Back
पंजाब की मंडियों में धान की खरीद 150 लाख पार, 11 लाख किसान MSP लाभ
AAAsrar Ahmad
Nov 12, 2025 03:21:37
Noida, Uttar Pradesh
ਹੜ੍ਹਾਂ ਦੇ ਬਾਵਜੂਦ, ਸੂਬੇ ਭਰ ਦੀਆਂ ਮੰਡੀਆਂ ਵਿੱਚਲੇ ਬਿਹਤਰ ਬੁਨਿਆਦੀ ਢਾਂਚੇ ਸਦਕਾ ਝੋਨੇ ਦੀ ਆਮਦ ਅਤੇ ਖਰੀਦ 150 ਲੱਖ ਮੀਟਰਕ ਟਨ (ਐਲ.ਐਮ.ਟੀ.) ਦੇ ਅੰਕੜੇ ਨੂੰ ਪਾਰ ਕਰਨ ਵਿੱਚ ਸਫਲ ਹੋਈ ਹੈ।
ਝੋਨੇ ਦੇ ਖਰੀਦ ਸੀਜ਼ਨ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਸਦਕਾ 10 ਨਵੰਬਰ ਤੱਕ 11 ਲੱਖ ਤੋਂ ਵੱਧ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ ਲਾਭ ਦਿੱਤਾ ਗਿਆ ਹੈ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਪਟਿਆਲਾ ਜ਼ਿਲ੍ਹਾ ਹੁਣ ਤੱਕ 96852 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ ਪ੍ਰਦਾਨ ਕਰਕੇ ਸਭ ਤੋਂ ਅੱਗੇ ਹੈ।
ਝੋਨੇ ਦੀ ਆਮਦ ਦੇ ਸੰਬੰਧ ਵਿੱਚ, 10 ਨਵੰਬਰ ਸ਼ਾਮ ਤੱਕ ਸੂਬੇ ਭਰ ਦੀਆਂ ਮੰਡੀਆਂ ਵਿੱਚ ਕੁੱਲ 15180075.88 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ। ਇਸ ਵਿੱਚੋਂ 15035129.93 ਮੀਟਰਕ ਟਨ ਝੋਨਾ ਖਰੀਦਿਆ ਜा ਚੁੱਕਾ ਹੈ ਜੋ ਕਿ 99 ਫ਼ੀਸਦ ਬਣਦਾ ਹੈ। ਕੁੱਲ 13567492.78 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਹੋ ਚੁੱਕੀ ਹੈ ਜੋ ਹੁਣ ਤੱਕ ਖਰੀਦੀ ਗਈ ਕੁੱਲ ਫਸਲ da ਲਾ 90 ਫ਼ੀਸਦ ਦੇ ਕਰੀਬ ਬਣਦਾ ਹੈ। ਅਦਾਇਗੀਆਂ ਦੇ ਸਬੰਧ ਵਿੱਚ ਕਿਸਾਨਾਂ ਨੂੰ 34000 ਕਰੋੜ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowNov 12, 2025 05:17:47Chandigarh, Chandigarh:शुक्रवार को शाम 4 बजे मुख्यमंत्री निवास पर कैबिनेट की बैठक होगी जिसकी अध्यक्षता मुख्यमंत्री भगवंत सिंह मान करेंगे
0
Report
VRVIJAY RANA
FollowNov 12, 2025 05:04:2421
Report
AAAsrar Ahmad
FollowNov 12, 2025 05:04:15Noida, Uttar Pradesh:PLAYOUT ALERT: MUMBAI (MAHARASHTRA): GUDDU DHANOA (FILM DIRECTOR) ON VETERAN ACTOR DHARMENDRA
76
Report
AAAsrar Ahmad
FollowNov 12, 2025 04:48:110
Report
KBKulbir Beera
FollowNov 12, 2025 04:31:440
Report
ADAnkush Dhobal
FollowNov 12, 2025 04:30:520
Report
AAAsrar Ahmad
FollowNov 12, 2025 04:20:27Noida, Uttar Pradesh:MUMBAI: ACTOR DHARMENDRA ADMITTED AT BREACH CANDY HOSPITAL/ACTOR BOBBY DEOL LEAVES FROM HOSPITAL/ VISUALS
0
Report
SBSANJEEV BHANDARI
FollowNov 12, 2025 04:00:500
Report
MSManish Shanker
FollowNov 12, 2025 04:00:320
Report
AAAsrar Ahmad
FollowNov 12, 2025 04:00:120
Report
AAAsrar Ahmad
FollowNov 12, 2025 03:53:42Noida, Uttar Pradesh:Raju wt from lal qila NIA की टीम पहुंची है एक बार ।लाल किले के पास सुरक्षा बढ़ाई गई।
0
Report
AAAsrar Ahmad
FollowNov 12, 2025 03:53:35Noida, Uttar Pradesh:Congress President has approved the proposal for the appointment of Presidents of the District Congress Committees of Punjab, as enclosed, with immediate effect.
0
Report
AAAsrar Ahmad
FollowNov 12, 2025 03:45:56Noida, Uttar Pradesh:एक्टर धर्मेंद्र को ब्रीच कैंडी हॉस्पिटल से discharge करके जुहू वाले घर पर लाया गया है लेकिन हालत अभी भी चिंताजनक है
0
Report
SBSANJEEV BHANDARI
FollowNov 12, 2025 03:17:240
Report