Become a News Creator

Your local stories, Your voice

Follow us on
Download App fromplay-storeapp-store
Advertisement
Back
Sirmaur173001

हिमाचल सरकार के संस्थाओं के मर्ज और योजनाओं पर बिंदल का हमला

DVDEVENDER VERMA
Nov 12, 2025 10:37:46
Nahan, Himachal Pradesh
लोकेशन नाहन संस्थाओं को मर्ज करने का काम कर रही प्रदेश सरकार. भाजपा प्रदेश अध्यक्ष डॉ राजीव बिंदल ने प्रेस वार्ता को किया संबोधित, बोले अपनी जिम्मेवारियों से हटने का प्रयास कर रही कांग्रेस सरकार, मेडिकल कॉलेज को शिफ्ट करने को लेकर भी उठाए सवाल, जिला के हजारों मरीजों को नहीं मिल पा रहा मेडिकल कॉलेज का लाभ, पिछले तीन वर्षों में एक भी जन कल्याणकारी योजना शुरू नहीं कर पाई सरकार-बिंदल व्यवस्था परिवर्तन नहीं व्यवस्था का पतन कर रही सरकार. भाजपा प्रदेश अध्यक्ष डॉ राजीव बिंदल ने हिमाचल की सुखविंदर सिंह सुक्खू सरकार पर आए दिन संस्थाओं को मर्ज करने और अपनी जिम्मेवारियों से दूर भागने के आरोप लगाए हैं. डॉ राजीव बिंदल नाहन में आज मीडिया से बात कर रहे थे. मीडिया से बात करते हुए भाजपा प्रदेश अध्यक्ष डॉ राजीव बिंदल ने कहा कि हिमाचल प्रदेश के मुख्यमंत्री सुखविंदर सिंह सुक्खू संस्थाओं को मर्ज करने का काम किया जा रहा है. उन्होंने कहा कि जिन स्कूलों के पास भवन और अध्यापकों की कमी है उन स्कूलों को दूसरे स्कूलों में मर्ज किया जा रहा है. जबकि जिन स्कूलों में बच्चों की संख्या कम है उनको पहले से ही मर्ज करने का काम पहले से ही चला हुआ है. उन्होंने आरोप लगाते हुए कहा कि यह केवल अपनी जिम्मेवारियों से भागने की कोशिश सरकार द्वारा की जा रही है जिसका ठीकरा भारतीय जनता पार्टी पर फोड़ने का प्रयास किया जा रहा है. उन्होंने कहा कि प्रदेश की जनता यह जानना चाहती है कि सरकार ने इन 3 वर्षों में कौन सी जन कल्याणकारी योजनाएं शुरू की है. मेडिकल कॉलेज को शिफ्ट करने के सवाल पर उन्होंने कहा कि सरकार यदि किसी कार्य को नहीं करना चाहती है तो उसके लिए कमेटी का गठन किया जाता है जो अपनी रिपोर्ट सरकार के समक्ष रखती है और उस पर आगामी कार्य किया जाता है. उन्होंने कहा कि इस बीच जो जिला सिरमौर के हजारों लोगों को नुकसान हुआ है उसकी प्रतिपूर्ति नहीं हो सकती. उन्होंने कहा कि यदि भवन को शिफ्ट करना ही था तो सरकार के बनते ही कमेटी का गठन किया जाना चाहिए था ताकि समय रहते सभी औपचारिकताएं पूरी हो पाती. बिंदल ने कहा कि तीन वर्षों के कार्यकाल में प्रदेश की कांग्रेस सरकार एक भी जनकल्याणकारी योजना शुरू नहीं कर पाई है. स्वास्थ्य के क्षेत्र में पूर्व की सरकार द्वारा शुरू की गई हिम केयर योजना को बंद कर दिया गया है साथ ही आयुष्मान भारत योजना के तहत भी लोगों को लाभ नहीं मिल पा रहा है. जिसके कारण मरीजों को दर-दर की ठोकरें खानी पड़ रही है. इसके अलावा 108 एंबुलेंस सेवा भी हांपति हुई नजर आ रही है. इसके अलावा उन्होंने कहा कि प्रदेश सरकार ना तो युवाओं को रोजगार उपलब्ध करवा पाई ना ही महिलाओं के लिए कोई योजना शुरू कर पाई और ना ही किसानों के लिए कोई ठोस कार्य कर पाई है. उन्होंने कहा कि प्रदेश सरकार व्यवस्था परिवर्तन के नाम पर केवल संस्थाओं को बंद कर रही है जो व्यवस्था परिवर्तन की बजाय व्यवस्था का पतन है.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SKSanjeev Kumar
Nov 12, 2025 12:03:55
Bhikhi, Punjab:1211ZP_DB_ENCOUNTER_R4 ਡੇਰਾਬੱਸੀ ਦੇ ਭਾਂਖਰਪੁਰ ਵਿਖੇ ਘੱਗਰ ਦਰਿਆ ਦੇ ਕੰਢੇ ਜੰਗਲਾਂ ਚ ਏਜੀਟੀਐਫ ਦੀ ਟੀਮ ਵੱਲੋਂ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਗਿਆ ਜਿਸ ਵਿੱਚ ਦੋਨੋਂ ਗੈਂਗਸਟਰ ਜਖਮੀ ਹੋਏ ਹਨ ਜਿਨਾਂ ਦੇ ਲੱਤ ਚ ਗੋਲੀ ਵੱਜੀ ਹੈ । ਮੋਹਾਲੀ ਦੇ ਰਹਿਣ ਵਾਲੇ ਦੋਨੋ ਗੈਂਗਸਟਰ ਅਮਨ ਅਤੇ ਸ਼ਰਨਜੀਤ ਵਜੋਂ ਪਹਿਚਾਨ ਹੋਈ ਹੈ । ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਦੋਨੇ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ । ਮੁੱਠਭੇੜ ਵਿੱਚ ਦੋਨੋਂ ਪਾਸਿਓਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ ਹੈ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਚ ਦੋਨੋਂ ਗੈਂਗਸਟਰ ਢੇਰ ਕੀਤੇ ਗਏ ਹਨ । ਫਿਲਹਾਲ ਦੋਨੋਂ ਗੈਂਗਸਟਰਾਂ ਨੂੰ ਡੇਰਾਬਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ । ਦੋਨੋਂ ਗੈਂਗਸਟਰ ਲੌਰੈਂਸ ਬਿਸ਼ਨੌਈ ਗੈਂਗ ਨਾਲ ਸੰਬੰਧਿਤ ਗੋਲਡੀ ਢਿੱਲੋ ਲਈ ਕੰਮ ਕਰਦੇ ਹਨ । VISUALS BITE- SSP MOHALI BITE- SP MOHALI
0
comment0
Report
MJManoj Joshi
Nov 12, 2025 12:03:26
0
comment0
Report
ADAnkush Dhobal
Nov 12, 2025 12:00:28
0
comment0
Report
AMANIL MOHANIA
Nov 12, 2025 11:41:07
Nalhar, Haryana:अल फलाह यूनिवर्सिटी की मस्जिद में इमाम का काम करने वाले मौलवी इश्तियाक के परिवार ने कहा इश्तियाक का इस पूरे मामले से कोई लेना-देना नहीं। मां जैतूनी ने कहा मेरा बेटा बेकसूर है उसने सिर्फ कमरा किराए पर दिया था। इश्तियाक के बड़े भाई ने कहा हम पांच भाई हैं जिनमें से चार मस्जिद में इमाम का काम करते हैं। फरीदाबाद की अल फलाह यूनिवर्सिटी से विस्फोटक जमा करने को लेकर गिरफ्तार किए गए डॉक्टर मुजम्मिल को किराए पर मकान देने वाले मकान मालिक मौलवी इश्तियाक को जम्मू कश्मीर पुलिस ने गिरफ्तार कर लिया है इसके बाद उसे पूछताछ के लिए श्रीनगर ले जाया गया है मौलवी इश्तियाक अलफलाह यूनिवर्सिटी के डॉक्टर मुजम्मिल शकील को अपना फतेहपुर तगा गांव वाला मकान किराए पर दिया था। जहां 9 नवंबर को घर से पुलिस को 2563 किलो अमोनियम नाइट्रेट बरामद किया गया था। इश्तियाक अलफलाह यूनिवर्सिटी में पिछले कई वर्षों से मस्जिद में मौलवी का काम करता था वही इश्तियाक की मुलाकात मुजम्मिल शकील से हुई जिसके बाद उन्होंने अपना मकान उन्हें किराए पर दे दिया। इश्तियाक मूल रूप से नूंह जिले के सिंगार गांव का रहने वाला है। वह 20 साल पहले फतेहपुर तगा गांव में आ गया और अल फलाह यूनिवर्सिटी की मस्जिद में इमाम का काम करने लगा। सिंगार गांव में परिवार के सभी सदस्य रहते हैं इश्तियाक के बड़े भाई मोहम्मद सपात ने बताया कि वह पांच भाई हैं जिनमें से चार भाई मस्जिद में इमाम का काम करते हैं उन्होंने कहा कि इश्तियाक गांव से 20 साल पहले चला गया था और वह फतेहपुर तगा गांव में ही रहता है गांव में परिवार से मिलने के लिए वह आता रहता है। इश्तियाक के बड़े भाई मोहम्मद सपात ने बताया कि वह 6 तारीख को ही किसी काम से गया था तब उससे उसकी मुलाकात हुई उन्होंने कहा कि इश्तियाक ने ऐसा कुछ नहीं किया है उसे इस पूरे मामले से कोई लेना-देना नहीं है। इश्तियाक के बड़े भाई मोहम्मद सपात ने कहा कि फतेहपुर तगा गांव में उसने कमरे बना रखे हैं जिसमें से एक कमरा डॉक्टर को भी दे दिया। इश्तियाक के भाई मोहम्मद सपात ने बताया कि उनके भाई के घर से काफी डॉक्टर के घर दूध भी जाया करता है। उन्होंने बताया कि उनके भाई का इस पूरे मामले से कोई लेना-देना नहीं है परिवार के अन्य भाई भी इमाम का काम मस्जिदों में करते हैं। इश्तियाक की मां जैतूनी का कहना है कि उनके बेटे पर जो आरोप लगे हैं वह झूठे हैं उसने ऐसा कुछ नहीं किया है। वह अलफलाह मेडिकल कॉलेज की मस्जिद में इमाम का काम करते हैं वह बिल्कुल निर्दोष है। उसने सिर्फ डॉक्टर को मकान किराए पर दिया है。
16
comment0
Report
AKAMAN KAPOOR
Nov 12, 2025 11:40:43
Ambala, Haryana:अंबाला में बेड़ियों से बंधी मानसिक रूप से कमजोर नाबालिक को मनुखता दी सेवा ने नरकीय जीवन से निकाल उसका इलाज करवाने का जिम्मा उठाया है। दरअसल नाबालिक मानसिक रोगी होने की वजह से कई बार अपने घर से चली गई थी जिसके बाद दो दिन तक नहीं मिली, कई बार लोगों ने उसका फायदा उठाने की कोशिश की जिसके बाद उसकी मां ने ही उसे घर में बेड़ियों से बांध कर रखा। नाबालिक को अंबाला की मनukhta di seva संस्था ने नया जीवन देने का काम किया है। संस्था के सदस्यों ने उसे अच्छा वातावरण और अच्छे इलाज के लिए अंबाला से अस्पताल में भेज दिया है जिससे जल्द ही वो नाबालिका ठीक होकर आम इंसान की तरह अपना जीवन जी पाएगी। नाबालिक की मां ने बताया कि कई बार आस पास के लोग उसे अपने साथ ले गए, और कई बार ये दो-दिन गायब रही जिससे ढूंढना मुश्किल हो जाता है। मां ने वंदे मातरम दल का धन्यवाद किया कि आज कोई उनका साथ दे रहा है, इस मुश्किल घड़ी में बेटी को अच्छा इलाज और अच्छी जिंदगी देने के लिए टीम काम कर रही है। बच्ची की मां मजदूरी का काम करती है जिससे वो बेटी की पूरी देखरेख नहीं कर सकती। संस्था के सदस्य भरत ने बताया कि बच्ची को आज अस्पताल में भेजा जा रहा है; बीते दिनों भी ये लापता हो गई थी जो पहले पानीपत में मिली थी; कई बार आस-पास के लोगों ने इसका फायदा उठाने की कोशिश की।
23
comment0
Report
AJAnil Jain
Nov 12, 2025 11:31:40
Lehragaga, Punjab:*ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ* - ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰੱਖਿਆ ਨੀਂਹ ਪੱਥਰ, ਡੇਢ ਮਹੀਨੇ ਵਿੱਚ ਹੋਵੇਗਾ ਕੰਮ ਮੁਕੰਮਲ - ਸੂਬੇ ਵਿੱਚ ਨਹਿਰੀ ਪਾਣੀ ਦੀ ਵਰਤੋਂ 21 ਫੀਸਦੀ ਤੋਂ 64 ਫੀਸਦੀ ਤੱਕ ਪਹੁੰਚੀ - ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ, ਪੰਜਾਬ ਦੇ ਜਲ ਸਰੋਤ, ਮਾਈਨਿੰਗ, ਭੂਮੀ ਅਤੇ ਜਲ ਸੰਭਾਲ ਵਿਭਾਗਾਂ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਜਲਦ ਹੀ ਨਹਿਰੀ ਪਾਣੀ ਦੀ ਸਹੂਲਤ ਮਿਲਣ ਲੱਗੇਗੀ। ਇਸ ਪ੍ਰੋਜੈਕਟ ਦਾ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਕਾਲੀਆ ਵਿਖੇ ਨੀਂਹ ਪੱਥਰ ਰੱਖਿਆ। ਅਗਲੇ ਡੇਢ ਮਹੀਨੇ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰੋਜੈਕਟ ਉੱਤੇ 2 ਕਰੋੜ 15 ਲੱਖ 77 ਹਜ਼ਾਰ ਰੁਪਏ ਦੀ ਲਾਗਤ ਆਵੇਗੀ। ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲਾਂ ਪਿੰਡ ਕਾਲੀਆ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਂਮਾਤਰ ਹੀ ਮਿਲਦਾ ਸੀ। ਪਰ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਪਿੰਡ ਦੇ ਹਰ ਖੇਤ ਨੂੰ ਪਾਣੀ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਨ ਦਾ ਕੰਮ ਪੂਰੇ ਜ਼ੋਰਾਂ ਉਤੇ ਚੱਲ ਰਿਹਾ ਹੈ। ਸੂਬੇ ਵਿੱਚ ਜਿਹੜਾ ਨਹਿਰੀ ਪਾਣੀ ਪਹਿਲਾਂ ਸਿਰਫ਼ 21 ਫੀਸਦੀ ਵਰਤਿਆ ਜਾਂਦਾ ਸੀ ਹੁਣ 64 ਫੀਸਦੀ ਪਾਣੀ ਇਕੱਲੇ ਖੇਤਾਂ ਨੂੰ ਹੀ ਮਿਲਣ ਲੱਗਾ ਹੈ। ਇਸ ਕੰਮ ਲਈ ਜਿੱਥੇ ਪੰਜਾਬ ਸਰਕਾਰ ਨੇ ਪਿਛਲੇ ਸਾਲ 3354 ਕਰੋੜ ਖਰਚੇ ਸੀ ਹੁਣ ਇਸ ਸਾਲ ਇਸਤੋਂ ਵੀ ਵੱਧ ਖਰਚ ਰਹੇ ਹਾਂ। ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਬੋਹਾ ਰਜਵਾਹਾ ਦੀ ਬੁਰਜੀ 5283/ਖੱਬਾ ਤੋਂ ਨਿਕਲਦੀ ਮਾਈਨਰ ਨੰਬਰ 1 ਜਿਸ ਦੀ ਕੁੱਲ ਲੰਬਾਈ 9750 ਫੁੱਟ ਹੈ, ਇਸ ਮਾਈਨਰ ਦੀ ਕੰਕਰੀਟ ਲਾਈਨਿੰਗ ਨਾਲ ਮੁੜ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਉਪਰ 1 ਕਰੋੜ 5 ਲੱਖ ਰੁਪਏ da ਖਰਚਾ ਆਵੇਗਾ। ਮਾਈਨਰ ਦੀ ਪੁਰਾਣੀ ਲਾਈਨਿੰਗ ਨੂੰ ਲਗਭਗ 35 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ, ਜਿਸ karਕੇ ਲਾਈਨਿੰਗ ਥੋਥੀ ਅਤੇ ਕਮਜੋਰ ਹੋ ਚੁੱਕੀ ਸੀ। ਇਸ ਮਾਈਨਰ ਦੀ ਮੁੜ ਉਸਾਰੀ ਹੋਣ ਨਾਲ ਪਿੰਡ ਕਾਹਨਗੜ ਅਤੇ ਪਿੰਡ ਕਾਲੀਆ ਦਾ ਲਗਭਗ 1800 ਏਕੜ ਰਕਬੇ ਨੂੰ ਨਹਿਰੀ ਪਾਣੀ ਦਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਮਾਈਨਰ ਨੰਬਰ 1 ਉਪਰ ਮੌਜੂਦ ਮੋਘਾ ਬੁਰਜੀ 5940/ਖੱਬਾ ਦੇ ਚੱਕ ਵਿਚ ਪਏ ਕੱਚੇ ਖਾਲ ਨੂੰ 54.92 ਲੱਖ ਰੁਪਏ ਨਾਲ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਇਸ ਖਾਲ ਦੀ ਕੁੱਲ ਲੰਬਾਈ 10326 ਫੁੱਟ ਹੈ। ਪਹਿਲਾਂ ਇਸ ਮੋਘੇ ਤੋਂ ਪਿੰਡ ਕਾਲੀਆ ਦੇ ਸਿਰਫ 30 ਏਕੜ ਰਕਬੇ ਨੂੰ ਨਹਿਰੀ ਪਾਣੀ ਲਗਦਾ ਸੀ ਅਤੇ ਹੁਣ ਇਸ ਖਾਲ ਦੇ ਬਣਨ ਨਾਲ ਪਿੰਡ ਕਾਲੀਆ ਦੇ 250 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਹੋਵੇਗਾ। ਇਸੇ ਤਰ੍ਹਾਂ ਮਾਈਨਰ ਨੰਬਰ 1 ਦੀ ਬੁਰਜੀ 9416/ਖੱਬਾ ਤੇ ਮੌਜੂਦ ਮੋਘੇ ਤੋਂ 55.85 ਲੱਖ ਰੁਪਏ ਦੀ ਰਾਸ਼ੀ ਨਾਲ 2501 ਮੀਟਰ ਦੀ ਦੰਬਾਈ ਵਿਚ ਅੰਡਰ ਗਰਾਊਂਡ ਪਾਈਪ-ਲਾਈਨ ਦਾ ਵੀ ਕੰਮ ਕਰਵਾਇਆ ਜਾ ਰਿਹਾ ਹੈ। ਪਹਿਲਾਂ ਇਸ ਮੋਘੇ ਤੋਂ 320 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਮਿਲਦਾ ਸੀ ਅਤੇ ਇਸ ਪਾਈਪ ਲਾਈਨ ਪੈਣ ਨਾਲ ਲਗਭਗ 100 ਏਕੜ ਹੋਰ ਰਕਬੇ ਨੂੰ ਵੀ ਨਹਿਰੀ ਪਾਣੀ ਸਿੰਚਾਈ ਲਈ ਮੁਹੱਈਆ ਹੋਵੇਗਾ。
0
comment0
Report
BKBIMAL KUMAR
Nov 12, 2025 11:24:48
Anandpur Sahib, Punjab:ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੂਰਨ ਰੂਪ ਵਿੱਚ ਚਿੱਟੇ ਰੰਗ ਦੇ ਵਿੱਚ ਦਿਖ ਦੇਣ ਦੇ ਲਈ ਕਿਲਾ ਅਨੰਦਗੜ੍ਹ ਕਾਰ ਸੇਵਾ ਵਾਲੇ ਬਾਬਾ ਸਤਨਾਮ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸੇਵਾ ਆਰੰਭ ਕੀਤੀ ਗਈ। ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਅਤੇ ਪ੍ਰਸ਼ਾਸਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਬਸ ਸਟੈਂਡ ਤੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਉਣ ਦੇ ਲਈ ਚਿੱਟੇ ਰੰਗ ਦੀ ਸੇਵਾ ਸ਼ੁਰੂ ਕੀਤੀ ਗਈ । ਇਸ ਮੌਕੇ ਉਹਨਾਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੂਰੇ ਚਿੱਟੇ ਰੰਗ ਵਿੱਚ ਰੰਗਿਆ ਜਾਵੇਗਾ । ਸੇਵਾਦਾਰ ਬਣ ਕੇ s੍ਰੀ ਅਨੰਦਪੁਰ ਸਾਹਿਬ ਦੀ ਸੇਵਾ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ 20 ਤਰੀਕ ਨੂੰ s੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸ਼ੋਅ ਵੀ ਹੋਵੇਗਾ। ਤੁਹਾਨੂੰ ਦੱਸ ਦਈਏ ਕਿ 1999 ਵਿੱਚ ਖਾਲਸਾ ਪੰਥ ਦੇ 300 ਵੇ ਸ਼ਤਾਬਦੀ ਦੌਰਾਨ ਵੀ ਅਨੰਦਪੁਰ ਸਾਹਿਬ ਨੂੰ ਚਿੱਟੇ ਰੰਗ ਦੇ ਵਿੱਚ ਰੰਗਿਆ ਗਿਆ ਸੀ ਉਸ ਤੋਂ ਉਪਰਾਂਤ ਕਈ ਲੋਕਾਂ ਵੱਲੋਂ ਆਪਣੀਆਂ ਕੋਠੀਆਂ ਨੂੰ ਉਹ ਰੰਗ ਰੋਗਨ ਕਰਵਾ ਲਏ ਗਏ ਮਗਰ ਹੁਣ ਫਿਰ ਦੁਬਾਰਾ ਸ਼੍ਰੀ ਅਨੰਦਪੁਰ ਸਾਹਿਬ ਚਿੱਟੇ ਰੰਗ ਵਿੱਚ ਰੰਗਿਆ ਨਜ਼ਰ ਆਵੇਗਾ ।
0
comment0
Report
SNSUNIL NAGPAL
Nov 12, 2025 11:20:02
Fazilka, Punjab:ਅਬੋਹਰ ਦੇ ਵਿੱਚ ਹੁਣ ਸੀਸੀਟਵੀ ਕੈਮਰੇ ਲਾ ਦਿੱਤੇ ਗਏ ਨੇ । ਅਬੋਹਰ ਸ਼ਹਿਰ ਪੰਜਾਬ ਰਾਜਸਥਾਨ ਬਾਰਡਰ ਨੂੰ ਜੋੜਦਾ ਹੈ । ਇਸ ਕਰਕੇ ਨਸ਼ਾ ਤਸਕਰੀ ਮਾਮਲੇ ਤੇ ਜਿੱਥੇ ਪੁਲਿਸ ਵੱਲੋਂ ਲਗਾਤਾਰ ਦਿਨ ਰਾਤ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ । ਉੱਥੇ ਹੀ ਹੁਣ ਇਹ ਕੈਮਰੇ ਪੁਲਿਸ ਦੇ ਲਈ ਸਹਾਈ ਹੋਣਗੇ। ਕਿਉਂਕਿ ਹਰ ਐਂਗਲ ਤੋਂ ਕੈਮਰਾ ਲਾਇਆ ਗਿਆ ਹੈ । ਤੇ ਚੱਪੇ ਚੱਪੇ ਤੇ ਨਜ਼ਰ ਰੱਖੀ ਜਾ ਰਹੀ ਹੈ। ਅਬੋਹਰ ਨਗਰ ਥਾਣਾ ਇੱਕ ਦੇ ਐਸਐਚਓ ਪਰਮਜੀਤ ਕੁਮਾਰ ਦਾ ਕਹਿਣਾ ਹੈ ਕਿ ਨਾਕਾਬੰਦੀ ਦੇ ਨਾਲ ਨਾਲ ਤੀਜੀ ਅੱਖ ਨਾਲ ਪੰਜਾਬ ਰਾਜਸਥਾਨ ਬਾਰਡਰ ਤੇ ਨਜ਼ਰ ਰਹੇਗੀ । ਨਾਲ ਹੀ ਨਸ਼ਾ ਤਸਕਰੀ ਤੇ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਚ ਇਹ ਕੈਮਰੇ ਸਹਾਈ ਹੋਣਗੇ । ਕਿਉਂਕਿ ਹੁਣ ਤੱਕ ਇਹਨਾਂ ਕੈਮਰਿਆਂ ਦੀ ਮਦਦ ਦੇ ਨਾਲ ਉਹਨਾਂ ਨੇ ਕਈ ਆਰੋਪੀ ਫੜੇ ਨੇ ۔
0
comment0
Report
RMRakesh Malhi
Nov 12, 2025 11:19:46
Una, Himachal Pradesh:भारतीय जनता पार्टी ने जिला ऊना में बिगड़ती कानून व्यवस्था, अवैध खनन और जबरन फिरौती मांगने के बढ़ते मामलों पर नकेल कसने के लिए जिला प्रशासन को सौंपा ज्ञापन। भाजपा विधायक सतपाल सती के नेतृत्व में इकट्ठे लोगों ने डीसी ऊना जतिन लाल को ज्ञापन सौपा ताकि अवैध गतिविधियों में शामिल लोगों को पकड़कर उनसे निपटा जा सके। मौजूदा सरकार के कार्यकाल में जिले में कानून व्यवस्था का बुरा हाल है; अपहरण कर उनके साथ मारपीट की जा रही है, व्यापारियों को डराया धमकाया जा रहा है और उनसे करोड़ों रुपए की फिरौती मांगी जा रही है। अवैध खनन का काम जोरों पर चला हुआ है और अवैध हथियार सड़कों पर मिल रहे हैं। उन्होंने कहा कि जिस युवक का अपहरण कर उसके साथ मारपीट की गई, उसके खिलाफ पुलिस द्वारा अभी तक कोई कार्रवाई नहीं की गई। लोग फोन पर करोड़ों रुपए की फिरौती मांगने की बात कर रहे हैं जबकि कांग्रेस का मौजूदा नेता इस पर कोई प्रतिक्रिया नहीं दे रहा है। उन्होंने जिले में बिगड़ती कानून व्यवस्था को जल्दी सुधारने और मारपीट करने वालों, फिरौती मांगने वालों और अवैध गतिविधियों में शामिल लोगों को बेनकाब करने के साथ उनके खिलाफ कड़ी कार्रवाई की मांग ज्ञापन में की है। उन्होंने अवैध गतिविधियों में शामिल लोगों को संरक्षण देने वालों को भी बेनकाब करने की बात कही और प्रशासन से इसे उजागर करने को कहा।
0
comment0
Report
MTManish Thakur
Nov 12, 2025 10:38:32
Kullu, Himachal Pradesh:हिमाचल प्रदेश में एचआरटीसी के गोल्डन जुबली समारोह को लेकर बीते साल अक्टूबर माह में मुख्यमंत्री के द्वारा एचआरटीसी को 109 करोड़ रुपए देने की घोषणा की गई थी। लेकिन आज तक उसे घोषणा का क्या हुआ इसके बारे में किसी को भी पता नहीं है। एचआरटीसी के कर्मचारी जब इस बारे उपमुख्यमंत्री से सवाल करते हैं तो वह कहते हैं कि यह घोषणा तो मुख्यमंत्री के द्वारा की गई है। ऐसे में लगता है कि उपमुख्यमंत्री और मुख्यमंत्री के बीच तालमेल ठीक नहीं है और इसका खामियाजा एचआरटीसी के हजारों सेवानिवृत कर्मचारियों को भुगतना पड़ रहा है। जिला कुल्लू के मुख्यालय ढालपुर के देव सदन में एचआरटीसी पेंशनर्स के विभिन्न मुद्दों को लेकर पथ परिवहन पेंशनर्स कल्याण संगठन हिमाचल प्रदेश के राज्य परिषद की बैठक आयोजित हुई। बैठक को संबोधित करते हुए संगठन के प्रदेश अध्यक्ष देवराज ठाकुर ने कहा कि आज एचआरटीसी के 8500 सेवानिवृत कर्मचारियों के 1200 करोड़ रुपए के देय भत्ते लंबित पड़े हुए हैं। जब इस बारे सरकार से बात की जाती है तो सेवानिवृत कर्मचारियों को निराशा ही हाथ लगती है। ऐसे में अब निर्णय लिया गया है कि यह कि 21 नवंबर को शिमला में सरकार के खिलाफ सेवानिवृत कर्मचारियों के परिवार के साथ मिलकर प्रदर्शन किया जाएगा और विधानसभा से लेकर पंचायत स्तर पर सरकार के खिलाफ जागरूकता अभियान भी चलाया जाएगा। उन्होंने कहा कि आज सेवानिवृत कर्मचारियों के 9 करोड़ रुपए के मेडिकल बिल लंबित पड़े हुए हैं। इसके अलावा डीए की किस्त भी उन्हें नहीं मिल रही है। बार-बार सरकार से मांग करने के बाद भी समय पर ना तो उन्हें भत्ते मिल रहे हैं और ना ही समय पर उन्हें पेंशन मिल रही है। इन सभी मुद्दों को लेकर अब निर्णय लिया गया है कि सरकार के द्वारा उनकी मांगे नहीं मानी गई। तो सेवा निवृत कर्मचारी अब निराश होकर आत्महत्या भी कर सकते हैं। प्रदेश अध्यक्ष देवराज ठाकुर का कहना है कि आज एचआरटीसी में कार्य कर रहे कर्मचारी भी सरकार के प्रताड़ना का शिकार हो रहे हैं। कर्मचारी सेवानिवृत्त भी हो रहे हैं लेकिन उनके कार्यकाल की अवधि के दौरान लंबित पड़े कोई भी भत्ते उन्हें नहीं मिल रहे हैं। अब इन सभी मुद्दों को लेकर कुल्लू में रणनीति तैयार की गई है और सरकार के खिलाफ सभी सेवानिवृत्त कर्मचारी सड़कों पर उतरने के लिए भी तैयार है।
0
comment0
Report
KBKulbir Beera
Nov 12, 2025 10:31:04
Bathinda, Punjab:ਜੀ ਪੰਜਾਬ ਹਰਿਆਣਾ ਹਿਮਾਚਲ ਅਦਾਰੇ ਵੱਲੋਂ ਚਲਾਈ ਮੁਹਿੰਮ ਡਰੱਗ ਫਰੀ ਪੰਜਾਬ ਨੂੰ ਚੰਗਾ ਹੁੰਗਾਰਾ ਬਠਿੰਡਾ ਨਗਰ ਨਿਗਮ ਦੇ ਮੇਅਰ ਅਤੇ ਕੌਂਸਲਰਾਂ ਨੇ ਇਸ ਮੁਹਿੰਮ ਦੀ ਅਹਿਦ ਲਈ ਅਤੇ ਵੱਧ ਚੜ ਕੇ ਹਿੱਸਾ ਲੈਣ ਦਾ ਵੀ ਵਾਅਦਾ ਕੀਤਾ。 ਸ੍ਰੀ ਗੁਰੂ teਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਮੌਕੇ ਜੀ ਪੰਜਾਬ ਹਰਿਆਣਾ ਹਿਮਾਚਲ ਅਦਾਰੇ ਵੱਲੋਂ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਡਰੱਗ ਫਰੀ ਪੰਜਾਬ ਜਿਸ ਨੂੰ ਅੱਜ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮ ਜੀਤ ਮਹਤਾ ਵੱਲੋਂ ਆਪਣੇ ਸਾਥੀ ਕੌਂਸਲਰਾਂ ਨਾਲ ਸ਼ੁਰੂ ਕੀਤਾ ਗਿਆ ਜਿੱਥੇ ਉਹਨਾਂ ਨੇ ਇਸ ਮੁਹਿੰਮ ਨੂੰ ਲੈ ਕੇ ਅਦਾਰੇ ਦੀ ਸਲਾਘਾ ਕੀਤੀ ਉਥੇ ਹੀ ਉਹਨਾਂ ਨੇ ਇਸ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਵੀ ਕਿਹਾ ਇਹ ਵੀ ਕਿਹਾ ਕਿ ਸਾਡੇ ਸਾਰੇ ਕੌਂਸਲਰ ਅਤੇ ਪਾਰਟੀ ਦੇ ਨੁਮਾਇੰਦੇ ਬਠਿੰਡਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਹਰ ਕੋਸ਼ਿਸ਼ ਕਰਨਗੇ ਉਹਨਾਂ ਕਿਹਾ ਕਿ ਅਦਾਰੇ ਵੱਲੋਂ ਚਲਾਈ ਗਈ ਮੁਹਿੰਮ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਤ ਜਿੱਥੇ ਵੱਡੇ ਪੱਧਰ ਤੇ ਪੰਜਾਬ ਸਰਕਾਰ ਵੱਲੋਂ پنجاب ਵਿੱਚ ਨਸ਼ਾ ਵੇਚਣ ਵਾਲੇ ਸਮਾਗਲਰ ਤਸਕਰ ਫੜੇ ਜਾ ਰਹੇ ਨੇ ਉਥੇ ਹੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਵੱਡੇ pੱਧਰ ਤੇ ਨਸ਼ਾ ਛੜਾਊ ਕੇਂਦਰ ਅਤੇ ਓਟ ਕੇਂਦਰ ਖੋਲੇ ਜਾ ਰਹੇ ਹਨ ਜਿੱਥੇ ਨੌਜਵਾਨਾਂ ਦਾ ਇਲਾਜ ਕੀਤਾ ਜा ਰਿਹਾ ਹੈ ਅਤੇ ਉਹਨਾਂ ਨੂੰ ਵੱਖ-ਵੱਖ ਕੰਮਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਾਡਾ ਇੱਕੋ ਹੀ ਮਕਸਦ ਹੈ ਕਿ ਸਾਡਾ ਪੰਜਾਬ ਨਸ਼ਾ ਮੁਕਤ ਪੰਜਾਬ ਬਣੇ ਰੰਗਲਾ ਪੰਜਾਬ ਬਣੇ ਇਸ ਮੁਹਿਮ ਵਿੱਚ ਉਨਾਂ ਦੇ ਸਾਥੀ ਕੌਂਸਲਰਾਂ ਨੇ ਵੀ ਅਦਾਰੇ ਵੱਲੋਂ ਚਲਾਈ ਇਸ ਮੁਹਿੰਮ ਦੀ ਪ੍ਰਸ਼ੰਸਾ ਕੀਤੀ ਕੀਤੀ ਅਤੇ ਹਰ ਕਦਮ ਨਾਲ ਚੱਲਣ ਦੀ ਉਥ ਵੀ ਚੁੱਕੀ。
0
comment0
Report
Advertisement
Back to top