Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब AGTF ने बल्लाला गैंग के सदस्य गुर्लोव सिंह Love Randhawa को हथियार समेत गिरफ्तार
AAAsrar Ahmad
Nov 12, 2025 07:06:15
Noida, Uttar Pradesh
In a major breakthrough, the Anti-Gangster Task Force (AGTF) Punjab, in a joint operation with Batala Police, apprehends an active member of the Jaggu Bhagwanpuria Gang — Gurlove Singh Love Randhawa, resident of Batala, and recovers sophisticated weapons (Two pistols along with 3 magazines & 16 live cartridges). Preliminary investigation reveals that the arrested accused was acting on the directions of his foreign-handler Amrit Dalam & has a criminal background with involvement in cases related to the Arms Act, theft, and house-breaking. FIR has been registered under Arms Act at PS Civil Lines, Batala. Further investigation is underway. Punjab Police Ind remains committed to dismantling gangster networks operating across Punjab.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ADAnkush Dhobal
Nov 12, 2025 09:11:47
Shimla, Himachal Pradesh:मुख्यमंत्री सुखविंदर सिंह सुक्खू ने भारतीय जनता पार्टी पर एक बार फिर निशाना साधा है. मुख्यमंत्री ने कहा कि भाजपा पांच गुटों में बंटी हुई है और यह बात जगजाहिर है. नेता प्रतिपक्ष जयराम ठाकुर पर पलटवार करते हुए मुख्यमंत्री सुखविंदर सिंह सुक्खू ने कहा कि वे वर्चस्व की लड़ाई लड़ रहे हैं. उनके बयानों को गंभीरता से नहीं लेना चाहिए. नेता प्रतिपक्ष जिस एक्साइज़ पॉलिसी की बात कर रहे हैं, उसमें कांग्रेस सरकार में राज्य सरकार के लिए ज़्यादा राजस्व अर्जित किया गया है. उन्होंने कहा कि नेता प्रतिपक्ष वर्चस्व बनाए रखने के लिए इस तरह के बयान देते हैं. मंडी में अनुराग ठाकुर के बाद नारे लगे, तो जयराम ठाकुर बिके हुए गुट के पास सुजानपुर पहुंच गए. मुख्यमंत्री ने कहा कि भाजपा में पांच गुट हैं. इसमें एक गुट वह है, जो कांग्रेस को छोड़ भाजपा में शामिल हुए. भाजपा ने राज्यसभा चुनाव में लोकतंत्र को बेचने की कोशिश की. उन्होंने कहा कि जनता ने कांग्रेस का और रिपीट करवाया और दोबारा 40 सीट पर पहुंचा दिया.
0
comment0
Report
KCKhem Chand
Nov 12, 2025 09:11:34
Kot Kapura, Punjab:ਕੋਟਕਪੂਰਾ ‘ਚ ਦਿਨ ਦਿਹਾੜੇ ਚੋਰੀ ਦੀ ਵਾਰਦਾਤ, ਮੋਟਰਸਾਈકਲ ਸਵਾਰ ਲੈਪਟਾਪ ਤੇ ਦਸਤਾਵੇਜ਼ਾਂ ਵਾਲਾ ਬੈਗ ਲੈ ਉਡੇ ਕੋਟਕਪੂਰਾ ਸ਼ਹਿਰ ਦੇ ਮਾਲ ਗੋਦਾਮ ਰੋਡ ‘ਤੇ ਸਥਿਤ ਗਰਗ ਬ੍ਰਦਰਜ਼ ਨਾਮਕ ਦੁਕਾਨ ‘ਤੇ ਦਿਨ ਦਿਹਾੜੇ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਦੁਕਾਨ ਮਾਲਕ ਵਿਜੈ ਕੁਮਾਰ ਗਰਗ ਨੇ ਦੱਸਿਆ ਕਿ ਅਣਪਛਾਤੇ ਮੋਟਰਸਾਈਕਲ ਸਵਾਰ ਉਸ ਦੀ ਦੁਕਾਨ ਤੋਂ ਲੈਪਟਾਪ ਅਤੇ ਮਹੱਤਵਪੂਰਣ ਦਸਤਾਵੇਜ਼ਾਂ ਨਾਲ ਭਰਿਆ ਬੈਗ ਚੁੱਕ ਕੇ ਫਰਾਰ ਹੋ ਗਏ。 ਘਟਨਾ ਉਸ ਸਮੇਂ ਵਾਪਰੀ ਜਦੋਂ ਸਵੇਰੇ ਉਹ ਦੁਕਾਨ ‘ਤੇ ਆਏ ਸਨ। ਇਸ ਦੌਰਾਨ, ਪਹਿਲਾਂ ਤੋਂ ਹੀ ਤਾਕ ਵਿਚ ਘੁੰਮ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ مੌਕਾ ਵੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ。 ਬੈਗ ਵਿੱਚ ਲੈਪਟਾਪ ਤੋਂ ਇਲਾਵਾ ਦੁਕਾਨ ਦੀ ਰਸੀਦ ਬੁਕ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਇਹ ਸਾਰੀ ਘਟਨਾ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ‘ਚ ਲੈ ਕੇ ਅਣਪਛਾਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਿਟੀ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ。 ਬਾਈਟ ਵਿਜੈ ਕੁਮਾਰ ਗਰਗ ,ਪੀੜਤ ਦੁਕਾਨਦਾਰ
0
comment0
Report
AAAsrar Ahmad
Nov 12, 2025 09:06:04
Noida, Uttar Pradesh:मुख्यमंत्री नायब सिंह सैनी से मिली विश्व चैम्पियन शेफाली वर्मा मुख्यमंत्री नायब सिंह सैनी से मिली विश्व चैम्पियन शेफाली वर्मा मुख्यमंत्री ने संत कबीर कुटीर पर किया भारतीय क्रिकेटर शेफाली वर्मा का स्वागत हरियाणा सरकार की तरफ से 1.50 करोड़ का कैश अवार्ड और ग्रेड ए ग्रेडेशन सर्टिफिकेट दिया गया हरियाणा महिला आयोग ने भी शेफाली को नियुक्त किया अपना ब्रांड एंबेसडर शेफाली ने ना केवल प्रदेश बल्कि पूरे देश का मान बढ़ाया- मुख्यमंत्री पूरे देश के युवाओं के लिए प्रेरणास्रोत है शेफाली- मुख्यमंत्री शेफाली वर्मा ने परिवार सहित हरियाणा सरकार का किया धन्यवाद पूरे देश में खेलों का रोल मॉडल है हरियाणा- शेफाली खिलाड़ियों को प्रोत्साहित करने के लिए हरियाणा सरकार का धन्यवाद- शेफाली
0
comment0
Report
MJManoj Joshi
Nov 12, 2025 08:58:28
Chandigarh, Chandigarh:पंजाब के लिये जो मांगा बह PM ने दिया फिरोजपुर पट्टी रेल लाइन बनाने जा रहे हैं उप चुनाव के कारण इस का ऐलान नहीं किया 25 किलोमीटर 764 करोड़ का बजट रखा गया तरनतारन और फिरोजपुर के 9 गाँवों की ज़मीन ली जाएगी बॉर्डर का ऐरिया है इस का फ़ायदा मिलेगा पोर्ट तक पुरा फ़ायदा इस नई लाईन का मिला इस लाइन पर सतलुज दरिया आता है उस पर 400 करोड़ का पुल बनेगी ज़मीन महंगे रेट से ख़रीदेंगे प्रोफेसर जसपाल सिंह संधू ने इस लाइन को ले कर स्टडी_CAPT_जिन्हीं रिपोर्ट दुगा 10 लाख लोगों को सीधा फ़ायदा होगा गुरु महाराज के 350 साला शहीदी दिहाडे पर स्पेशल ट्रेन चलायेंगे 2027 मे हम तो ही जाएँगे जब लोगों के काम करेंगे चीफ सेक्रेटरी के उसी दिन पत्र लिखा की काम राजपुरा और फिरोजपुर लाइन पर काम शुरू करवाये चीफ सेक्रेटरी को पत्र लिखे 14 दिन होंगे मगर अभी तक कोई कार्यवाही नहीं हुई शभी तख़्त रेलवे से जुड़े हैं एक ही तख़्त तलवंडी साबो नहीं जूड़ा उस पर काम चल रहा हैं जल्द इस का ऐलान किया जाएगा PM और अश्वनी वैश्व जी को वधाई देता हूँ पट्टी फिरोजपुर को जोड़ने का काम पुरा होगा चंडीगढ़ -लुधियाना लाइन के डबल किया जाएगा पैसे बहुत दे रहे हैं पंजाब को डर लगता पैसे देते कही इधर उधर न कर दे दोबारा रंगला पंजाब बना रहे है बातों से रंगला पंजाब नहीं वनना पंजाब सरकार को हाथ जोड़कर निवेदन करता हू की इन प्रोजेक्टों पर जल्द काम शुरू कर 40 हज़ार करोड़ फसल वीमा का किसानों मिलना था पंजाब सरकार ने कोई पहल की नहीं की केंद्र पैसे देने को तैयार है चंडीगढ़ मे मैट्रो को लेकर MP से बात कर आगे बढ़ाया जाएगा रेलवे की सिक्योरिटी फूल प्रूफ़ हैं जो दिल्ली मे धमाका हुआ बह बहुत शॉकिंग है आपरेशन सिंदूर चल रहा हैं जहां ये लोगों बैठे होंगे उन पर कार्रवाई की जाएगी Punjab University का मामला हैं उस मे कुछ बदलाव किया जा रहा था दब स्टूडेंट्स आ गये आगे इमोशंस आ गये के सब वापस किया पंजाब के Punjab University के कुछ देता नहीं स्टूडेंट्स का अंदोलन था कैसे कैसे लोग आ गये ये बुड्ढे वाले पर भी आ जाते हैं हर जगह आ जाते है चक देंगे पट देंगे मेरी स्टूडेंट्स से बात हुई बोलो अपने माईक ले आए घोड़े खच्चर ले आये बरनाला में वंदे मातर रूकेगी अभी नहीं समय लगेगी केवल ढिललो और मित्तल साहब ने भी डिमांड बरनाला की रही अकेले मीत हेयर ने नहीं रखी मगर अच्छा हैं उन्हें इस की ज़रूरत का एहसास हुआ रेलवे की भर्ती चलती ही रहती है नमी पर जो छूट 10फीसदी धान पर दी जा रही हैं उस के बारे में मुझे पता नहीं हैं मार्च मे चंडीगढ़ का रेलवे शुरू किया जाएगा जो एयरपोर्ट को भी मात देगा पंजाब यूनिवर्सिटी तो सेंटर रही उठा कर ले जाएगा
0
comment0
Report
SNSUNIL NAGPAL
Nov 12, 2025 08:51:08
Fazilka, Punjab:ਬੱਲੂਆਣਾ ਦੇ ਸਰਕਾਰੀ ਸਮਾਰਟ ਸਕੂਲ ਦੇ ਬੱਚਿਆਂ ਨੇ ਸਕੂਲ ਦੇ ਬਾਹਰ ਧਰਨਾ ਲਾ ਦਿੱਤਾ। ਗੇਟ ਦੇ ਵਿੱਚ ਧਰਨਾ ਲਾ ਕੇ ਬੱਚੇ ਬਹਿ ਗਏ ਤੇ ਜੰਮ ਕੇ ਪ੍ਰਦਰਸ਼ਨ ਹੋਇਆ। ਇਲਜ਼ਾਮ ਲਾਏ ਜਾ ਰਹੇ ਨੇ ਕਿ ਸਕੂਲ ਦੇ ਵਿੱਚ ਮੌਜੂਦ ਅਧਿਆਪਿਕਾ ਵੱਲੋਂ ਬੱਚਿਆਂ ਦੇ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਹੈ । ਤੇ ਕੁੜੀਆਂ ਤੇ ਗਲਤ ਕਮੈਂਟ ਕਸੇ ਜਾ ਰਹੇ ਨੇ । ਜਿਸ ਕਰਕੇ ਉਹਨਾਂ ਵਿੱਚ ਰੋਸ਼ ਹੈ ਤਾਂ ਉਹਨਾਂ ਵੱਲੋਂ ਉਕਤ ਅਧਿਆਪਿਕਾ ਦੀ ਬਦਲੀ ਦੀ ਮੰਗ ਨੂੰ ਲੈ ਕੇ ਸਕੂਲ ਦੇ ਗੇਟ ਦੇ ਰਾਹ ਨੂੰ ਬੰਦ ਕਰ ਦਿੱਤਾ ਗਿਆ । ਜਦ ਕਿ ਉਧਰ ਮਹਿਲਾ ਅਧਿਆਪਕ ਵੀ ਕੈਮਰੇ ਸਾਹਮਣੇ ਆਈ ਹੈ। ਜਿਸ ਨੇ ਵੀ ਇਲਜ਼ਾਮ ਲਾਏ ਨੇ । ਉਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਸਣੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ । ਬੀਤੇ ਕੁਝ ਸਾਲਾਂ ਦੇ ਵਿੱਚ ਉਸ ਦੀ 18 ਵਾਰ ਬਦਲੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਅੱਜ ਦਾ ਧਰਨਾ ਪ੍ਰਦਰਸ਼ਨ ਹੁੰਦਾ ਵੇਖ ਹੁਣ ਸਿੱਖਿਆ ਵਿਭਾਗ ਨੇ ਫਿਰ ਐਕਸ਼ਨ ਲਿਆ ਹੈ । ਤੇ ਮਹਿਲਾ ਅਧਿਆਪਿਕਾ ਦੀ ਬਦਲੀ ਬੱਲੂਆਣਾ ਸਕੂਲ ਤੋਂ ਖੂਬਣ ਸਕੂਲ ਵਿਖੇ ਕਰ ਦਿੱਤੀ ਗਈ ਹੈ।
0
comment0
Report
KSKiranveer Singh
Nov 12, 2025 08:50:56
:ਮਲੇਰ ਕੋਟਲਾ ਦੇ ਗੁਰੂ ਗੋਬਿੰਦ ਸਿੰਘ ਨਗਰ ਘਰ ਵਿੱਚ ਬੇਖੌਫ ਚੋਰਾਂ ਨੇ ਤਾਲੇ ਤੋੜ ਕੇ ਲੱਖਾਂ ਦੀ ਨਗਦੀ ਸੋਨਾ ਚਾਂਦੀ ਕੀਤੀ ਚੋਰੀ ਘਰ ਦੇ ਮਾਲਕ ਅਬਦੁਲ ਅਨਾਦਰ ਨੇ ਦੱਸਿਆ ਕਿ ਉਹ ਮੰਗਲਵਾਰ ਆਪਣੇ ਪਰਿਵਾਰ ਦੇ ਨਾਲ ਕਿਸੇ ਕੰਮ ਰਿਸ਼ਤੇਦਾਰੀ ਵਿੱਚ ਗਏ ਸਨ ਜਦੋਂ ਰਾਤ ਨੂੰ ਉਹ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦੀ ਅਲਮਾਰੀ ਵੀ ਤੋੜੀ ਹੋਈ ਸੀ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਉਹਨਾਂ ਦੇ ਅੰਦਰੋਂ ਡੇਢ ਲੱਕੜ ਰੁਪਏ ਦੀ ਨਗਦੀ ਨੌ ਤੋਲੇ ਸੋਨਾ ਅਤੇ 20 ਤੋਲੇ ਚਾਂਦੀ ਲੈ ਕੇ ਫਰਾਰ ਹੋ ਗਏ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਥਾਣਾ ਸਿਟੀ ਮਲੇਰਕੋਟਲਾ ਨੂੰ ਦਿੱਤੀ ਗਈ ਪਰਿਵਾਰ ਅਨੁਸਾਰ ਮਲੇਰਕੋਟਲਾ ਵਿੱਚ ਚੋਰਾਂ ਦਾ ਖੌਫ ਹੈ ਕਿਉਂਕਿ ਸ਼ਹਿਰ ਦੇ ਵਿੱਚ ਚੋਰਾਂ ਨੇ ਉਹਨਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਥਾਣਾ ਸਿਟੀ ਮਲੇਰਕੋਟਲਾ ਦੇ ਮੁਖੀ ਬਲਬੀਰ ਸਿੰਘ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ ਜਲਦ ਹੀ ਚੋਰਾਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾਵੇਗੀ
0
comment0
Report
NLNitin Luthra
Nov 12, 2025 08:50:25
Batala, Punjab:ਬਟਾਲਾ ਦੇ ਰਹਿਣ ਵਾਲੇ ਰਹਿਣ ਵਾਲੇ ਸਰਬਜੀਤ ਸਿੰਘ ਜਿਨਾਂ ਦੀ ਉਮਰ 75 ਸਾਲ ਤੋਂ ਜਿਆਦਾ ਹੈ ਚਨਈ ਵਿੱਚ ਹੋਈਆਂ 23 ਵੀ ਏਸ਼ੀਅਨ ਗੇਮ ਵਿੱਚੋਂ ਦੋ ਗੋਲਡ ਮੈਡਲ ਲੈ ਕੇ ਆਪਣੇ ਘਰ ਪਰਤੇ ਨੇ ਸਰਬਜੀਤ ਸਿੰਘ ਨੇ 400 ਮੀਟਰ ਲੇ ਅਤੇ 400 ਮੀਟਰ ਵਿੱਚੋਂ ਗੋਲਡ ਮੈਡਲ ਹਾਸਲ ਕੀਤਾ ਹੈ 24 ਦੇਸ਼ਾਂ ਦੇ 3500 ਖਿਡਾਰੀਆਂ ਨੇ ਲਿਆ ਸੀ ਇਸ ਏਸ਼ੀਅਨ ਗੇਮ ਵਿੱਚ ਹਿੱਸਾ ਗੱਲਬਾਤ ਦੌਰਾਨ ਸਰਬਜੀਤ ਸਿੰਘ ਨੇ ਕਿਹਾ ਕਿ ਉਹ ਰਿਟਾਇਰਡ ਪੀਟੀਆਈ ਅਧਿਆਪਕ ਨੇ ਗੌਰਮੈਂਟ ਏਡੀ ਸਕੂਲ ਦੇ ਵਿੱਚ ਉਹਨਾਂ ਆਪਣੀ ਸਾਰੀ ਨੌਕਰੀ ਕੀਤੀ ਹੈ। ਸ਼ੁਰੂ ਤੋਂ ਹੀ ਉਹ ਹਾਕੀ ਦੇ ਪਲੇ ਰਹੇ ਨੇ ਰਿਟਾਇਰਮੈਂਟ ਤੋਂ ਬਾਅਦ ਦੌੜਨਾ ਹੁੰਦਾ ਸ਼ੌਕ ਪੈਦਾ ਹੋਇਆ ਤਾਂ ਅੱਜ ਤੱਕ ਸੈਂਕੜੇ ਗੋਲਡ ਜਿੱਤ ਚੁੱਕੇ ਨੇ ਚਾਹੇ ਉਹ ਪੰਜਾਬ ਪੱਧਰ ਦੀਆਂ ਦੌੜਾ ਹੋਣ ਦੇਸ਼ ਪੱਧਰ ਦੀਆਂ ਦੌੜਾ ਹੋਣ ਉਸ ਵਿੱਚ ਵੀ ਉਹਨਾਂ ਨੇ ਹਮੇਸ਼ਾ ਗੋਲਡ ਹੀ ਹਾਸਿਲ ਕੀਤਾ ਹੈ। ਸੈਂਕੜੇ ਗੋਲਡ ਹਾਸਲ ਕਰਨ ਮਗਰੋਂ ਇਸ ਵਾਰ ਏਸ਼ੀਅਨ ਗੇਮ ਵਿੱਚ ਜਾਣ ਦਾ ਮੌਕਾ ਮਿਲਿਆ ਰੋਜਾਨਾ ਦੋ ਘੰਟੇ ਗਰਾਉਂਡ ਵਿੱਚ ਪ੍ਰੈਕਟਿਸ ਕਰਦੇ ਨੇ ਤੇ ਜਦੋਂ ਕੋਈ ਖੇਡਾਂ ਆ ਜਾਂਦੀਆਂ ਨੇ ਤਾਂ ਫਿਰ ਰੋਜਾਨਾ ਚਾਰ ਤੋਂ ਪੰਜ ਘੰਟੇ ਦੌੜ ਲਾਉਂਦੇ ਨੇ ਪੂਰੀ ਤਰ੍ਹਾਂ ਨਾ ਫਿਟ ਨੇ ਉਹਨਾਂ ਕਿਹਾ ਕਿ ਇਸ ਉਮਰ ਵਿੱਚ ਸਾਨੂੰ ਆਪਣੇ ਸਰੀਰ ਦਾ ਖਿਆਲ ਰੱਖਣ ਲਈ ਵਰਜਿਸ਼ ਜਰੂਰੀ ਕਰਨੀ ਚਾਹੀਦੀ ਹੈ
0
comment0
Report
SNSUNIL NAGPAL
Nov 12, 2025 08:31:44
Fazilka, Punjab:ਬੱਲੂਆਣਾ ਦੇ ਸਰਕਾਰੀ ਸਮਾਰਟ ਸਕੂਲ ਦੇ ਬੱਚਿਆਂ ਨੇ ਸਕੂਲ ਦੇ ਬਾਹਰ ਧਰਨਾ ਲਾ ਦਿੱਤਾ। ਗੇਟ ਦੇ ਵਿੱਚ ਧਰਨਾ ਲਾ ਕੇ ਬੱਚੇ ਬਹਿ ਗਏ ਤੇ ਜੰਮ ਕੇ ਪ੍ਰਦਰਸ਼ਨ ਹੋਇਆ। ਇਲਜ਼ਾਮ ਲਾਏ ਜਾ ਰਹੇ ਨੇ ਕਿ ਸਕੂਲ ਦੇ ਵਿੱਚ ਮੌਜੂਦ ਅਧਿਆਪਿਕਾ ਵੱਲੋਂ ਬਣਾਉ ਦੁਰਵਿਹਾਰ ਕੀਤਾ ਜਾ ਰਿਹਾ ਹੈ । ਤੇ ਕੁੜੀਆਂ ਤੇ ਗਲਤ ਕਮੈਂਟ ਕਸੇ ਜਾ ਰਹੇ ਨੇ । ਜਿਸ ਕਰਕੇ ਉਹਨਾਂ ਵਿੱਚ ਰੋਸ਼ ਹੈ ਤਾਂ ਉਹਨਾਂ ਵੱਲੋਂ ਉਕਤ ਅਧਿਆਪਿਕਾ ਦੀ ਬਦਲੀ ਦੀ ਮੰਗ ਨੂੰ ਲੈ ਕੇ ਸਕੂਲ ਦੇ ਗੇਟ ਦੇ ਰਾਹ ਨੂੰ ਬੰਦ ਕਰ ਦਿੱਤਾ ਗਿਆ । ਜਦ ਕਿ ਉਦਰ ਮਹਿਲਾ ਅਧਿਆਪਕ ਵੀ ਕੈਮਰੇ ਸਾਹਮਣੇ ਆਈ ਹੈ। ਜਿਸ ਨੇ ਵੀ ਇਲਜ਼ਾਮ ਲਾਏ ਨੇ । ਉਸ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਸਣੇ ਸਿੱਖਿਆ ਵਿਭਾਗ ਦੇ ਆਲਾ ਅਧਿਕਾਰੀ ਉਸ ਨੂੰ ਤಂಗ ਪਰੇਸ਼ਾਨ ਕਰ ਰਹੇ ਨੇ । ਬੀਤੇ ਕੁਝ ਸਾਲਾਂ ਦੇ ਵਿੱਚ ਉਸ ਦੀ 18 ਵਾਰ ਬਦਲੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਅੱਜ ਦਾ ਧਰਨਾ ਪ੍ਰਦਰਸ਼ਨ ਹੁੰਦਾ ਵੇਖ ਹੁਨ ਸਿੱਖਿਆ ਵਿਭਾਗ ਨੇ ਫਿਰ ਐਕਸ਼ਨ ਲਿਆ ਹੈ । ਤੇ ਮਹਿਲਾ ਅਧਿਆਪਿਕਾ ਦੀ ਬਦਲੀ ਬੱਲੂਆਣਾ ਸਕੂਲ ਤੋਂ ਖੂਬਣ ਸਕੂਲ ਵਿਖੇ ਕਰ ਦਿੱਤੀ ਗਈ ਹੈ。
0
comment0
Report
Advertisement
Back to top