵੀ ਨਹੀਂ
0
comment0
Report
NLNitin Luthra
Nov 02, 2025 08:47:46
Batala, Punjab:ਜੱਗੂ ਭਗਵਾਨਪੁਰੀਆ ਨੂੰ ਹੈ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਕੋਲੋਂ ਜਾਣ ਦਾ ਖਤਰਾ ਸੁਖਜਿੰਦਰ ਸਿੰਘ ਰੰਧਾਵਾ ਜੱਗੂ ਭਗਵਾਨਪੁਰੀਏ ਤੇ ਕਰਵਾ ਸਕਦੇ ਨੇ ਹਮਲਾ ਇਹ ਕਹਿਣਾ ਹੈ ਪੇਸ਼ੀ ਭੁਗਤਣ ਆਏ ਜੱਗੂ ਭਗਵਾਨਪੁਰੀਆ ਦੇ ਵਕੀਲ ਦਾ ਜੱਗੂ ਭਗਵਾਨਪੁਰੀਏ ਦੇ ਵਕੀਲ ਨੇ ਕਿਹਾ ਕਿ ਅਦਾਲਤ ਨੇ ਪੰਜ ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਹੈ। ਔਰ ਇਸ ਦੇ ਨਾਲ ਨਾਲ ਜੱਗੂ ਭਗਵਾਨਪੁਰੀਆ ਨੇ ਇੱਕ ਦਰਖਾਸਤ ਮਾਨਯੋਗ ਜੱਜ ਨੂੰ ਦਿੱਤੀ ਹੈ ਉਸ ਦੇ ਵਿੱਚ ਕਿਹਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਨੇ ਤੇ ਮੌਜੂਦਾ ਸਾਂਸਦ ਨੇ ਉਹਨਾਂ ਕੋਲੋਂ ਉਸਨੂੰ ਜਾਣ ਦਾ ਖਤਰਾ ਹੈ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਹਮਲਾ ਕਰਵਾ ਸਕਦੇ ਨੇ ਦੂਸਰੇ ਪਾਸੇ ਐਸਪੀ ਗੁਰ ਪ੍ਰਤਾਪ ਸਿੰਘ ਸਹੋਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਇਸ ਦੇ ਵਿੱਚ ਕੀ ਮਾਨਯੋਗ ਜੱਜ ਸਾਹਿਬ ਨੂੰ ਕੋਈ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਦਰਖਾਸਤ ਦਿੱਤੀ ਹੈ ਉਹਨਾਂ ਨੂੰ ਜਾਣਕਾਰੀ ਨਹੀਂ ਹੈ。
0
comment0
Report
MSManish Shanker
Nov 02, 2025 08:16:46
Sahibzada Ajit Singh Nagar, Punjab:ਸਾਈਬਰ ਠੱਗਾਂ ਵੱਲੋਂ ਮੋਹਾਲੀ ਦੀ ਨਿਵਾਸੀ 80 ਸਾਲਾ ਬਜ਼ੁਰਗ ਮਹਿਲਾ ਨੂੰ ਚਾਰ ਦਿਨ ਤੱਕ ਡਿਜੀਟਲ ਅਰੈਸਟ ਕਰ ਡਰਾਇਆ ਧਮਕਾਇਆ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਉਸ ਦੇ ਵੱਲੋਂ ਮਨੀ ਲਾਂਡਰਿੰਗ ਕੀਤੀ ਗਈ ਹੈ। ਜਿਸ ਤੇ ਉਸ ਉੱਪਰ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸਦੀ ਉਮਰ ਦਾ ਖਿਆਲ ਕਰਦੇ ਹੋਏ ਉਸ ਨੂੰ ਹੌਸ ਅਰੈਸਟ ਕੀਤਾ ਜਾ ਰਿਹਾ ਹੈ। ਬਜ਼ੁਰਗ ਮਹਿਲੋ ਅਨੁਸਾਰ ਉਸ ਨੂੰ ਚੌਥੇ ਦਿਨ ਕਿਹਾ ਗਿਆ ਕਿ ਉਹ ਆਪਣੇ ਬੈਂਕ ਖਾਤਿਆਂ ਵਿੱਚੋਂ ਜਾ ਕੇ ਇੱਕ ਵੱਡੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਟ੍ਰਸਫਰ ਕਰੇ ਜਿਸ ਨੂੰ ਲੈ ਕੇ ਮਹਿਲਾ ਬੈਂਕ ਗਈ ਅਤੇ ਘਬਰਾਈ ਹੋਈ ਸੀ ਜਾ ਕੇ ਉਧਰ ਬੈਂਕ ਅਧਿਕਾਰੀਆਂ ਨੂੰ ਕਿਹਾ ਕਿ ਜੋ ਉਸ ਵੱਲੋਂ ਐਫਡੀਆਂ ਵੱਖ ਵੱਖ ਕਰਵਾਈਆਂ ਗਈਆਂ ਹਨ ਉਹ ਉਸ ਦੇ ਖਾਤੇ ਵਿੱਚ ਪਾ ਦਿੱਤੀਆਂ ਜਾਣ ਜਿਸ ਤੇ ਬੈਂਕ ਮੈਨੇਜਰ ਨੂੰ ਸ਼ੱਕ ਹੋਇਆ ਤਾਂ ਉਸ ਵੱਲੋਂ ਤੁਰੰਤ ਥਾਣਾ ਸਾਈਬਰ ਕ੍ਰਾਈਮ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਹਿਲਾ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾ ਲਿਆ ਗਿਆ। ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਸਾਈਬਰ ਫਰੋਡ ਵਿੱਚ ਅੱਜ ਕੱਲ ਇੱਕ ਨਵਾਂ ਫਰੋਡ ਚੱਲ ਰਿਹਾ ਹੈ ਜਿਸ ਰਾਹੀਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ। ਆਮ ਜਨਤਾ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਉਹਨਾਂ ਦਾ ਚਲਾਨ ਹੋ ਗਿਆ ਹੈ ਤਾਂ ਉਹ ਉਸ ਲਿੰਕ ਤੇ ਕਲਿੱਕ ਕਰਦੇ ਹਨ ਅਤੇ ਉਹਨਾਂ ਨੂੰ ਇੱਕ ਓਟੀਪੀ ਮੰਗਿਆ ਜਾਂਦਾ ਹੈ ਜਿਸ ਨਾਲ ਉਨਾਂ ਦਾ ਖਾਤਾ ਖਾਲੀ ਹੋ ਰਿਹਾ ਹੈ ਇਸ ਲਈ ਜਰੂਰੀ ਹੈ ਕਿ ਇਹ ਪਹਿਲਾ ਜਾਂਚ ਕਰ ਲਈ ਜਾਵੇ ਕਿ ਇਹ ਮੈਸੇਜ ਤੁਹਾਨੂੰ ਕਿੱਥੋਂ ਆਇਆ ਹੈ ਤਾਂ ਉਸ ਤੋਂ ਬਾਅਦ ਹੀ ਇਸ ਤੇ ਕਾਰਵਾਈ ਕਰੋ。
0
comment0
Report
Advertisement
Back to top